Tuesday, November 24, 2026

Monthly Archives: April 2018

ਸਪੈਸ਼ਲ ਮੌਕਾ ਪ੍ਰੀਖਿਆ: ਯੂਨੀਵਰਸਿਟੀ `ਤੇ ਇੱਕ ਬੋਝ – ਰਜਿਸਟਰਾਰ

ਅੰਮ੍ਰਿਤਸਰ, 18 ਅਪਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣਅਿਾਂ) – ਕੁੱਝ ਸਿਆਸੀ ਪਾਰਟੀਆਂ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਰੁੱਧ ਫੀਸਾਂ ਨੂੰ ਲੈ ਕੇ ਕੀਤੇ ਜਾ ਰਹੇ ਕੁਪ੍ਰਚਾਰ ਨੂੰ ਬੇਬੁਨਿਆਦ ਦੱਸਦਿਆਂ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਯੂਨੀਵਰਸਿਟੀ ਵੱਲੋਂ ਵਿਸ਼ੇਸ਼ ਮੌਕੇ ਤਹਿਤ ਉਨ੍ਹਾਂ ਵਿਦਿਆਰਥੀਆਂ ਕੋਲੋਂ 25 ਹਜ਼ਾਰ ਰੁਪਏ ਦੀ ਫੀਸ ਲਈ ਜਾਂਦੀ ਹੈ ਜੋ ਨਿਸਚਿਤ …

Read More »

ਬੰਧੂਆ ਮਜਦੂਰੀ ਰੋਕਣ ਲਈ ਵਿਜੀਲੈਂਸ ਕਮੇਟੀਆਂ ਗਠਿਤ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 18 ਅਪ੍ਰੈਲ (ਪੰਜਾਬ ਪਸੋਟ -ਮਨਜੀਤ ਸਿੰਘ) – ਵਧੀਕ ਡਿਪਟੀ ਕਮਿਸ਼ਨਰ ਜਨਰਲ ਸੁਭਾਸ਼ ਚੰਦਰ ਵੱਲੋਂ ਬੰਧੂਆਂ ਮਜਦੂਰੀ ਨੂੰ ਰੋਕਣ ਲਈ ਜਿਲ੍ਹਾ ਪ੍ਰੀਸ਼ਦ ਹਾਲ ਵਿਖੇ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।ਇਸ ਮੀਟਿੰਗ ਵਿੱਚ ਸ੍ਰੀ ਵਿਪਨ ਪਰਮਾਰ ਸਹਾਇਕ ਲੇਬਰ ਕਮਿਸ਼ਨਰ, ਪਲਵ ਸਰੇਸ਼ਟਾ ਜਿਲ੍ਹਾ ਭਲਾਈ ਅਫਸਰ, ਸ੍ਰੀਮਤੀ ਮਨਪ੍ਰੀਤ ਕੌਰ ਜਿਲ੍ਹਾ ਬਾਲ ਸੁਰੱਖਿਆ ਅਫਸਰ, ਸ੍ਰੀਮਤੀ ਸੁਮਨ ਬਾਲਾ ਸੀ.ਡੀ.ਪੀ.ਓ, ਸ੍ਰੀਮਤੀ ਗੁਲਸ਼ਨ ਰਾਣੀ ਮੈਂਬਰ, ਰਾਕੇਸ਼ ਕੁਮਾਰ, …

Read More »

ਗਰੀਨ ਰਾਈਸ ਚੋਰੀ ਕਰਨ ਦੇ ਦੋਸ਼ `ਚ ਪੰਜ ਨਾਮਜ਼ਦ

ਅੰਮ੍ਰਿਤਸਰ, 17 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਿਟੀ ਪੁਲਿਸ ਵਲੋਂ ਭਗਤਾਂ ਵਾਲਾ ਦਾਣਾ ਮੰਡੀ ਨੇੜਿਓਂ ਕਥਿਤ ਤੌਰ `ਤੇ ਗਰੀਨ ਰਾਈਸ ਚੋਰੀ ਕਰਨ ਦੇ ਦੋਸ਼ਾਂ ਹੇਠ ਪੰਜ ਵਿਅਕਤੀਆਂ ਖਿਲਾਫ ਕੇਸ ਦਰਜ ਕੀਤੇ ਜਾਣ ਦੀ ਖਬਰ ਹੈ।ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਸੂਰਜ ਵਧਵਾ ਨੇ ਦੱਸਿਆ ਹੈ ਕਿ ਉਸ ਨੇ 9 ਅਪ੍ਰੈਲ ਨੂੰ ਗੁਦਾਮ ਨੂੰ ਤਾਲਾ ਲਾ ਕੇ ਬੰਦ ਕੀਤਾ ਸੀ, …

Read More »

