Tuesday, November 24, 2026

Daily Archives: January 9, 2018

ਪੈਨਸ਼ਨਰ ਮੈਡੀਕਲ ਬਿਲਾਂ ਦੀ ਅਦਾਇਗੀ ਨਾ ਹੋਣ ਕਾਰਨ ਰੱਬ ਨੂੰ ਪਿਆਰੇ ਹੋਣੇ ਸ਼ੁਰੂ

ਸਮਰਾਲਾ, 9 ਜਨਵਰੀ (ਪੰਜਾਬ ਪੋਸਟ- ਕੰਗ) – ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੇ  ਤਿੰਨੋਂ ਕਨਵੀਨਰਾਂ ਪ੍ਰੇਮ ਸਾਗਰ ਸ਼ਰਮਾ, ਮਹਿੰਦਰ ਸਿੰਘ ਫ਼ਿਰੋਜ਼ਪੁਰ, ਕੇਵਲ ਸਿੰਘ ਕਪੂਰਥਲਾ ਨੇ ਬਿਆਨ ਜਾਰੀ ਕਰਦੇ ਹੋਏ ਆਖਿਆ ਕਿ ਪੰਜਾਬ ਸਰਕਾਰ ਐਨੀ ਨਿਰਦਈ ਹੋ ਗਈ ਹੈ ਕਿ ਬੁੱਢੇ, ਬੀਮਾਰ ਪੈਨਸ਼ਨਰ ਆਪਣੀ ਬੀਮਾਰੀ ਦਾ ਇਲਾਜ ਵੀ ਨਹੀਂ ਕਰਵਾ ਸਕਦੇ, ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਜਦੋਂ ਦੀ ਕੈਪਟਨ ਦੀ ਕਾਂਗਰਸ …

Read More »

ਡਾ. ਬਾਲਾ ਨੇ ਖਾਲਸਾ ਕਾਲਜ ਆਫ਼ ਇੰਜ਼ੀਨੀਅਰਿੰਗ ਦੇ ਪ੍ਰਿੰਸੀਪਲ ਵਜੋਂ ਕਾਰਜਭਾਰ ਸੰਭਾਲਿਆ

ਇੰਜੀਨੀਅਰ ਦੇ ਵਿਦਿਆਰਥੀ ਡਿਗਰੀ ਦੇ ਨਾਲ-ਨਾਲ ਪ੍ਰੈਕਟੀਕਲ ਮਾਹਿਰ ਵੀ ਹੋਣ – ਛੀਨਾ ਅੰਮ੍ਰਿਤਸਰ, 9 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਇੰਜੀਨੀਅਰਿੰਗ ਪਾਸ ਦੀ ਡਿਗਰੀ ਹਰੇਕ ਵਿਦਿਆਰਥੀ ਕੋਲ ਹੈ, ਪਰ ਉਸ ਕੋਲ ਇੰਜੀਨੀਅਰ ’ਚ ਹੱਥੀਕਾਰ ਤਜਰਬਾ ਨਾਮਾਤਰ ਹੈ।ਜਿਸ ਕਾਰਨ ਕਈ ਮਾਨਤਾ ਪ੍ਰਾਪਤ ਇੰਜੀਨੀਅਰ ਕਾਲਜ ਬੰਦ ਹੋਣ ਦੀ ਕਗਾਰ ’ਤੇ ਖੜੇ ਹਨ ਅਤੇ ਕੁਝ ਬੰਦ ਵੀ ਹੋ ਚੁੱਕੇ ਹਨ।ਇਸ ਲਈ ਨਿਘਾਰ …

Read More »

ਬਾਬਾ ਬਲਵਿੰਦਰ ਸਿੰਘ ਜੀ ਕਾਰ ਸੇਵਾ ਦੀ ਅੰਤਿਮ ਅਰਦਾਸ `ਚ ਸ਼ਾਮਲ ਹੋਣ ਲਈ ਜਥਾ ਖਡੂਰ ਸਾਹਿਬ ਰਵਾਨਾ

