Tuesday, November 24, 2026

Daily Archives: January 7, 2018

ਮੌਤ ਦਾ ਸੌਦਾਗਰ

ਮਿੰਨੀ ਕਹਾਣੀ ਬਲਦੇਵ ਤੇ ਨੱਥਾ ਦੋਵੇਂ ਗੂੜੇ ਮਿੱਤਰ ਸਨ ਅਤੇ ਇਕ ਦੂਜੇ ਦੀਆਂ ਸਾਹਾਂ ਵਿੱਚ ਸਾਹ ਭਰਦੇ ਸਨ। ਨੱਥਾ ਉਮਰ ਵਿੱਚ ਵਡੇਰਾ ਸੀ ਅਤੇ ਹਰ ਗੱਲ ਬੜੀ ਸਿਆਣਪ ਨਾਲ ਕਰਦਾ ਸੀ। ਬਲਦੇਵ ਬੜਾ ਹੀ ਮਜ਼ਾਕੀਆ ਕਿਸਮ ਦਾ ਵਿਅਕਤੀ ਸੀ। ਇਕ ਦਿਨ ਬਲਦੇਵ ਦੁਪਹਿਰ ਸਮੇਂ ਨੱਥੇ ਦੇ ਘਰ ਆਇਆ ਤੇ ਕਹਿਣ ਲੱਗਾ ਘਰੇ ਐਂ ਬਾਈ ਨੱਥਿਆ। ਅੱਗੋਂ ਭਰਜਾਈ ਬੋਲੀ ਉਹੀ ਤਾਂ …

Read More »

ਧਰਮਾਂ ਦੇ ਨਾਂ ਦਾ ਧੰਦਾ….

ਧਰਮਾਂ ਦੇ ਨਾਂ ਹੇਠ ਚੱਲ ਰਿਹਾ ਦੇਖੋ ਅੱਜਕਲ ਬਹੁਤਾ ਹੀ ਹੈ ਧੰਦਾ ਜੀ। ਬਹੁਤੇ ਇਸ ਚੱਕਰ ਵਿਚ ਫਸ ਗਏ ਬਚਿਆ ਨਾ ਕੋਈ ਬੰਦੀ ਚਾਹੇ ਬੰਦਾ ਜੀ। ਮੋਟੀਆਂ ਰਕਮਾਂ `ਕੱਠੀਆਂ ਉਹ ਕਰ ਗਏ ਮੰਗਦੇ ਸੀ ਜੋ ਥੋੜਾ ਥੋੜਾ ਚੰਦਾ ਜੀ। ਕੋਈ ਹੀ ਚੰਗੀ ਸੋਚ ਵਾਲਾ ਬਚਿਆ ਨਹੀਂ ਤਾਂ ਬਹੁਤਿਆਂ ਦੇ ਗਲ ਪਿਆ ਫੰਦਾ ਜੀ। ਜਿੱਧਰ ਦੇਖੋ ਉਧਰ ਹੋ ਰਹੇ ਨੇ ਪਾਖੰਡ …

Read More »

ਆਟੋਗ੍ਰਾਫ ਬਨਾਮ ਸੈਲਫੀ

ਕੋਈ ਸਮਾਂ ਸੀ ਸੈਲੀਬ੍ਰਿਟੀ, ਹੀਰੋ ਹੀਰੋਇਨ, ਉਘੇ ਖਿਡਾਰੀਆਂ ਤੇ ਨਾਮੀ ਗਰਾਮੀ ਸ਼ਖਸ਼ੀਅਤਾਂ ਦੇ ਆਟੋਗ੍ਰਾਫ ਲੈਣ ਲਈ ਧੱਕਾਮੁਕੀ ਆਮ ਦੇਖਣ ਨੂੰ ਮਿਲਦੀ ਸੀ, ਪਰ ਹੁਣ ਆਟੋਗ੍ਰਾਫ ਬੀਤੇ ਸਮੇਂ ਦੀ ਗੱਲ ਹੋ ਗਈ ਹੈ, ਲੋਕ ਇਸ ਨੂੰ ਵਿਸਾਰ ਚੁੱਕੇ ਹਨ।ਆਟੋਗ੍ਰਾਫ ਲੈਣ ਦੀ ਮਹਾਨ ਪਰੰਪਰਾ ਦੀ ਮੌਤ ਦਾ ਮੁੱਖ ਕਾਰਨ ਆਈ ਫੋਨ ਮੋਬਾਇਲ `ਤੇ ਲਈ ਜਾਂਦੀ ਸੈਲਫੀ ਹੈ। ਅਸੀਂ ਸਭ ਜਾਣਦੇ ਹਾਂ, ਕਿ …

