Tuesday, November 24, 2026

Monthly Archives: September 2018

ਅਦਾਕਾਰ ਜਾਨਵੀ ਨੇ ਪਿੰਗਲਵਾੜਾ ’ਚ ਸਪੈਸ਼ਲ ਬੱਚਿਆਂ ਨਾਲ ਮਨਾਇਆ ਜਨਮ ਦਿਨ

ਅੰਮ੍ਰਿਤਸਰ, 12 ਸਤੰਬਰ (ਪੰਜਾਬ ਪੋਸਟ – ਅਮਨ) – ਗਾਇਕ, ਐਂਕਰ ਤੇ ਅਦਾਕਾਰ ਜਾਨਵੀ ਮਲਹੋਤਰਾ ਨੇ ਆਪਣੇ ਜਨਮ ਦਿਨ ਦੀਆਂ ਖੁਸ਼ੀਆਂ ਸਪੈਸ਼ਲ ਬੱਚਿਆਂ ਨਾਲ ਸਾਂਝੀਆਂ ਕੀਤੀਆਂ।ਆਪਣੀ ਮਾਂ ਸਪਨਾ ਮਲਹੋਤਰਾ, ਪਿਤਾ ਵਿਪੁਲ ਮਲਹੋਤਰਾ, ਦਾਦੀ ਸਸ਼ੀ ਮਲਹੋਤਰਾ ਤੇ ਭਰਾ ਪ੍ਰਥਮ ਮਲਹੋਤਰਾ ਨਾਲ ਪਿੰਗਲਵਾੜਾ ਦੀ ਮਾਨਾਂਵਾਲਾ ਬਰਾਂਚ ਦੇ ਸਕੂਲ ਪਹੁੰਚੀ ਜਾਨਵੀ ਨੇ ਜਦ ਕੇਕ ਕੱਟਿਆ ਤਾਂ ਸਪੈਸ਼ਲ ਬੱਚਿਆਂ ਨੇ ਤਾੜੀਆਂ ਵਜਾ ਕੇ ਆਪਣਾ ਪਿਆਰ …

Read More »

ਸੋਸ਼ਲ ਮੀਡੀਆ `ਤੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਵਾਲੇ ਖਿਲਾਫ ਕਾਰਵਾਈ ਕਰੇ ਸਰਕਾਰ – ਜਥੇਦਾਰ

ਅੰਮ੍ਰਿਤਸਰ, 12 ਸਤੰਬਰ (ਪੰਜਾਬ ਪੋਸਟ ਬਿਊਰੋ) – ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਹੈ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਸੋਸ਼ਲ ਮੀਡੀਆ `ਤੇ ਦਿਨ-ਬ-ਦਿਨ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਲਈ ਕੋਈ ਨਾ ਕੋਈ ਨਵੀਂ ਅਤਿ ਨਿੰਦਣਯੋਗ ਘਟਨਾ ਵਾਪਰਦੀ ਰਹਿੰਦੀ ਹੈ।ਸਿੱਖ ਇਸ ਨੂੰ ਕਦੋ ਤੱਕ ਸਹਿਣ ਕਰਦੇ ਰਹਿਣਗੇ? ਕੁੱਝ ਦਿਨਾਂ ਤੋਂ ਸਿੱਖ ਗੁਰੂ ਸਾਹਿਬਾਨ ਦੀਆਂ …

Read More »

ਉਦਾਸੀਨ ਡੇਰਾ ਭੋਰਾ ਸਾਹਿਬ ਗਹਿਲੇਵਾਲ ਵਿਖੇ ਧਾਰਮਿਕ ਸਮਾਗਮ 18 ਸਤੰਬਰ ਨੂੰ

ਸਮਰਾਲਾ, 11 ਸਤੰਬਰ (ਪੰਜਾਬ ਪੋਸਟ- ਕੰਗ) – ਇੱਥੋਂ ਨਜਦੀਕੀ ਡੇਰਾ ਭੋਰਾ ਸਾਹਿਬ ਗਹਿਲੇਵਾਲ ਵਿਖੇ ਬਾਬਾ ਸ੍ਰੀ ਚੰਦ ਮਹਾਰਾਜ ਜੀ ਦਾ 524ਵੇਂ ਜਨਮ ਦਿਹਾੜੇ ਮੌਕੇ ਧਾਰਮਿਕ ਸਮਾਗਮ ਅਤੇ ਖੂਨਦਾਨ ਕੈਂਪ 18 ਸਤੰਬਰ ਦਿਨ ਮੰਗਲਵਾਰ ਨੂੰ ਲਗਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਮਹੰਤ ਭਰਪੂਰ ਦਾਸ ਨੇ ਦੱਸਿਆ ਕਿ ਤਪੋਬਣ ਧਰਮ ਪ੍ਰਚਾਰ ਲਹਿਰ ਤਹਿਤ ਇੱਕ ਰੋਜ਼ਾ ਧਾਰਮਿਕ ਦੀਵਾਨ ਸੰਤ ਬਾਬਾ ਦਰਸ਼ਨ ਸਿੰਘ …

