ਅੰਮ੍ਰਿਤਸਰ, 12 ਜੂਨ (ਜਗਦੀਪ ਸਿੰਘ ਸੱਗੂ) – ਇੰਡੀਅਨ ਐਕਡਮੀ ਆਫ਼ ਫਾਇਨ ਆਰਟ ਵਲੋਂ ਨੌਰਥ ਜ਼ੌਨ ਕਲਚਰ ਸੈਟਰ ਪਟਿਆਲਾ ਦੇ ਸਹਿਯੋਗ ਨਾਲ 7ਵੇਂ ਸਮਰ ਆਰਟ ਫੈਸਟੀਵਲ ਤਹਿਤ ਇੰਜ. ਧਰਮ ਸਿੰਘ ਆਡੀਟੋਰੀਅਮ `ਚ ਰੁਪਿੰਦਰ ਸਿੰਘ ਕੋਰਪਾਲ ਵਲੋਂ ਨਿਰਦੇਸ਼ਿਤ ਨਾਟਕ ਗੰਗਈਆ ਬਰਨਾਲਾ ਦੇ ਲੀਜੈਂਡ ਆਰਟ ਗਰੁੱਪ ਵਲੋ ਪੇਸ਼ ਕੀਤਾ ਗਿਆ।ਇਸ ਮੋਕੇ ਤੇ ਮੁੱਖ ਮਹਿਮਾਨ ਵਜੋਂ ਐਸ.ਡੀ.ਐਮ ਗੁਰਦਾਸਪੁਰ ਰੋਹਿਤ ਗੁਪਤਾ ਪੀ.ਸੀ.ਐਸ ਨੇ ਸ਼ਿਰਕਤ ਕੀਤੀ, …
Read More »Monthly Archives: June 2018
ਬਾਬਾ ਖੜਕ ਸਿੰਘ ਦਾ ਜਨਮ ਦਿਹਾੜਾ ਮਨਾਉਣ ਲਈ ਗੁ. ਬੰਗਲਾ ਸਾਹਿਬ ਵਿਖੇ ਵਿਸ਼ੇਸ਼ ਸਮਾਗਮ
ਦਿੱਲੀ ਕਮੇਟੀ ਵੱਲੋਂ ਪਰਿਵਾਰ ਦੇ ਮੈਂਬਰਾਂ ਨੂੰ ਕੀਤਾ ਸਨਮਾਨਿਤ ਨਵੀਂ ਦਿੱਲੀ, 12 ਜੂਨ (ਪੰਜਾਬ ਪੋਸਟ ਬਿਊਰੋ) – ਭਾਰਤ ਦੀ ਆਜ਼ਾਦੀ ਦੇ ਇਤਿਹਾਸ ’ਚ ਸਿੱਖਾਂ ਦਾ ਨਾ ਕੇਵਲ ਸਭ ਤੋਂ ਵੱਧ ਯੋਗਦਾਨ ਰਿਹਾ ਸਗੋਂ ਉਨ੍ਹਾਂ ਦੇ ਯੋਗਦਾਨ ਦੀ ਆਪਣੀ ਹੀ ਮਹੱਤਤਾ ਸੀ।ਇਸ ਲੜਾਈ ਦੀ ਆਰੰਭਤਾ ’ਚ ਯੋਗਦਾਨ ਪਾਉਣ ਵਾਲਿਆਂ ’ਚ ਬਾਬਾ ਖੜਗ ਸਿੰਘ ਦੀ ਇੱਕ ਪ੍ਰਮੁੱਖ ਸਖਸ਼ੀਅਤ ਸੀ।ਜਿਨ੍ਹਾਂ ਨੇ ਨਾ ਕੇਵਲ …
Read More »ਹੁਨਰ ਅਧਾਰਿਤ ਨੌਕਰੀਆਂ ਦੇ ਨਵੇ ਕੋਰਸਾਂ `ਚ ਵਿਦਿਆਰਥੀ ਲੈ ਰਹੇ ਹਨ ਦਿਲਚਸਪੀ- ਡੀਨ
ਅੰਮ੍ਰਿਤਸਰ, 12 ਜੂਨ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ ਮੇਨ ਕੈਂਪਸ, ਰੀਜ਼ਨਲ ਕੈਂਪਸ ਅਤੇ ਯੂਨੀਵਰਸਿਟੀ ਕਾਲਜਾਂ ਲਈ ਵਿਦਿਅਕ ਸੈਸ਼ਨ 2018-19 ਦੇ ਦਾਖ਼ਲੇ ਲੈਣ ਦੀ ਆਨਲਾਈਨ ਪ੍ਰਕਿਰਿਆ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਯੂਨਵਿਰਸਿਟੀ ਵਲੋਂ ਚਲਾਏ ਜਾ ਰਹੇ ਵੱਖ ਵੱਖ ਕੋਰਸਾਂ ਵਿਚ ਵਿਦਿਆਰਥੀ ਆਪਣੀ ਰੁਚੀ ਅਨੁਸਾਰ ਕੋਰਸਾਂ ਵਿਚ ਅਪਲਾਈ ਕਰ ਰਹੇ ਹਨ।ਅਕਾਦਮਿਕ ਮਾਮਲਿਆਂ ਦੇ ਡੀਨ ਪ੍ਰੋਫੈਸਰ ਡਾ. …
