ਅੰਮ੍ਰਿਤਸਰ, 21 ਮਾਰਚ (ਪੰਜਾਬ ਪੋਸਟ ਬਿਊਰੋ) – ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਗਿਆਨੀ ਗੁਰਬਚਨ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਇਸ ਬੇਵਕਤੀ ਹੋਈ ਮੌਤ `ਤੇ ਅਫਸੋਸ ਦਾ ਇਜ਼ਹਾਰ ਕੀਤਾ ਹੈ।ਉਨਾਂ ਆਖਿਆ ਹੈ ਕਿ ਇਸ ਸੰਘਰਸ਼ੀ ਯੋਧੇ ਦਾ ਘਾਟਾ ਕਦੀ ਵੀ ਪੂਰਾ ਹੋਣ ਵਾਲਾ ਨਹੀਂ।ਗੁਰਮਤਿ ਅਨੁਸਾਰ ਮੌਤ ਦਾ ਕੋਈ ਸਥਾਨ ਨਿਰਧਾਰਿਤ ਨਹੀ, …
Read More »Monthly Archives: March 2018
ਸੰਭਾਲ ਲਈ ਸ਼ਹੀਦ ਊਧਮ ਸਿੰਘ ਦੇ ਬੁੱਤ `ਤੇ ਪਾਇਆ ਲੈਂਟਰ
ਬਾਬਾ ਪ੍ਰਮਾਨੰਦ ਤੇ ਅਜੈਪਾਲ ਸਿੰਘ ਮੀਰਾਂਕੋਟ ਵਲੋਂ ਉਪਰਾਲੇ ਦੀ ਭਰਪੂਰ ਸ਼ਲਾਘਾ ਜ਼ੰੰਡਿਆਲਾ ਗੁਰੂ, (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ (ਰਜਿ:) ਵਲੋਂ ਸ਼ਹੀਦ ਊਧਮ ਸਿੰਘ ਚੌਕ ਵਿਖੇ ਕਲੱਬ ਦੇ ਸਰਪ੍ਰਸਤ ਕਾਮਰੇਡ ਜਸਵੰਤ ਸਿੰਘ ਜੰਡਿਆਲਾ ਦੀ ਅਗਵਾਈ `ਚ ਸੰਨ 2006 ਵਿਚ ਸਥਾਪਿਤ ਕੀਤੇ ਗਏ ਸ਼ਹੀਦ ਊਧਮ ਸਿੰਘ ਜੀ ਦੇ ਬੁੱਤ ਦੀ ਸਾਂਭ-ਸੰਭਾਲ ਤੇ ਸੁੰਦਰਤਾ ਨੂੰ ਮੁੱਖ ਬੁੱਤ …
Read More »ਸਰਕਾਰੀ ਸਕੂਲ ਤੇ ਸਿੱਖਿਆ ਬਚਾਓ ਮੰਚ ਵਲੋਂ ਅਰਥੀ ਫੂਕ ਮੁਜ਼ਾਹਰਾ
ਤਬਾਦਲਾ ਨੀਤੀ ਤੁਰੰਤ ਰੱਦ ਕਰਨ ਦੀ ਗੂੰਜੀ ਅਵਾਜ਼ ਅੰਮ੍ਰਿਤਸਰ, 21 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਪੰਜਾਬ ਵੱਲੋਂ ਸਰਕਾਰ ਨਾਲ ਚੱਲ ਰਹੀ ਆਰ-ਪਾਰ ਦੀ ਲੜਾਈ ਤਹਿਤ ਆਪਣੇ ਸ਼ੰਘਰਸ ਦੀ ਲੜੀ ਨੂੰ ਅੱਗੇ ਤੋਰਦਿਆਂ ਸੂਬਾ ਪੱਧਰੀ ਪ੍ਰੋਗਰਾਮ ਤਹਿਤ ਜਿਲ੍ਹਾ ਅੰਮ੍ਰਿਤਸਰ ਦੇ ਸੈਂਕੜੇ ਅਧਿਆਪਕਾਂ ਨੇ ਅੱਜ ਹੱਕੀ ਮੰਗਾਂ ਦੀ ਪੂਰਤੀ ਲਈ ਰੋਸ ਮੁਜ਼ਾਹਰਾ ਕਰਦਿਆਂ ਸਥਾਨਕ ਕਚਿਹਰੀ ਚੌਂਕ …
Read More »Aujla applauds waiver of GST on langar by Punjab Government
Demands waiver of center’s share also Amritsar, Mar. 21 (Punjab Post Bureau) – Applauding the initiative of waiving off GST on the purchases made for langar/ prasad at Golden Temple, Ram Tirath and Durgiana Mandir; Lok Sabha MP Gurjeet Singh Aujla said that Capt. Amarinder Singh has made his move and now it is center’s turn to waive its share …