Read More »

New flights from Amritsar to Hyderabad, Goa, Bangkok & Mumbai

Amritsar, Sept. 11 (Punjab Post Bureau) – There is good news for Sri Guru Ram Das International Airport as Indian airline carriers IndiGo, SpiceJet and Jet Airways is starting new flights from the winter season. Low-cost carrier Indigo will operate daily Hyderabad flight from the Airport from September 15 and SpiceJet is starting direct daily flights to Goa and Bangkok …

Read More »

ਅੰਤਰਰਾਸ਼ਟਰੀ ਪੱਧਰ ਦਾ ਮੁੱਕੇਬਾਜ਼ ਕੈਪਟਨ ਸਿੰਘ

ਕੋਈ ਨਾ ਕੋਈ ਕਲਾ ਹਰ ਇਨਸਾਨ ਵਿੱਚ ਹੁੰਦੀ ਹੈ,ਉਸ ਕਲਾ ਨੂੰ ਨਿਖਾਰਣ ਦਾ ਕੋਈ ਨਾ ਕੋਈ ਪ੍ਰੇਰਨਾ ਸਰੋਤ ਬਣਦਾ ਹੈ।ਕੈਪਟਨ ਸਿੰਘ ਵਾਸਤੇ ਪ੍ਰੇਰਨਾ ਸਰੋਤ ਬਣਿਆ ਉਸ ਦਾ ਜਮਾਤੀ ਮੁੱਕੇਬਾਜ ਹਰਮਨਦੀਪ ਸਿੰਘ।ਕੈਪਟਨ ਸਿੰਘ ਮੁੱਕੇਬਾਜ਼ ਨੇ ਦੱਸਿਆ ਕਿ ਉਹ ਰੋਜ਼ਾਨਾ ਪਿੰਡ ਬੇਗੇਵਾਲ (ਮਜੀਠਾ) ਤੋਂ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ ਵਿਖੇ ਪੜ੍ਹਨ ਆਉਂਦਾ ਸੀ।ਇਸੇ ਸਕੂਲ ਵਿਚ ਮੁੱਕੇਬਾਜ਼ ਕੋਚ ਬਲਜਿੰਦਰ ਸਿੰਘ ਦੀ ਦੇਖ …

Read More »

ਸੀਨੀਅਰ ਨੈਸ਼ਨਲ ਪਾਵਰ ਲਿਫਟਿੰਗ `ਚ ਕਰਨਬੀਰ ਬਣਿਆ ਫਸਟ ਰਨਰਜ਼ਅੱਪ

ਆਈ.ਟੀ.ਬੀ.ਪੀ ਨੇ ਨੌਕਰੀ ਦੇ ਕੇ ਨਵਾਜਿਆ   ਅੰਮ੍ਰਿਤਸਰ, 11 ਸਤੰਬਰ (ਪੰਜਾਬ ਪੋਸਟ- ਸੰਧੂ) – ਛਤੀਸ਼ਗੜ੍ਹ ਵਿਖੇ ਸੰਪੰਨ ਹੋਈ 5 ਰੋਜ਼ਾ ਸੀਨੀਅਰ ਨੈਸ਼ਨਲ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਅੰਮ੍ਰਿਤਸਰ ਜ਼ਿਲੇ੍ ਦੇ ਪਿੰਡ ਵਡਾਲਾ ਭਿੱਟੇਵੱਡ ਰਾਮਤੀਰਥ ਰੋਡ ਨਿਵਾਸੀ ਤੇ ਇੰਡੋ ਤਿਬੱਤ ਬਾਰਡਰ ਪੁਲਿਸ ਦੇ ਅੰਤਰਰਾਸ਼ਟਰੀ ਪਾਵਰ ਲਿਫਟਿੰਗ ਖਿਡਾਰੀ ਕਰਨਬੀਰ ਸਿੰਘ ਪੁੱਤਰ ਨਿਰਵੈਲ ਸਿੰਘ ਨੇ ਆਪਣੀ ਵੇਟ ਕੈਟਾਗਿਰੀ 93 ਕਿਲੋਗ੍ਰਾਮ ਦੇ ਵਿੱਚ ਫਸਟ ਰਨਰਜ਼ਅੱਪ …

Read More »