Read More »ਸੰਤ ਬਾਬਾ ਹਰਭਜਨ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਨੂੰ ਹਜ਼ਾਰਾਂ ਸੇਜ਼ਲ ਅੱਖਾਂ ਨੇ ਦਿੱਤੀ ਵਿਦਾਇਗੀ
ਬਾਬਾ ਗੁਰਮੇਲ ਸਿੰਘ ਨੂੰ ਸੌਂਪੀ ਸੇਵਾ ਜਗਰਾਓਂ, 12 ਜੂਨ (ਪੰਜਾਬ ਪੋਸਟ- ਕੁਲਦੀਪ ਸਿੰਘ ਲੋਹਟ) – ਭਗਤੀ ਤੇ ਸ਼ਕਤੀ ਦੇ ਕੇਂਦਰ ਵਜੋਂ ਜਾਣੇ ਜਾਂਦੇ ਪ੍ਰਸਿੱਧ ਸੰਪ੍ਰਦਾਇ ਨਾਨਕਸਰ ਕਲੇਰਾਂ ਦੇ ਬਾਨੀ ਧੰਨ ਧੰਨ ਬਾਬਾ ਨੰਦ ਸਿੰਘ ਜੀ, ਸੰਤ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਤੋਂ ਵਰੋਸਾਏ ਸੰਤ ਬਾਬਾ ਕੁੰਦਨ ਸਿੰਘ ਜੀ ਤੋਂ ਵਰੋਸਾਏ ਸੰਤ ਬਾਬਾ ਹਰਭਜਨ ਸਿੰਘ (65) ਨਾਨਕਸਰ ਕਲੇਰਾਂ ਵਾਲਿਆਂ …
Read More »ਖੇਤੀਬਾੜੀ ਅਧਿਕਾਰੀਆਂ ਨੇ ਕੀਤਾ ਖੇਤੀ ਸਮੱਗਰੀ ਵਿਕ੍ਰੇਤਾਵਾਂ ਦਾ ਅਚਨਚੇਤ ਨਿਰੀਖਣ
ਪਠਾਨਕੋਟ, 12 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖਪਤਕਾਰਾਂ ਨੂੰ ਸ਼ੁੱਧ ਭੋਜਨ ਅਤੇ ਕਿਸਾਨਾਂ ਨੂੰ ਮਿਆਰੀ ਖੇਤੀ ਸਮੱਗਰੀ ਉਪਲਬਧ ਕਰਵਾਉਣ ਲਈ ਵਿਸ਼ੇਸ਼ ਮੁਹਿੰਮ ਤਹਿਤ ਬਲਾਕ ਪਠਾਨਕੋਟ ਦੇ ਖੇਤੀ ਸਮੱਗਰੀ ਵਿਕ੍ਰੇਤਾਵਾਂ ਦਾ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਵੱਲੋਂ ਅਚਨਚੇਤ ਨਿਰੀਖਣ ਕੀਤਾ ਗਿਆ।ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ਼੍ਰੀਮਤੀ ਨੀਲਿਮਾ …
Read More »ਜਿਲੇ ਦੇ 152368 ਬੱਚਿਆਂ ਦਾ ਕੀਤਾ ਗਿਆ ਐਮ.ਐਰ ਟੀਕਾਕਰਨ