Read More »

ਸੁੱਖ ਦਾ ਸਿਰਨਾਵਾਂ

                              ਨਸੀਬ ਕੌਰ ਦਾ ਇੱਕਲਾ-ਇੱਕਲਾ ਪੁੱਤਰ ਤੇਜੀ ਜਦੋਂ ਤੋਂ ਗੱਭਰੂ ਹੋਇਆ ਤਾਂ ਉਸ ਦੀਆਂ ਆਸਾਂ ‘ਤੇ ਪਾਣੀ ਫਿਰ ਗਿਆ।ਸ਼ਰਾਬ ਪੀਂਦੇ ਰਹਿਣਾ, ਵਿਹਲਾ ਰਹਿ ਕੇ ਆਪਣੀ ਮਾਂ ਤੋਂ ਪੈਸੇ ਖੋਹ ਕੇ ਲੈ ਜਾਣਾ ਤੇ ਐਸ਼ਾਂ ‘ਤੇ ਉੱਡਾ ਦੇਣਾ ਉਸ ਦਾ ਰੋਜ਼ ਦਾ ਕੰਮ ਹੋ ਗਿਆ ਸੀ।ਪੁੱਤਰ ਦੇ ਨਾ ਸੁਧਰਣ ਦੀ ਉਮੀਦ ਵਿੱਚ ਨਸੀਬ ਕੌਰ ਨੇ ਤੇਜੀ ਦਾ ਵਿਆਹ ਕਰ ਦਿੱਤਾ। …

Read More »

ਸਮਾਂ ਬਦਲਦੇ ਦੇਰ ਨਾ ਲੱਗਦੀ……

ਧੌਣ ਕਦੀ ਅਕੜਾਅ ਕੇ ਚੱਲੀਏ ਨਾ, ਸਮਾਂ ਬਦਲਦੇ ਦੇਰ ਨਾ ਲੱਗਦੀ ਏ। ਕਦੇ ਪੁਰਾ ਵਗਦੈ, ਕਦੇ ਇਹ ਬੰਦ ਹੋਵੇ, ਕਦੀ ਪੱਛੋਂ ਦੀ ਹਵਾ ਵੀ ਵੱਗਦੀ ਏ। ਚੜ੍ਹਦੇ ਸੂਰਜ ਨੂੰ ਜੱਗ ਸਲਾਮ ਕਰਦੈ, ਰੀਤ ਮੁੱਢੋਂ ਪੁਰਾਣੀ ਇਹ ਜੱਗ ਦੀ ਏ। ਡਾਢੇ ਅੱਗੇ ਝੁਕਾਉਂਦੇ ਨੇ ਸੀਸ ਲੋਕੀਂ, ਭਲੇਮਾਣਸ ਨੂੰ ਦੁਨੀਆ ਠੱਗਦੀ ਏ।             ਸੁਖਬੀਰ ਸਿੰਘ ਖੁਰਮਣੀਆਂ ਅੰਮ੍ਰਿਤਸਰ। …

Read More »

ਪੀ.ਏ.ਯੂ ਲੱਕੀ ਬੈਡ ਪਲਾਂਟਰ ਵਿਧੀ ਨਾਲ ਨਮੀ ਵਾਲੇ ਖੇਤਰ `ਚ ਵੀ ਬੀਜੀ ਜਾ ਸਕਦੀ ਹੈ ਕਣਕ – ਡਾ. ਅਮਰੀਕ ਸਿੰਘ

