ਸਮਰਾਲਾ 15 ਜਨਵਰੀ (ਪੰਜਾਬ ਪੋਸਟ- ਕੰਗ) – ਭਿ੍ਰਸ਼ਟਾਚਾਰ ਵਿਰੋਧੀ ਫਰੰਟ (ਰਜਿ:) ਸਮਰਾਲਾ ਦੀ ਮਾਸਿਕ ਇਕੱਤਰਤਾ ਕਮਾਂਡੈਂਟ ਰਸ਼ਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸਮਰਾਲੇ ਇਲਾਕੇ ਦੀਆਂ ਬੁੱਧੀਜੀਵੀ ਅਤੇ ਦੂਰਅੰਦੇਸ਼ੀ ਸੋਚ ਰੱਖਣ ਵਾਲੀਆਂ ਸਖਸ਼ੀਅਤਾਂ ਤੋਂ ਇਲਾਵਾ ਮਾਛੀਵਾੜਾ, ਖਮਾਣੋਂ ਅਤੇ ਹੋਰ ਸੰਸਥਾਵਾਂ ਨੇ ਭਾਗ ਲਿਆ। ਮੀਟਿੰਗ ਦੀ ਸ਼ੁਰੂਆਤ ਕਰਦਿਆਂ ਕਮਾਂਡੈਂਟ ਰਸ਼ਪਾਲ ਸਿੰਘ ਨੇ ਕਿਹਾ ਕਿ ਸਮਰਾਲਾ ਦੇ ਮੇਨ ਚੌਂਕ ਵਿੱਚ ਸਾਈਕਲ …
Read More »Daily Archives: January 16, 2018
ਵੱਖ-ਵੱਖ ਮਜ਼ਦੂਰ ਯੂਨੀਅਨਾਂ ਵੱਲੋਂ ਧਰਨਾ- ਮੰਗ ਪੱਤਰ ਵੀ ਸੌਂਪਿਆ
ਸਮਰਾਲਾ 15 ਜਨਵਰੀ (ਪੰਜਾਬ ਪੋਸਟ- ਕੰਗ) – ਪੰਜਾਬ ਨਿਰਮਾਣ ਮਜ਼ਦੂਰ, ਮਨਰੇਗਾ ਮਜ਼ਦੂਰ ਯੂਨੀਅਨ ਅਤੇ ਖੇਤ ਮਜ਼ਦੂਰ ਯੂਨੀਅਨ (ਸੀ.ਆਈ.ਟੀ.ਯੂ) ਪੰਜਾਬ ਦੇ ਸੱਦੇ ਤੇ ਅੱਜ ਤਹਿਸੀਲ ਸਮਰਾਲਾ ਦੀਆਂ ਵੱਖ-ਵੱਖ ਮਜਦੂਰ ਯੂਨੀਅਨਾਂ ਦੇ ਮਜ਼ਦੂਰਾਂ ਨੇ ਆਪਣੀਆਂ ਭੱਖਦੀਆਂ ਮੰਗਾਂ ਸਬੰਧੀ ਕਾਮਰੇਡ ਭਜਨ ਸਿੰਘ ਸੀ.ਪੀ.ਐਮ ਜ਼ਿਲਾ ਪ੍ਰਧਾਨ, ਦਲਬਾਰਾ ਸਿੰਘ ਬੌਂਦਲੀ ਤਹਿਸੀਲ ਸੈਕਟਰੀ ਨਿਰਮਾਣ ਮਜ਼ਦੂਰ ਯੂਨੀਅਨ, ਹਰਬੰਸ ਸਿੰਘ ਬੌਂਦਲੀ ਤਹਿਸੀਲ ਕਮੇਟੀ ਮੈਂਬਰ, ਸੁਖਦੇਵ ਸਿੰਘ ਮੁਸ਼ਕਾਬਾਦ ਪ੍ਰਧਾਨ …
Read More »ਖੇਤੀਬਾੜੀ ਵਿਭਾਗ ਨੇ ਬਲਾਕ ਪਠਾਨਕੋਟ ਪਿੰਡਾਂ ਦਾ ਦੌਰਾ ਕਰਕੇ ਕਣਕ ਦੀ ਫਸਲ ਦਾ ਲਿਆ ਜਾਇਜ਼ਾ
ਪਠਾਨਕੋਟ, 15 ਜਨਵਰੀ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸ਼੍ਰੀਮਤੀ ਨੀਲਿਮਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਇੰਦਰਜੀਤ ਸਿੰਘ ਧੰਜੂ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਵਲੋਂ ਬਲਾਕ ਪਠਾਨਕੋਟ ਵਿੱਚ ਚਲਾਈ ਜਾ ਵਿਸ਼ੇਸ਼ ਮੁਹਿੰਮ ਤਹਿਤ ਖੇਤੀ ਮਾਹਿਰਾਂ ਦੀ ਟੀਮ ਵੱਲੋਂ ਨਵਾਂ ਸੁਜਾਨਪੁਰ, ਅਜੀਜਪੁਰ,ਬਹੇੜੀਆਂ, ਫਿਰੋਜਪੁਰ ਕਲਾਂ, ਫੁਲਪਿਆਰਾ ਆਦਿ ਪਿੰਡਾਂ ਦਾ ਦੌਰਾ ਕਰਕੇ ਕਣਕ ਦੀ ਫਸਲ ਦਾ ਜਾਇਜ਼ਾ ਲਿਆ।ਟੀਮ ਵਿੱਚ ਡਾ. …
