Demands start of direct Amritsar-London flight by Air India Amritsar, June 7 (Punjab Post Bureau) – Amritsar Vikas Manch (AVM) an NGO working for the betterment of the city in general and increased air connectivity with other international destinations in particular, met with Minister of State for Social Justice & Empowerment Vijay Sampla at Hoshiarpur. Manch executive members thanked the …
Read More »Monthly Archives: June 2018
ਅਕਾਲ ਪੁਰਖ ਕੀ ਫੌਜ ਨੇ ਸ਼ਹੀਦੀ ਦਿਵਸ ਮੌਕੇ ਲਾਇਆ ਖੂਨਦਾਨ ਕੈਂਪ
ਅੰਮ੍ਰਿਤਸਰ, 6 ਜੂਨ (ਪੰਜਾਬ ਪੋਸਟ ਬਿਊਰੋ) – ਨਸ਼ਿਆਂ ਤੇ ਪਤਿਤਪੁਣੇ ਦੇ ਖਾਤਮੇ ਅਤੇ ਸਿੱਖੀ ਦੇ ਪ੍ਰਚਾਰ-ਪਸਾਰ ਨੂੰ ਸਮਰਪਿੱਤ ਸਿੱਖ ਧਾਰਮਿਕ ਜਥੇਬੰਦੀ ਅਕਾਲ ਪੁਰਖ ਕੀ ਫੌਜ ਵਲੋਂ ਸ੍ਰੀ ਗੁਰੂ ਰਾਮਦਾਸ ਹਸਪਤਾਲ ਨੇੜੇ ਗੁਰਦੁਆਰਾ ਬਾਬਾ ਦੀਪ ਜੀ ਸ਼ਹੀਦ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ । ਸੰਸਥਾ ਦੇ ਡਾਇਰੈਕਟਰ ਜਸਵਿੰਦਰ ਸਿੰਘ ਐਡਵੋਕੇਟ ਨੇ ਦੱਸਿਆ ਕਿ ਜੂਨ 1984 `ਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਅਗਵਾਈ …
Read More »ਘੱਲੁਘਾਰਾ ਦਿਵਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਸਾਹਮਣੇ ਹੋਈ ਧੱਕਾ ਮੁੱਕੀ
ਲੱਗੇ ਖਾਲਿਸਤਾਨੀ ਨਾਅਰੇ – ਸ਼੍ਰੋਮਣੀ ਕਮੇਟੀ ਨੇ ਦੋ ਨੌਜਵਾਨ ਕਾਬੂ ਕਰ ਕੇ ਪੁਲਿਸ ਨੂੰ ਸੌਂਪੇ ਅੰਮ੍ਰਿਤਸਰ, 6 ਜੂਨ (ਪੰਜਾਬ ਪੋਸਟ ਬਿਊਰੋ) – ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮਨਾਏ ਗਏ ਸ਼ਹੀਦੀ ਸਮਾਗਮ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਜੋਂ ਸੰਦੇਸ਼ ਪੜਨ ਦਾ ਦਲ ਖਾਲਸਾ ਦੇ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ, ਭਾਈ ਸਤਨਾਮ ਸਿੰਘ …