ਜੰਡਿਆਲਾ ਗੁਰੂ, 9 ਜਨਵਰੀ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਸੇਵਾ ਦੇ ਪੁੰਜ ਸ਼੍ਰੀ ਮਾਨ ਬਾਬਾ ਬਲਵਿੰਦਰ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਦੀ ਅੰਤਿਮ ਅਰਦਾਸ ਅਤੇ ਭੋਗ ਵਿਚ ਸ਼ਾਮਿਲ ਹੋਣ ਲਈ ਜੰਡਿਆਲਾ ਗੁਰੂ ਤੋਂ ਦੋ ਬੱਸਾਂ ਵਿੱਚ ਸੰਗਤ ਲੈ ਕੇ ਇਕ ਜੱਥਾ ਰਣਧੀਰ ਸਿੰਘ ਮਲਹੋਤਰਾ ਕੋਂਸਲਰ ਦੀ ਅਗਵਾਈ ਹੇਠ ਖਡੂਰ ਸਾਹਿਬ ਪਹੁੰਚਿਆ।ਉਥੇ ਲੱਖਾਂ ਦੀ ਗਿਣਤੀ `ਚ ਸੰਗਤ ਮੌਜੂਦ ਸੀ।ਜੱਥੇ …

Read More »

ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ `ਚ ਸੇਂਟ ਸੋਲਜ਼ਰਇਲੀਟ ਕਾਂਨਵੈਟ ਸਕੂਲ ਦੇ ਵਿਦਿਆਰਥੀਆਂ ਦੀ ਸ਼ਾਨਦਾਰ ਜਿੱਤ

ਝੰਡਿਆਲਾ ਗੁਰੂ (ਹਰਿੰਦਰ  ਪਾਲ ਸਿੰਘ) – ਨੇਪਾਲ ਵਿੱਖੇ ਹੋਈ ਅੱਠਵੀ ਇੰਟਰਨੈਸ਼ਨਲ ਕਰਾਟੇਚੈਪੀਅਨਸ਼ਿਪ ਵਿੱਚ ਭਾਰਤ ਵੱਲੋ ਪੰਜਾਬ ਦੇ 45ਖਿਡਾਰੀਆਂ ਨੇ ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਕੀਤਾਅਤੇ 33 ਮੈਡਲ ਆਪਣੇ ਨਾਮ ਕੀਤੇ। ਜਿਸ ਵਿੱਚ ਸੇਂਟਸੋਲਜਰ ਇਲੀਟ ਕਾਂਨਵੈਟ ਸਕੂਲ ਜੰਡਿਆਲਾ ਗੁਰੂ ਦੇਖਿਡਾਰੀ ਲਵਪ੍ਰੀਤ ਸਿੰਘ ਅਤੇ ਮਹਿਕਦੀਪ ਸਿੰਘ ਨੇਸੋਨੇ ਦਾ ਤਮਗਾ ਜਿੱਤਿਆ ਇਸੇ ਤਰ੍ਹਾਂ ਦਲਜੀਤ ਸਿੰਘਅਤੇ ਜਸ਼ਨਦੀਪ ਸਿੰਘ ਨੇ  ਚਾਂਦੀ ਦਾ ਤਮਗਾ ਪ੍ਰਾਪਤਕੀਤਾ ਅਤੇ ਇਲਾਕੇ …

Read More »

52.4 % rise in total passenger traffic at Amritsar International Airport

For the second consecutive month, total monthly passenger traffic breached the 2-lac mark Amritsar (USA), Jan 9 (Punjab Post Bureau) – Sri Guru Ram Das Jee (SGRDJ) International Airport Amritsar is again in the limelight as the passenger traffic from the Airport once again crossed the 2-lac mark for second consecutive month with 213,615 passengers traveling to, from the Airport …

Read More »

