ਬੱਚੇ ਅੱਜ ਲਾਉਣਗੇ ਸਾਡਾ ਪਿੰਡ ਅਤੇ ਕਿਲਾ ਗੋਬਿੰਦਗੜ੍ਹਦਾ ਗੇੜਾ ਅੰਮ੍ਰਿਤਸਰ, 12 ਅਗਸਤ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ `ਆਪਣੀਆਂ ਜੜ੍ਹਾਂ ਨਾਲ ਜੁੜੋ` ਪ੍ਰੋਗਰਾਮ ਤਹਿਤ ਇੰਗਲੈਂਡ ਤੋਂ ਆਏ 18 ਬੱਚਿਆਂ ਨੇ ਸਥਾਨਕ ਪਾਰਟੀਸ਼ਨ ਮਿਊਜੀਅਮ ਦਾ ਦੌਰਾ ਕੀਤਾ।ਉਨ੍ਹਾਂ ਨੇ ਆਪਣੇ ਦੌਰੇ ਦੌਰਾਨ ਪਾਰਟੀਸ਼ਨ ਮਿਊਜੀਅਮ ਵਿੱਚ ਪਈਆਂ ਵਸਤੂਆਂ ਨੂੰ ਬੜੇ ਗਹੁ ਨਾਲ ਵੇਖਿਆ ਅਤੇ ਇਸ ਦੇ ਬਾਰੇ ਜਾਣਕਾਰੀ ਪ੍ਰਾਪਤ …
Read More »Daily Archives: August 13, 2018
ਵੂਮੈਨ ਅਗਰਵਾਲ ਸਭਾ ਨੇ ਮਨਾਇਆ ਤੀਂਆਂ ਦਾ ਤਿਓਹਾਰ
ਰਜਨੀ ਸਿੰਗਲਾ ਤੀਜ਼, ਰਾਖੀ ਗੋਇਲ ਬੈਂਗਲ, ਕੁਮਾਕਸ਼ੀ ਮਹਿੰਦੀ ਤੇ ਸੀਮਾ ਬਾਂਸਲ ਡਾਂਸ ਕੁਈਨ ਬਣੀਆਂ ਧੂਰੀ, 12 ਅਗਸਤ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਸਨਾਤਨ ਧਰਮ ਚੈਰੀਟੇਬਲ ਧਰਮਸ਼ਾਲਾ ਵਿਖੇ ਵੂਮੈਨ ਅਗਰਵਾਲ ਸਭਾ ਵੱਲੋਂ ਤੀਂਆਂ ਦਾ ਤਿਓਹਾਰ ਸਭਾ ਦੀ ਪ੍ਰਧਾਨ ਪੂਜਾ ਜਿੰਦਲ ਦੀ ਅਗਵਾਈ `ਚ ਕਰਵਾਇਆ ਗਿਆ। ਜਿਸ ਵਿੱਚ ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਪਤਨੀ ਸਿਮਰਤ ਖੰਗੂੜਾ ਅਤੇ ਕੈਂਬਰਿਜ ਸਕੂਲ ਦੇ ਚੇਅਰਮੈਨ …
Read More »ਛੇਹਰਟਾ `ਚ ਲੱਗੇੇ ਮੁਫਤ ਮੈਡੀਕਲ ਕੈਂਪ ਦੌਰਾਨ 300 ਮਰੀਜਾਂ ਦਾ ਕੀਤਾ ਚੈਕਅਪ
ਅੰਮ੍ਰਿਤਸਰ, 12 ਅਗਸਤ (ਪੰਜਾਬ ਪੋਸਟ- ਸੰਧੂ) – ਕਰਤਾਰ ਨਗਰ ਵੈਲਫੇਅਰ ਸੁਸਾਇਟੀ ਛੇਹਰਟਾ ਅਤੇ ਮਾਤਾ ਗੁਜਰੀ ਜੀ ਸੁਸਾਇਟੀ ਵਲੋਂ ਕਰਤਾਰ ਨਗਰ ਵਿਖੇ ਮੁਫਤ ਮੈਡੀਕਲ ਚੈਕਅਪ ਕੈਂਪ ਡਾ. ਮਨਜਿੰਦਰ ਸਿੰਘ ਮਿੰਟੂ, ਚੇਅਰਮੈਨ ਹਰਿੰਦਰ ਪਾਲ ਸਿੰਘ ਨਾਰੰਗ ਅਤੇ ਮਨਜਿੰਦਰ ਸਿੰਘ ਗੋਲਡੀ ਦੀ ਦੇਖ ਰੇਖ ਵਿੱਚ ਲਗਾਇਆ ਗਿਆ।ਦਿਲ ਦੇ ਰੋਗਾਂ ਦੇ ਮਾਹਿਰ ਸਰਜਨ ਡਾ. ਮੰਨਨ ਆਨੰਦ ਅਤੇ ਮਾਤਾ ਕੌਲਾ ਜੀ ਹਸਪਤਾਲ ਦੇ ਸ਼ੂਗਰ ਦੇ …
