BSNL to provide free wifi in Mudhal Amritsar, June 13 (Punjab Post Bureau) – Member Parliament Gurjeet Singh Aujla today kickstarted plantation drive at his adopted village of Mudhal, in East Constituency during a farmer training camp. The village was adopted by Aujla under Saansad Adarsh Gram Yojana (Sagy). Mudhal village was identified as beneficiary village for organisation of a Farmers Training followed by a Filed …
Read More »Monthly Archives: June 2018
‘ਅਸਪਾਇਰ ਡਾਂਸ ਐਂਡ ਏਰੋਬਿਕਸ ਇੰਸਟੀਟਿਊਟ’ ’ਚ ਬੱਚਿਆਂ ਸਿੱਖੇ ਐਕਟਿੰਗ ਦੇ ਗੁਰ
ਅੰਮ੍ਰਿਤਸਰ, 13 ਜੂਨ (ਪੰਜਾਬ ਪੋਸਟ- ਅਮਨ) – ਸ਼ਿਵਾਲਾ ਬਾਗ ਭਾਈਆਂ ਵਿਖੇ ਸਥਿਤ ‘ਅਸਪਾਇਰ ਡਾਂਸ ਐਂਡ ਏਰੋਬਿਕਸ ਇੰਸਟੀਟਿਊਟ’ ਵਿਖੇ ਚੱਲ ਰਹੇ ਸਮਰ ਕੈਂਪ ਦੌਰਾਨ ਬੱਚਿਆਂ ਨੇ ਐਕਟਿੰਗ ਦੇ ਗੁਰ ਸਿੱਖੇ।ਇਹ ਗੁਰ ਸਿਖਾਉਣ ਲਈ ਅਲ਼ਫਾਜ ਐਕਟਿੰਗ ਅਕੈਡਮੀ ਤੋਂ ਪ੍ਰਸਿੱਧ ਅਦਾਕਾਰ ਅਸ਼ੋਕ ਅਜੀਜ ਵਿਸ਼ੇਸ਼ ਤੌਰ `ਤੇ ਪਹੁੰਚੇ।ਉਨਾਂ ਨੇ ਜਿੱਥੇ ਬੱਚਿਆਂ ਨਾਲ ਖੂਬ ਮਸਤੀ ਕੀਤੀ, ਉਥੇ ਹੀ ਉਨ੍ਹਾਂ ਨੂੰ ਐਕਟਿੰਗ ਦੀਆਂ ਬਰੀਕੀਆਂ ਦੱਸੀਆਂ।ਅਸ਼ੋਕ ਅਜੀਜ …
Read More »ਹਰਿਆਣਾ ਦੇ ਪੱਤਰਕਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
ਅੰਮ੍ਰਿਤਸਰ, 12 ਜੂਨ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਪੱਤਰਕਾਰਾਂ ਦੀ ਦੇਸ਼ ਪੱਧਰੀ ਜਥੇਬੰਦੀ ਇੰਡੀਅਨ ਮੀਡੀਆ ਸੈਂਟਰ ਨਾਲ ਸਬੰਧਤ ਹਰਿਆਣਾ ਦੇ ਸੀਨੀਅਰ ਪੱਤਰਕਾਰਾਂ ਦੇ ਵਫ਼ਦ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕੀਤੇ ਤੇ ਇਸ ਦੌਰਾਨ ਵਫ਼ਦ ਦੇ ਮੈਂਬਰਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ, ਗੁਰਦੁਆਰਾ ਪ੍ਰਬੰਧਾਂ ਦੇ ਸੰਗਤੀ ਸੰਕਲਪ ਅਤੇ ਸਿੱਖ ਧਰਮ ਵਿਚ ਲੰਗਰ ਪਰੰਪਰਾ ਦੀ …
Read More »AVM demands to include SGRDJ International Airport in UDAN-III scheme
