Tuesday, November 24, 2026

Daily Archives: April 12, 2018

ਸ਼ਹਿਰ ਦਾ ਹਰ ਪੱਖੋਂ ਕਰਵਾਇਆ ਜਾਵੇਗਾ ਵਿਕਾਸ – ਦਲਵੀਰ ਗੋਲਡੀ

ਸਰਬਸੰਮਤੀ ਨਾਲ ਕੌਸਲਰ ਬਣੇ ਦਰਸ਼ਨ ਕੁਮਾਰ ਦਰਸ਼ੀ ਨੇ ਚੁੱਕੀ ਸਹੁੰ ਧੂਰੀ, 11 ਅਪ੍ਰੈਲ (ਪੰਜਾਬ ਪੋਸਟ- ਪ੍ਰਵੀਨ ਗਰਗ) – ਨਗਰ ਕੌਸਲ ਦਫਤਰ ਵਿਖੇ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ `ਚ ਸ਼ਹਿਰ ਦੇ ਵਾਰਡ ਨੰ; 11 ਤੋਂ ਸਰਬਸੰਮਤੀ ਨਾਲ ਚੁਣੇ ਗਏ ਕੌਸਲਰ ਦਰਸ਼ਨ ਕੁਮਾਰ ਦਰਸ਼ੀ ਨੂੰ ਕਾਰਜ ਸਾਧਕ ਅਫਸਰ ਚੰਦਰ ਪ੍ਰਕਾਸ਼ ਵਧਵਾ ਨੇ ਸਹੁੰ ਚੁਕਾਈ।ਇਸ ਉਪਰੰਤ ਵਿਧਾਇਕ …

Read More »

ਓਪੇਰਾ ਨਾਟਕ ‘ਜਲ੍ਹਿਆਂ ਵਾਲਾ ਬਾਗ’ 13 ਅਪ੍ਰੈਲ ਦੀ ਸ਼ਾਮ ਨੂੰ

ਬਠਿੰਡਾ, 11 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਮਾਲਵਾ ਹੈਰੀਟੇਜ਼ ਅਤੇ ਸੱਭਿਆਚਾਰਕ ਫਾਊਡੇਸ਼ਨ ਵਲੋਂ ਜਲਿ੍ਰਆਂ ਵਾਲੇ ਬਾਗ ਦੇ ਖੂੁਨੀ ਸਾਕੇ ਅਤੇ ਸ਼ਹੀਦਾਂ ਦੀ 100ਵੇਂ ਸਾਲ ਦੀ ਯਾਦ ਨੂੰ ਸਮਰਪਿਤ ਓਪੇਰਾ ਨਾਟਕ ‘ਜਲ੍ਹਿਆਂ ਵਾਲਾ ਬਾਗ’ ਸ਼ਹੀਦ ੳੂਧਮ ਸਿੰਘ 13 ਅਪ੍ਰੈਲ ਦੀ ਸ਼ਾਮ ਦਿਨ ਸ਼ੁਕਰਵਾਰ ਵਿਰਾਸਤੀ ਪਿੰਡ ਜੈਪਾਲਗੜ੍ਹ ਨੇੜੇ ਖੇਡ ਸਟੇਡੀਅਮ ਵਿਖੇ ਲੇਖਕ ਸਵ: ਮਹਿੰਦਰ ਸਿੰਘ ਬਾਵਰਾ ਅਤੇ …

Read More »

ਐਸ.ਐਸ.ਡੀ ਗਰਲਜ਼ ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ

ਬਠਿੰਡਾ, 11 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋ ਬੀ. ਐਸ.ਸੀ.ਸੀ.ਐਸ.ਐਮ-ਭਾਗ (ਭਾਗ ਦੂਸਰਾ ਤੇ ਤੀਜਾ) ਸਮੈਸਟਰ ਤੀਜਾ ਅਤੇ ਪੰਜਵਾਂ ਦਾ ਨਤੀਜਾ ਐਲਾਨ ਕੀਤਾ ਗਿਆ।ਜਿਸ ਵਿੱਚ ਐਸ.ਐਸ.ਡੀ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਦਾ ਨਤੀਜਾ ਸ਼ਾਨਦਾਰ ਰਿਹਾ।ਬੀ.ਐਸ.ਸੀ.ਸੀ.ਐਸ.ਐਮ-ਭਾਗ ਦੂਸਰਾ ਦੀ ਅਕਾਂਕਸ਼ਾ ਨੇ 86.8 ਫੀਸਦ ਲੈ ਕੇ ਪਹਿਲਾ ਸਥਾਨ ਹਾਸਿਲ ਕੀਤਾ, ਪਾਇਲ ਨੇ 81.1 ਫੀਸਦ ਲੈ ਕੇ ਦੂਜਾ …

Read More »

ਆਲ ਇੰਡੀਆ ਸਵਰਨਕਾਰ ਸੰਘ ਦੀ ਮੀਟਿੰਗ `ਚ ਸੋਨਾ ਚਾਂਦੀ ਤੇ ਜੀ.ਐਸ.ਟੀ ਘਟਾਉਣ ਦੀ ਮੰਗ

ਬਠਿੰਡਾ, 11 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਸਵਰਨਕਾਰ ਸੰਘ ਦੇ ਹੈਂਡ ਆਫਿਸ ਸਿਰਕੀ ਬਜਾਰ ਬਠਿੰਡਾ ਵਿਖੇ ਜਵੈਲਰ, ਸਵਰਨਕਾਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ  ਕਰਤਾਰ ਸਿੰਘ ਜੌੜਾ ਨੇ ਦੱਸਿਆ ਕਿ ਅਖਿਲ ਭਾਰਤੀਆ ਸਵਰਨਕਾਰ ਸੰਘ ਦੇ ਰਾਸ਼ਟਰੀ ਪ੍ਰਧਾਨ ਮਹਿੰਦਰ ਢੱਲਾ ਅਤੇ ਜਨਰਲ ਸੈਕਟਰੀ ਗੋਵਿੰਦ ਵਰਮਾ ਦੀ ਪ੍ਰਧਾਨਗੀ ਹੇਠ ਬੀਤੇ ਦਿਨੀਂ ਵਾਰਾਨਸੀ (ਉਤਰ ਪ੍ਰਦੇਸ਼) …

Read More »

ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਦਾ ਧਾਰਮਿਕ ਪ੍ਰੀਖਿਆ `ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 10 ਅਪ੍ਰੈਲ (ਪੰਜਾਬ ਪੋਸਟ – ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਪੰਜ ਵਿਦਿਆਰਥੀਆਂ ਵਲੋਂ ਧਾਰਮਿਕ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੌਮੀ ਪੱਧਰ `ਤੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ।     ਪ੍ਰਿੰਸੀਪਲ ਅੰਜਨਾ ਗੁਪਤਾ ਨੇ ਦੱਸਿਆ ਹੈ ਕਿ ਡੀ.ਏ.ਵੀ ਪ੍ਰਬੰਧਕੀ ਕਮੇਟੀ ਨਵੀਂ ਦਿੱਲੀ ਦੇ ਨਿਰਦੇਸ਼ਾਂ ਤਹਿਤ ਆਰਿਆ ਵਿਦਿਆ ਸਭਾ ਨਵੀਂ ਦਿੱਲੀ ਵਲੋਂ ਸਾਲ 2017 `ਚ ਕਰਵਾਈ ਗਈ, ਇਸ ਰਾਸ਼ਟਰ …

Read More »