ਪਠਾਨਕੋਟ, 12 ਜੂਨ (ਪੰਜਾਬ ਪੋਸਟ ਬਿਊਰੋ) – ਸਿਹਤ ਵਿਭਾਗ ਪਠਾਨਕੋਟ ਵੱਲੋਂ ਜਿਲੇ੍ਹ ਅੰਦਰ ਚਲਾਏ ਜਾ ਰਹੇ ਐਮ.ਆਰ ਟੀਕਾਕਰਨ ਅਭਿਆਨ ਦੇ ਸੰਬਧ ਵਿੱਚ ਜਿਲਾ ਪ੍ਰੰਬਧੀ ਕੰਪਲੈਕਸ ਪਠਾਨਕੋਟ ਵਿਖੇ ਕੁਲਵੰਤ ਸਿੰਘ (ਆਈ.ਏ.ਐਸ) ਵਧੀਕ ਡਿਪਟੀ ਕਮਿਸ਼ਨਰ (ਜ) ਦੀ ਪ੍ਰਧਾਨਗੀ ਹੇਠ ਮਦਰਸਾ ਅਤੇ ਗੁੱਜਰ ਸਮੁਦਾਇ ਦੇ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਬੱਚਿਆਂ ਨੂੰ ਕਵਰ ਕਰਨ ਦੀ ਪਲਾਨਿੰਗ ਬਾਰੇ ਚਰਚਾ ਕੀਤੀ ਗਈ। ਇਸ …
Read More »ਆਮ ਚੋਣਾਂ-2019 ਦੇ ਮੱਦੇਨਜ਼ਰ ਵੋਟਿੰਗ ਮਸ਼ੀਨਾਂ ਦਾ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ `ਚ ਨਿਰੀਖਣ
ਪਠਾਨਕੋਟ, 12 ਜੂਨ (ਪੰਜਾਬ ਪੋਸਟ ਬਿਊਰੋ) – ਸਥਾਨਕ ਸੈਲੀ ਰੋਡ ਸਥਿਤ ਲੇਬਰ ਹੋਸਟਲ ਬਿਲਡਿੰਗ ਇੰਪਰੂਵਮੈਂਟ ਟਰੱਸਟ (ਪਹਿਲੀ ਮੰਜਿਲ) ਨਜ਼ਦੀਕ ਪੁਲਿਸ ਥਾਨਾ ਡਿਵੀਜਨ ਨੰਬਰ 2 ਵਿਖੇ ਆਮ ਚੋਣਾਂ-2019 ਨੂੰ ਲੈ ਕੇ ਬੀ.ਏ.ਐਲ ਕੰਪਨੀ ਬੰਗਲੌਰ ਪਾਸੋਂ ਵੋਟਿੰਗ ਮਸ਼ੀਨਾਂ ਦੇ 1320 ਬੈਲਟ ਯੂਨਿਟਾਂ ਅਤੇ 740 ਕੰਟਰੋਲ ਯੂਨਿਟ ਦਾ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਨਿਰੀਖਣ ਕੀਤਾ ਗਿਆ। ਇਹ ਜਾਣਕਾਰੀ ਸਰਬਜੀਤ ਸਿੰਘ ਤਹਿਸੀਲਦਾਰ …
Read More »ਚੌਂਕੀਦਾਰਾਂ ਨੇ ਕਾਂਗਰਸ ਸਰਕਾਰ ਨੂੰ ਚੋਣਾਂ ਮੌਕੇ ਕੀਤੇ ਵਾਅਦੇ ਪੂਰੇ ਕਰਨ ਦੀ ਕੀਤੀ ਮੰਗ
