ਜਿਲ੍ਹੇ ਵਿੱਚ ਚੱਲ ਰਹੇ ਹਨ 10 ਨਸ਼ਾ ਛੁਡਾਉ ਕੇਂਦਰ -ਡਿਪਟੀ ਕਮਿਸ਼ਨਰ ਅੰਮ੍ਰਿਤਸਰ, 12 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਵੱਧ ਰਹੇ ਨਸ਼ਾ ਅਤੇ ਨਸ਼ਾ ਤਸਕਰਾਂ ਨੂੰ ਰੋਕਣ ਲਈ ਜਿਲ੍ਹਾ ਪ੍ਰਸ਼ਾਸਨ ਵਲੋਂ ਹੈਲਪ ਲਾਈਨ ਨੰਬਰ 0183-2560161 ਜਾਰੀ ਕੀਤਾ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਜਿਲ੍ਹਾ ਪ੍ਰਸ਼ਾਸਨ ਵਲੋਂ ਜੋ ਹੈਲਪ ਲਾਈਨ ਨੰਬਰ ਜਾਰੀ ਕੀਤਾ ਗਿਆ …
Read More »Monthly Archives: July 2018
Deen Dayal SPARSH Yojana- 2018 launched to promote Philately
Amritsar, July, 12 (Punjab Post Bureau) – Minister of Communications Manoj Sinha had launched a PAN India scholarship program for school children called Deen Dayal SPARSH Yojana in the year 2017 to increase the reach of Philately which is also to be continue for the year 2018-19.Under the scheme of SPARSH (Scholarship for Promotion of Aptitude & Research in Stamps as a Hobby), it is proposed to award annual …
Read More »ਡੀ.ਐਸ.ਪੀ ਨੇ ਨਸ਼ੀਲੀਆਂ ਦਵਾਈਆਂ ਦੇ ਖਾਤਮੇ ਲਈ ਥਾਣਾ ਮੁੱਖੀਆਂ ਨਾਲ ਕੀਤੀ ਮੀਟਿੰਗ
ਧੂਰੀ, 12 ਜੂਲਾਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਖਿਲਾਫ ਵਿੱਢੀ ਮੁਹਿੰਮ ਦੇ ਚਲਦਿਆਂ ਡੀ.ਐਸ.ਪੀ. ਧੂਰੀ ਅਕਾਸ਼ਦੀਪ ਸਿੰਘ ਔਲਖ ਨੇ ਆਪਣੇ ਅਧੀਨ ਪੈਂਦੇ ਪੁਲਿਸ ਸਟੇਸ਼ਨਾਂ ਅਤੇ ਦੋ ਪੁਲਿਸ ਚੌਕੀਆਂ ਦੇ ਥਾਣਾ ਮੁੱਖੀਆਂ ਨਾਲ ਮੀਟਿੰਗ ਕੀਤੀ।ਉਪ ਜ਼ਿਲਾ੍ਹ ਅਟਾਰਨੀ (ਕਾਨੂੰਨੀ) ਹੁਸੈਨ ਬਾਂਸਲ ਨੇ ਵੀ ਇਸ ਮੀਟਿੰਗ ਵਿਚ ਹਿੱਸਾ ਲਿਆ।ਮੀਟਿੰਗ ਦੌਰਾਨ ਔਲਖ ਨੇ ਨਸ਼ਾ ਤਸਕਰਾਂ ਅਤੇ ਨਸ਼ਾ ਕਰਨ ਦੇ …
Read More »DAV Student Clinches Gold Medal
