Tuesday, November 24, 2026

Daily Archives: June 23, 2018

ਗ਼ੈਰ ਕਾਨੂੰਨੀ ਪਰਵਾਸ ਦੇ ਧੰਦੇ ਨੂੰ ਬੰਦ ਕਰਵਾਉਣ `ਚ ਫੇਲ ਹੋਈ ਪੰਜਾਬ ਸਰਕਾਰ – ਚਾਹਲ

ਜਲੰਧਰ, 23 ਜੂਨ (ਪੰਜਾਬ ਪੋਸਟ ਬਿਊਰੋ) – ਨਾਰਥ ਅਮਰੀਕਨ ਪੰਜਾਬ ਐਸੋਸੀਏਸ਼ਨ (ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚਾਹਲ ਨੇ ਕਿਹਾ ਹੈ ਕਿ ਪੰਜਾਬ ਤੋਂ ਗ਼ੈਰਕਾਨੂੰਨੀ ਮਨੁੱਖੀ ਸਮਗਲਿੰਗ ਨੂੰ ਰੋਕਣ ਵਿੱਚ ਪੰਜਾਬ ਸਰਕਾਰ ਬੁਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਈ ਹੈ।ਉਨਾਂ ਕਿਹਾ ਕਿ ਦੇਸ਼ ਦੀਆਂ ਕਾਨੂੰਨੀ ਏਜੰਸੀਆਂ ਇਸ ਪਾਸੇ ਧਿਆਨ ਨਹੀਂ ਦੇਣਾ ਚਾਹੁੰਦੀਆਂ।ਇਨ੍ਹਾਂ ਪੰਜ ਸਾਲਾਂ ‘ਚ ਮੈਕਸੀਕੋ ਬਾਰਡਰ ਪਾਰ ਕਰਦੇ ਸਮੇਂ ਗ੍ਰਿਫ਼ਤਾਰ ਕੀਤੇ …

Read More »

ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਪ੍ਰਿੰਸੀਪਲ ਅੰਜਨਾ ਗੁਪਤਾ ਦੀ ਅਗਵਾਈ `ਚ ਕਰਵਾਇਆ ਯੋਗਾ ਪ੍ਰੋਗਰਾਮ

ਅੰਮ੍ਰਿਤਸਰ, 23 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਅੰਤਰਰਾਸ਼ਟਰੀ ਯੌਗਾ ਦਿਵਸ ਮੌਕੇ ਪ੍ਰਿੰਸੀਪਲ ਅੰਜਨਾ ਗੁਪਤਾ ਦੀ ਅਗਵਾਈ `ਚ ਯੌਗਾ ਪ੍ਰੌਗਰਾਮ ਕਰਵਾਇਆ ਗਿਆ।ਜਿਸ ਵਿੱਚ 500 ਦੇ ਕਰੀਬ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਉਤਸ਼ਾਹ ਨਾਲ ਭਾਗ ਲਿਆ।ਇਸ ਸਮੇਂ ਸਕੂਲ ਦੇ ਯੋਗਾ ਅਧਿਆਪਕ ਅਜੇ ਸ਼ਰਮਾ ਨੇ ਅਲੱਗ ਅਲ਼ੱਗ ਤਰਾਂ ਦੇ ਯੋਗਾ ਆਸਨ ਕਰਵਾਏ, ਜਿੰਨਾਂ ਵਿੱਚ ਅਧਵਾਸਨ, ਅਗਨੀਸਤੰਭ ਆਸਨ, ਵਜਰ …

Read More »