ਅੰਮ੍ਰਿਤਸਰ ਹਵਾਈ ਅੱਡੇ `ਤੇ ਯਾਤਰੂਆਂ ਦੀ ਗਿਣਤੀ ਵਿੱਚ 52.4 ਫੀਸਦ ਵਾਧਾ

ਅੰਮ੍ਰਿਤਸਰ (ਅਮਰੀਕਾ), 9 ਜਨਵਰੀ (ਪੰਜਾਬ ਪੋਸਟ ਬਿਊਰੋ) – ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਨਵੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ।ਹਾਲ ਹੀ ਵਿਚ ਏਅਰਪੋਰਟ ਅਥਾਰਟੀ ਆਫ਼ ਇੰਡੀਆ ਵਲੋਂ ਜਾਰੀ ਨਵੰਬਰ 2017 ਦੇ ਅੰਕਿੜਆਂ ਅਨੁਸਾਰ ਬੀਤੇ ਨਵੰਬਰ ਵਿਚ ਕੁਲ ਯਾਤਰੂਆਂ ਦੀ ਗਿਣਤੀ 213,615 ਸੀ ਜੋ ਕਿ ਇਕ ਨਵਾਂ ਰਿਕਾਰਡ ਹੈ।ਇਥੇ ਭੇਜੀ ਈਮੇਲ ਰਾਹੀਂ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਵਿਕਾਸ …

Read More »

ਯੂਨੀਵਰਸਿਟੀ ਦੇ ਫੂਡ ਸਾਇੰਸ ਤੇ ਤਕਨਾਲੌਜੀ ਵਿਭਾਗ ਵਲੋਂ ਗਿਆਨ ਪ੍ਰੋਗਰਾਮ ਸੰਪਨ

ਅੰਮ੍ਰਿਤਸਰ, 9 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਕੈਨੇਡਾ ਦੀ ਮੈਨੀਟੋਬਾ ਯੂਨੀਵਿਰਸਿਟੀ ਦੇ ਵਿਗਿਆਨੀ ਡਾ. ਦਿਗਵੀਰ ਐਸ ਜਿਆਸ ਨੇ  ਕਿਹਾ ਹੈ ਕਿ ਖਾਦ ਪਦਾਰਥਾਂ ਦੇ ਮੁਲਾਂਕਣ ਅਤੇ ਕੁਆਲਿਟੀ ਕੰਟਰੋਲ ਦੇ ਵੱਖ-ਵੱਖ ਪਹਿਲੂਆਂ ਨੂੰ ਆਧੁਨਿਕ ਤਕਨਾਲੌਜੀ ਦੀ ਵਰਤੋਂ ਨਾਲ ਨਿਯੰਤਰਣ ਕੀਤਾ ਜਾ ਸਕਦਾ ਹੈ।ਆਧੁਨਿਕ ਤਕਨਾਲੌਜੀ ਦੀ ਵਰਤੋਂ ਨਾਲ ਅਸੀਂ ਆਪਣੀ ਲੋੜ ਅਤੇ ਸਰੀਰ ਅਨੁਸਾਰ ਡਾਇਟ ਲੈ ਸਕਦੇ ਹਾਂ ਅਤੇ ਬਹੁਤ …

Read More »