Amritsar, June 12 (Punjab Post Bureau) – Amritsar Vikas Manch (AVM), city-based NGO has demanded inclusion of Shri Guru Ram Das Jee International Airport Amritsar in UDAN-III scheme. UDAN (Ude Desh Ka Aam Nagrik) Regional Connectivity Scheme (RCS) aims to specifically boost regional connectivity along with making air travel affordable for common man. Incidentally airports like Chandigarh, Bhatinda, Ludhiana, Pathankot, …
Read More »ਇੰਡਿਅਨ ਮੀਡਿਆ ਸੈਂਟਰ (ਹਰਿਆਣਾ ਚੈਪਟਰ) ਦੇ ਪ੍ਰਤਿਨਿਧੀ ਮੰਡਲ ਨੇ ਕੀਤਾ ਅੰਮ੍ਰਿਤਸਰ ਦਾ ਦੌਰਾ
ਨਵੀਂ ਮੀਡੀਆ ਨੀਤੀ ਨੂੰ ਲੈ ਕੇ ਵਿਧਾਇਕ ਡਾ. ਰਾਜ ਕੁਮਾਰ ਦੇ ਨਾਲ ਕੀਤੀ ਗਈ ਚਰਚਾ ਅੰਮ੍ਰਿਤਸਰ, 12 ਜੂਨ (ਪੰਜਾਬ ਪੋਸਟ ਬਿਊਰੋ) – ਚੰਡੀਗੜ ਅਤੇ ਹਰਿਆਣੇ ਦੇ ਇੰਡਿਅਨ ਮੀਡੀਆ ਸੈਂਟਰ (ਹਰਿਆਣਾ ਚੈਪਟਰ) ਦੇ ਡੇਲੀਗੇਟਸ ਦਾ ਦੋ ਦਿਨਾਂ ਅੰਮ੍ਰਿਤਸਰ ਦੌਰਾ ਦੌਰਾ ਐਤਵਾਰ ਨੂੰ ਸੰਪਨ ਹੋ ਗਿਆ।ਇਸ ਡੇਲੀਗੇਟਸ ਵਿੱਚ ਚੰਡੀਗੜ ਅਤੇ ਹਰਿਆਣੇ ਦੇ ਵੱਖ-ਵੱਖ ਪ੍ਰਿੰਟ ਅਤੇ ਇਕੈਟਰੋਨਿਕ ਮੀਡੀਆ ਦੇ ਕਰੀਬ 45 ਪੱਤਰਕਾਰ ਸ਼ਾਮਲ …
Read More »ਨਗਰ ਨਿਗਮ ਨੇ ਪਠਾਨਕੋਟ-ਜਲੰਧਰ ਹਾਈਵੇਅ `ਤੇ ਤੰਦਰੁਸਤ ਪੰਜਾਬ ਅਧੀਨ ਚਲਾਇਆ ਸਫਾਈ ਅਭਿਆਨ
ਪਠਾਨਕੋਟ, 12 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ “ਮਿਸ਼ਨ ਤੰਦਰੁਸਤ ਪੰਜਾਬ” ਤਹਿਤ ਡਿਪਟੀ ਕਮਿਸ਼ਨਰ ਪਠਾਨਕੋਟ ਸ੍ਰੀਮਤੀ ਨੀਲਿਮਾ ਆਈ.ਏ.ਐਸ ਦੇ ਦਿਸਾ ਨਿਰਦੇਸ਼ਾਂ ਅਨੁਸਾਰ ਨਗਰ ਨਿਗਮ ਪਠਾਨਕੋਟ ਵੱਲੋਂ ਹੈਲਥ ਅਫਸ਼ਰ ਐਨ.ਕੇ ਸਿੰਘ ਅਤੇ ਜਾਨੂ ਚਲੋਤਰਾ ਸੀ.ਐਸ.ਆਈ ਦੀ ਪ੍ਰਧਾਨਗੀ `ਚ ਵਿਸ਼ੇਸ ਪ੍ਰੋਜੈਕਟ ਚਲਾਏ ਗਏ।ਜਿਸ ਅਧੀਨ ਵਾਰਡ ਨੰਬਰ 27 `ਚ ਨਜਦੀਕ ਚੱਕੀ ਪੁਲ ਪਠਾਨਕੋਟ-ਜਲੰਧਰ ਹਾਈਵੇਅ `ਤੇ ਸਫਾਈ ਅਭਿਆਨ ਚਲਾਇਆ …
Read More »ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜਿਲ੍ਹਾ ਪ੍ਰਬੰਧਕੀ ਕੰਪਲੈਕਸ `ਚ ਲਗਾਏ ਗਏ ਪੌਦੇ
ਪਠਾਨਕੋਟ, 12 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ `ਮਿਸ਼ਨ ਤੰਦਰੁਸਤ ਪੰਜਾਬ` ਤਹਿਤ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਲੀਚੀ ਅਤੇ ਅੰਬ ਦੇ ਕਰੀਬ 25 ਪੌਦੇ ਲਗਾਏ ਗਏ ਹਨ ਅਤੇ ਇਸ ਦੇ ਨਾਲ ਹੀ ਜਨਤਾ ਨੂੰ ਵੀ ਅਪੀਲ ਹੈ ਕਿ ਆਪਣੀ ਧਰਤੀ ਨੂੰ ਹਰਾ ਭਰਾ ਬਣਾਉਂਣ ਲਈ ਜਿਲ੍ਹਾ ਪ੍ਰਸਾਸਨ ਦਾ ਸਹਿਯੋਗ ਕਰਨ ਅਤੇ ਜਿੱਥੇ ਵੀ ਖਾਲੀ ਸਥਾਨ ਮਿਲਦਾ …