ਅੰਮ੍ਰਿਤਸਰ ਦੇ 23 ਕਲਾਕਾਰਾਂ ਨੇ ਪੋਂਗ ਡੈਮ ਸਥਿਤ ਇਤਿਹਾਸਿਕ ਸਥਾਨ ਬਾਥੁ ਦੀ ਲੜੀ ਦਾ ਕੀਤਾ ਦੌਰਾ

ਅੰਮ੍ਰਿਤਸਰ, 22 ਜੂਨ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਕਲਾ ਆਲੋਚਕ ਬਰਜੇਸ਼ ਜੌਲੀ ਦੀ ਅਗਵਾਈ `ਚ ਅੰਮ੍ਰਿਤਸਰ ਦੇ 23 ਕਲਾਕਾਰਾਂ ਦੇ ਇੱਕ ਵਫਦ ਨੇ ਤਲਵਾੜਾ ਦੇ ਕੋਲ ਹਿਮਾਚਲ ਪ੍ਰਦੇਸ਼ ਦੇ ਜਿਲਾ ਕਾਂਗੜਾ ਸਥਿਤ ਪੋਂਗ ਡੈਮ ਵਿੱਚ ਇੱਕ ਇਤਿਹਾਸਿਕ ਸਥਾਨ ਬਾਥੁ ਦੀ ਲੜੀ ਦਾ ਦੌਰਾ ਕੀਤਾ । ਬਰਜੇਸ਼ ਜੌਲੀ ਨੇ ਦੱਸਿਆ ਕਿ ਕਲਾਕਾਰਾਂ ਦੀ ਅਜਿਹੀ ਇਤਿਹਾਸਿਕ ਜਗ੍ਹਾ ਉਤੇ ਜਾਣ ਦੀ …

Read More »

ਦੰਦਾਂ ਦੀ ਸੰਭਾਲ ਸੰਬਧੀ ਲਈ ਲਗਾਈ ਜਿਲਾ ਪੱਧਰੀ ਜਾਗਰੂਕਤਾ ਵਰਕਸ਼ਾਪ

ਤੰਦਰੁਸਤ ਪੰਜਾਬ ਤਹਿਤ ਡੇਅਰੀ ਮਾਲਕਾਂ ਦੀ ਐਸੋਸੀਏਸ਼ਨ ਨਾਲ ਮਿਲ ਕੇ ਲਗਾਇਆ ਕੈਂਪ ਅੰਮ੍ਰਿਤਸਰ, 22 ਜੂਨ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਦੀ ਪ੍ਰਧਾਨਗੀ ਹੇਠ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਵੱਖ ਵੱਖ ਗਤੀਵਿਧੀਆਂ ਕੀਤੀਆਂ ਗਈਆਂ।ਜਿਸ ਸੰਬਧੀ ਜਾਣਕਾਰੀ ਦਿੰਦਿਆਂ ਡਾ. ਹਰਦੀਪ ਸਿੰਘ ਘਈ ਨੇ ਦੱਸਿਆ ਕਿ ਅੰਤਰਰਸ਼ਟਰੀ ਯੋਗਾ ਦਿਵਸ ਮੌਕੇ ਗੁਰੂ ਨਾਨਕ ਦੇਵ ਸਟੇਡੀਅਮ ਵਿਖੇ ਸਿਹਤ ਅਧਿਕਾਰੀਆਂ ਅਤੇ …

Read More »

ਆਟੋ ਰਿਕਸ਼ਾ `ਚ ਵਾਧੂ ਸਵਾਰੀਆਂ ਬਿਠਾੳਣ ਤੇ ਅਵਾਜ ਪ੍ਰਦੂਸ਼ਣ ਫੈਲਾਉਣ ਵਾਲੇ ਵਹੀਕਲਾਂ ਦੇ ਕੱਟੇ ਚਲਾਨ

ਅੰਮ੍ਰਿਤਸਰ, 22 ਜੂਨ (ਪੰਜਾਬ ਪੋਸਟ- ਸੁਖਬੀਰ ਸਿੰਘ) – ਤੰਦਰੁਸਤ ਪੰਜਾਬ ਮੁਹਿੰਮ ਤਹਿਤ ਅਵਾਜ ਪ੍ਰਦੂਸ਼ਣ ਫੈਲਾਉਣ ਵਾਲੇ ਵਹੀਕਲਾਂ ਅਤੇ ਆਟੋ ਵਿੱਚ ਨਿਰਧਾਰਿਤ ਸਵਾਰੀਆਂ ਤੋ ਜਿਆਦਾ ਸਵਾਰੀਆਂ ਬਿਠਾਉਣ ਦੇ ਖਿਲਾਫ ਸਖ਼ਤ ਕਾਰਵਾਈ ਕਰਦਿਆਂ ਟ੍ਰੈਫਿਕ ਜੋਨ ਨੰਬਰ 1 ਦੇ ਇੰਚਾਰਜ ਇੰਸਪੈਕਟਰ ਅਮੋਲਕ ਸਿੰਘ ਟਰੈਫਿਕ ਤੇ ਸਟਾਫ ਦੇ ਕਰਮਚਾਰੀਆਂ ਵੱਲੋਂ ਹੂਸੈਨਪੁਰਾ ਚੌਕ ਸਪੈਸ਼ਲ ਨਾਕਾਬੰਦੀ ਕਰਕੇ ਪ੍ਰੈਸ਼ਰ ਹਾਰਨ ਅਤੇ ਆਟੋ ਰਿਕਸ਼ਾ ਵਿੱਚ ਨਿਧਾਰਤ ਸੀਟਾਂ ਤੋਂ …

