ਪ੍ਰਾਇਮਰੀ ਸਕੂਲ ਘੁਲਾਲ ਦਾ ਵਿਦਿਆਰਥੀ ਹੋਣ ਦਾ ਬੇਹੱਦ ਮਾਣ – ਪਰਮਿੰਦਰ ਮਾਂਗਟ ਸਮਰਾਲਾ, 24 ਫਰਵਰੀ (ਪੰਜਾਬ ਪੋਸਟ- ਕੰਗ) – ਸਰਕਾਰੀ ਪ੍ਰਾਇਮਰੀ ਸਕੂਲ ਘੁਲਾਲ ਵਿਖੇ ਇਸ ਸਕੂਲ ਦੇ ਸਾਬਕਾ ਵਿਦਿਆਰਥੀ ਅਤੇ ਕੈਨੇਡਾ ਨਿਵਾਸੀ ਪਰਮਿੰਦਰ ਸਿੰਘ ਮਾਂਗਟ ਵੱਲੋਂ ਕੈਨੇਡਾ ਦੇ ਵੱਡੇ ਬੈਂਕਾਂ ’ਚ ਸ਼ੁਮਾਰ ਰੋਇਲ ਬੈਂਕ ਆਫ ਕੈਨੇਡਾ (ਆਰ.ਬੀ.ਸੀ) ਵਿੱਚ ਸੇਵਾ ਨਿਭਾਉਂਦੇ ਹੋਏ ਕੈਨੇਡਾ ਭਰ ’ਚੋਂ ‘ਚੇਅਰਮੈਨਜ਼ ਰਾਊਂਡ ਟੇਬਲ ਪੁਰਸਕਾਰ’ ਨਾਲ ਸਨਮਾਨਿਤ …
Read More »Daily Archives: February 25, 2018
ਖਾਲਸਾ ਕਾਲਜ ਦੀ 111ਵੀਂ ਕਾਨਵੋਕੇਸ਼ਨ ਦੌਰਾਨ 716 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ
ਵਿਦਿਆਰਥੀਆਂ ਦਾ ਆਪਣੇ ਵਿਸ਼ੇ ’ਚ ਨਿਪੁੰਨ ਹੋਣਾ ਲਾਜ਼ਮੀ – ਸਤਿਆਜੀਤ ਮਜੀਠੀਆ ਅੰਮ੍ਰਿਤਸਰ, 24 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ੁਦ ਮੁਖਤਿਆਰ ਸੰਸਥਾ ਖਾਲਸਾ ਕਾਲਜ ਵਿਖੇ ਅੱਜ 111ਵੀਂ ਸਲਾਨਾ ਕਾਨਵੋਕੇਸ਼ਨ ਦੌਰਾਨ 716 ਵਿਦਿਆਰਥੀਆਂ ਨੂੰ ਡਿਗਰੀਆਂ ਵੰਡਣ ਮੌਕੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸਤਿਆਜੀਤ ਸਿੰਘ ਮਜੀਠੀਆ ਨੇ ਕਿਹਾ ਕਿ ਹਰੇਕ ਖੇਤਰ ’ਚ ਨਿਪੰੁਨ ਹੋਣ ਲਈ ਵਿਦਿਆਰਥੀਆਂ ਨੂੰ ਆਪਣੇ ਚੁਣੇ ਹੋਏ …
Read More »ਖ਼ਾਲਸਾ ਕਾਲਜ ਮੈਨੇਜ਼ਮੈਂਟ ਅਧੀਨ ਵਿੱਦਿਅਕ ਸੰਸਥਾਵਾਂ ਨੇ ਮਨਾਇਆ ਮਾਤਭਾਸ਼ਾ ਸਪਤਾਹ
ਅੰਮ੍ਰਿਤਸਰ, 24 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਸੰਸਾਰ ਪੱਧਰ ’ਤੇ ਮਾਤਭਾਸ਼ਾ ਦਿਵਸ ਮਨਾ ਕੇ ਲੋਕਾਂ ਨੂੰ ਆਪਣੀ ਮਾਤ ਭਾਸ਼ਾ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਜਾਂਦਾ ਹੈ।ਇਸ ਦਿਵਸ ਨੂੰ ਮਨਾਉਣ ਲਈ ਅਤੇ ਵਿਦਿਆਰਥੀਆਂ ਨੂੰ ਆਪਣੀ ਮਾਤਭਾਸ਼ਾ ਦੀ ਅਮੀਰੀ ਤੋਂ ਜਾਣੂ ਕਰਵਾਉਣ ਲਈ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚਲਦੀਆਂ ਵਿੱਦਿਅਕ ਸੰਸਥਾਵਾਂ ਖ਼ਾਲਸਾ ਕਾਲਜ ਅਤੇ ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਮਾਤਭਾਸ਼ਾ …
Read More »ਖ਼ਾਲਸਾ ਕਾਲਜ ਵੂਮੈਨ ਦੀ ਵਿਦਿਆਰਥਣ ਦਾ ਅੰਤਰ ਕਾਲਜ ਪੋਸਟਰ ਮੁਕਾਬਲੇ ’ਚ ਪਹਿਲਾ ਸਥਾਨ
ਅੰਮ੍ਰਿਤਸਰ, 24 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖਾਲਸਾ ਕਾਲਜ ਫ਼ਾਰ ਵੂਮੈਨ ਦੀਆਂ ਵਿਦਿਆਰਥਣਾਂ ਨਵਕਿਰਨ ਕੌਰ ਬੀ.ਏ ਅਤੇ ਪ੍ਰਭਜੋਤ ਕੌਰ ਨੇ ਸਮਾਜ ’ਚ ਫ਼ੈਲ ਰਹੀ ਬਿਮਾਰੀ ਏਡਜ਼ ਦੇ ਲੱਛਣਾਂ ਅਤੇ ਬਚਾਓ ਤੋਂ ਜਾਣੂ ਕਰਵਾਉਣ ਲਈ ਕੰਮ ਕਰ ਰਹੀ ਸਮਾਜ ਸੇਵੀ ਸੰਸਥਾ ਰੈਡ ਰਿਬਨ ਕਲੱਬ ਦੁਆਰਾ ਕਰਵਾਏ ਗਏ ਅੰਤਰ-ਕਾਲਜ ਪੋਸਟਰ ਮੁਕਾਬਲੇ ’ਚ ਭਾਗ ਲਿਆ। ਕਾਲਜ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ …
Read More »ਪਿਆਰਾ ਸਿੰਘ ਮਠਾਰੂ ਦੀ ਧਰਮ ਪਤਨੀ ਨਮਿਤ ਅੰਤਿਮ ਅਰਦਾਸ 25 ਫਰਵਰੀ ਨੂੰ
ਅੰਮ੍ਰਿਤਸਰ, 24 ਫਰਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਆਲ ਇੰਡੀਆ ਜੱਸਾ ਸਿੰਘ ਰਾਮਗੜ੍ਹੀਆ ਫੈਡਰੇਸ਼ਨ (ਰਜਿ:) ਦੇ ਪ੍ਰਧਾਨ ਪਿਆਰਾ ਸਿੰਘ ਮਠਾਰੂ ਦੀ ਧਰਮ ਪਤਨੀ ਬੀਬੀ ਭਜਨ ਕੌਰ ਦੇ ਦਿਹਾਂਤ `ਤੇ ਖੁਸ਼ਵਿੰਦਰ ਸਿੰਘ ਸੰਧੂ, ਮਨਜੀਤ ਸਿੰਘ ਮੰਜਿ਼ਲ, ਲਖਬੀਰ ਸਿੰਘ ਘੰਮਣ, ਗਿਆਨ ਸਿੰਘ ਬਮਰਾਹ, ਰਜਿੰਦਰ ਸਿੰਘ ਭੁੱਲਰ, ਹਰਪਾਲ ਸਿੰਘ ਬਮਰਾਹ, ਜਸਵਿੰਦਰ ਸਿੰਘ, ਠੇਕੇਦਾਰ ਜਗਜੀਤ ਸਿੰਘ, ਤਰਲੋਕ ਸਿੰਘ, ਜਸਬੀਰ ਸਿੰਘ ਸੱਗੂ, ਠੇਕੇਦਾਰ ਹਰੀਜਤ …
Read More »ਅੰਮ੍ਰਿਤਸਰ `ਚ ਮੈਗਾ ਜ਼ਿਲ੍ਹਾ ਰੋਜ਼ਗਾਰ ਮੇਲਾ- ਵੱਧ ਤੋਂ ਵੱਧ ਸਲਾਨਾ ਪੈਕੇਜ਼ 2.76 ਲੱਖ