Read More »ਪ੍ਰਧਾਨ ਮੰਤਰੀ ਨੇ ਇਸਰੋ ਟੀਮ ਨੂੰ 100ਵੇਂ ਉਪਗ੍ਰਹਿ ਦੇ ਸਫਲਤਾਪੂਰਵਕ ਲਾਂਚ ਲਈ ਦਿੱਤੀ ਵਧਾਈ
ਨਵੀਂ ਦਿੱਲੀ, 15 ਜਨਵਰੀ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸਰੋ ਟੀਮ ਨੂੰ ਆਪਣੇ 100ਵੇਂ ਉਪਗ੍ਰਹਿ ਦੇ ਸਫਲਤਾਪੂਰਵਕ ਲਾਂਚ ਲਈ ਵਧਾਈ ਦਿੱਤੀ ਹੈ।ਪ੍ਰਧਾਨ ਮੰਤਰੀ ਨੇ ਕਿਹਾ, “ਪੀ.ਐਸ.ਐਲ.ਵੀ ਦੇ ਸਫ਼ਲ ਲਾਂਚ ਮੌਕੇ ਇਸਰੋ ਅਤੇ ਉਸ ਦੇ ਵਿਗਿਆਨਕਾਂ ਦੀ ਉਹ ਦਿਲ ਤੋਂ ਪ੍ਰਸ਼ੰਸਾ ਕਰਦੇ ਹਨ।ਨਵੇਂ ਸਾਲ ਵਿੱਚ ਇਹ ਸਫ਼ਲਤਾ ਦੇਸ਼ ਦੇ ਨਾਗਰਿਕਾਂ, ਕਿਸਾਨਾਂ, ਮਛੇਰਿਆਂ ਆਦਿ ਨੂੰ ਪੁਲਾੜ ਟੈਕਨਾਲੋਜੀ …
Read More »ਐਨ.ਆਰ.ਆਈ ਰਾਜੂ ਗਰੀਸ ਨੇ ਕਲੌਨੀ ਵਾਸੀਆਂ ਨਾਲ ਮਿਲ ਕੇ ਮਨਾਈ ਲੋਹੜੀ
ਚੌਂਕ ਮਹਿਤਾ, 15 ਜਨਵਰੀ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਸੰਤ ਇਨਕਲੈਵ ਬਿਆਸ ਵਿਖੇ ਲੋਹੜੀ ਦਾ ਤਿਹਾਉਰ ਬਹੁਤ ਧੂਮਧਾਮ ਨਾਲ ਮਨਾਇਆ ਗਿਆ।ਇਸ ਸਮੇ ਵਿਸ਼ੇਸ਼ ਤੌਰ `ਤੇ ਪਹੁੰਚੇ ਐਨ.ਆਰ.ਆਈ ਰਣਜੀਤ ਸਿੰਘ ਰਾਜੂ ਗਰੀਸ ਨੇ ਆਏ ਹੋਏ ਸਾਰੇ ਕਲੋਨੀ ਵਾਸੀਆਂ ਦਾ ਧੰਨਵਾਦ ਕੀਤਾ ਤੇ ਮੈਡਮ ਪਰਮਿੰਦਰ ਬਿੱਟੀ ਨੇ ਭੁੱਗਾ ਬਾਲ ਕੇ ਪ੍ਰੋਗਰਾਮ ਦੀ ਸ਼ੁਰੂਅਤ ਕੀਤੀ।ਇਸ ਸਮੇ ਨਰਿੰਦਰ ਰਾਏ, ਜਤਿੰਦਰਪਾਲ ਸਿੰਘ, ਮੈਡਮ ਹਰਜਿੰਦਰ …
Read More »ਖੇਡਾਂ ਉਦੋਨੰਗਲ ਦੀਆਂ ਦੌਰਾਨ 25 ਫਰਵਰੀ ਨੂੰ ਲੱਗੇਗਾ ਜਵੰਦਾ, ਰਮਲਾ-ਬੀਬਾ ਨਵਜੋਤ ਰਾਣੀ ਦਾ ਖੁੱਲਾ ਅਖਾੜਾ
ਚੌਂਕ ਮਹਿਤਾ, 15 ਜਨਵਰੀ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਹਾਕੀ ਅਤੇ ਫੁਟਬਾਲ ਦੀ ਨਰਸਰੀ ਵਜੋਂ ਜਾਣੇ ਜਾਦੇ ਮਾਝੇ ਦੇ ਮਸ਼ਹੂਰ ਪਿੰਡ ਉਦੋਨੰਗਲ ਵਿਖੇ ਐਨ.ਆਰ.ਆਈ ਵੀਰਾਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰਾਂ ਕਰਵਾਇਆ ਜਾਂਦਾ ਮਾਝੇ ਦਾ ਮਸ਼ਹੂਰ ਪੇਂਡੂ ਖੇਡ ਮੇਲਾ 22 ਤੋ 25 ਫਰਵਰੀ ਤੱਕ ਰੰਧਾਵਾ ਸਪੋਰਟਸ ਐਂਡ ਕਲਚਰ ਕਲੱਬ ਉਦੋਨੰਗਲ ਵੱਲੋਂ ਬਰੇਵ ਕੈਪਟਨ ਮਨਜਿੰਦਰ ਸਿੰਘ …