Read More »

ਆਪ ਦੇ ਵਿਧਾਇਕ ਸਮੇਤ ਹੋਰਾਂ ਦੀ ਦਸਤਾਰ ਉਛਾਲਣ ਦੀ ਸ਼੍ਰੋਮਣੀ ਕਮੇਟੀ ਵੱਲੋਂ ਨਿੰਦਾ

ਕਿਹਾ ਪੰਜਾਬ ਅੰਦਰ ਮਾਫੀਆ ਦੀ ਸਰਗਰਮੀ ਚਿੰਤਾਜਨਕ ਅੰਮ੍ਰਿਤਸਰ, 22 ਜੂਨ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਬੁਲਾਰੇ ਦਿਲਜੀਤ ਸਿੰਘ ਬੇਦੀ ਨੇ ਕਿਹਾ ਹੈ ਕਿ ਦਸਤਾਰ ਸਿੱਖ ਦੀ ਪਛਾਣ ਹੋਣ ਦੇ ਨਾਲ-ਨਾਲ ਸਿੱਖ ਕੌਮ ਦਾ ਮਾਣ ਵੀ ਹੈ ਅਤੇ ਸਿੱਖ ਜਗਤ ਨੂੰ ਇਹ ਕਦੇ ਵੀ ਨਹੀਂ ਭੁਲਣਾ ਚਾਹੀਦਾ ਕਿ ਆਪਸੀ ਝਗੜਿਆਂ ਕਾਰਨ ਹੋਈ ਦਸਤਾਰ ਦੀ ਬੇਅਦਬੀ ਨਾਲ ਸਮੁੱਚੇ ਸਿੱਖ …

Read More »

ਨਗਰ ਨਿਗਮ ਕੋਕਾ ਕੋਲਾ ਨਾਲ ਮਿਲ ਕੇ ਰੇਹੜੀਆਂ ਵਾਲਿਆਂ ਨੂੰ ਸਿਖਾ ਰਿਹੈ ਸਾਫ-ਸਫਾਈ ਦੇ ਨਿਯਮ

ਅੰਮ੍ਰਿਤਸਰ, 22 ਜੂਨ (ਪੰਜਾਬ ਪੋਸਟ – ਮਨਜੀਤ ਸਿੰਘ) – ਤੰਦਰੁਸਤ ਪੰਜਾਬ ਮਿਸ਼ਨ ਤਹਿਤ ਪੰਜਾਬ ਦਾ ਵਾਤਾਵਰਣ ਸਾਫ-ਸੁਥਰਾ ਕਰਨ ਦੇ ਨਾਲ-ਨਾਲ ਆਮ ਲੋਕਾਂ ਨੂੰ ਸਾਫ-ਸੁਥਰਾ ਖਾਣਾ ਮੁਹੱਈਆ ਕਰਵਾਉਣ ਦੇ ਯਤਨ ਵੀ ਜਿਲ੍ਹਾ ਪ੍ਰਸ਼ਾਸਨ ਅਤੇ ਅੰਮ੍ਰਿਤਸਰ ਕਾਰਪੋਰੇਸ਼ਨ ਵਲੋਂ ਕੀਤੇ ਜਾ ਰਹੇ ਹਨ।ਇਸ ਤਹਿਤ ਅੰਮ੍ਰਿਤਸਰ ਕਾਰਪੋਰੇਸ਼ਨ ਨੇ ਕੋਕਾ ਕੋਲਾ ਕੰਪਨੀ ਦੇ ਸਹਿਯੋਗ ਨਾਲ ਰੇਹੜੀਆਂ ਅਤੇ ਫੜ੍ਹੀਆਂ ’ਤੇ ਖਾਣ ਵਾਲੇ ਪਦਾਰਥ ਬਣਾਉਂਦੇ ਅਤੇ ਵੇਚਦੇ …

