Tuesday, November 24, 2026

Monthly Archives: September 2018

ਨਸ਼ੀਲੀਆਂ ਗੋਲੀਆਂ, ਸ਼ਰਾਬ ਤੇ 2 ਮੋਟਰਸਾਈਕਲਾਂ ਸਮੇਤ 3 ਗ੍ਰਿਫਤਾਰ

ਭੀਖੀ, 11 ਸਤੰਬਰ (ਪੰਜਾਬ ਪੋਸਟ – ਕਮਲ ਜ਼ਿੰਦਲ) – ਵੱਖ-ਵੱਖ ਥਾਵਾਂ `ਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੌਰਾਨ ਨਸ਼ੇ ਦੀ ਬਰਾਮਦਗੀ ਕੀਤੀ ਗਈ। ਇਸ ਸਬੰਧੀ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਮਨਧੀਰ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਸੀ.ਆਈ.ਏ ਸਟਾਫ ਮਾਨਸਾ ਸ੍ਰੀ ਅੰਗਰੇਜ ਸਿੰਘ ਸਮੇਤ ਪੁਲਿਸ ਪਾਰਟੀ  ਵਲੋਂ ਗਸ਼ਤ ਦੌਰਾਨ ਪਿੰਡ ਜਟਾਣਾ ਖੁਰਦ ਦੀ ਹੱਦ `ਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੌਰਾਨ ਮੋਟਰਸਾਈਕਲ ਸਵਾਰ …

Read More »

ਜੈਨ ਧਰਮ ਦੀ ਛਮਛਰੀ ਮਹਾਂਪਰਵ ਮੌਕੇ ਬੁੱਚੜਖਾਨੇ, ਮੀਟ ਤੇ ਆਂਡਿਆਂ ਦੀ ਵਿਕਰੀ ਬੰਦ ਰੱਖਣ ਦੇ ਹੁਕਮ

ਭੀਖੀ, 11 ਸਤੰਬਰ (ਪੰਜਾਬ ਪੋਸਟ – ਕਮਲ ਜ਼ਿੰਦਲ) – ਜ਼ਿਲ੍ਹਾ ਮੈਜਿਸਟਰੇਟ ਅਪਨੀਤ ਰਿਆਤ ਨੇ ਫੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰ. 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜੈਨ ਧਰਮ ਦੇ ਛਮਛਰੀ ਮਹਾਂਪਰਵ ਮੌਕੇ 13 ਸਤੰਬਰ 2018 ਨੂੰ ਜ਼ਿਲ੍ਹਾ ਮਾਨਸਾ ਦੇ ਬੁੱਚੜਖਾਨੇ, ਮੀਟ ਤੇ ਆਂਡਿਆਂ ਦੀਆਂ ਦੁਕਾਨਾਂ, ਰੇਹੜੀਆਂ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ …

Read More »

ਸਰਕਾਰੀ ਰਾਜਿੰਦਰਾ ਕਾਲਜ ਵਿਖੇ ਕੌਮੀ ਤੰਬਾਕੂ ਜਾਗਰੂਕਤਾ ਸੈਮੀਨਾਰ

ਜਨਤਕ ਸਥਾਨਾਂ ’ਤੇ ਤੰਬਾਕੂ ਦੇ ਸੇਵਨ ਦੀ ਪੂਰਨ ਤੌਰ ’ਤੇ ਮਨਾਹੀ ਬਠਿੰਡਾ, 11 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸਿਹਤ ਵਿਭਾਗ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਿਵਲ ਸਰਜਨ ਬਠਿੰਡਾ ਡਾ. ਹਰੀ ਨਰਾਇਣ ਸਿੰੰਘ ਦੀ ਪ੍ਰਧਾਨਗੀ ਹੇਠ ਅਤੇ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੇ ਪਿੰ੍ਰਸੀਪਲ ਡਾ. ਸਤਵੀਰ ਸਿੰਘ ਦੇ ਸਹਿਯੋਗ ਨਾਲ ਕੌਮੀ ਤੰਬਾਕੂ ਜਾਗਰੂਕਤਾ ਸੈਮੀਨਾਰ ਕਾਲਜ ਦੇ ਐਡੀਟੋਰੀਅਮ ਵਿਖੇ ਅਯੋਜਿਤ ਕੀਤਾ …

Read More »