Read More »ਨਸ਼ੇ ਦੇ ਸੌਦਾਗਰਾਂ ਦੀ ਨਹੀਂ ਲੱਗਣ ਦਿੱਤੀ ਜਾਵੇਗੀ ਅੱਡੀ – ਐਸ.ਪੀ ਮੇਜਰ ਸਿੰਘ
ਭੀਖੀ, 12 ਅਗਸਤ (ਪੰਜਾਬ ਪੋਸਟ- ਕਮਲ ਜ਼ਿੰਦਲ) – ਮਾਨਸਾ ਵਿਖੇ ਨਵੇਂ ਨਿਯੁੱਕਤ ਹੋਏ ਮੇਜਰ ਸਿੰਘ ਨੇ ਮਾਨਸਾ ਵਿਖੇ ਐਸ.ਪੀ (ਹੈਡਕੁਆਰਟਰ) ਵਜੋਂ ਆਪਣਾ ਅਹੁੱਦਾ ਸੰਭਾਲ ਲਿਆ ਹੈ।ਮੇਜਰ ਸਿੰਘ ਜ਼ਿਲ੍ਹਾ ਸੰਗਰੂਰ ਤੋਂ ਬਦਲ ਕੇ ਮਾਨਸਾ ਵਿਖੇ ਤਾਇਨਾਤ ਕੀਤੇ ਗਏ ਹਨ। ਆਪਣਾ ਅਹੁੱਦਾ ਸੰਭਾਲਦਿਆਂ ਹੀ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਕਿਸੇ ਵੀ ਵਿਅਕਤੀ ਨਾਲ ਨਾ-ਇਨਸਾਫ਼ੀ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਲੋਕਾਂ ਨੂੰ …
Read More »ਚੀਫ ਖਾਲਸਾ ਦੀਵਾਨ ਨਰਸਿੰਗ ਕਾਲਜ ਦੇ ਵਿਹੜੇ `ਚ ਮਨਾਇਆ ਤੀਆਂ ਦਾ ਤਿਉਹਾਰ
ਅੰਮ੍ਰਿਤਸਰ, 12 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਇੰਟਰਨੈਸ਼ਨਲ ਨਰਸਿੰਗ ਕਾਲਜ ਦੇ ਵਿਹੜੇ ਵਿੱਚ ਮਨਾਏ ਗਏ ਤੀਆਂ ਦੇ ਤਿਉਹਾਰ `ਚ ਸਰਕਾਰੀ ਨਰਸਿੰਗ ਕਾਲਜ ਅੰਮ੍ਰਿਤਸਰ ਪ੍ਰਿੰਸੀਪਲ ਅਤੇ ਸਾਬਕਾ ਰਜਿਸਟਰਾਰ ਪੰਜਾਬ ਨਰਸਿੰਘ ਕੌਂਸਲ ਸ੍ਰੀਮਤੀ ਸੁਰਜੀਤ ਕੌਰ ਬਤੌਰ ਮੁੱਖ ਮਹਿਮਾਨ ਅਤੇ ਅਸਿਸਟੈਂਟ ਪ੍ਰੋਫੈਸਰ ਸਰਕਾਰੀ ਨਰਸਿੰਘ ਕਾਲਜ ਸ੍ਰੀਮਤੀ ਜਸਮੇਲ ਕੌਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ।ਪ੍ਰੋਗਰਾਮ ਦੀ ਸ਼ੁਰੂਆਤ ਸ਼ਮਾਂ ਰੋਸ਼ਨ …
Read More »ਪੀਂਘਾਂ ਦੇ ਹੁਲਾਰਿਆਂ ਨਾਲ ਮਨਾਈਆਂ ਸਾਉਣ ਦੀਆਂ ਤੀਆਂ
ਅੰਮ੍ਰਿਤਸਰ, 12 ਅਗਸਤ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਸਥਾਨਕ ਮਦਨ ਮੋਹਨ ਮਾਲਵੀਆ ਸਥਿਤ ਆਰਟ ਗੈਲਰੀ ਦੇ ਧਰਮ ਸਿੰਘ ਆਡੀਟੋਰੀਅਮ ਵਿਖੇ ਸਾਊਣ ਦੇ ਮਹੀਨੇ ਦੀਆਂ ਤੀਆਂ ਉਤਸ਼ਾਹ ਤੇ ਜੋਸ਼ੋ-ਖਰੋਸ਼ ਨਾਲ ਮਨਾਈਆਂ ਗਈਆਂ।ਪ੍ਰੋਗਰਾਮ ਦੀ ਕਨਵੀਨਰ ਤਜਿੰਦਰ ਕੌਰ ਛੀਨਾ ਦੀ ਅਗਵਾਈ ਹੇਠ ਵੱਖ ਵੱਖ ਖੇਤਰਾਂ ਵਿੱਚ ਪ੍ਰਸਿੱਧੀ ਹਾਸਲ ਕਰ ਚੁੱਕੀਆਂ ਔਰਤਾਂ ਤੇ ਸਕੂਲਾਂ ਕਾਲਜਾਂ ਦੀਆਂ ਵਿਦਿਆਰਥਣਾਂ ਨੇ ਵੱਖ-ਵੱਖ ਸਭਿਆਚਾਰਕ ਵੰਨਗੀਆਂ ਪ੍ਰੋਗਰਾਮ ਨੂੰ …
Read More »ਆਰਟ ਗੈਲਰੀ ਵਿਖੇ ਕਲਾਸੀਕਲ ਮਿਊਜ਼ਿਕ ਪ੍ਰੋਗਰਾਮ `ਸੁਰ ਸਾਂਝ 2018` ਆਯੋਜਿਤ
ਅੰਮ੍ਰਿਤਸਰ, 12 ਅਗਸਤ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਸਥਾਨਕ ਇੰਡੀਅਨ ਅਕੈਡਮੀ ਆਫ ਫਾਈਨ ਆਰਟ ਵਲੋਂ ਇੰਡੀਅਨ ਕਲਾਸੀਕਲ ਮਿਊਜ਼ਿਕ ਕਲਚਰਲ (ਯੂਥ) ਦੇ ਸਹਿਯੋਗ ਨਾਲ ਅੱਜ ਆਰਟ ਗੈਲਰੀ ਵਿਖੇ ਇਕ ਕਲਾਸੀਕਲ ਮਿਊਜ਼ਿਕ ਪ੍ਰੋਗਰਾਮ ਸੁਰ ਸਾਂਝ 2018 ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਵਿਸ਼ੇਸ਼ ਤੌਰ `ਤੇ ਪੁੱਜੇ ਪਦਮ ਸ਼੍ਰੀ ਉਸਤਾਦ ਸ਼ਾਹਿਦ ਪਰਵੇਜ਼ ਖਾਨ ਨੇ ਆਪਣੀ ਸਿਤਾਰ ਅਤੇ ਹਿੰਡੋਲੇ ਮਜੁਨਦਾਰ ਨੇ ਅਪਣੇ ਤਬਲੇ …
Read More »‘ਦਿਮਾਗ ਦੀ ਸੱਟ ਅਤੇ ਫਸਟ ਏਡ’ ਸੰਬੰਧੀ ਸੈਮੀਨਾਰ
ਦੁਰਘਟਨਾ `ਚ ਬੇਹੋਸ਼ ਹੋਏ ਮਰੀਜ਼ ਦੇ ਮੂੰਹ `ਚ ਨਹੀਂ ਪਾਉਣਾ ਚਾਹੀਦਾ ਪਾਣੀ ਅੰਮ੍ਰਿਤਸਰ, 12 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡਾਕਟਰ ਐਸੋਸੀਏਸ਼ਨ ਵੱਲੋ ਦਿਮਾਗ ਦੀ ਸੱਟ, ਫਸਟ ਏਡ ਅਤੇ ਹੋਰ ਦਿਮਾਗੀ ਬਿਮਾਰੀਆਂ ਸੰਬੰਧੀ ਇਕ ਸੈਮੀਨਾਰ ਹੋਟਲ ਕੰਟਰੀ ਇਨ ਵਿਚ ਕਰਵਾਇਆ ਗਿਆ। ਜਿਸ ਵਿਚ ਮੁੱਖ ਬੁਲਾਰੇ ਅੰਮ੍ਰਿਤਸਰ ਦੇ ਪ੍ਰਮੁੱਖ ਸਰਜਨ ਡਾ. ਰਾਘਵ ਵਧਵਾ ਐਮ.ਐਸ ਸਨ।ਡਾ. ਰਾਘਵ ਵਧਵਾ ਨੇ ਆਏ ਡਾਕਟਰਾਂ …
