ਅੰਮ੍ਰਿਤਸਰ, 1 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰੰਘ ਖੂਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਈ 2018 ਦੇ ਸੈਸਨ ਦੇ ਨਤੀਜੇ ਘੋਸਤਿ ਕੀਤੇ ਗਏ ਹਨ।ਨਤੀਜੇ ਯੂਨੀਵਰਸਿਟੀ ਦੀ ਵੈਬਸਾਈਟ `ਤੇ ਉਪਲਬਧ ਹੈ । 1. ਬੀ.ਸੀ.ਏ, ਸੈਮੇਸਟਰ -2 2. ਬੀ ਵੋਕੇਸਨਲ (ਆਵਾਜ ਟੈਕਨਾਲੋਜੀ), ਸੈਮੇਸਟਰ – 3. ਬੀ ਵੋਕੇਸਨਲ (ਆਵਾਜ ਟੈਕਨਾਲੋਜੀ), ਸੈਮੇਸਟਰ – 4 4. ਬੀ ਵੋਕੇਸਨਲ (ਟੈਕਸਟਾਈਲ ਡਿਜਾਇਨ ਅਤੇ ਅਪੈਰਲ ਤਕਨਾਲੋਜੀ), ਸੈਮੇਸਟਰ -2 …
Read More »Daily Archives: August 1, 2018
ਯੂਨੀਵਰਸਿਟੀ ਵਿਖੇ ਬਣੇਗਾ ਨੈਸ਼ਨਲ ਅਕਾਦਮਿਕ ਡਿਪਾਜ਼ਟਰੀ ਸੈਲ ਤੇ ਪੀ.ਐਚ.ਡੀ ਚੈਂਬਰ ਦਫਤਰ
ਸਿੰਡੀਕੇਟ ਅਤੇ ਸੈਨੇਟ ਦੀਆਂ ਹੋਈਆਂ ਇਕੱਤਰਤਾਵਾਂ ਅੰਮ੍ਰਿਤਸਰ, 1 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰੰਘ ਖੂਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਅਤੇ ਸੈਨੇਟ ਦੀਆਂ ਇਕੱਤਰਤਾਵਾਂ ਆਯੋਜਿਤ ਕੀਤੀਆਂ ਗਈਆਂ।ਵਾਈਸ-ਚਾਂਸਲਰ ਪ੍ਰੋਫੈਸਰ ਜਸਪਾਲ ਸਿੰਘ ਸੰਧੂ ਨੇ ਦੋਵੇਂ ਬੈਠਕਾਂ ਦੀ ਪ੍ਰਧਾਨਗੀ ਕੀਤੀ ਜਦੋਂ ਕਿ ਰਜਿਸਟਰਾਰ ਪ੍ਰੋ. ਕੇ.ਐਸ ਕਾਹਲੋਂ ਨੇ ਏਜੰਡਾ ਪੇਸ਼ ਕੀਤਾ।ਪ੍ਰੋਫੈਸਰ ਕਮਲਜੀਤ ਸਿੰਘ, ਡੀਨ ਅਕਾਦਮਿਕ ਮਾਮਲਿਆਂ ਤੋਂ ਇਲਾਵਾ ਬਹੁਤ ਸਾਰੇ ਸਿੰਡੀਕੇਟ ਅਤੇ ਸੈਨੇਟ …
Read More »ਸਵਾਰੀਆਂ ਨਾਲ ਭਰਿਆ ਟੈਂਪੂ ਪਲਟਿਆ, 24 ਜ਼ਖਮੀ, ਤਿੰਨ ਗੰਭੀਰ
