Tuesday, November 24, 2026

Daily Archives: December 10, 2017

ਵਿਰਸਾ ਵਿਹਾਰ ’ਚ ਪੰਜ ਰੋਜ਼ਾ ਰੰਗ ਉਸਤਵ ਤਹਿਤ `ਦ ਜਰਨੀ ਆਫ਼ ਲਾਈਫ਼` ਦਾ ਮੰਚਣ

ਅੰਮਿ੍ਤਸਰ, 10 ਦਸੰਬਰ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਅੰਮਿ੍ਰਤਸਰ ਵੱਲੋਂ ਪੰਜਾਬ ਸੰਗੀਤ ਨਾਟਕ ਅਕਾਦਮੀ ਚੰਡੀਗੜ੍ਹ ਦੇ ਸਹਿਯੋਗ ਨਾਲ ‘ਪੰਜ ਰੋਜ਼ਾ ਰੰਗ ਉਤਸਵ ਦੇ ਦੁਸਰੇ ਦਿਨ ਸੁਖਬਹਾਦੁਰ ਦਾ ਲਿਖਿਆ ਅਤੇ ਨਿਰਦੇਸ਼ਤ ਕੀਤਾ ਹਿੰਦੀ ਨਾਟਕ ‘ਰਿਸ਼ਤੇ’ (ਦ ਜਰਨੀ ਆਫ਼ ਲਾਈਫ਼) ਦਾ ਮੰਚਣ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਪੇਸ਼ ਕੀਤਾ ਗਿਆ।ਇਹ ਨਾਟਕ ਰਿਸ਼ਤਿਆਂ ਨਾਲ ਸਬੰਧਤ ਅਤੇ …

Read More »

ਘੱਟ ਗਿਣਤੀਆਂ ਦੀ ਸੁਰੱਖਿਆ ਲਈ ਠੋਸ ਕਦਮ ਚੁੱਕਣ ਕੇਂਦਰ ਤੇ ਰਾਜ ਸਰਕਾਰਾਂ – ਬਾਬਾ ਹਰਨਾਮ ਸਿੰਘ ਖ਼ਾਲਸਾ

ਅੰਮਿ੍ਤਸਰ, 10 ਦਸੰਬਰ (ਪੰਜਾਬ ਪੋਸਟ ਬਿਊਰੋ) – ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਰਾਜਸਥਾਨ ਦੇ ਰਾਜਸਮੰਦ ਦੇ ਲਾਈਵ ਮਰਡਰ ਨੂੰ ਗੰਭੀਰ ਮਾਮਲਾ ਕਰਾਰ ਦਿੰਦਿਆਂ ਇਸ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਕੇਂਦਰ ਅਤੇ ਰਾਜ ਸਰਕਾਰਾਂ ਤੋਂ ਘੱਟਗਿਣਤੀ ਭਾਈਚਾਰਿਆਂ ਦੀ ਸੁਰੱਖਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।ਉਹਨਾਂ ਕਿਹਾ ਕਿ ਫਿਰਕਾਪ੍ਰਸਤੀ ਹੇਠ ਦੋਸ਼ੀ ਸ਼ੰਭੂਲਾਲ ਰੈਗਰ ਵਲੋਂ ਇੱਕ …

Read More »

ਰਾਗੀ ਭਾਈ ਹਰਮਿੰਦਰ ਸਿੰਘ ਦੇ ਚਲਾਣੇ ’ਤੇ ਪ੍ਰਧਾਨ ਲੌਂਗੋਵਾਲ ਨੇ ਪ੍ਰਗਟਾਇਆ ਅਫਸੋਸ

ਅੰਮ੍ਰਿਤਸਰ, 10 ਦਸੰਬਰ ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਮਾਛੀਵਾੜਾ ਸਾਹਿਬ ਦੇ ਜਥੇਦਾਰ ਰਾਗੀ ਭਾਈ ਹਰਮਿੰਦਰ ਸਿੰਘ ਦੇ ਅਕਾਲ ਚਲਾਣੇ ‘ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਗਹਿਰਾ ਅਫਸੋਸ ਪ੍ਰਗਟ ਕੀਤਾ ਹੈ।ਉਨ੍ਹਾਂ ਕਿਹਾ ਕਿ ਭਾਈ ਹਰਮਿੰਦਰ ਸਿੰਘ ਦੇ ਅਚਾਨਕ ਅਕਾਲ ਚਲਾਣਾ ਕਰਨ ਨਾਲ ਜਿਥੇ ਸਿੱਖ ਸੰਗਤਾਂ ਨੂੰ ਵੱਡਾ ਘਾਟਾ ਪਿਆ ਹੈ ਉਥੇ …