Amritsar, July 12 (Punjab Post Bureau) – Nimya (Std.V) a student of DAV Public School Lawrence Road performed exceptionally well in Tender Heart Open League Tournament held at Chandigarh. She clinched a Gold Medal and grabbed the cadet U-12 title. She was awarded a cash prize of Rs. 1000, trophy, sports bag, sports shoes and a kit Regional Director Punjab …
Read More »ਚੀਫ ਖਾਲਸਾ ਦੀਵਾਨ ਵਲੋਂ ਭਾਈ ਘਨੱਈਆ ਦੀ 300 ਸਾਲਾ ਬਰਸੀ ਨੂੰ ਸਮਰਪਿਤ ਵਿਸ਼ੇਸ਼ ਉਪਰਾਲੇ
ਭਾਈ ਘਨੱਈਆ ਜੀ ਮਾਨਵ ਸੇਵਾ ਸੈਂਟਰ ਤੇ ਭਾਈ ਘਨੱਈਆ ਜੀ ਸੇਵਾ ਐਵਾਰਡ ਦੀ ਸਥਾਪਨਾ ਅੰਮ੍ਰਿਤਸਰ, 12 ਜੁਲਾਈ ( ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਵਲੋਂ ਸੇਵਾ ਤੇ ਨਿਮਰਤਾ ਦੇ ਪੁੰਜ ਭਾਈ ਘਨੱਈਆ ਜੀ ਦੇ ਨਿਸ਼ਕਾਮ ਆਦਰਸ਼ਾਂ ਤੇ ਸਿੱਖਿਆਵਾਂ ਨੂੰ ਪ੍ਰਚਾਰਨ-ਪ੍ਰਸਾਰਨ ਦੇ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ ਜੋ ਕਿ 20 ਸਤੰਬਰ 2018 ਵਿਚ ਭਾਈ ਘਨੱਈਆ ਜੀ ਦੀ ਮਨਾਈ ਜਾ …
Read More »ਸਿੱਖ ਬੀਬੀਆਂ ਨੂੰ ਹੈਲਮਟ ਪਹਿਨਣ ਦੇ ਫੈਸਲੇ `ਤੇ ਮੁੜ ਵਿਚਾਰ ਕਰੇ ਚੰਡੀਗੜ੍ਹ ਪ੍ਰਸ਼ਾਸਨ – ਬੀਬੀ ਜਗੀਰ ਕੌਰ
ਅੰਮ੍ਰਿਤਸਰ 12 ਜੁਲਾਈ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਦੋ ਪਹੀਆ ਵਾਹਨ ਚਲਾਉਣ ਸਮੇਂ ਸਿੱਖ ਬੀਬੀਆਂ ਨੂੰ ਲੋਹ ਟੋਪ ਪਹਿਨਣ ਦੇ ਤਾਜ਼ਾ ਫੈਸਲੇ ’ਤੇ ਚਰਚਾ ਕਰਨ ਲਈ ਸ਼੍ਰੋਮਣੀ ਕਮੇਟੀ ਦੀਆਂ ਮੈਂਬਰ ਬੀਬੀਆਂ ਦੀ ਵਿਸ਼ੇਸ਼ ਇਕੱਤਰਤਾ ਅੱਜ ਇਥੇ ਸ਼੍ਰੋਮਣੀ ਕਮੇਟੀ ਮੁੱਖ ਦਫ਼ਤਰ `ਚ ਹੋਈ। ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ, ਮੈਂਬਰ ਸ਼੍ਰੋਮਣੀ ਕਮੇਟੀ ਤੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ …
Read More »ਜਨ ਸੰਖਿਆ ਸਮੱਸਿਆ, ਨਸ਼ਿਆਂ ਦੇ ਮਾਰੂ ਪ੍ਰਭਾਵ ਅਤੇ ਖੂਨ ਦਾਨ ਆਦਿ ਵਿਸ਼ਿਆਂ ‘ਤੇ ਇੱਕ ਰੋਜਾ ਵਿਚਾਰ ਗੋਸ਼ਟੀ
ਬਠਿੰਡਾ, 12 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਵਿਸਵ ਜਨ ਸੰਖਿਆ ਦਿਵਸ ਮੌਕੇ ਰਜਿੰਦਰਾ ਕਾਲਜ਼ ਦੇ ਐਨ.ਐਸ.ਐਸ ਵਿਭਾਗ, ਪਾਪੂਲੇਸ਼ਨ ਐਜ਼ੂਕੇਸ਼ਨ ਕਲੱਬ ਅਤੇ ਰੈਡ ਰਿਬਨ ਕਲੱਬ ਵੱਲੋਂ ਪਿੰਡ ਗੋਬਿੰਦਪੁਰਾ ਵਿਖੇ ਜਨ ਸੰਖਿਆ ਸਮੱਸਿਆ, ਨਸ਼ਿਆਂ ਦੇ ਮਾਰੂ ਪ੍ਰਭਾਵ ਅਤੇ ਖੂਨ ਦਾਨ ਆਦਿ ਵਿਸ਼ਿਆਂ ‘ਤੇ ਇੱਕ ਰੋਜਾ ਵਿਚਾਰ ਗੋਸ਼ਟੀ ਕਰਵਾਈ ਗਈ।ਇਸ ਵਿੱਚਰ ਗੋਸਟੀ ‘ਚ ਕੁਲਵਿੰਦਰ ਸਿੰਘ ਅਸਿਸਟਟੈਂਟ ਡਾਇਰੈਕਟਰ ਯੁਵਕ ਸੇਵਾਵਾਂ ਨੇ ਮੁੱਖ …
