Tuesday, May 21, 2024

Daily Archives: July 25, 2018

ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਵਲੋਂ ਤਿਮਾਹੀ ਮੀਟੰ

ਪਠਾਨਕੋਟ, 24 ਜੁਲਾਈ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਵੱਲੋਂ ਮਾਨਯੋਗ ਜਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਡਾ. ਤੇਜਵਿੰਦਰ ਸਿੰਘ ਦੀ ਅਗਵਾਈ ਹੇਠ ਤਿਮਾਹੀ ਮੀਟਿੰਗ ਕੀਤੀ ਗਈ।      ਮੀਟਿੰਗ ਦੇ ਵਿਚ ਸ੍ਰੀਮਤੀ ਸੁਨੀਤਾ ਰਾਏ ਐਸ.ਪੀ, ਕਪਿਲ ਅਗਰਵਾਲ (ਸੀ.ਜੇ.ਐਮ), ਅਸੋਕ ਕੁਮਾਰ ਜੀ.ਏ, ਰਜਨਿਸ ਸਲਾਰੀਆ ਏ.ਡੀ.ਏ, ਰਸ਼ਪਾਲ ਠਾਕੁਰ ਪ੍ਰਧਾਨ ਡਿਸਟ੍ਰਿਕ ਬਾਰ ਪਠਾਨਕੋਟ ਅਤੇ ਸ੍ਰੀਮਤੀ ਰਾਣਾ ਕੰਵਰਦੀਪ …

Read More »

ਵਿਧਾਇਕ ਅਮਿਤ ਵਿੱਜ ਨੇ ਪਿੰਡ ਚੱਕ ਚਿਮਨਾ ਵਿਖੇ ਜਨ ਸੰਪਰਕ ਅਧੀਨ ਸੁਣੀਆਂ ਸਮੱਸਿਆਵਾਂ

  ਪਠਾਨਕੋਟ, 24 ਜੁਲਾਈ (ਪੰਜਾਬ ਪੋਸਟ ਬਿਊਰੋ) – ਪਠਾਨਕੋਟ ਦੇ ਵਿਧਾਇਕ ਅਮਿਤ ਵਿੱਜ ਵਲੋਂ 24 ਜੁਲਾਈ ਨੂੰ ਹਲਕਾ ਪਠਾਨਕੋਟ ਦੇ ਪਿੰਡ ਚੱਕ ਚਿਮਨਾ ਵਿਖੇ ਬਣਾਏ ਕਿਸਾਨ ਭਵਨ ਵਿਖੇ ਜਨ ਸੰਪਰਕ ਅਧੀਨ ਲੋਕਾਂ ਦੀਆਂ ਸਮੱਸਿਆਵਾਂ ਸਣੀਆਂ ਗਈਆਂ।ਜਿਸ ਦੋਰਾਨ ਪਿੰਡ ਅਬਾਦਗੜ੍ਹ, ਛੋਟਾ ਅਬਾਦਗੜ੍ਹ, ਮੀਰਥਲ, ਰੇਲਵੇ ਕਲੋਨੀ ਮੀਰਥਲ, ਨਲੂੰਗਾ, ਘੰਡਰਾਂ, ਚੱਕ ਚਿਮਨਾ, ਗੂੜ੍ਹਾ ਕਲ੍ਹਾਂ, ਅੰਦੋਈ, ਕੌਂਤਰਪੁਰ, ਲਾਹੜੀ ਬ੍ਰਾਹਮਣਾ ਅਤੇ ਢਾਕੀ ਸੈਂਦਾ ਪਿੰਡ ਦੀਆਂ …

Read More »

ਡੇਅਰੀ ਵਿਭਾਗ ਨੇ ਢਾਂਗੂ ਪੀਰ ਕਲੋਨੀ ਪਠਾਨਕੋਟ ਵਿੱਚ ਲਾਇਆ ਮਿਲਕਿੰਗ ਟੈਸਟਿੰਗ ਕੈਂਪ

ਪਠਾਨਕੋਟ, 24 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ `ਮਿਸ਼ਨ ਤੰਦਰੁਸਤ ਪੰਜਾਬ`  ਅਧੀਨ ਰਾਮਵੀਰ (ਆਈ.ਏ.ਐਸ) ਡਿਪਟੀ ਕਮਿਸ਼ਨਰ ਪਠਾਨਕੋਟ ਦੇ ਨਿਰਦੇਸ਼ਾਂ ਅਨੁਸਾਰ ਅਤੇ ਕਸਮੀਰ ਸਿੰਘ ਡਿਪਟੀ ਡਾਇਰੈਕਟਰ ਡੇਅਰੀ ਵਿਭਾਗ ਪਠਾਨਕੋਟ ਦੀ ਦੇਖ-ਰੇਖ ਵਿੱਚ ਅੱਜ ਢਾਂਗੂ ਪੀਰ ਕਲੋਨੀ ਪਠਾਨਕੋਟ ਵਿਖੇ ਮੋਬਾਇਲ ਵੈਨ ਰਾਹੀ ਪਹੁੰਚ ਕਰ ਕੇ ਮਿਲਕਿੰਗ ਟੈਸਟਿੰਗ ਕੈਂਪ ਲਗਾਇਆ।ਲੋਕਾਂ ਵੱਲੋਂ ਘਰ ਤੋਂ 21 ਲੋਕਾਂ ਵੱਲੋਂ ਲਿਆਂਦੇ ਗਏ …