Read More »ਬੰਦ ਦੌਰਾਨ ਦੁਕਾਨਦਾਰ ਨੂੰ ਨੀਂਦਰ ਨੇ ਪਾਇਆ ਘੇਰਾ
ਅੰਮ੍ਰਿਤਸਰ, 6 ਜੂਨ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਅੰਮ੍ਰਿਤਸਰ ਬੰਦ ਦੌਰਾਨ ਹਾਲਗੇਟ ਦੇ ਬਾਹਰ ਗ੍ਰਾਹਕਾਂ ਦੀ ਉਡੀਕ `ਚ ਬੇਸੁੱਧ ਹੋ ਕੇ ਅਖਬਾਰਾਂ ਦੇ ਖੋਖੇ `ਚ ਸੁੱਤਾ ਦੁਕਾਨਦਾਰ।
Read More »ਅੰਮ੍ਰਿਤਸਰ ਬੰਦ – ਹਾਲ ਗੇਟ ਦੇ ਬਾਹਰ ਬੰਦ ਰਹੀਆਂ ਦੁਕਾਨਾਂ ਤੇ ਅਖਬਾਰਾਂ ਦੇ ਖੋਖੇ
ਅੰਮ੍ਰਿਤਸਰ, 6 ਜੂਨ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਅੰਮ੍ਰਿਤਸਰ ਬੰਦ ਦੌਰਾਨ ਹਾਲਗੇਟ ਦੇ ਬਾਹਰ ਬੰਦ ਪਈਆਂ ਦੁਕਾਨਾਂ ਤੇ ਅਖਬਾਰਾਂ ਦੇ ਖੋਖੇ।
Read More »ਘੱਲੂਘਾਰਾ ਦਿਵਸ `ਤੇ ਮੁਕੰਮਲ ਬੰਦ ਰਿਹਾ ਅੰਮ੍ਰਿਤਸਰ ਸ਼ਹਿਰ
ਅੰਮ੍ਰਿਤਸਰ, 6 ਜੂਨ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – 1984 ਦੇ ਨੀਲਾ ਤਾਰਾ ਐਕਸ਼ਨ ਦੀ ਯਾਦ ਵਿੱਚ ਮਨਾਏ ਗਏ ਘੱਲੂਘਾਰਾ ਦਿਵਸ ਮੌਕੇ ਸਿੱਖ ਜਥੇਬੰਦੀ ਦਲ ਖਾਲਸਾ ਵਲੋਂ ਅੰਮ੍ਰਿਤਸਰ ਬੰਦ ਦੇ ਦਿੱਤੇ ਗਏ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ, ਜਦ ਸ਼ਹਿਰ ਦੇ ਪ੍ਰਮੁੱਖ ਅਤੇ ਮਾਰਕੀਟਾਂ ਬਮਦ ਰਹੀਆਂ ਅਤੇ ਸ਼ਹਿਰੀਆਂ ਨੇ ਆਪਣੀਆਂ ਦੁਕਾਨਾਂ ਤੇ ਕਾਰੋਬਾਰੀ ਅਦਾਰੇ ਬੰਦ ਰੱਖੇ। ਸਥਾਨਕ ਬਜਾਰ ਹਾਲ ਬਜਾਰ, …
Read More »ਦੂਜੀ ਨੈਸ਼ਨਲ ਰਾਅ ਪਾਵਰ ਲਿਫਟਿੰਗ ਬੈਂਚ ਪ੍ਰੈਸ ਅਤੇ ਡੈਡਲਿਫਟ ਚੈਂਪੀਅਨਸ਼ਿਪ ਸੰਪਨ
ਗੁਜਰਾਤ ਦੀ ਟੀਮ ਓਵਰਆਲ ਟਰਾਫੀ `ਤੇ ਕਾਬਜ਼, ਵਿਕਰਮ ਪਹੁਗਟ ਉਤਮ ਖਿਡਾਰੀ ਅੰਮ੍ਰਿਤਸਰ, 6 ਜੂਨ (ਪੰਜਾਬ ਪੋਸਟ- ਸੰਧੂ) – ਇੰਡੀਆ ਰਾਅ ਪਾਵਰ ਲਿਫਟਿੰਗ ਫੈਡਰੇਸ਼ਨ ਦੇ ਦਿਸ਼ਾ ਨਿਰਦੇਸ਼ਾਂ ਤੇ ਸ਼ੇਰ ਸ਼ਾਹ ਸੂਰੀ ਰੋਡ ਵਿਖੇ ਆਯੋਜਤ ਤਿੰਨ ਦਿਨਾਂ ਰਾਸ਼ਟਰ ਪੱਧਰੀ ਦੂਜੀ ਨੈਸ਼ਨਲ ਰਾਅ ਪਾਵਰ ਲਿਫਟਿੰਗ ਬੈਂਚ ਪ੍ਰੈਸ ਅਤੇ ਡੈਡਲਿਫਟ ਚੈਂਪੀਅਨਸ਼ਿਪ ਸੰਪੰਨ ਹੋ ਗਈ।ਉਘੇ ਖੇਡ ਪ੍ਰਮੋਟਰ ਤੇ ਇੰਟਰ ਨੈਸ਼ਨਲ ਪਾਵਰ ਲਿਫਟਰ ਵਿਸ਼ਾਲ ਖੰਨਾ ਦੀ …