Read More »ਖ਼ਾਲਸਾ ਪਬਲਿਕ ਸਕੂਲ ਵਿਖੇ ਐਨ.ਸੀ.ਸੀ ਕੈਂਪ ਆਯੋਜਿਤ
ਵਾਤਾਵਰਣ ਦੀ ਸਾਂਭ-ਸੰਭਾਲ ਲਈ ਕੀਤਾ ਉਤਸ਼ਾਹਿਤ ਅੰਮ੍ਰਿਤਸਰ, 12 ਜੂਨ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਪਬਲਿਕ ਸਕੂਲ ਵਿਖੇ 11ਵੀਂ ਪੰਜਾਬ ਬਟਾਲੀਅਨ ਐਨ. ਸੀ. ਸੀ. ਵੱਲੋਂ 15 ਜੂਨ ਤੱਕ ਚੱਲਣ ਵਾਲੇ ਕੈਂਪ ਮੌਕੇ ਵਾਤਾਵਰਣ ਦੀ ਸਾਂਭ-ਸੰਭਾਲ ਲਈ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ।ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਵਿੱਤ ਸਕੱਤਰ ਅਤੇ ਦਿਲਬੀਰ ਫਾਊਂਡੇਸ਼ਨ ਦੇ ਚੇਅਰਮੈਨ ਗੁਨਬੀਰ ਸਿੰਘ ਨੇ ਮੁਖ ਮਹਿਮਾਨ ਵਜੋਂ …
Read More »ਖ਼ਾਲਸਾ ਕਾਲਜ ਦੇ ਲੋੜਵੰਦ ਤੇ ਹੋਣਹਾਰ ਵਿਦਿਆਰਥੀਆਂ ਲਈ ਲੀਖਾ ਪਰਿਵਾਰ ਵਲੋਂ 9 ਲੱਖ ਭੇਟ
ਅੰਮ੍ਰਿਤਸਰ, 12 ਜੂਨ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਲੋੜਵੰਦ ਅਤੇ ਹੋਣਹਾਰ ਵਿਦਿਆਰਥੀਆਂ ਲਈ ਕੈਨੇਡਾ ਸਥਿਤ ਐਨ.ਆਰ.ਆਈ ਅਮਰਜੀਤ ਸਿੰਘ ਲੀਖਾ ਨੇ ਦਾਨ ਵਜੋਂ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੂੰ 9 ਲੱਖ ਦੀ ਰਾਸ਼ੀ ਦਾ ਚੈਕ ਵਜ਼ੀਫ਼ੇ ਦੇ ਤੌਰ ’ਤੇ ਸੌਂਪਿਆ ਹੈ। ਇਸ ਮੌਕੇ ਉਨ੍ਹਾਂ ਨਾਲ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਵੀ …
Read More »ਰੋਜਾਨਾ ਮੇਹਨਤ ਦੇ ਸੰਪਾਦਕ ਓਮ ਪ੍ਰਕਾਸ਼ ਖੇਮਕਰਨੀ ਨੂੰ ਸਦਮਾ – ਪਤਨੀ ਸਵਰਗਵਾਸ
ਜਲੰਧਰ, 12 ਜੂਨ (ਪੰਜਾਬ ਪੋਸਟ ਬਿਊਰੋ) – ਜਲੰਧਰ ਤੋਂ ਛੱਪਦੀ ਅਖਬਾਰ ਰੋਜਾਨਾ ਮੇਹਨਤ ਦੇ ਸੰਪਾਦਕ ਓਮ ਪ੍ਰਕਾਸ਼ ਖੇਮਕਰਨੀ ਨੂੰ ਉਸ ਸਮੇਂ ਵੱਡਾ ਸਦਮਾ ਪੁੱਜਾ ਜਦ ਉਨਾਂ ਦੀ ਧਰਮ ਪਤਨੀ ਸ੍ਰੀਮਤੀ ਉਰਮਿਲਾ ਰਾਣੀ ਦਾ ਬੀਤੀ 4 ਜੂਨ ਨੂੰ ਦਿਹਾਂਤ ਹੋ ਗਿਆ।ਇਸ ਦੁੱਖ ਦੀ ਘੜੀ ਵੱਖ ਵੱਖ ਖੇਤਰ ਦੀਆਂ ਉਘੀਆਂ ਸ਼ਖਸ਼ੀਅਤਾਂ ਨੇ ਓਮ ਪ੍ਰਕਾਸ਼ ਖੇਮਕਰਨੀ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।ਪਰਿਵਾਰ ਤੋਂ …
Read More »
Punjab Post Daily Online Newspaper & Print Media