Read More »

ਸਿੱਖ ਨੈਸ਼ਨਲ ਪਬਲਿਕ ਸਕੂਲ ਵਿਖੇ ਸਲਾਨਾ ਸਮਾਰੋਹ ਆਯੋਜਿਤ

ਅੰਮ੍ਰਿਤਸਰ, 10 ਦਸੰਬਰ (ਪੰਜਾਬ ਪੋਸਟ ਬਿਊਰੋ) – ਸਿੱਖ ਨੈਸ਼ਨਲ ਪਬਲਿਕ ਸਕੂਲ ਮਾਨਾਵਾਲਾ/ਭਿੱਟੇਵੱਡ ਦਾ ਸਲਾਨਾ ਸਮਾਰੋਹ ਸਕੂਲ ਦੇ ਵਿਹੜੇ ਵਿੱਚ ਆਯੋਜਿਤ ਕੀਤਾ ਗਿਆ। ਜਿਸ ਦੌਰਾਨ ਅਖਿਲ ਭਾਰਤੀ ਹਿਊਮਨ ਰਾਈਟਸ ਰਜਿ. ਦੇ ਜਨਰਲ ਸਕੱਤਰ ਪ੍ਰਿੰਸੀਪਲ ਸ਼ਰਤ ਵਸ਼ਿਸ਼ਟ ਨੇ ਮੁੱਖ ਮਹਿਮਾਨ ਵਜੋਂ ਤੇ ਉਘੇ ਸਾਹਿਤਕਾਰ ਕਹਾਣੀਕਾਰ ਪ੍ਰਿੰਸੀਪਲ ਗੁਰਬਾਜ ਸਿੰਘ ਛੀਨਾ, ਸਕੱਤਰ ਡਾ. ਗੁਰਦਿਆਲ ਸਿੰਘ ਮਾਨਾਵਾਲਾ, ਉਘੇ ਸਮਾਜ ਸੇਵਕ ਤੇ ਖੇਡ ਪ੍ਰਮੋਟਰ ਜੀ.ਐਸ ਸੰਧੂ …

Read More »

ਟੈਕਸ ਭੁਗਤਾਨ ਕਰਤਾ ਨੂੰ ਪ੍ਰੇਸ਼ਾਨ ਕਰਨ ਵਾਲੇ ਅਧਿਕਾਰੀ ਨੂੰ ਇਨਕਮ ਟੈਕਸ ਵਿਭਾਗ ਨੇ ਕੀਤਾ ਮੁਅੱਤਲ

ਨਵੀਂ ਦਿੱਲੀ, 10 ਦਸੰਬਰ (ਪੰਜਾਬ ਪੋਸਟ ਬਿਊਰੋ) – ਗੁਜਰਾਤ ਇਲਾਕੇ ਵਿੱਚ ਸੁੰਦਰਨਗਰ ਵਿਖੇ ਤੈਨਾਤ ਇਨਕਮ ਟੈਕਸ ਦੇ ਡਿਪਟੀ ਕਮਿਸ਼ਨਰ ਸ਼੍ਰੀ ਡੀਕੇ ਮੀਣਾ ਖਿਲਾਫ਼ ਇੱਕ ਜਾਂਚ ਕੇਸ ਵਿੱਚ ਇੱਕ ਟੈਕਸ ਭੁਗਤਾਨ ਕਰਤਾ ਨੂੰ ਬੁਰੀ ਨੀਅਤ ਨਾਲ ਪਰੇਸ਼ਾਨ ਕਰਨ ਦੇ ਗੰਭੀਰ ਦੋਸ਼ਾਂ ਸਹਿਤ ਸ਼ਿਕਾਇਤ ਪ੍ਰਾਪਤ ਹੋਈ ਸੀ।ਕਰ-ਨਿਰਧਾਰਣ, ਹੱਕ ਵਿੱਚ ਕਰਨ ਲਈ ਉਸ ਖ਼ਿਲਾਫ਼ ਕਰ ਦਾਤਾ ਦੇ ਚਾਰਟਰਡ ਅਕਾਊਂਟੈਂਟ ਕੋਲੋਂ ਰਿਸ਼ਵਤ ਮੰਗਣ ਦਾ …

