Tuesday, November 24, 2026

Monthly Archives: June 2018

ਖਹਿਰਾ ਦੇ ਰਿਫਰੈਂਡਮ 2020 ਸਬੰਧੀ ਬਿਆਨ ਦਾ ਸ਼ਿਵ ਸੈਨਾ ਹਿੰਦੁਸਤਾਨ ਵਲੋਂ ਵਿਰੋਧ

ਬਠਿੰਡਾ, 18 ਜੂਨ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਵਲੋਂ ਰਿਫਰੈਂਡਮ 2020 ਸਬੰਧੀ ਦਿੱਤੇ ਬਿਆਨ ਦਾ ਸ਼ਿਵ ਸੈਨਾ ਹਿੰਦੁਸਤਾਨ ਨੇ ਸਖ਼ਤ ਵਿਰੋਧ ਕਰਦਿਆਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਰਾਣਾ ਕੇ.ਪੀ ਸਿੰਘ ਸਪੀਕਰ ਪੰਜਾਬ ਵਿਧਾਨ ਸਭਾ ਅਤੇ ਡੀ.ਜੀ.ਪੀ ਸੁਰੇਸ਼ ਅਰੋੜਾ ਨੂੰ ਪ੍ਰਸਾਸ਼ਨ ਰਾਹੀਂ ਮੰਗ ਪੱਤਰ ਭੇਜਿਆ ਹੈ।ਇਸ ਰਾਹੀਂ ਉਨ੍ਹਾਂ …

Read More »

ਆਰ.ਟੀ.ਆਈ ਆਨਲਾਈਨ ਸਰਵਿਸਜ ਵਲੋਂ ਡਰੀਮ ਇੰਡੀਆ ਐਵਾਰਡ ਡੇਅ ‘ਤੇ ਸੈਮੀਨਾਰ

ਬਠਿੰਡਾ, 18 ਜੂਨ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਆਨਟਾਈਮ ਵਰਡ ਮੀਡੀਆ ਤੇ ਆਰ.ਟੀ.ਆਈ ਆਨਲਾਈਨ ਸਰਵਿਸ਼ਜ ਨੇ ਡਰੀਮ ਇੰਡੀਆ ਐਵਾਰਡ ਡੇਅ ‘ਤੇ ਸੈਮੀਨਾਰ ਕਰਵਾਇਆ।ਜਿਸ ਵਿਚ ਆਨ ਟਾਈਮ ਦੇ ਫਾਊਂਡਰ ਵਜਿੰਦਰ ਗੋਸਵਾਮੀ, ਆਰ.ਟੀ.ਆਈ ਸਰਵਿਸ਼ਿਜ ਦੇ ਵਰੁਣ ਬਾਂਸਲ ਅਤੇ ਪ੍ਰਾਈਮਟਾਈਮ ਦੇ ਡਾਇਰੈਕਟਰ ਗੁਰਮੁਖ ਸਿੰਘ ਦਾ ਵਿਸ਼ੇਸ਼ ਸਹਿਯੋਗ ਰਿਹਾ।ਇਸ ਸੈਮੀਨਾਰ ਵਿੱਚ ਬਾਲੀਵੁੱਡ ਦੀ ਹਸਤੀ ਹੇਮੰਤ ਬਿਰਜੇ ਮੁੱਖ ਮਹਿਮਾਨ ਅਤੇ …

Read More »

ਪੰਜਾਬੀ ਭਾਸ਼ਾ ਨੂੰ ਬਚਾਉਣ ਤੇ ਇਸ ਦੇ ਪ੍ਰਸਾਰ ਕਰਨ ਲਈ ਅੱਗੇ ਆਉਣ ਅਧਿਆਪਕ – ਪ੍ਰੋ. ਬੇਨੀਪਾਲ

ਅੰਮ੍ਰਿਤਸਰ, 18 ਜੂਨ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਾਲਜ ਵਿਕਾਸ ਕੌਂਸਲ ਦੇ ਡੀਨ ਪ੍ਰੋ. ਟੀ.ਐਸ ਬੇਨੀਪਾਲ ਨੇ ਕਿਹਾ ਕਿਹਾ ਹੈ, ਕਿ ਪੰਜਾਬੀ ਭਾਸ਼ਾ ਅਤੇ ਹੋਰ ਸਥਾਨਿਕ ਭਾਸ਼ਾਵਾਂ ਉੱਤੇ ਖਤਰੇ ਦੇ ਬੱਦਲ ਮੰਡਰਾ ਰਹੇ ਹਨ ਅਤੇ ਇਸ ਨੂੰ ਸੁਰੱਖਿਅਤ ਰੱਖਣ ਅਤੇ ਇਸ ਦੇ ਮਹੱਤਵ ਦਾ ਪ੍ਰਸਾਰ ਕਰਨ ਲਈ ਅਧਿਆਪਕਾਂ ਨੂੰ ਅੱਗੇ ਆਉਣ ਦੀ ਲੋੜ ਹੈ।ਉਹ …