ਕੇਂਦਰੀ ਸੁਰੱਖਿਆ ਬਲਾਂ ਦੀ ਭਰਤੀ ਲਈ ਮੁਫਤ ਸਿਖਲਾਈ ਲਈ ਰਿਪੋਰਟਿੰਗ 17 ਸਤੰਬਰ ਤੱਕ

ਬਠਿੰਡਾ, 11 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਪੰਜਾਬ ਸਰਕਾਰ ਨੇ ਵੱਖ-ਵੱਖ ਕੇਂਦਰੀ ਸੁਰੱਖਿਆ ਬਲਾਂ ’ਚ ਹੋਣ ਵਾਲੀ 55 ਹਜ਼ਾਰ ਕਾਂਸਟੇਬਲਾਂ ਦੀ ਭਰਤੀ ਦੀ ਟ੍ਰੇਨਿੰਗ ਦੇ ਲਈ ਨੌਜਵਾਨਾਂ ਦਾ ਉਤਸ਼ਾਹ ਦੇਖਦਿਆਂ ਸਰੀਰਕ ਮਾਪਦੰਡ ਚੈਕ ਕਰਵਾਉਣ ਲਈ ਰਿਪੋਰਟ ਕਰਨ ਦੀ ਮਿਤੀ ਵਿਚ ਵਾਧਾ ਕੀਤਾ ਹੈ। ਸਰਕਾਰ ਦੇ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਚਾਹਵਾਨ ਨੌਜਵਾਨ ਹੁਣ 17 ਸਤੰਬਰ …

Read More »

ਪੰਜਾਬ ਸਪੋਰਟਸ ਕਲੱਬ ਮਲੇਸ਼ੀਆ ਵਲੋਂ ਸਿੰਗਲ ਟਰੈਕ ‘ਡਰੀਮਜ਼ ਕੌਰ ਬੀ’ ਦਾ ਪੋਸਟਰ ਰਿਲੀਜ਼

ਬਠਿੰਡਾ, 11 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਪੰਜਾਬ ਸਪੋਰਟਸ ਕਲੱਬ ਮਲੇਸ਼ੀਆ ਵਲੋਂ ਉਭਰਦੇ ਲੋਕ ਗਾਇਕ ਰਿਆਜ਼ ਦੇ ਸਿੰਗਲ ਟਰੈਕ ‘ਡਰੀਮਜ਼ ਕੌਰ ਬੀ’ ਦਾ ਪੋਸਟਰ ਰਿਲੀਜ਼ ਕਰ ਦਿੱਤਾ ਗਿਆ।ਕਲੱਬ ਦੇ ਪ੍ਰਧਾਨ ਰਾਜਵਿੰਦਰ ਸਿੰਘ ਬਠਿੰਡਾ, ਚੇਅਰਮੈਨ ਹਰਦੀਪ ਸਿੰਘ ਰਾਣੀਵਲ੍ਹਾ, ਸੀਨੀਅਰ ਮੀਤ ਪ੍ਰਧਾਨ ਬਿੱਟੂ ਬਠਿੰਡਾ, ਜਨਰਲ ਸੈਕਟਰੀ ਸ਼ਾਹੀ ਠਾਕੁਰ ਮਹਿਰਾਜ, ਗੁਰਮੀਤ ਦੁੱਨੇਵਾਲਾ ਅਤੇ ਜਸਵਿੰਦਰ ਸਿੰਘ ਨਾਥੇਵਾਲਾ ਨੇ ਪੋਸਟਰ ਰਿਲੀਜ਼ ਕਰਨ ਦੀ …

Read More »

24 ਡੱਬੇ ਸ਼ਰਾਬ ਦੇਸੀ ਹਰਿਆਣਾ ਤੇ ਨਸ਼ੀਲੀਆਂ ਗੋਲੀਆਂ ਸਮੇਤ ਦੋਸ਼ੀ ਗਿ੍ਫਤਾਰ

ਬਠਿੰਡਾ, 11 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਨਸ਼ਿਆਂ ਖਿਲਾਫ਼ ਸ਼ੁਰੂ ਕੀਤੀ ਮੁਹਿੰਮ ਤਹਿਤ ਸੀ.ਆਈ.ਏ ਸਟਾਫ਼ 2 ਬਠਿੰਡਾ ਦੇ ਹੌਲਦਾਰ ਤਾਰਾ ਸਿੰਘ ਦੀ ਅਗਵਾਈ ਵਿੱਚ ਕੋਟਫੱਤਾ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ `ਤੇ ਨਾਕਾਬੰਦੀ ਦੌਰਾਨ ਬੱਸ ਅੱਡਾ ਕੋਟਫੱਤਾ ਕੋਲੋਂ ਇਕ ਕਾਰ ਸਕੋਡਾ ਨੂੰ ਰੋਕਿਆ।ਜਿਸ ਵਿੱਚ ਸਵਾਰ ਹਰਜੀਤ ਸਿੰਘ ਪੁੱਤਰ ਨੱਥਾ ਸਿੰਘ ਪਿੰਡ ਮੱਤਾ ਥਾਣਾ ਜੈਤੋਂ ਦੀ ਤਲਾਸ਼ੀ ਉਪਰੰਤ 24 …

Read More »