Read More »ਮਾਧਵ ਵਿੱਦਿਆ ਨਿਕੇਤਨ ਵਿਖੇ ਮਨਾਇਆ ਲੋਹੜੀ ਦਾ ਤਿਉਹਾਰ
ਅੰਮ੍ਰਿਤਸਰ, 15 ਜਨਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) ਸਥਾਨਕ ਮਾਧਵ ਵਿਦਿਆ ਨਿਕੇਤਨ ਸਕੂਲ ਵਿਖੇ ਲੋਹੜੀ ਅਤੇ ਸਵਾਮੀ ਵਿਵੇਕਾਨੰਦ ਜਯੰਤੀ ਜੋਸ਼ੋ ਖਰੋਸ਼ ਨਾਲ ਮਨਾਈ ਗਈ।ਵਿਦਿਆਰਥੀਆਂ ਨੇ ਸਵਾਮੀ ਵਿਵੇਕਾਨੰਦ ਦੇ ਵਿਚਾਰਾਂ ਬਾਰੇ ਚਾਨਣਾ ਪਾਇਆ ਅਤੇ ਜੀਵਨ ਦੀ ਹਰ ਸਮੱਸਿਆ ਦਾ ਮੁਕਾਬਲਾ ਕਰਨ ਦੀ ਧੀਰਜ਼ ਨਾਲ ਮੁਕਾਬਲਾ ਕਰਨ ਦੀ ਪ੍ਰੇਰਨਾ ਕੀਤੀ।ਛੇਵੀਂ ਤੇ ਸਤਵੀਂ ਕਲਾਸ ਦੇ ਵਿਦਿਆਰਥੀਆਂ ਨੇ ਲੋਹੜੀ ਸਬੰਧੀ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ। …
Read More »ਜਨਮ ਦਿਨ ਮੁਬਾਰਕ ਅਸ਼ਨੀਤ ਕੌਰ
ਸਮਰਾਲਾ, 15 ਜਨਵਰੀ (ਪੰਜਾਬ ਪੋਸਟ ਕੰਗ) ਸਥਾਨਕ ਪਿੰਡ ਸ਼ਾਮਗੜ ਵਾਸੀ ਜੀਵਨ ਸਿੰਘ ਅਤੇ ਕਮਲਪ੍ਰੀਤ ਕੌਰ ਨੂੰ ਹੋਣਹਾਰ ਬੇਟੀ ਅਸ਼ਨੀਤ ਕੌਰ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »Major General D.K Nautiyal General Officer Commanding pays tribute on Army Day-2018
Amritsar, Jan. 15 (Punjab Post Bureau) – Major General D.K Nautiyal General Officer Commanding Panther Division laying wreath at the Panther Inspirational Park at Amritsar Cantonment on Army Day-2018.
Read More »ਆਰਮੀ ਦਿਵਸ ਮੌਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ
ਅੰਮ੍ਰਿਤਸਰ, 15 ਜਨਵਰੀ (ਪੰਜਾਬ ਪੋਸਟ ਬਿਊਰੋ) – ਮੇਜਰ ਜਨਰਲ ਡੀ.ਕੇ ਨਟਿਆਲ ਜਨਰਲ ਆਫੀਸਰ ਕਮਾਂਡਿੰਗ ਪੈਂਥਰ ਡਵੀਜ਼ਨ ਛਾਉਣੀ ਵਿਖੇ ਆਰਮੀ ਦਿਵਸ ਮੌਕੇ ਸ਼ਹੀਦਾਂ ਨੂੰ ਫੁੱਲ ਮਲਾਵਾਂ ਚੜਾ ਕੇ ਸ਼ਰਧਾ ਭੇਟ ਕਰਦੇ ਹੋਏ।
Read More »
Punjab Post Daily Online Newspaper & Print Media