Read More »

29 ਜੂਨ ਨੂੰ 2500 ਅਧਿਆਪਕਾਂ ਨੂੰ ਦਿੱਤੇ ਜਾਣਗੇ ਨਿਯੁੱਕਤੀ ਪੱਤਰ – ਸੋਨੀ

ਕਿਹਾ ਸਕੂਲਾਂ ਵਿੱਚ ਪਹਿਲਾ ਪੀਰੀਅਡ ਹੋਵੇਗਾ ਖੇਡਾਂ ਦਾ  ਅੰਮ੍ਰਿਤਸਰ, 18 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਸਿੱਖਿਆ ਅਤੇ ਵਾਤਾਵਰਣ ਮੰਤਰੀਓਮ ਪ੍ਰਕਾਸ਼ ਸੋਨੀ ਵਲੋਂ ਮੁੱਖ ਮੰਤਰੀ ਪੰਜਾਬ ਦੀ 29 ਜੂਨਦੀ ਅੰਮ੍ਰਿਤਸਰ ਫੇਰੀ, ਜਿਸ ਵਿਚ ਉਨਾਂ ਵੱਲੋਂ 2500 ਨਵੇਂ ਭਰਤੀ ਹੋਏ ਅਧਿਆਪਕਾਂ ਨੂੰ ਨਿਯੁੱਕਤੀ ਪੱਤਰ ਦਿੱਤੇ ਜਾਣੇ ਹਨ, ਨੂੰ ਲੈ ਕੇ ਗੁਰੂ ਨਾਨਕ ਸਟੇਡੀਅਮ ਵਿਖੇ ਪ੍ਰਬੰਧਾਂ ਦਾ ਜਾਇਜਾ ਲਿਆ ਗਿਆ।ਇਸ ਸਮੇਂ ਉਨ੍ਹਾਂ …

Read More »

ਅੰਮ੍ਰਿਤਸਰ ਸਮਾਰਟ ਸਿਟੀ ਲਿਮ. ਨੇ ਲਗਾਇਆ ਖੂਨਦਾਨ ਕੈਂਪ

ਅੰਮ੍ਰਿਤਸਰ, 18 ਜੂਨ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਸਮਾਰਟ ਸਿਟੀ ਲਿਮਟਿਡ ਵੱਲੋਂ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਵਿਸ਼ਵ ਖੂਨਦਾਨ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ਟ੍ਰਿਲੀਅਮ ਮਾਲ ਵਿਖੇ ਲਗਾਇਆ ਗਿਆ ਸੀ।ਇਸ ਸਬੰਧੀ ਸਮਾਰਟ ਸਿਟੀ ਦੇ ਸੀ:ਓ ਮੈਡਮ ਦੀਪਤੀ ਉਪਲ ਨੇ ਦੱਸਿਆ ਕਿ ਆਮ ਲੋਕਾਂ ਵਿੱਚ ਸਮਾਰਟ ਸਿਟੀ ਪ੍ਰਾਜੈਕਟਾਂ ਅਤੇ ਜਿੰਮੇਵਾਰ ਨਾਗਰਿਕ ਬਣਨ ਲਈ ਸ਼ੁਰੂ ਕੀਤੀਆਂ ਗਈਆਂ ਵਿਧੀਆਂ ਤਹਿਤ ਜਿਲ੍ਹਾ ਪ੍ਰਸਾਸਨ ਅਤੇ ਜਿਲ੍ਹਾ …

Read More »

ਬੱਚਿਆਂ ਦੇ ਜਿਣਸੀ ਸੋਸ਼ਣ ਨੂੰ ਰੋਕਣ ਲਈ ਕੱਢੀਆਂ ਜਾਗਰੂਕਤਾ ਰੈਲੀਆਂ

ਅਜਨਾਲਾ, 18 ਜੂਨ (ਪੰਜਾਬ ਪੋਸਟ ਬਿਊਰੋ) – ਬੱਚਿਆਂ ਦੇ ਜਿਣਸ਼ੀ ਸੋਸ਼ਣ ਨੂੰ ਰੋਕਣ ਅਤੇ ਇਸ ਪ੍ਰਤੀ ਬੱਚਿਆਂ ਤੇ ਸਮਾਜ ਦੇ ਸਭਿਅਕ ਵਰਗ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਦੇ ਸਟਾਫ ਨੂੰ ਪੁਲਿਸ ਤੇ ਜਿਲ੍ਹਾ ਪ੍ਰੋਗਰਾਮ ਅਫਸਰ ਦੀ ਸਹਾਇਤਾ ਨਾਲ ਜਾਗਰੂਕਤਾ ਰੈਲੀਆਂ ਕੱਢਣ ਦੀ ਵਿਸ਼ੇਸ਼ ਹਦਾਇਤ ਕੀਤੀ ਹੈ।ਇਸ ਹਦਾਇਤ ’ਤੇ ਅਮਲ …