ਘਰ ਵਿਚ ਦਾਖਲ ਹੋ ਕੇ ਦੋਨਾਲੀ ਬੰਦੂਕ ਤੇ ਮੋਬਾਇਲ ਚੋੋਰੀ ਦਾ ਦੋਸ਼

ਅੰਮ੍ਰਿਤਸਰ, 17 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਥਾਨਕ ਗੁਮਟਾਲਾ ਵਿਖੇ ਅਣਪਛਾਤਿਆਂ ਵਲੋਂ ਘਰ ਵਿਚ ਦਾਖਲ ਹੋ ਕੇ ਇੱਕ ਦੋਨਾਲੀ ਬੰਦੂਕ ਅਤੇ ਇੱਕ ਮੋਬਾਿੲਲ ਚੋਰੀ ਕਰ ਲਏ ਜਾਣ ਦੀ ਖਬਰ ਹੈ। ਪੁਲਿਸ ਨੂੰ ਦਿਤੀ ਸ਼ਿਕਾਇਤ ਵਿੱਚ ਘਰ ਦੇ ਮਾਲਕ ਨੇ ਕਿਹਾ ਹੇ ਕਿ ਕੱਲ ਉਹ ਪਰਿਵਾਰਕ ਮੈਂਬਰਾਂ ਸਮੇਤ ਤਰਨ ਤਾਰਨ ਰੋਡ ਸਥਿਤ ਬਾਬਾ ਭੂਰੀ ਵਾਲਾ ਡੇਰੇ ਨੇੜੇ ਆਪਣੇ ਸਹੁਰੇ …

Read More »

ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਮੀਤ ਪ੍ਰਧਾਨ ਚੁਣੇ ਜਾਣ `ਤੇ ਭੁਪਿੰਦਰ ਸਿੰਘ ਸੰਧੂ ਦਾ ਸਵਾਗਤ

ਅਮ੍ਰਿਤਸਰ, 17 ਅਪੈ੍ਰਲ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਬੀਤੇ ਕੱਲ ਹੋਈ ਚੋਣ ਵਿੱਚ ਮੀਤ ਪ੍ਰਧਾਨ ਦੀ ਚੁਣੇ ਗਏ ਭੁਪਿੰਦਰ ਸਿੰਘ ਸੰਧੂ ਦਾ ਵਿਰਸਾ ਵਿਹਾਰ ਸੋਸਾਇਟੀ ਵੱਲੋਂ ਸਵਾਗਤ ਕੀਤਾ ਗਿਆ।ਵਿਰਸਾ ਵਿਹਾਰ ਦੇ ਪ੍ਰਧਾਨ ਸ਼ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਜਨਰਲ ਸਕੱਤਰ ਰਮੇਸ਼ ਯਾਦਵ, ਸਕੱਤਰ ਸ਼ਿਵਦੇਵ ਸਿੰਘ, ਕਾਮਰੇਡ ਲਖਬੀਰ ਸਿੰਘ ਨਿਜਾਮਪੁਰਾਂ, ਨਾਟਕਕਾਰ ਗੁਰਿੰਦਰ ਮਕਨਾ, ਨਰਿੰਦਰ ਸਾਂਘੀ, ਮੁਕੇਸ਼ ਕੰੁਦਰਾ, …

Read More »

ਦਮਦਮੀ ਟਕਸਾਲ ਨੇ ਕਠੂਆ ਅਤੇ ਉਨਾਓ ਮਾਮਲਿਆਂ ਦੀ ਕੀਤੀ ਸਖ਼ਤ ਨਿਖੇਧੀ

 ਦੋਸ਼ੀਆਂ ਲਈ ਮਿਸਾਲੀ ਸਜਾਵਾਂ ਦੀ ਕੀਤੀ ਮੰਗ ਅੰਮ੍ਰਿਤਸਰ, 17 ਅਪ੍ਰੈਲ (ਪੰਜਾਬ ਪਸੋਟ -ਸੁਖਬੀਰ ਸਿੰਘ) – ਦੇਸ਼ ’ਚ ਔਰਤਾਂ ਪ੍ਰਤੀ ਵਧ ਰਹੀ ਹਿੰਸਾ, ਸਰੀਰਕ ਸ਼ੋਸ਼ਣ, ਬਲਾਤਕਾਰ ਅਤੇ ਹਤਿਆ ਵਰਗੇ ਦਿਲ ਕੰਬਾਊ ਮਾਮਲੇ ਚਿੰਤਾ ਦਾ ਵਿਸ਼ਾ ਹਨ।ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ ਦੇ ਗ੍ਰਹਿ ਪੱਤਰਕਾਰਾਂ ਨਾਲ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਜੰਮੂ …

Read More »

Possess strong character, uncompromising honesty and integrity – Vice President

Delhi, Apr. 17 (Punjab Post Bureau) – The Vice President of India, Shri M. Venkaiah Naidu advised the Management Students to possess strong character, uncompromising honesty and integrity. He was addressing the 9th Convocation of Indian Institute of Management (IIM), Shillong, and Meghalaya today. The Governor of Meghalaya, Shri Ganga Prasad, the Home Minister of Meghalaya, Shri James K. Sangma …

Read More »

A massive ‘Free Health Checkups Camp’ organized in Mumbai

Mumbai, Apr. 17 (Punjab Post Bureau) – ‘Ekata Manch’ successfully organized a colossal and grand ‘Free Health Checkups, Cancer Detection Camp and Blood Donation Camp’, which included cancer and blood donation drive at Children Welfare Centre High School ground , Yari Road, Andheri (West), Mumbai. More than 160 doctors from various hospitals were present and examined more than 2000 patients. …

Read More »