Read More »

ਕਬਰਸਤਾਨਾਂ ਤੋਂ ਕਬਜ਼ੇ ਛੇਤੀ ਹਟਾਏ ਜਾਣ- ਚੇਅਰਮੈਨ ਘੱਟ ਗਿਣਤੀ ਕਮਿਸ਼ਨ

ਚਰਚਾਂ ਦੇ ਬਾਹਰ ਵੀ ਸਾਇਨ ਬੋਰਡ ਲਗਾਉਣ ਦੀ ਕੀਤੀ ਹਦਾਇਤ ਅੰਮ੍ਰਿਤਸਰ, 22 ਜੂਨ (ਪੰਜਾਬ ਪੋਸਟ – ਮਨਜੀਤ ਸਿੰਘ) – ਸਥਾਨਕ ਬੱਚਤ ਭਵਨ ਵਿਖੇ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਯਕੂਬ ਮਸੀਹ ਨੇ ਘੱਟ ਗਿਣਤੀਆਂ ਦੇ ਮਸਲਿਆਂ ਨੂੰ ਲੈ ਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ  ਕੀਤੀ।ਮੀਟਿੰਗ ਦੌਰਾਨ ਮਸੀਹ ਨੇ ਕਿਹਾ ਕਿ ਜਿਹੜੀਆਂ ਥਾਵਾਂ ਤੇ ਕਬਰਸਤਾਨਾਂ ਉਪਰ ਨਜਾਇਜ਼ ਕਬਜੇ ਹੋਏ ਹਨ ਉਨ੍ਹਾਂ ਨੂੰ …

Read More »

ਸਿਹਤ ਵਿਭਾਗ ਵਲੋਂ ਵੱਲ੍ਹਾ ਮੰਡੀ ਵਿਖੇ ਅਚਨਚੇਤ ਛਾਪਾ – 92 ਕੈਰਿਟ ਅੰਬਾਂ ਨੂੰ ਕੀਤਾ ਨਸ਼ਟ

ਅੰਮ੍ਰਿਤਸਰ, 22 ਜੂਨ (ਪੰਜਾਬ ਪੋਸਟ – ਮਨਜੀਤ ਸਿੰਘ) – ਸਿਹਤ ਵਿਭਾਗ ਵੱਲੋਂ ਅੱਜ ਸਵੇਰੇ ਵੱਲ੍ਹਾ ਮੰਡੀ ਵਿਖੇ ਪੰਜਾਬ ਤੰਦਰੁਸਤ ਮਿਸ਼ਨ ਤਹਿਤ ਡਿਪਟੀ ਕਸ਼ਿਨਰ ਕਮਲਦੀਪ ਸਿੰਘ ਸੰਘਾ ਦੀਆਂ ਹਦਾਇਤਾਂ ’ਤੇ ਅਚਨਚੇਤ ਛਾਪੇਮਾਰੀ ਕੀਤੀ ਗਈ।ਇਸ ਛਾਪੇਮਾਰੀ ਦੌਰਾਨ ਅਣਸੁਰੱਖਿਅਤ ਢੰਗ ਨਾਲ ਪਕਾਏ ਗਏ 92 ਕੈਰਿਟ ਅੰਬਾਂ ਨੂੰ ਨਸ਼ਟ ਕੀਤਾ ਗਿਆ।        ਲਖਵਿੰਦਰ ਸਿੰਘ ਭਾਗੋਵਾਲੀਆ, ਜਿਲ੍ਹਾ ਸਿਹਤ ਅਫਸਰ ਨੇ ਦੱਸਿਆ ਕਿ ਪੰਜਾਬ ਤੰਦਰੁਸਤ …

Read More »