ਅੰਮ੍ਰਿਤਸਰ, 24 ਫਰਵਰੀ (ਪੰਜਾਬ ਪੋਸਟ – ਮਨਜੀਤ ਸਿੰਘ) – ਪੰਜਾਬ ਸਰਕਾਰ ਵੱਲੋ ਚਲਾਏ ਜਾ ਰਹੇ ਘਰ-ਘਰ ਰੋਜ਼ਗਾਰ ਪ੍ਰੋਗਰਾਮ ਅਧੀਨ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ਸਰਕਾਰੀ ਬਹੁਤਕਨੀਕੀ ਕਾਲੇਜ਼,ਅੰਮਿ੍ਰਤਸਰ ਵਿੱਖੇ ਜ਼ਿਲ੍ਹਾ ਬਿਊਰੋ ਆਫ ਇੰਪਲਾਈਮੈਂਟ ਐਂਡ ਇੰਟਰਪ੍ਰਾਈਜਿਜ, ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ ਅਤੇ ਡਿਸਟ੍ਰਿਕ ਇੰਡਸਟਰੀ ਸੈਂਟਰ ਦੇ ਸਹਿਯੋਗ ਨਾਲ ਮੈਗਾ ਰੋਜ਼ਗਾਰ ਮੇਲਾ ਲਗਾਇਆ ਗਿਆ। ਮਾਨਯੋਗ ਏ.ਡੀ.ਸੀ (ਵਿਕਾਸ) ਵਲੋਂ ਰੋਜ਼ਗਾਰ ਮੇਲੇ ਦਾ ਉਦਘਾਟਨ ਕੀਤਾ ਗਿਆ।ਇਸ …
Read More »ਫ਼ੈਸ਼ਨ ਉਤਪਾਦ ਵਜੋਂ ਦਸਤਾਰ ਵਰਤੇ ਜਾਣ `ਤੇ ਦਿੱਲੀ ਕਮੇਟੀ ਨੇ ਗੁੱਚੀ ਨੂੰ ਦਿੱਤੀ ਚੇਤਾਵਨੀ
ਸੁਖਮੀਤ ਸਿੰਘ ਗਿੰਨੀ ਨੇ ਸਰਨਾ ਦਲ ਨੂੰ ਕੀਤਾ ਅਲਵਿਦਾ ਨਵੀਂ ਦਿੱਲੀ, 24 ਫਰਵਰੀ (ਪੰਜਾਬ ਪੋਸਟ ਬਿਊਰੋ) – ਉਘੇ ਫ਼ੈਸ਼ਨ ਬ੍ਰਾਂਡ ਗੁੱਚੀ ਵੱਲੋਂ ਦਸਤਾਰ ਦੀ ਵਰਤੋ ਫ਼ੈਸ਼ਨ ਸ਼ੋਅ ਦੌਰਾਨ ਕਰਨ ’ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਇਤਰਾਜ਼ ਜਤਾਇਆ ਹੈ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਅੱਜ ਅਕਾਲੀ ਦਲ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿੱਖ ਨੌਜਵਾਨਾਂ ਨੂੰ ਦਸਤਾਰ ਦੀ …
Read More »D.A.V Public school Annual Function celebrates with the theme “My teacher My Guru’
Amritsar, Feb. 24 (Punjab Post Bureau) – With the blessings of Padma Shree Dr. Punam Suri President DAV CMC New Delhi J.P Shoor Director PSI and Aided Schools, Dr. Neelam Kamra Regional Director, Punjab Zone-A Rajesh Kumar Manager and under the able guidance of the Principal Dr. Neera Sharma 430 students of Std-II of D.A.V Public school presented the Annual …
Read More »
Punjab Post Daily Online Newspaper & Print Media