ਧਰਮ ਪ੍ਰਚਾਰ ਪ੍ਰਤੀ ਸਮਰਪਿੱਤ ਹੈ ਦਿੱਲੀ ਗੁਰਦੁਆਰਾ ਕਮੇਟੀ – ਰਾਣਾ

ਨਵੀਂ ਦਿੱਲੀ, 9 ਜਨਵਰੀ (ਪੰਜਾਬ ਪੋਸਟ ਬਿਊਰੋ) – ਧਰਮ ਪ੍ਰਚਾਰ ਕਮੇਟੀ (ਦਿ.ਸਿ.ਗੁ. ਪ੍ਰਬੰਧਕ ਕਮੇਟੀ) ਚੇਅਰਮੈਨ ਰਾਣਾ ਪਰਮਜੀਤ ਸਿੰਘ ਨੇ ਇਥੇ ਪ੍ਰਗਤੀ ਮੈਦਾਨ ਵਿੱਚਲੇ ਵਿਸ਼ਵ ਪੁਸਤਕ ਮੇਲੇ ਵਿੱਚ ਗੁਰਦੁਆਰਾ ਕਮੇਟੀ ਵਲੋਂ ਲਾਏ ਸਿੱਖ ਇਤਿਹਾਸ, ਧਰਮ, ਦਰਸ਼ਨ (ਫਿਲਾਸਫੀ) ਅਤੇ ਚਿੰਤਨ ਨਾਲ ਸੰਬੰਧਤ ਪੁਸਤਕਾਂ ਦੇ ਲਗਾਏ ਗਏ ਸਟਾਲ ਦਾ ਦੌਰਾ ਕਰਨ ਤੋਂ ਬਾਅਦ ਦੱਸਿਆ ਕਿ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਮੇਲੇ …

Read More »

ਸਾਰੇ ਅਸਲਾ ਲਾਇਸੈਸਾਂ ਨੂੰ ਮਿਲੇਗਾ ਵਿਸ਼ੇਸ਼ ਸ਼ਨਾਖਤੀ ਨੰਬਰ-ਡਿਪਟੀ ਕਮਿਸ਼ਨਰ

ਕਾਰਜਕਾਰੀ ਮੈਜਿਸਟਰੇਟ ਰਵਿੰਦਰ ਸਿੰਘ ਨੂੰ ਸੌਂਪੇ ਅਸਲਾ ਬਰਾਂਚ ਦੇ ਅਧਿਕਾਰ ਅੰਮਿ੍ਤਸਰ, 9 ਜਨਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਗ੍ਰਹਿ ਵਿਭਾਗ ਵਲੋਂ ਪ੍ਰਾਪਤ  ਹੋਈਆਂ ਹਦਾਇਤਾਂ ਅਨੁਸਾਰ ਹਰੇਕ ਅਸਲਾ ਲਾਇਸੈਂਸ ਨੂੰ ਆਨਲਾਈਨ ਕਰਕੇ ਇਕ ਵਿਸ਼ੇਸ਼ ਨੰਬਰ ਅਲਾਟ ਕੀਤਾ ਜਾਣਾ ਹੈ।ਇਹ ਵਿਸ਼ੇਸ਼ ਨੰਬਰ ਨਵੇਂ ਜਾਰੀ ਹੋਣ ਵਾਲੇ ਲਾਇਸੈਂਸਾਂ ਦੇ ਨਾਲ-ਨਾਲ ਪਹਿਲਾਂ ਜਾਰੀ …

Read More »

ਭਰੂਣ ਹੱਤਿਆ ਖਿਲਾਫ ਲੜਕੀਆਂ ਦੀ 5ਵੀਂ ਲੋਹੜੀ ਅੱਜ

ਧੂਰੀ, 9 ਜਨਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਮਾਤਾ ਅਜਮੇਰ ਕੌਰ ਕੰਨਿਆ ਬਚਾਓ ਸੇਵਾ ਸੁਸਾਇਟੀ ਬੁਗਰਾ ਵੱਲੋਂ ਦਸ ਜਨਵਰੀ ਨੂੰ ਭਰੂਣ ਹੱਤਿਆ ਰੋਕਣ ਦੇ ਉਦੇਸ਼ ਨੂੰ ਮੁੱਖ ਰੱਖਦਿਆਂ ਲੜਕੀਆਂ ਦੀ 5ਵੀਂ ਲੋਹੜੀ ਧੂਰੀ ਬਰਨਾਲਾ ਸੜਕ `ਤੇ ਪਿੰਡ ਬੁਗਰਾ ਵਿਖੇ ਮਨਾਈ ਜਾ ਰਹੀ ਹੈ।ਵਿਧਾਇਕ ਦਲਵੀਰ ਸਿੰਘ ਗੋਲਡੀ, ਏ.ਆਰ ਸ਼ਰਮਾ ਏਨੀ ਸੋਲਵੈਕਸ ਧੂਰੀ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਮਹਾਸ਼ਾ …

Read More »