Read More »

ਮੁੱਖ ਮੰਤਰੀ ਵੱਲੋਂ ਖਲਚੀਆਂ ਵਿਖੇ ਸੜਕ ਹਾਦਸੇ `ਚ ਸੱਤ ਵਿਅਕਤੀਆਂ ਦੀ ਮੌਤ `ਤੇ ਦੁੱਖ ਦਾ ਪ੍ਰਗਟਾਵਾ

ਜੰਡਿਆਲਾ, 18 ਜੂਨ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਦਿੱਲੀ ਆਪਣੇ ਘਰ ਵਾਪਸ ਜਾ ਰਹੇ ਇੱਕ ਹੀ ਪਰਿਵਾਰ ਦੇ 7 ਜੀਆਂ ਦੀ ਖਲਚੀਆਂ ਵਿਖੇ ਹੋਈ ਦੁਰਘਟਨਾ ਵਿੱਚ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।ਮੁੱਖ ਮੰਤਰੀ ਨੇ ਜਿਲ੍ਹਾ ਪ੍ਰਸਾਸ਼ਨ ਨੂੰ ਆਦੇਸ਼ ਦਿੱਤੇ ਕਿ ਹਾਦਸੇ ਵਿੱਚ …

Read More »

Suryansh makes DAV Proud in AIIMS EXAM 2018

Amritsar, June 18 (Punjab Post Bureau) – It is a matter of great pride and joy for DAV Public school Lawrence Road that their student Suryansh of Std XII Science (Medical) has secured All India Rank- 50 in AIIMS Exam (All India Institute of Medical Sciences) – 2018. Suryansh thanked the faculty and school for their consistant efforts in helping …

Read More »

ਬਾਬਾ ਲੰਗਰ ਭਗਤ ਦੇ ਸਲਾਨਾ ਜੋੜ ਮੇਲਾ ’ਤੇ ਛੀਨਾ ਨੇ ਲਵਾਈ ਹਾਜ਼ਰੀ

ਅੰਮ੍ਰਿਤਸਰ, 18 ਜੂਨ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਬ੍ਰਹਮ ਗਿਆਨੀ ਧੰਨ-ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਚਰਨ ਸੇਵਕ ਬਾਬਾ ਲੰਗਰ ਭਗਤ ਜੀ ਦੀ ਯਾਦ ’ਚ ਸਾਲਾਨਾ ਜੋੜ ਮੇਲਾ ਗੁਰਦੁਆਰਾ ਬਾਬਾ ਲੰਗਰ ਭਗਤ ਸਾਹਿਬ ਪਿੰਡ ਕੰਦੋਵਾਲੀ ਵਿਖੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬੜ੍ਹੀ ਸ਼ਰਧਾ ਭਾਵਨਾ ਸਹਿਤ ਮਨਾਇਆ ਗਿਆ। ਜਿਸ ਵਿੱਚ ਪੰਜਾਬ ਪ੍ਰਦੇਸ਼ ਭਜਾਪਾ ਦੇ ਕਾਰਜਕਾਰਨੀ ਮੈਂਬਰ ਅਤੇ ਸੀਨੀਅਰ ਨੇਤਾ …

Read More »

ਸ਼੍ਰੋਮਣੀ ਅਕਾਲੀ ਦਲ (ਅ) ਦੀ ਜਿਲਾ ਪੱਧਰੀ ਮੀਟਿੰਗ 20 ਨੂੰ – ਅਤਲਾ

ਭੀਖੀ, 18 ਜੂਨ (ਪੰਜਾਬ ਪੋਸਟ- ਕਮਲ ਜਿੰਦਲ) – ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਰਗਰਮ ਆਗੂ ਸੁਖਚੈਨ ਸਿੰਘ ਅਤਲਾ ਨੇ ਦੱਸਿਆ ਹੈ ਕੀ ਜਿਲਾ ਜਥੇਬੰਦੀ ਦੀ ਅਤੀ ਜਰ੍ਰਰੀ ਮੀਟਿੰਗ 20 ਜੂਨ ਦਿਨ ਬੁੱਧਵਾਰ ਨੂੰ ਸਵੇਰੇ 9.00 ਵਜੇ ਗੁਰਦੁਆਰਾ ਸਾਹਿਬ ਪਾਤਸਾਹੀ ਨੋਵੀ ਭੀਖੀ ਵਿਖੇ ਜਿਲਾ ਪ੍ਰਧਾਨ ਬਲਵੀਰ ਸਿੰਘ ਬੱਛੋਆਣਾ ਦੀ ਅਗਵਾਈ ਵਿੱਚ ਹੋ ਰਹੀ ਹੈ।ਇਸ ਮੀਟਿੰਗ ਵਿੱਚ ਬਰਗਾੜੀ ਵਿਖੇ ਚੱਲ ਰਹੇ ਇਨਸਾਫ …

Read More »