Read More »

ਝੋਨੇ `ਚ ਪੱਤਾ ਲਪੇਟ ਸੁੰਡੀ ਅਤੇ ਤਣੇ ਦੀਆਂ ਸੁੰਡੀਆਂ ਦੀ ਰੋਕਥਾਮ ਜਰੂਰੀ- ਡਾ. ਸੁਨੀਲ ਕਸ਼ਯਪ

ਪਠਾਨਕੋਟ, 24 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ) ਘੋਹ ਦੇ ਪੌਦਾ ਰੋਗ ਵਿਗਆਨੀ ਡਾ. ਸੁਨੀਲ ਕਸ਼ਯਪ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਈ ਪਿੰਡਾ ਵਿੱਚ ਝੋਨੇ ਦੀ ਫ਼ਸਲ ਵਿੱਚ ਤਣੇ ਦੀ ਸੁੰਡੀ ਅਤੇ ਪੱਤਾ ਲਪੇਟ ਸੁੰਡੀ ਦਾ ਹਮਲਾ ਵੇਖਣ ਨੁੰ ਮਿਲਿਆ ਹੈ।ਉਨ੍ਹਾਂ ਦੱਸਿਆ ਕਿ ਤਣੇ ਦੇ ਗੰਡੁਏ ਦੀ ਸੁੰਡੀਆਂ ਗੋਭ ਵਿੱਚ ਵੜ …

Read More »

ਖ਼ਾਲਸਾ ਕਾਲਜ ਐਜ਼ੂਕੇਸ਼ਨ ਦੀ ਵਿਦਿਆਰਥਣ ਮਧੂ ਕੁਮਾਰੀ ਪੀ.ਜੀ.ਡੀ.ਸੀ.ਏ (ਟੀ.ਈ) `ਚ ਅੱਵਲ

ਅੰਮ੍ਰਿਤਸਰ, 24 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਰਣਜੀਤ ਐਵੀਨਿਊ ਦੀ ਵਿਦਿਆਰਥਣ ਮਧੂ ਕੁਮਾਰੀ ਪੀ.ਜੀ.ਡੀ.ਸੀ.ਏ (ਟੀ.ਈ) ਨਤੀਜੇ `ਚ ਅੱਵਲ ਰਹੀ। ਕਾਲਜ ਪ੍ਰਿੰਸੀਪਲ ਡਾ. ਸੁਰਿੰਦਰਪਾਲ ਸਿੰਘ ਕੌਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੀ.ਜੀ.ਡੀ.ਸੀ.ਏ (ਟੀ.ਈ) ਦੀ ਵਿਦਿਆਰਥਣ ਮਧੂ ਕੁਮਾਰੀ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਲਏ ਗਏ ਇਮਤਿਹਾਨ ’ਚ 86 ਫ਼ੀਸਦੀ ਅੰਕਾਂ (700 ’ਚੋਂ 602) ਨਾਲ …

Read More »

ਖ਼ਾਲਸਾ ਕਾਲਜ ਵਿੱਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਨੇ ਪ੍ਰੀਖਿਆ ’ਚ ਮਾਰੀਆਂ ਮੱਲਾਂ

ਅੰਮ੍ਰਿਤਸਰ, 24 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਬੀ.ਐਸ.ਸੀ ਐਗਰੀਕਲਚਰ ਆਨਰਸ ਆਖਰੀ ਸਾਲ ਦੇ ਵਿਦਿਆਰਥੀ ਵਿਸ਼ਾਰਦ ਕੁੰਦਰਾ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿਖੇ  ਐਮ.ਐਸ.ਸੀ ਐਗਰੋਨਮੀ ’ਚ ਦਾਖਲੇ ਲਈ ਹੋਏ ਟੈਸਟ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਆਪਣੇ ਦਫ਼ਤਰ ਵਿਖੇ ਉਕਤ ਵਿਦਿਆਰਥੀ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਦੱਸਿਆ ਕਿ ਇਸ …

Read More »