Read More »

ਸੀਬੀਡੀਟੀ ਨੇ ਆਧਾਰ ਨੂੰ ਪੈਨ ਨਾਲ ਜੋੜਨ ਦਾ ਸਮਾਂ 31 ਮਾਰਚ 2018 ਤੱਕ ਵਧਾਇਆ

ਨਵੀਂ ਦਿੱਲੀ, 10 ਦਸੰਬਰ (ਪੰਜਾਬ ਪੋਸਟ ਬਿਊਰੋ) – ਇਨਕਮ ਟੈਕਸ ਐਕਟ, 1961 ਨਾਲ ਹਾਲ ਹੀ ਵਿੱਚ ਜੋੜੇ ਗਏ ਅਤੇ 01 ਜੁਲਾਈ 2017 ਤੋਂ ਲਾਗੂ ਹੋਏ ਨਵੇਂ ਸੈਕਸ਼ਨ 139 ਏਏ ਦੀਆਂ ਵਿਵਸਥਾਵਾਂ ਅਧੀਨ ਸਾਰੇ ਟੈਕਸ ਭੁਗਤਾਨ ਕਰਨ ਵਾਲਿਆਂ, ਜਿਨ੍ਹਾਂ ਕੋਲ ਆਧਾਰ ਨੰਬਰ ਹੈ, ਨੇ ਆਧਾਰ ਨੰਬਰ ਨੂੰ ਪੈਨ ਨਾਲ ਜੋੜਨਾ ਹੈ। ਇਸ ਪ੍ਰਕਿਰਿਆ ਦੌਰਾਨ ਕੁਝ ਟੈਕਸ ਭੁਗਤਾਨ ਕਰਨ ਵਾਲਿਆਂ ਨੂੰ ਦਰਪੇਸ਼ …

Read More »

ਈ-ਕੋਰਟਸ ਪ੍ਰੋਜੈਕਟ ‘ਤੇ ਰਾਸ਼ਟਰੀ ਕਾਨਫਰੰਸ ਈ-ਫਾਈਲਿੰਗ ਸੁਵਿਧਾ ਕੀਤੀ ਸ਼ੁਰੂ

ਨਵੀਂ ਦਿੱਲੀ, 10 ਦਸੰਬਰ (ਪੰਜਾਬ ਪੋਸਟ ਬਿਊਰੋ) – ਭਾਰਤੀ ਸੁਪਰੀਮ ਕੋਰਟ ਦੀ ਈ ਕਮੇਟੀ ਨੇ ਭਾਰਤ ਸਰਕਾਰ ਦੇ ਨਿਆਂ ਵਿਭਾਗ ਨਾਲ ਮਿਲ ਕੇ 2 ਅਤੇ 3 ਦਸੰਬਰ ਨੂੰ ਨਵੀਂ ਦਿੱਲੀ ਵਿਖੇ ਦੋ ਦਿਨਾ ਨੈਸ਼ਨਲ ਕਾਨਫਰੰਸ ਦਾ ਆਯੋਜਨ ਕੀਤਾ ਜਿਸ ਵਿੱਚ ਨੈਸ਼ਨਲ ਈ ਕੋਰਟਸ ਪ੍ਰੋਜੈਕਟ ਨਾਲ ਜੁੜੇ ਵੱਖ-ਵੱਖ ਹਾਈ ਕੋਰਟਾਂ ਦੇ ਸਾਰੇ ਸੈਂਟਰਲ ਪ੍ਰੋਜੈਕਟ ਕੋਆਰਡੀਨੇਟਰ ਅਤੇ ਈ ਕਮੇਟੀ ਮੈਂਬਰ, ਨਿਆਂ ਵਿਭਾਗ, …