Read More »ਯੂਨੀਵਰਸਿਟੀ ਬਿਜ਼ਨਸ ਸਕੂਲ ਵਲੋਂ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ `ਤੇ ਰਾਸ਼ਟਰੀ ਸੈਮੀਨਾਰ
ਅੰਮ੍ਰਿਤਸਰ, 21 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਨੀਵਰਸਿਟੀ ਬਿਜਨਸ ਸਕੂਲ (ਯੂ.ਬੀ.ਐਸ) ਵੱਲੋਂ ਯੂ.ਜੀ.ਸੀ-ਐਸ.ਏ.ਪੀ ਦੇ ਸਹਿਯੋਗ ਨਾਲ “ਭਾਰਤ ਵਿੱਚ ਬਿਜ਼ਨਸ ਦੇ ਸੰਦਰਭ ਵਿੱਚ ਕਾਰਪੋਰੇਟ ਸਮਾਜਿਕ ਜਿ਼ੰਮੇਵਾਰੀ” ਵਿਸ਼ੇ `ਤੇ ਦੂਜਾ ਕੌਮੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ਦੇ ਮੁੱਖ ਬੁਲਾਰੇ ਪ੍ਰੋ. ਅਮਰਜੀਤ ਸਿੰਘ ਸਿੱਧੂ, ਯੂ.ਜੀ.ਸੀ-ਐਸ.ਏ.ਪੀ ਕੋਆਰਡੀਨੇਟਰ ਨੇ ਟਰਿਪਲ ਬੌਟਮ ਲਾਇਨ ਪਹੁੰਚ ਵਿਧੀ `ਤੇ ਜ਼ੋਰ ਦਿੱਤਾ …
Read More »University Business School organized 2nd National Seminar on Corporate Social Responsibility
Amritsar 21 March 2018 – University Business School (UBS) of Guru Nanak Dev University organized 2nd National Seminar on “Corporate Social Responsibility with reference to Business in India” sponsored by UGC-SAP. Prof. Amarjit Singh Sidhu, keynote speaker of the seminar and co-ordinatior UGC-SAP, emphasized on Triple_Bottom_Line approach which could be used as a framework for measuring and reporting the corporate …
Read More »`ਬੇਟੀ ਬਚਾਓ ਬੇਟੀ ਪੜਾਓ` ਸਕੀਮ ਅਧੀਨ ਪੋਸਟਰ ਤੇ ਪੇਟਿੰਗ ਮੁਕਾਬਲੇ ਕਰਵਾਏ
ਅੰਮ੍ਰਿਤਸਰ, 21 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਲਾਰੇਂਸ ਰੋਡ ਸਥਿਤ ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਵਿਖੇ `ਬੇਟੀ ਬਚਾਓ ਬੇਟੀ ਪੜਾਓ` ਸਕੀਮ ਅਧੀਨ ਕਾਲਜਾਂ ਦੀਆਂ ਵਿਦਿਆਰਥਣਾਂ ਦੇ ਪੋਸਟਰ, ਪੇਟਿੰਗ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਕਾਲਜ ਦੀਆਂ 100 ਵਿਦਿਆਰਥਣਾਂ ਨੇ ਭਾਗ ਲਿਆ ਅਤੇ ਬੇਟੀ ਬਚਾਓ ਬੇਟੀ ਪੜਾਓ ਸਕੀਮ ਅਧੀਨ ਲਿੰਗ ਅਨੁਪਾਤ ਵਿੱਚ ਸੁਧਾਰ ਲਿਆਉਣ, ਭਰੂਣ ਹੱਤਿਆ ਰੋਕਣ ਅਤੇ ਔਰਤਾਂ ਨੂੰ …