ਲਿੰਗ ਅਨੁਪਾਤ ਨੂੰ ਸੁਧਾਰਣ ਤੇ ਵੱਧਦੀ ਅਬਾਦੀ ਰੋਕਣ ਸਬੰਧੀ ਮੀਟਿੰਗ

ਅੰਮ੍ਰਿਤਸਰ, 11 ਸਤੰਬਰ (ਪੰਜਾਬ ਪੋਸਟ – ਮਨਜੀਤ ਸਿੰਘ) –     ਸਿਵਲ ਸਰਜਨ ਡਾ. ਹਰਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਸੁਖਪਾਲ ਸਿੰਘ ਦੀ ਪ੍ਰਧਾਨਗੀ ਹੇਠ ਸਮੂਹ ਬਲਾਕ ਐਕਸ਼ਟੈਂਸ਼ਨ ਐਯੂਕੇਟਰਾਂ ਅਤੇ ਐਲ.ਐਚ.ਵੀ ਨਾਲ ਮੀਟਿੰਗ ਕੀਤੀ ਗਈ।ਜਿਸ ਦੌਰਾਨ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਸੁਖਪਾਲ ਸਿੰਘ ਨੇ ਸਮੂਹ ਪੈਰਾ ਮੈਡੀਕਲ ਸਟਾਫ ਨੰੂ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਕਿ ਸਬ …

Read More »

DAV Teacher honoured by Indian Academy of Fine Arts

Amritsar, Sept. 11 (Punjab Post Bureau) – It’s a matter of great honour for DAV Public School Lawrence Road that one of its faculty members Ms. Priyanka Sharma was felicitated by Indian Academy of Fine Arts on the eve of Padam Shree S.G Thakur Singh’s birth anniversary and Teacher’s Day Celebration. She was honoured for her meritorious services and imparting …

Read More »

ਡੀ.ਏ.ਵੀ ਪਬਲਿਕ ਸਕੂਲ ਅਧਿਆਪਕਾ ਮਿਸ ਪ੍ਰਿਅੰਕਾ ਸ਼਼ਰਮਾ ਦਾ ਸਨਮਾਨ

ਅੰਮ੍ਰਿਤਸਰ, 11 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਲਈ ਇਹ ਬੜੇ ਹੀ ਫਖ਼ਰ ਦੀ ਗੱਲ ਹੈ ਕਿ ਸਕੂਲ ਦੇ ਹੋਣਹਾਰ ਫਾਈਨ ਆਰਟਸ ਦੇ ਅਧਿਆਪਕ ਮਿਸ ਪ੍ਰਿਅੰਕਾ ਸ਼ਰਮਾ ਨੂੰ ਅਧਿਆਪਕ ਦਿਵਸ ਅਤੇੇ ਪਦਮਸ਼੍ਰੀ ਜੀ.ਐਸ ਠਾਕਰ ਸਿੰਘ ਦੇ ਜਨਮ ਦਿਨ `ਤੇ ਸਨਮਾਨਿਤ ਕੀਤਾ ਗਿਆ।ਇਹ ਸ਼ਾਨਾਮੱਤਾ ਐਵਾਰਡ ਉਨਾਂ ਦੀਆਂ ਅਕਾਦਮਿਕ ਅਤੇ ਫਾਈਨ ਆਰਟਸ ਦੇ ਖੇਤਰ ਵਿੱਚ ਕੀਤੀਆਂ …

Read More »

ਮਾਈ ਭਾਗੋ ਡਿਗਰੀ ਕਾਲਜ ਦਾ ਐਮ.ਐਸ.ਸੀ (ਆਈ.ਟੀ) ਦਾ ਨਤੀਜਾ ਰਿਹਾ ਸ਼ਾਨਦਾਰ

ਭੀਖੀ, 11 ਸਤੰਬਰ (ਪੰਜਾਬ ਪੋਸਟ – ਕਮਲ ਜ਼ਿੰਦਲ) – ਮਾਈ ਭਾਗੋ ਡਿਗਰੀ ਕਾਲਜ (ਲੜਕੀਆਂ) ਰੱਲਾ ਦਾ ਐਮ.ਐਸ.ਸੀ (ਆਈ.ਟੀ) ਭਾਗ ਦੂਜਾ (ਸਮੈਸਟਰ ਚੌਥਾ) ਦਾ ਨਤੀਜਾ ਸੌ ਫੀਸਦੀ ਰਿਹਾ ਹੈ।ਕਾਲਜ ਦੇ ਕੰਪਿਊਟਰ ਵਿਭਾਗ ਦੇ ਪ੍ਰੋ. ਕਰੁਣ ਜਿੰਦਲ ਨੇ ਨਤੀਜੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥਣ ਜਸਪ੍ਰੀਤ ਕੌਰ ਪੁੱਤਰੀ ਮਲਕੀਤ ਸਿੰਘ ਨੇ 79.33 ਫੀਸਦੀ ਅੰਕਾਂ ਨਾਲ ਪਹਿਲਾ, ਮਨਪ੍ਰੀਤ ਕੌਰ ਪੁੱਤਰੀ ਸੁਖਵੀਰ ਸਿੰਘ ਨੇ …

Read More »