Read More »ਸਥਾਨਕ ਟੀਚਰ ਹੋਮ ਵਿਖੇ ਰਿਲੀਜ਼ ਹੋਇਆ ਗੀਤ ਟਰੈਕ ‘ਅੱਖ ਨਾਗਣੀ’
ਬਠਿੰਡਾ, 12 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਉਭਰ ਰਹੇ ਪੰਜਾਬੀ ਲੋਕ ਗਾਇਕ ਨਵਜੋਤ ਸਿੰਘ ਅਤੇ ਬੀਬਾ ਹਰਮੀਤ ਜੱਸੀ ਦਾ ਸਿੰਗਲ ਟਰੈਕ ‘ਅੱਖ ਨਾਗਣੀ’ ਸਥਾਨਕ ਟੀਚਰ ਹੋਮ ਵਿਖੇ ਰਿਲੀਜ਼ ਕੀਤਾ ਗਿਆ।ਗੋਇਲ ਮਿਊਜ਼ਿਕ ਕੰਪਨੀ ਅਤੇ ਛਿੰਦਾ ਪੂਹਲੀ ਦੀ ਪੇਸ਼ਕਸ਼ ਹੇਠ ਇਸ ਰਿਲੀਜ਼ ਸਮਾਰੋਹ ਮੌਕੇ ਉਘੇ ਲੋਕ ਗਾਇਕ ਬਲਵੀਰ ਚੋਟੀਆਂ, ਗੁਰਦੇਵ ਸ਼ੌਕੀ, ਵਰਿੰਦਰ ਸਿੱਧੂ, ਗੁਮਤਾਖ ਔਲਖ ਨੇ ਟ੍ਰੈਕ ਸਬੰਧੀ ਪੱਤਰਕਾਰਾਂ ਨਾਲ …
Read More »ਕਰੰਟ ਲੱਗਣ ਕਾਰਨ ਹੋਈ ਡੇਢ ਸਾਲਾ ਬੱਚੇ ਦੀ ਮੌਤ
ਬਠਿੰਡਾ, 12 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਬਠਿੰਡਾ ਵਿਖੇ ਅੱਜ ਸਵੇਰ ਇੱਕ ਡੇਢ ਸਾਲਾ ਬੱਚੇ ਦੀ ਸ਼ੱਕੀ ਹਲਾਤਾਂ ‘ਚ ਕਰੰਟ ਲੱਗਣ ਕਾਰਨ ਮੌਤ ਹੋ ਗਈ ਜਿਸ ਕਾਰਨ ਪੂਰੇ ਇਲਾਕੇ ਵਿੱਚ ਮਾਹੌਲ ਗਮਗੀਨ ਹੋ ਗਿਆ। ਦੂਜੇ ਪਾਸੇ ਬੱਚੇ ਦੇ ਪਿਤਾ ਨੇ ਇਸ ਘਟਨਾ ਦੀ ਜਾਣਕਾਰੀ 3 ਤਿੰਨ ਘੰਟੇ ਬਾਅਦ ਦੇਣ ਦੇ ਦੋਸ਼ ਆਪਣੀ ਸੱਸ ਤੇ ਲਾਏ। ਮੋਕੇ ਤੇ ਪੁੱਜੀ …
Read More »ਬਾਬਾ ਫਰੀਦ ਕਾਲਜ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਨਤੀਜੇ ਪ੍ਰਾਪਤ ਕੀਤੇ
ਬਠਿੰਡਾ, 12 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਪੰਜਾਬੀ ਯੂਨੀਵਰਸਿਟੀ ਵੱਲੋਂ ਐਲਾਨੇ ਗਏ ਐਮ.ਐਸ.ਸੀ (ਆਈ.ਟੀ) ਪਹਿਲਾ ਸਮੈਸਟਰ ਅਤੇ ਬੀ.ਸੀ.ਏ (ਤੀਜਾ ਸਮੈਸਟਰ ਤੇ ਪੰਜਵਾਂ ਸਮੈਸਟਰ) ਦੇ ਨਤੀਜਿਆਂ ਵਿੱਚ ਬਾਬਾ ਫ਼ਰੀਦ ਕਾਲਜ ਦੇ ਵਿਦਿਆਰਥੀਆਂ ਨੇ 80% ਤੋਂ ਵਧੇਰੇ ਅੰਕ ਹਾਸਲ ਕਰਕੇ ਕਾਲਜ ਦਾ ਨਾਂ ਰੋਸ਼ਨ ਕੀਤਾ ਹੈ।ਐਮ.ਐਸ.ਸੀ (ਆਈ.ਟੀ) ਪਹਿਲਾ ਸਮੈਸਟਰ ਦੀ ਚਾਂਦਨੀ ਜੈਨ ਨੇ 89% ਅੰਕ ਹਾਸਲ ਕਰਕੇ ਪਹਿਲਾ, ਗਗਨਦੀਪ ਕੌਰ …
Read More »
Punjab Post Daily Online Newspaper & Print Media