Read More »ਦੀਵਾਨ ਸਿੰਘ ਮਹਿਰਮ ਕਮਿਊਨਿਟੀ ਹਾਲ `ਚ ਲਗਾਏ ਪੌਦੇ
ਗੁਰਦਾਸਪੁਰ, 12 ਅਗਸਤ (ਪੰਜਾਬ ਪੋਸਟ- ਸੁਹਲ) – ਹਿਊਮਨ ਰਾਈਟਸ ਸੰਸਥਾ ਪੰਜਾਬ ਦੇ ਸੂਬਾ ਸਕੱਤਰ ਜੇ.ਪੀ ਖਰਲਾਂ ਵਾਲੇ ਨੇ ਆਪਣੀ ਟੀਮ ਸਮੇਤ ਨਵਾਂ ਸ਼ਾਲਾ ਦੇ ਸਰਪੰਚ ਸੁੱਚਾ ਸਿੰਘ ਮੁਲਤਾਨੀ ਅਤੇ ਮਹਿਰਮ ਸਾਹਿਤ ਸਬਾ ਨਵਾਂ ਸ਼ਾਲਾ ਦੇ ਸਹਿਯੋਗ ਨਾਲ `ਦੀਵਾਨ ਸਿੰਘ ਮਹਿਰਮ ਕਮਿਊਨਿਟੀ ਹਾਲ` ਵਿੱਚ ਪੌਦੇ ਲਗਾ ਕੇ ਲੋਕਾਂ ਨੂੰ ਰੁੱਖਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ।ਮਹਿਰਮ ਸਹਿਤ ਸਭਾ ਦੇ ਪ੍ਰਧਾਨ ਮਲਕੀਅਤ `ਸੁਹਲ` …
Read More »‘Incredible India’ Art Exhbition inaugurated at KT:Kala Museum
Amritsar, Aug. 12 (Punjab Post Bureau) – An art exhibition ‘Incredible India” was organized by Artist Sunil Kapoor Ex Asstt. Professor of Khalsa College Amritsar. He displayed his 23 Art works on the theme Incredible India. Paintings related to Ajanta Ellora Caves, some Monuments of India. Artist Sunil Kapoor is related to Phillaur Disttt. Jalandhar. Capt. Harash Channa with his …
Read More »
Punjab Post Daily Online Newspaper & Print Media