Tuesday, November 24, 2026

Daily Archives: August 21, 2018

ਗੁੱਡਵਿਲ ਸੋਸਾਇਟੀ ਵਲੋਂ ਪਹਿਲਾ ਮੁਫ਼ਤ ਹੋਮਿਓਪੈਥਿਕ ਕੈਂਪ ਆਯੋਜਿਤ

ਬਠਿੰਡਾ, 20 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਬੀਤੇ ਦਿਨੀਂ ਸ਼ਹਿਰ ਦੀ ਲਾਇਨੋਪਾਰ ਪਰਸਰਾਮ ਨਗਰ ਦੀ ਗੁੱਡਵਿਲ ਸੋਸਾਇਟੀ ਵਲੋਂ ਪਹਿਲਾ ਮੁਫ਼ਤ ਹੌਮਿਓਪੇਥਿਕ ਕੈਂਪ ਗੁਡਵਿਲ ਸੈਂਟਰ ਵਿੱਚ ਲਗਾਇਆ ਗਿਆ।ਜਿਸ ਦੌਰਾਨ ਡਾ: ਸਿਮਰਨਜੀਤ ਸਿੰਘ, ਡਾ: ਜਸਵਿੰਦਰ ਸਿੰਘ, ਡਾ: ਪਰਮਿੰਦਰ ਕੌਰ, ਡਾ: ਅਦਿਤੀ ਉਪਨੇਜਾ ਨੇ 78 ਮਰੀਜ਼ਾਂ ਦਾ ਚੈਕਅੱਪ ਕੀਤਾ ਅਤੇ ਮੁਫ਼ਤ ਦਵਾਈ ਵੀ ਦਿੱਤੀ । ਸੋਸਾਇਟੀ ਪ੍ਰਧਾਨ ਵਿਜੈ ਬਰੇਜਾ ਨੇ ਕਿਹਾ …

Read More »

ਰੇਲਵੇ ਮੁਲਾਜ਼ਮ ਯੂਨੀਅਨ ਵਲੋਂ ਕੈਂਡਲ ਮਾਰਚ

ਬਠਿੰਡਾ, 20 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਰੇਲ ਗੱਡੀ ਹੇਠ ਆ ਕੇ ਆਤਮ ਹੱਤਿਆ ਕਰਨ ਵਾਲਰੇ 17 ਸਾਲਾ ਰੇਲ ਮੁਲਾਜ਼ਮ ਬਬਲੂ ਕੁਮਾਰ ਨੂੰ ਇਨਸਾਫ ਦਿਵਾਉਣ ਦੇ ਮਕਸਦ ਨਾਲ ਆਲ ਇੰਡੀਅਨ ਰੇਲਵੇ ਟ੍ਰੈਕ ਮੈਨਟੇਨਰ ਯੂਨੀਅਨ ਵਲੋਂ ਵਲੋਂ ਰੋਸ ਵਜੋਂ ਕੈਂਡਲ ਮਾਰਚ ਕੱਢਿਆ ਗਿਆ।ਯੂਨੀਅਨ ਦੇ ਸੈਕਟਰੀ ਸ਼ਿਵ ਕੁਮਾਰ ਅਤੇ ਖਜਾਨਚੀ ਗੁਰਮੇਲ ਸਿੰਘ ਨੇ ਦੱਸਿਆ ਕਿ ਪ੍ਰਖੰਡ ਦੇ ਕਾਲੀ ਪ੍ਰਸ਼ਾਦ ਪਿੰਡ …

Read More »

ਗੁਰਮੀਤ ਸਿੰਘ ਸੇਵਕ ਦਲ ਖਾਲਸਾ ਦੀਵਾਨ ਸ੍ਰੀ ਸਿੰਘ ਸਭਾ ਦੇ ਪ੍ਰਧਾਨ ਨਿਯੁੱਕਤ

ਬਠਿੰਡਾ, 20 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਜੋੜਾ ਘਰਾਂ ਦੀ ਸੇਵਾ ਤੋਂ ਇਲਾਵਾ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਸਾਖੀ, ਸ੍ਰੀ ਮੁਕਤਸਰ ਸਾਹਿਬ ਮੇਲਾ ਮਾਘੀ ਆਦਿ ਵਿਖੇ ਸੇਵਾ ਕਰਨ ਵਾਲੇ ਸੇਵਕ ਦਲ ਖਾਲਸਾ ਦੀਵਾਨ ਸ੍ਰੀ ਸਿੰਘ ਸਭਾ ਦੇ ਮੈਂਬਰਾਂ ਵਲੋਂ ਸਰਬਸੰਮਤੀ ਨਾਲ ਕੀਤੀ ਗਈ ਸਾਲਾਨਾ ਚੋਣ `ਚ ਗੁਰਮੀਤ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ।ਇਸ ਤੋਂ ਇਲਾਵਾ ਚੇਅਰਮੈਨ ਸੁਰਿੰਦਰ ਸਿੰਘ ਛਿੰਦਾ, ਮੀਤ …

Read More »