ਧੂਮ ਧਾਮ ਨਾਲ ਮਨਾਇਆ ਬਾਬਾ ਘੋੜੇ ਸ਼ਾਹ ਦਾ ਮੇਲਾ

ਜੰਡਿਆਲਾ ਗੁਰੂ, 24 ਜੁਲਾਈ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਬਾਬਾ ਘੋੜੇ ਸ਼ਾਹ ਦਾ ਮੇਲਾ ਹਰ ਸਾਲ ਦੀ ਤਰ੍ਹਾਂ ਧੂਮਧਾਮ ਨਾਲ ਮਨਾਇਆ ਗਿਆ।ਇਸ ਮੌਕੇ ਨਗਰ ਕੌਂਸਲ ਪ੍ਰਧਾਨ ਸ਼੍ਰੀਮਤੀ ਮਮਤਾ ਰਾਣੀ ਵਲੋਂ ਆਪਣੇ ਕੋਂਸਲਰ ਸਾਥੀਆਂ ਸਮੇਤ ਚਾਦਰ ਅਤੇ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਗਈ।ਮੇਲੇ ਵਿਚ ਬੱਚਿਆਂ ਲਈ ਪੰਘੂੜੇ ਲਗਾਏ ਗਏ ਅਤੇ ਰੰਗਾਰੰਗ ਪ੍ਰੋਗਰਾਮ ਹੋਇਆ।ਮੁੱਖ ਪ੍ਰਬੰਧਕ ਹਰਪਾਲ ਸਿੰਘ ਵਲੋਂ ਆਏ ਹੋਏ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਚਾਰ ਦਿਨਾਂ ਪੁਸਤਕ ਪ੍ਰਦਰਸ਼ਨੀ ਸ਼ੁਰੂ

ਅੰਮ੍ਰਿਤਸਰ, 24 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀਨ ਅਕੈਡਿਮਕ ਪ੍ਰੋ ਡਾ ਕਵਲਜੀਤ ਸਿੰਘ ਨੇ ਕਿਹਾ ਹੈ ਕਿ ਵਿਦਿਆਰਥੀ ਜੀਵਨ ਵਿਚ ਕਿਤਾਬਾਂ ਦਾ ਅਹਿਮ ਰੋਲ ਹੁੰਦਾ ਹੈ । ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਪਹਿਲਾ ਕਿਤਾਬਾਂ ਖਰੀਦਣ ਦੀ ਅਦਤ ਪਾਉਣ ਅਤੇ ਫਿਰ ਕਿਤਾਬਾਂ ਪੜ੍ਹਣ ਨੂੰ ਆਪਣੀ ਜ਼ਿੰਦਗੀ ਦੇ ਹਿੱਸਾ ਬਣਾਉਣ ਜੇ ਉਨ੍ਹਾਂ ਨੇ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਨਤੀਜੇ ਐਲਾਨੇ

ਅੰਮ੍ਰਿਤਸਰ, 24 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਈ 2018 ਦੇ ਸੈਸਨ ਦੇ ਨਤੀਜੇ ਘੋਸਤਿ ਕੀਤੇ ਗਏ ਹਨ. ਇਸ ਵਾਰ ਦੇ ਨਤੀਜੇ ਵਿਦਿਆਰਥੀਆਂ ਦੀ ਸਹੂਲਤ ਲਈ ਨਵੀਨਤਮ ਤਕਨਾਲੋਜੀ ਦੁਆਰਾ ਘੋਸਤਿ ਕੀਤੇ ਗਏ ਹਨ. ਨਤੀਜੇ ਯੂਨੀਵਰਸਿਟੀ ਦੀ ਵੈਬਸਾਈਟ `ਤੇ ਉਪਲਬਧ ਹੋਣਗੇ। 1. ਬੀ.ਐਸ.ਸੀ. (ਹੋਮ ਸਾਇੰਸ), ਸੈਮੇਸਟਰ – 4 2. ਐੱਮ.ਏ. 8  1  – 2 …

Read More »

ਸ਼੍ਰੋਮਣੀ ਕਮੇਟੀ ਵਲੋਂ ਮੁੱਢਲੀਆਂ ਸਿਹਤ ਸੇਵਾਵਾਂ ਲਈ 200 ਪਿੰਡਾਂ ਤੱਕ ਪਹੁੰਚ – ਬੇਦੀ

ਅੰਮ੍ਰਿਤਸਰ, 24 ਜੁਲਾਈ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੇਂਡੂ ਖੇਤਰਾਂ ਵਿਚ ਮੁਫਤ ਮੁੱਢਲੀਆਂ ਸਿਹਤ ਸਹੂਲਤਾਂ ਦੇਣ ਲਈ ਚਲਾਈਆਂ ਗਈਆਂ ਮੈਡੀਕਲ ਵੈਨਾਂ ਪੰਜਾਬ ਦੇ ਵੱਖ-ਵੱਖ ਪਿੰਡਾਂ ਤੱਕ ਲਗਾਤਾਰ ਪਹੁੰਚ ਕਰ ਰਹੀਆਂ ਹਨ ਅਤੇ ਇਸ ਤਹਿਤ ਮਾਝਾ ਤੇ ਮਾਲਵਾ ਦੇ 200 ਦੇ ਕਰੀਬ ਪਿੰਡਾਂ ਵਿਚ ਮੈਡੀਕਲ ਕੈਂਪ ਲਗਾਏ ਜਾ ਚੁੱਕੇ ਹਨ।      ਵਧੀਕ ਸਕੱਤਰ ਦਿਲਜੀਤ ਸਿੰਘ …

Read More »