ਪਠਾਨਕੋਟ, 6 ਜਨਵਰੀ (   ) ਜ਼ਿਆਦਾ ਸਿੱਲ ਵਾਲੇ ਖੇਤਾਂ ਵਿੱਚ ਬੈੱਡਾਂ ਉਪਰ ਬੀਜੀ ਕਣਕ ਦੀ ਫਸਲ, ਆਮ ਪੱਧਰੀ ਵਿਧੀ ਨਾਲ ਬੀਜੀ ਕਣਕ ਨਾਲੋਂ 3-4 ਫੀਸਦੀ ਵਧੇਰੇ ਬਰਾਬਰ ਪੈਦਾਵਾਰ ਦਿੰਦੀ ਹੈ। ਇਹ ਵਿਚਾਰ ਡਾ.ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਬਲਾਕ ਪਠਾਨਕੋਟ ਦੇ ਪਿੰਡ ਚੌਹਾਨਾਂ ਵਿੱਚ ਅਗਾਂਹਵਧੂ ਨੌਜਵਾਨ ਕਿਸਾਨ ਠਾਕੁਰ ਨਵਦੀਪ ਸਿੰਘ ਦੇ ਖੇਤਾਂ ਵਿੱਚ ਪੀ ਏ ਯੂ ਲੱਕੀ ਬੈੱਡ ਪਲਾਂਟਰ ਨਾਲ …

Read More »

ਜਿਲਾ ਤੇ ਸੈਸ਼ਨ ਜੱਜ ਅਤੇ ਕਾਨੂੰਨੀ ਸੇਵਾਵਾਂ ਅਥਾਰਟੀ ਸਕੱਤਰ ਵਲੋਂ ਸਬ-ਜੇਲ ਪਠਾਨਕੋਟ ਦਾ ਦੌਰਾ

ਪਠਾਨਕੋਟ, 6 ਜਨਵਰੀ (ਪੰਜਾਬ ਪੋਸਟ ਬਿਊਰੋ) – ਡਾ. ਤੇਜਵਿੰਦਰ ਸਿੰਘ, ਜਿਲਾ ਅਤੇ ਸੈਸਨ ਜੱਜ ਸਹਿਤ ਚੇਅਰਮੈਨ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਅਤੇ ਸ਼੍ਰੀਮਤੀ ਅਮਨਦੀਪ ਕੌਰ ਚਾਹਲ, ਸਕੱਤਰ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਵਲੋਂ ਸਬ-ਜੇਲ ਪਠਾਨਕੋਟ ਦਾ ਦੌਰਾ ਕੀਤਾ ਗਿਆ। ਇਸ ਮੌਕੇ ਡਾ. ਤੇਜਵਿੰਦਰ ਸਿੰਘ ਅਤੇ ਸ਼੍ਰੀਮਤੀ ਅਮਨਦੀਪ ਕੌਰ ਚਾਹਲ ਸਕੱਤਰ ਨੇ ਸਬ-ਜੇਲ ਪਠਾਨਕੋਟ ਵਿਖੇ ਬੰਦ ਕੈਦੀਆਂ/ਹਵਾਲਾਤੀਆਂ ਨਾਲ ਮੁਲਾਕਾਤ ਕੀਤੀ ਅਤੇ …

Read More »