ਧੂਰੀ, 1 ਅਗਸਤ (ਪੰਜਾਬ ਪੋਸਟ- ਪ੍ਰਵੀਨ ਗਰਗ) – ਪਿੰਡ ਮੋਹਲੀ ਤੋਂ ਸੇਵਾ ਲਈ ਜਾ ਰਹੇ ਇਕ ਟੈਂਪੂ ਦੇ ਹਾਦਸਾਗ੍ਰਸਤ ਹੋਣ ਦੀ ਸੂਚਨਾ ਹੈ।ਮਿਲਲੀ ਜਾਣਕਾਰੀ ਅਨੁਸਾਰ ਟੈਂਪੂ ਵਿਚ 24 ਤੋਂ 25 ਵਿਅਕਤੀ ਸਵਾਰ ਸਨ।ਸਮੁੰਦਰਗੜ੍ਹ, ਚੰਨਾ ਵਿਖੇ ਇਕ ਮੋਟਰਸਾਈਕਲ ਸਵਾਰ ਨੂੰ ਬਚਾਉਂਦਿਆਂ ਸਵਾਰੀਆਂ ਨਾਲ ਭਰਿਆ ਟੈਂਪੂ ਪਲਟ ਗਿਆ।ਇਸ ਹਾਦਸੇ ਵਿੱੱਚ ਟੈਂਪੂ ਵਿਚ ਸਵਾਰ ਸਾਰੇ ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ 9 ਵਿਅਕਤੀਆਂ …
Read More »ਵਿਦਿਆਰਥੀਆਂ ਨੇ ਸ਼ਹੀਦ ਊਧਮ ਸਿੰਘ ਨੂੰ ਸ਼ਹੀਦੀ ਦਿਹਾੜੇ `ਤੇ ਦਿੱਤੀ ਸ਼ਰਧਾਂਜਲੀ
ਅੰਮ੍ਰਿਤਸਰ, 1 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)- ਸ੍ਰੀ ਗੁਰੂ ਹਰਿਕ੍ਰਿਸ਼ਨ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ. ਸੈਕੰ. ਪਬਲਿਕ ਸਕੂਲ ਜੀ.ਟੀ ਰੋਡ ਦੇ ਡਾਇਰੈਕਟਰ/ ਪ੍ਰਿੰਸੀਪਲ ਡਾ. ਧਰਮਵੀਰ ਸਿੰਘ ਦੀ ਅਗਵਾਈ `ਚ ਵਿਦਿਆਰਥੀਆਂ ਵੱਲੋਂ ਸ਼ਹੀਦ ਊਧਮ ਸਿੰਘ ਜੀ ਨੂੰ ਸ਼ਹੀਦੀ ਦਿਹਾੜੇ ਤੇ ਸ਼ਰਧਾ ਤੇ ਸਤਿਕਾਰ ਨਾਲ ਸ਼ਰਧਾਂਜ਼ਲੀ ਭੇਟ ਕੀਤੀ ਗਈ।ਸੈਂਟਰਲ ਯਤੀਮਖਾਨਾ ਵਿਖੇ ਜਿਥੇ ਸ਼ਹੀਦ ਊਧਮ ਸਿੰਘ ਨੇ ਆਪਣੇ ਜੀਵਨ ਦਾ ਅਹਿਮ ਹਿੱਸਾ ਬਤੀਤ …
Read More »ਸੇਵਕ ਜੱਥਾ ਇਸ਼ਨਾਨ ਅੰਮ੍ਰਿਤ ਵੇਲਾ ਵਲੋਂ ਮੈਨੇਜਰ ਮੰਡ ਦਾ ਸਨਮਾਨ
ਅੰਮ੍ਰਿਤਸਰ, 1 ਅਗਸਤ (ਪੰਜਾਬ ਪੋਸਟ – ਪ੍ਰੀਤਮ ਸਿੰਘ) – ਸੇਵਕ ਜੱਥਾ ਇਸ਼ਨਾਨ ਅੰਮ੍ਰਿਤ ਵੇਲਾ ਦੇ ਮੁੱਖ ਸੇਵਾਦਾਰ ਭਾਈ ਸਵਰਨ ਸਿੰਘ ਭਾਟੀਆ, ਸਹਾਇਕ ਗੁਰਜੀਤ ਸਿੰਘ (ਗੀਟੂ) ਹਲਦੀ ਵਾਲੇ ਨੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਨਾਲ ਸੰਬੰਧਤ ਚਾਟੀਵਿੰਡ ਗੇਟ ਸਥਿਤ ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਦੂਸਰੀ ਵਾਰ ਮੈਨੇਜਰ ਵਜੋਂ ਨਿਯੁੱਕਤ ਕੀਤੇ ਗਏ ਮਨਜਿੰਦਰ ਸਿੰਘ ਮੰਡ ਨੂੰ ਅੱਜ ਸਨਮਾਨਿਤ ਕੀਤਾ ਗਿਆ।ਭਾਈ ਮੰਡ ਨੇ ਇਸ …
Read More »ਸਕੂਲ ਪੱਧਰ ’ਤੇ ਪੰਜਾਬੀ ਵਿਸ਼ੇ ਨੂੰ ਗੁਣਵਤਾਹੀਣ ਕਰਨ ਵੱਲ ਤੁਰੀ ਦਿੱਲੀ ਸਰਕਾਰ – ਜੀ.ਕੇ