ਸਮਰਾਲਾ, 12 ਜੂਨ (ਪੰਜਾਬ ਪੋਸਟ- ਕੰਗ) – ਲਾਲ ਝੰਡਾ ਪੇਂਡੂ ਚੌਂਕੀਦਾਰ ਯੂਨੀਅਨ ਪੰਜਾਬ (ਰਜਿ:) ਦੇ ਤਹਿਸੀਲ ਸਮਰਾਲਾ ਦੇ ਪੇਂਡੂ ਚੌਂਕੀਦਾਰਾਂ ਦਾ ਇੱਕ ਮੀਟਿੰਗ ਪ੍ਰਧਾਨ ਨਛੱਤਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਸਮਰਾਲਾ ਇਲਾਕੇ ਦੇ ਸਮੂਹ ਇਲਾਕੇ ਦੇ ਚੌਂਕੀਦਾਰਾਂ ਨੇ ਭਾਗ ਲਿਆ ਅਤੇ ਮੀਟਿੰਗ ਵਿੱਚ ਚੌਂਕੀਦਾਰਾਂ ਦੀਆਂ ਮੰਗਾਂ ਸਬੰਧੀ ਮਤੇ ਪਾਸ ਕੀਤੇ ਗਏ।ਸਭ ਤੋਂ ਪਹਿਲੇ ਮਤੇ ਵਿੱਚ ਮੌਜੂਦਾ ਕਾਂਗਰਸ ਸਰਕਾਰ ਵੱਲੋਂ …
Read More »ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਸਮਰਾਲਾ ਵਲੋਂ ਰੋਸ ਮੁਜ਼ਾਹਰਾ
ਠੋਸ ਹੱਲ ਨਾ ਨਿਕਲਣ `ਤੇ 26 ਨੂੰ ਹੋਵੇਗਾ ਅਰਥੀ ਫੂਕ ਮੁਜਾਹਰਾ- ਸਿਕੰਦਰ ਸਿੰਘ ਪ੍ਰਧਾਨ ਸਮਰਾਲਾ, 12 ਜੂਨ (ਪੰਜਾਬ ਪੋਸਟ- ਕੰਗ) – ਪੈਨਸ਼ਨਰਜ ਐਸੋਸੀਏਸ਼ਨ ਮੰਡਲ ਸਮਰਾਲਾ ਦਾ ਰੋਸ ਮੁਜਾਹਰਾ ਵਧੀਕ ਨਿਗਰਾਨ ਇੰਜੀਨੀਅਰ ਮੰਡਲ ਸਮਰਾਲਾ (ਘੁਲਾਲ) ਦੇ ਦਫਤਰ ਅੱਗੇ ਪ੍ਰਧਾਨ ਸਿਕੰਦਰ ਸਿੰਘ ਮੰਡਲ ਦੀ ਪ੍ਰਧਾਨਗੀ ਹੇਠ ਦਿੱਤਾ ਗਿਆ।ਜਿਸ ਵਿੱਚ ਵੱਡੀ ਗਿਣਤੀ ਵਿੱਚ ਪੈਨਸ਼ਨਰਜ ਅਤੇ ਵਿਧਵਾਵਾਂ 300 ਦੇ ਕਰੀਬ ਸ਼ਾਮਲ ਸਨ।ਤਕਰੀਬਨ 72 ਦੇ …
Read More »ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਗਿਆਨ ਅੰਜਨ ਸਮਰ ਕੈਂਪ ਲਗਾਇਆ
ਅੰਮ੍ਰਿਤਸਰ, 12 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ ਵਿਖੇ ‘ਅਕਾਲ ਪੁਰਖ’ ਵਾਹਿਗੁਰੂ ਜੀ ਦੀ ਅਪਾਰ ਕ੍ਰਿਪਾ ਦੁਆਰਾ ਕਥਾ ਕੀਰਤਨ ਸਤਿਸੰਗ ਸਭਾ, ਬੰਸਤ/ ਬਿਊਟੀ/ ਅਨੰਦ ਐਵਨਿਊ ਅਤੇ ਮੈਡੀਕਲ ਇਨਕਲੇਵ ਵੱਲੋਂ ਸ੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਗਿਆਨ ਅੰਜਨ ਸਮਰ …
Read More »
Punjab Post Daily Online Newspaper & Print Media