Read More »

ਰਾਜਨਾਥ ਸਿੰਘ ਨੇ ਕੋਹਿਮਾ ਤੇ ਦੀਮਾਪੁਰ `ਚ ਮਹਿਲਾ ਪੁਲਿਸ ਥਾਣੇ ਬਣਾਉਣ ਦੀ ਕੀਤੀ ਸਰਾਹਨਾ

ਨਵੀਂ ਦਿੱਲੀ, 10 ਦਸੰਬਰ (ਪੰਜਾਬ ਪੋਸਟ ਬਿਊਰੋ) – ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਨਾਗਾਲੈਂਡ ਦੀ 15 ਇੰਡੀਆ ਰਿਜ਼ਰਵ (ਮਹਿਲਾ) ਬਟਾਲੀਅਨ ਬਣਾਉਣ ਅਤੇ ਮਹਿਲਾਵਾਂ ਨੂੰ ਅਧਿਕਾਰ ਸੰਪਨ ਬਣਾਉਣ ਲਈ ਕੋਹਿਮਾ ਤੇ ਦੀਮਾਪੁਰ ਵਿੱਚ ਮਹਿਲਾ ਪੁਲਿਸ ਥਾਣੇ ਕਾਇਮ ਕਰਨ ਲਈ ਰਾਜ ਸਰਕਾਰ ਦੀ ਭੂਮਿਕਾ ਦੀ ਸਰਾਹਨਾ ਕੀਤੀ।ਰਾਜਨਾਥ ਸਿੰਘ ਅੱਜ ਕੋਹਿਮਾ ਵਿੱਚ ਕਿਸਾਮਾ ਪਿੰਡ ਵਿੱਚ ਹੌਰਨਬਿਲ ਫੈਸਟੀਵਲ 2017 ਵਿੱਚ ਮੁੱਖ ਮਹਿਮਾਨ ਵਜੋਂ …

Read More »

ਕੀ ਇਸ ਵਾਰ ਫਿਰ ਖੂਨੀ ਖੇਡ ਖੇਡੇਗੀ ਚਾਇਨਾ ਡੋਰ?

ਡੋਰ ਦੇ ਸਮਗਲਰਾਂ ਖਿਲਾਫ ਸਖ਼ਤ ਕਾਨੂੰਨੀ ਕਰਵਾਈ ਕੀਤੀ ਜਾਵੇਗੀ  – ਡੀ.ਐਸ.ਪੀ ਸਹੋਤਾ ਜੰਡਿਆਲਾ ਗੁਰੂ, 10 ਦਸੰਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ)- ਜਨਵਰੀ ਮਹੀਨੇ ਲੋਹੜੀ ਦੇ ਦਿਨ ਤੱਕ ਕਰੋੜਾਂ ਰੁਪਏ ਦੀ ਇਸ ਖੂਨੀ ਖੇਡ ਖੇਡਣ ਵਾਲੀ ਸਿੰਥੈਟਿਕ ਡੋਰ ਦੀ ਖਰੀਦੋ ਫਰੋਖਤ ਪੁਲਿਸ ਦੀਆਂ ਨਜ਼ਰਾਂ ਵਿਚ ਘੱਟਾ ਪਾ ਕੇ ਹੁੰਦੀ ਹੈ। ਹੁਣ ਵੀ ਜੰਡਿਆਲਾ ਗੁਰੂ ਵਿਚ ਵੱਡੇ ਪੱਧਰ `ਤੇ ਪੁਰਾਣੇ ਸਮੱਗਲਰ ਇਸ …

Read More »

Now affordable Heart treatment in Amandeep Medicity

Amritsar, Dec. 10 (Punjab Post Bureau) – North India’s premier health centre Amandeep Hospital is launching its latest venture Amandeep Medicity in Amritsar on Mall Road on Monday. Informing Media in this regard, Dr. Amandeep Kaur, CEO-cum-Medical Director, Amandeep Group said that although Amandeep Hospital is renowned for Trauma, Joint replacement, Plastic & Neuro Surgery but the love & faith …

Read More »