ਵਧ ਰਹੇ ਨਸ਼ੇ ਕਾਰਨ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ `ਤੇ ਜਤਾਈ ਚਿੰਤਾ

ਬਠਿੰਡਾ, 11 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਜਿਲ੍ਹਾ ਪੁਲਿਸ ਵਲੋਂ ਮਾੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ‘ਚ ਸਹਿਯੋਗ ਲਈ ਬਣਾਈ ਗਈ ਬਿਓਰੋ ਆਫ ਕਰਾਈਮ ਕੰਟਰੋਲ ਬਠਿੰਡਾ ਕਮੇਟੀ ਦੀ ਮੀਟਿੰਗ ਸਥਾਨਕ ਹੋਟਲ ਰਸੋਈ ਫੇਜ਼ 2 ਵਿਖੇ ਪ੍ਰਧਾਨ ਸੁਰਿੰਦਰ ਮਹੇਸ਼ਵਰੀ ਦੀ ਪ੍ਰਧਾਨਗੀ ‘ਚ ਹੋਈ।ਇਸ ਸੰਸਥਾ ਦਾ ਮੁੱਖ ਮਕਸ਼ਦ ਪੁਲਿਸ ਦਾ ਸਹਿਯੋਗ ਕਰਕੇ ਮਾੜੇ ਅਨਸਰਾਂ ‘ਤੇ ਨਕੇਲ ਕੱਸਣਾ ਅਤੇ ਸਮਾਜ ‘ਚ ਭਾਈਚਾਰਕ …

Read More »

ਕੁੱਲ ਹਿੰਦ ਕਮਿਊਨਿਸਟ ਪਾਰਟੀ ਵਲੋਂ ਤੇਲ ਦੀਆਂ ਵਧੀਆਂ ਕੀਮਤਾਂ ਖਿਲਾਫ਼ ਰੋਸ ਪ੍ਰਦਰਸ਼ਨ

ਬਠਿੰਡਾ, 11 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਕੁਲ ਹਿੰਦ ਕਮਿਊਨਿਸਟ ਪਾਰਟੀ ਆਫ਼ ਇੰਡੀਆ ਮਾਰਕਸਵਾਦੀ ਦੇ ਸੱਦੇ ’ਤੇ ਜ਼ਿਲ੍ਹਾ ਇਕਾਈ ਦੇ ਨੁਮਾਇੰਦਿਆਂ ਨੇ ਤੇਲ ਦੀਆਂ ਵਧੀਆਂ ਕੀਮਤਾਂ ਵਿਰੁੱਧ ਪਾਰਟੀ ਦਫ਼ਤਰ ਕੋਲ ਧਰਨਾ ਦਿੱਤਾ ਅਤੇ ਪਿੱਛੋਂ ਵੱਖ-ਵੱਖ ਬਜ਼ਾਰਾਂ ਵਿਚੋਂ ਦੀ ਹੁੰਦੇ ਹੋਏ ਰੋਸ ਮੁਜ਼ਾਹਰਾ ਕੀਤਾ ਗਿਆ।ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਤੇਲ ਦੀਆਂ ਕੀਮਤਾਂ ਵਿਚ ਬੇਹਿਸਾਬ ਵਾਧਾ ਕਰਕੇ ਮਹਿੰਗਾਈ …

Read More »

Recruitment Rally at the Punjab Regimental Centre

Jalandhar, Sept. 11 (Punjab Post Bureau) – Recruitment Rally under Unit Headquarters Quota (UHQ) will be conducted for Outstanding Sportsmen on 03 Oct 2018, for Soldier Clerk on 04 Oct 2018 and for Soldier Tradesmen and Soldier General Duty on 06 oct 2018 at The Punjab Regimental Centre Ramgarh Cantt.  For Soldier General Duty Sikh (Except Mazhabi, Ramdasia and SC/ST), Dogra and Other …

Read More »

ਜਨਮ ਦਿਨ ਮੁਬਾਰਕ – ਗੀਤਾਂਜਲੀ ਕਪੂਰ

ਅੰਮ੍ਰਿਤਸਰ, 11 ਸਤੰਬਰ (ਪੰਜਾਬ ਪੋਸਟ – ਅਮਨ) – ਸਥਾਨਕ ਸੁਲਤਾਨਵਿੰਡ ਗੇਟ ਵਾਸੀ ਪਿਤਾ  ਮੁਨੀਸ਼ ਕਪੂਰ, ਮਾਤਾ ਨੰਦਿਨੀ ਕਪੂਰ ਤੇ ਪਰਿਵਾਰਕ ਮੈਂਬਰਾਂ ਵਲੋਂ ਗੀਤਾਂਜਲੀ ਕਪੂਰ ਨੂੰ ਜਨਮ ਦਿਨ ਦੀਆਂ ਬੁਹੁਤ ਬਹੁਤ ਮੁਬਾਰਕਾਂ।

Read More »