Read More »ਬੀਬੀਕੇ ਡੀਏਵੀ ਕਾਲਜੀਏਟ ਸਕੂਲ ਦੇ ਸੈਸ਼ਨ 2017-18 ਦਾ ਬਾਰਵੀਂ ਦਾ ਨਤੀਜਾ ਰਿਹਾ ਸ਼ਾਨਦਾਰ
ਅੰਮ੍ਰਿਤਸਰ, 6 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਬੀਬੀਕੇ ਡੀਏਵੀ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੇ ਸੈਸ਼ਨ 2017-18 ਦੌਰਾਨ ਬਾਰਵੀਂ ਦਾ ਨਤੀਜਾ 91.06 ਪ੍ਰਤੀਸ਼ਤ ਰਿਹਾ।ਪਿ੍ਰੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਦੱਸਿਆ ਕਿ ਆਰਟ ਵਿੱਚ ਪੰਜ ਵਿਦਿਆਰਥਣਾਂ ਜਾਨਵੀ, ਆਸ਼ਨਾ, ਸਮਰਿਧੀ, ਕਸ਼ਿਸ਼ ਅਤੇ ਅਦਿਤੀ ਅਤੇ ਕਾਮਰਸ ਦੀਆਂ ਤਿੰਨ ਵਿਦਿਆਰਥਣਾਂ ਲਛਮੀ, ਗੁਰਸਿਮਰਨ ਅਤੇ ਅਕਸ਼ਿਤਾ ਨੇ 90 ਫੀਸਦ ਤੋਂ ਵੱਧ ਅੰਕ ਹਾਸਲ ਕੀਤੇ ਹਨ।ਇਸ …
Read More »ਜਨਮ ਦਿਨ ਮੁਬਾਰਕ – ਸ਼ੁਭਦੀਪ ਕੌਰ
ਅੰਮ੍ਰਿਤਸਰ, 6 ਜੂਨ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਬਾਦਸ਼ਾਹਪੁਰ ਵਾਸੀ ਗੁਰਵਿੰਦਰ ਸਿੰਘ ਅਤੇ ਇੰਦਰਜੀਤ ਕੌਰ ਨੂੰ ਬੇਟੀ ਸ਼ੁਭਦੀਪ ਕੌਰ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।
Read More »ਪੰਜਾਬੀ ਸਾਹਿਤ ਸਭਾ ਧੂਰੀ ਦੀ ਹੋਈ ਮਾਸਿਕ ਇੱਕਤਰਤਾ
ਧੂਰੀ, 6 ਜੂਨ, (ਪੰਜਾਬ ਪੋਸਟ- ਪ੍ਰਵੀਨ ਗਰਗ) – ਪੰਜਾਬੀ ਸਾਹਿਤ ਸਭਾ ਧੂਰੀ ਦੀ ਮਾਸਿਕ ਇੱਕਤਰਤਾ ਮੂਲ ਚੰਦ ਸ਼ਰਮਾ ਅਤੇ ਕਰਮ ਸਿੰਘ ਜ਼ਖਮੀ ਦੀ ਪ੍ਰਧਾਨਗੀ ਹੇਠ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਦਸ਼ਮੇਸ਼ ਨਗਰ ਵਿਖੇ ਹੋਈ।ਜਿਸ ਵਿੱਚ ਸਭ ਤੋਂ ਪਹਿਲਾਂ ਸ਼ੋਕ ਮਤੇ ਮਰਹੂਮ ਗਜ਼ਲਗੋ ਮਹਿੰਦਰ ਮਾਨਵ ਦੀ ਪੋਤਰੀ ਗੁਰਲੀਨ ਮਾਨਵ ਅਤੇ ਚਿੰਤਕ ਤੇ ਤਰਕਸ਼ੀਲ ਆਗੂ ਰਾਕੇਸ਼ ਕਾਕੜੀਆ ਦੇ ਅਚਾਨਕ ਅਕਾਲ …
Read More »
Punjab Post Daily Online Newspaper & Print Media