Read More »ਡਾਕਟਰਾਂ ਦੀ ਹਾਜ਼ਰੀ ਨੂੰ ਯਕੀਨੀ ਬਣਾਉਣ ਲਈ ਅਰੰਭੀ ਜਾਵੇਗੀ ਚੈਕਿੰਗ ਅਭਿਆਨ
ਅੰਮ੍ਰਿਤਸਰ, 21 ਮਾਰਚ (ਪੰਜਾਬ ਪੋਸਟ- ਮਨਜੀਤ ਸਿੰਘ) – ਸਥਾਨਕ ਜਿਲ੍ਹਾ ਪ੍ਰੀਸ਼ਦ ਹਾਲ ਵਿਖੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਵੱਲੋਂ ਸਿਹਤ ਵਿਭਾਗ ਦੇ ਕੰਮਕਾਜ ਦੀ ਸਮੀਖਿਆ ਕੀਤੀ ਗਈ।ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਰਵਿੰਦਰ ਸਿੰਘ, ਸਿਵਲ ਸਰਜਨ ਹਰਦੀਪ ਸਿੰਘ ਘਈ, ਡਾ: ਸ਼ਰਨਜੀਤ ਕੌਰ, ਡਾ: ਮਦਨ ਮੋਹਨ, ਡਾ: ਸੁਖਪਾਲ ਸਿੰਘ ਤੋਂ ਇਲਾਵਾ ਸਾਰੇ ਮੈਡੀਕਲ ਅਫਸਰ ਹਾਜ਼ਰ ਸਨ।ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ …
Read More »ਇਰਾਕੀ ਅੱਤਵਾਦੀਆਂ ਹੱਥੋਂ ਮਰਣ ਵਾਲਿਆਂ `ਚ ਧੂਰੀ ਦੇ ਪ੍ਰਿਤਪਾਲ ਸ਼ਰਮਾ ਵੀ ਸ਼ਾਮਲ
ਡਿਪਟੀ ਕਮਿਸ਼ਨਰ, ਐਸ.ਐਸ.ਪੀ ਅਤੇ ਐਸ.ਡੀ.ਐਮ ਨੇ ਘਰ ਪਹੁੰਚ ਕੇ ਪਰਿਵਾਰ ਨਾਲ ਜਤਾਈ ਹਮਦਰਦੀ ਧੂਰੀ, 21 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਇਰਾਕ ਦੇ ਮੌਸੂਲ ਸ਼ਹਿਰ ਵਿੱਚ ਇਰਾਕੀ ਅੱਤਵਾਦੀਆਂ ਵੱਲੋਂ ਮਾਰੇ ਗਏ 39 ਬਾਰਤੀਆਂ ਵਿੱਚ ਧੂਰੀ ਦੇ ਰਹਿਣ ਵਾਲੇ ਪ੍ਰਿਤਪਾਲ ਸ਼ਰਮਾ ਪੁੱਤਰ ਸਾਧੂ ਸਿੰਘ ਵੀ ਸ਼ਾਮਲ ਹਨ, ਜਿੰਨਾਂ ਨੂੰ ਅਗਵਾ ਕਰਨ ਉਪਰੰਤ ਮੌਤ ਦੇ ਘਾਟ ਉਤਾਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ …
Read More »Maj Gen J.S Sandhu, GOC Golden Arrow Division Laid Wreath at Barki War Memorial
Ferozepur, Amr. 21 (Punjab Post Bureau) – Major General JS Sandhu, General Officer Commanding, Golden Arrow Division laid a wreath at the Barki War Memorial on the occasion of taking over of command of Golden Arrow Division today. The General exhorted all ranks to rededicate themselves to the service of the nation and emulate our war heroes who have brought …
Read More »
Punjab Post Daily Online Newspaper & Print Media