ਮਾਮਲਾ `ਸ਼ਾਲਾ ਸਿੱਧੀ` ਯੋਜਨਾ ’ਚ ਪੰਜਾਬੀ ਨੂੰ ਅੱਖੋਂ-ਪਰੋਖੇ ਕਰਨ ਦਾ ਨਵੀਂ ਦਿੱਲੀ, 1 ਅਗਸਤ (ਪੰਜਬ ਪੋਸਟ ਬਿਊਰੋ) – ਪੰਜਾਬੀ ਭਾਸ਼ਾ ਨੂੰ ਰੁਜ਼ਗਾਰਪੱਖੀ ਬਣਾਉਣ ਦੇ ਵੇਖੇ ਜਾ ਰਹੇ ਸੁਪਨਿਆਂ ’ਤੇ ਇੱਕ ਵਾਰ ਫੇਰ ਦਿੱਲੀ ਸਰਕਾਰ ਨੇ ਪਾਣੀ ਫੇਰ ਦਿੱਤਾ ਹੈ।ਦਿੱਲੀ ਵਿਖੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਲਗਾਤਾਰ ਦਿੱਲੀ ਵਿਖੇ ਪੰਜਾਬੀ ਭਾਸ਼ਾ ਨਾਲ ਮਤਰਈ ਮਾਂ ਵਰਗਾ ਸਲੂਕ ਕੀਤਾ ਜਾ …
Read More »ਡੀ.ਸੀ ਤੇ ਪੁਲਿਸ ਕਮਿਸ਼ਨਰ ਵਲੋਂ ਦੇਰ ਰਾਤ ਤੱਕ ਸ਼ਹਿਰ ਦੇ ਨਸ਼ਾ ਪ੍ਰਭਾਵਿਤ ਇਲਾਕਿਆਂ ਦਾ ਦੌਰਾ
ਅੰਮ੍ਰਿਤਸਰ, 1 ਅਗਸਤ (ਪੰਜਾਬ ਪੋਸਟ -ਸੁਖਬੀਰ ਸਿੰਘ) – ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸ਼ਹਿਰ ਨੂੰ ਨਸ਼ਿਆਂ ਤੋਂ ਮੁੱਕਤ ਕਰਨ ਅਤੇ ਇਸ ਲਈ ਲੋਕਾਂ ਦਾ ਸਾਥ ਲੈਣ ਦੇ ਇਰਾਦੇ ਨਾਲ ਬੀਤੀ ਦੇਰ ਰਾਤ ਤੱਕ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਅਤੇ ਪੁਲਿਸ ਕਮਿਸ਼ਨਰ ਐਸ. ਸ੍ਰੀਵਾਸਤਵਾ ਵੱਲੋਂ ਸਾਂਝੇ ਤੌਰ ’ਤੇ ਨਸ਼ਿਆਂ ਨਾਲ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ।ਕੋਟ ਖਾਲਸਾ, ਇੰਦਰਪੁਰੀ, ਵਡਾਲੀ ਅਤੇ ਛੇਹਰਟਾ ਇਲਾਕੇ …
Read More »ਕਿਸਾਨ ਬੀਬੀਆਂ ਨੂੰ ਬਾਗਬਾਨੀ ਵਿਭਾਗ ਦੇ ਰਿਹਾ ਜੈਵਿਕ ਸਬਜ਼ੀਆਂ ਬੀਜਣ ਦੀ ਸਿਖਲਾਈ
ਅੰਮ੍ਰਿਤਸਰ, 1 ਅਗਸਤ (ਪੰਜਾਬ ਪੋਸਟ- ਮਨਜੀਤ ਸਿੰਘ) – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬੀਆਂ ਨੂੰ ਆਰੋਗ ਜੀਵਨ, ਸਾਫ-ਸੁਥਰਾ ਵਾਤਾਵਰਣ ਦੇਣ ਦੇ ਮਕਸਦ ਨਾਲ ਸ਼ੁਰੂ ਕੀਤੇ ਗਏ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਘਰੇਲੂ ਬਗੀਚੀ ਵਿਚ ਬਿਨਾਂ ਜ਼ਹਿਰੀਲੀਆਂ ਦਵਾਈਆਂ ਦੇ ਸਬਜੀਆਂ ਪੈਦਾ ਕਰਨ ਲਈ ਕਿਸਾਨ ਬੀਬੀਆਂ ਨੂੰ ਪਿੰਡ-ਪਿੰਡ ਜਾ ਕੇ ਸਿਖਲਾਈ ਦਿੱਤੀ ਜਾ ਰਹੀ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਡਿਪਟੀ ਡਾਇਰੈਕਟਰ ਗੁਰਸ਼ਰਨਜੀਤ ਸਿੰਘ …
Read More »ਡੀ.ਏ.ਵੀ ਪਬਲਿਕ ਸਕੂਲ ਵਿਖੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਂਟ
ਅੰਮ੍ਰਿਤਸਰ, 1 ਅਗਸਤ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸਥਨਕ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਵਿਦਿਆਰਥੀਆਂ ਵਲੋਂ 31 ਜੁਲਾਈ ਨੂੰ ਅੰਗੇ੍ਰਜ਼ੀ ਰਾਜ ਦੇ ਵਿਰੁੱਧ ਲੜ੍ਹਨ ਵਾਲੇ ਉਘੇ ਅਜ਼ਾਦੀ ਘੁਲਾਟੀਏ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ `ਤੇ ਸ਼ਰਧਾਂਜਲੀ ਭੇਂਟ ਕੀਤੀ ਗਈ।ਵਿਦਿਆਰਥੀਆਂ ਨੇ ਉਨ੍ਹਾਂ ਦੀ ਹਿੰਮਤ ਅਤੇ ਅੰਗਰੇਜੀ ਰਾਜ ਦੀਆਂ ਜੰਜ਼ੀਰਾਂ ਤੋਂ ਦੇਸ਼ ਨੂੰ ਮੁਕਤ ਕਰਾਉਣ ਦੇ ਦ੍ਰਿੜ੍ਹ ਵਿਚਾਰਾਂ ਨੂੰ …
Read More »ਅਸਫਲਤਾਵਾਂ ਲੁਕਾਉਣ ਵਿੱਚ ਫੇਲ ਕਾਂਗਰਸੀ ਬੁਖਲਾਹਟ ’ਚ – ਛੀਨਾ
ਅੰਮ੍ਰਿਤਸਰ, 1 ਅਗਸਤ (ਪੰਜਾਬ ਪੋਸਟ -ਸੁਖਬੀਰ ਸਿੰਘ ਖੁਰਮਣੀਆਂ) – ਕਾਂਗਰਸੀ ਪਾਰਟੀ ਸੂਬੇ ’ਚ ਸਰਕਾਰ ਦੀਆਂ ਨਾਕਾਮਯਾਬੀਆਂ ਨੂੰ ਛੁਪਾਉਣ ਤੋਂ ਅਸਫ਼ਲ ਹੋਣ ਕਾਰਨ ਬੁਖਲਾਹਟ ’ਚ ਆ ਕੇ ਕੋਝੀਆਂ ਹਰਕਤਾਂ ’ਤੇ ਉਤਾਰੂ ਹੋ ਗਏ ਹਨ।ਜਿਸ ਲਈ ਕਾਂਗਰਸੀ ਵਰਕਰਾਂ ਨੇ ਅਕਾਲੀ-ਭਾਜਪਾ ਗਠਜੋੜ ਦੇ ਲੀਡਰਾਂ, ਵਰਕਰਾਂ ਨੂੰ ਡਰਾਉਣ ਧਮਕਾਉਣ ਅਤੇ ਪਾਰਟੀ ਦੀ ਸਾਖ਼ ਨੂੰ ਨੁਕਸਾਨ ਲਈ ਹਮਲੇ ਕਰਨੇ ਆਰੰਭ ਕਰ ਦਿੱਤੇ ਹਨ।ਇਨ੍ਹਾਂ ਗੱਲਾਂ ਦਾ …
Read More »
Punjab Post Daily Online Newspaper & Print Media