ਸਰਕਾਰੀ ਹਾਈ ਸਕੂਲ ਜਨਿਆਲ ਵਿਖੇ ਟ੍ਰੈਫਿਕ ਜਗਾਰੂਕਤਾ ਸੈਮੀਨਾਰ

ਪਠਾਨਕੋਟ, 6 ਜਨਵਰੀ (ਪੰਜਾਬ ਪੋਸਟ ਬਿਊਰੋ) – ਸਰਕਾਰੀ ਹਾਈ ਸਕੂਲ ਜਨਿਆਲ ਵਿਖੇ ਹੈਡਮਾਸਟਰ ਸੰਜੀਵ ਕੁਮਾਰ ਦੀ ਪ੍ਰਧਾਨਗੀ `ਚ ਟ੍ਰੈਫਿਕ ਐਜੂਕੇਸਨ ਸੈਲ ਪਠਾਨਕੋਟ ਵੱਲੋਂ ਟ੍ਰੈਫਿਕ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ ਜਿਸ ਵਿੱਚ ਟ੍ਰੈਫਿਕ ਇੰਚਾਰਜ ਏ.ਐਸ.ਆਈ ਦੇਵਰਾਜ ਅਤੇ ਹੈਡ ਕਾਂਸਟੇਬਲ ਮਨਜੀਤ ਸਿੰਘ ਵਿਸ਼ੇਸ ਤੌਰ `ਤੇ ਸ਼ਾਮਲ ਹੋਏ, ਜਦਕਿ ਸੋਸ਼ਲ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਰਾਕੀ ਮਹਿਰਾ ਅਤੇ ਰਜ਼ਤ ਕੁਮਾਰ ਵੀ ਹਾਜ਼ਰ ਸਨ।ਏ.ਐਸ.ਆਈ ਦੇਵਰਾਜ ਨੇ …

Read More »

ਸੰਤ ਕਰਤਾਰ ਸਿੰਘ ਖਾਲਸਾ ਯਾਦਗਾਰੀ ਸਲਾਨਾ ਕਬੱਡੀ ਕੱਪ ਮਹਿਤਾ ਨੰਗਲ 28 ਨੂੰ

ਚੌਂਕ ਮਹਿਤਾ, 6 ਜਨਵਰੀ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਕਬੱਡੀ ਦੇ ਇਤਿਹਾਸ ‘ਚ ਆਪਣੀ ਵਿਲੱਖਣ ਪਛਾਣ ਬਣਾ ਚੁੱਕੇ ਤੇ ਮਾਝੇ ਤੋਂ ਮੋਹਰੀ ਬਣ ਕੇ ਉਭਰਿਆਂ ਸਲਾਨਾ ਸੰਤ ਕਰਤਾਰ ਸਿੰਘ ਖਾਲਸਾ ਮੈਮੋਰੀਅਲ ਕਬਡੀ ਕਪ ਮਹਿਤਾ ਨੰਗਲ-2018 ਇਸ ਵਾਰ 28 ਜਨਵਰੀ ਨੂੰ ਆਯੌਜਿਤ ਕੀਤਾ ਜਾਵੇਗਾ। ਦਮਦਮੀ ਟਕਸਾਲ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਰਹਿਨੁਮਾਈ ਹੇਠ ਖੇਡੇੇ …

Read More »

ਸਰਕਾਰੀ ਸਕੂਲ ਦੇ ਚਾਰ ਐਨ.ਸੀ.ਸੀ ਕੈਡਿਟਾਂ ਦੀ ਕੌਮਾਂਤਰੀ ਕੈਂਪ ਲਈ ਚੋਣ

ਸਮਰਾਲਾ, 6 ਜਨਵਰੀ (ਪੰਜਾਬ ਪੋਸਟ- ਕੰਗ) – ਭਾਰਤ ਸਰਕਾਰ ਦੇ ਮਨਿਸਟਰੀ ਆਫ਼ ਡਿਫ਼ੈਂਸ ਵਿਭਾਗ ਵੱਲੋਂ ਐਨ.ਸੀ.ਸੀ ਅਕੈਡਮੀ ਰੋਪੜ (ਪੰਜਾਬ) ਵਿਖੇ ਭਾਰਤ  ਦੇ 17 ਡਾਇਰੈਕਟੋਰੇਟਾਂ ਦੇ ਸਾਰੇ ਰਾਜਾਂ ਵੱਲੋਂ ਚੁਣੇ ਗਏ ਲੜਕੇ ਅਤੇ ਲੜਕੀਆਂ ਦਾ ਐਨ.ਆਈ.ਸੀ-2 ਕੈਂਪ 10 ਜਨਵਰੀ ਤੋਂ 21 ਜਨਵਰੀ 2018 ਤੱਕ ਪਟਿਆਲਾ ਗਰੁੱਪ ਵਲੋਂ ਆਯੋਜਿਤ ਕੀਤਾ ਜਾ ਰਿਹਾ ਹੈ।ਪ੍ਰਿੰਸੀਪਲ ਦਵਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਦੇ ਐਨ.ਸੀ.ਸੀ ਅਫ਼ਸਰ …

Read More »