ਸਮਰਾਲਾ, 2 ਨਵੰਬਰ (ਪੰਜਾਬ ਪੋਸਟ- ਕੰਗ) – ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਇਕਾਈ ਸਮਰਾਲਾ ਵੱਲੋਂ ਮਾਂ ਬੋਲੀ ਪੰਜਾਬੀ ਨੂੰ ਸਹੀ ਅਰਥਾਂ ਵਿੱਚ ਰਾਜ ਭਾਸ਼ਾ ਦਾ ਦਰਜਾ ਦਿਵਾਉਣ ਦਾ ਹੱਕ ਦਿਵਾਉਣ ਦੇ ਮੰਤਵ ਨਾਲ ਪੰਜਾਬੀ ਸੂਬਾ ਦਿਵਸ ਮੌਕੇ ਐਡਵੋਕੇਟ ਪਰਮਿੰਦਰ ਸਿੰਘ ਗਿੱਲ ਦੀ ਰਹਿਨੁਮਾਈ ਹੇਠ ਸਥਾਨਕ ਐਸ.ਡੀ.ਐਮ ਗੀਤਿਕਾ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ।ਜਿਸ ਵਿੱਚ ਪੰਜਾਬ ਸਰਕਾਰ ਦੇ ਪ੍ਰਸਾਸ਼ਨਿਕ ਦਫਤਰਾਂ ਵਿੱਚ ਹੁੰਦੇ …
Read More »Daily Archives: November 3, 2018
ਪਿੰਡ ਨੌਸ਼ਹਿਰਾ ਨਲਬੰਦਾ ਵਿਖੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਪ੍ਰਦਰਸ਼ਨੀ
ਝੋਨੇ ਦੀ ਪਰਾਲੀ ਸਾੜੇ ਬਗੈਰ ਹੈਪੀ ਸੀਡਰ ਨਾਲ ਕਣਕ ਦੀ ਬਿਜ਼ਾਈ ਲਈ ਪ੍ਰੇਰਿਆ ਪਠਾਨਕੋਟ, 2 ਨਵੰਬਰ (ਪੰਜਾਬ ਪੋਸਟ ਬਿਊਰੋ) – ਮਾਨਯੋਗ ਨੈਸ਼ਨਲ ਗਰੀਨ ਟ੍ਰਿਬਊਨਲ ਵਲੋਂ ਦੇਸ਼ ਭਰ ਵਿੱਚ ਫਸਲਾਂ ਦੀ ਰਹਿੰਦ ਖੂੰਹਦ ਨੂੰ ਖੁੱਲੇ ਵਿੱਚ ਸਾੜਣ `ਤੇ ਲਗਾਈ ਪਾਬੰਦੀ ਦੇ ਮੱਦੇਨਜ਼ਰ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਸੰਭਾਲ ਕੇ ਕਣਕ ਦੀ ਦੀ ਬਿਜਾਈ ਕਰਨ ਬਾਰੇ ਜਾਗਰੁਕ ਕਰਨ ਲਈ …
Read More »Rajan Kumar’s Hindi feature film ‘Namaste Bihar’ censored with U/A certificate
Mumbai, Nov. 2 (Punjab Post Bureau) – Versatile and talented actor Rajan Kumar ‘Charlie’, hailing from Munger in Bihar is a Guinness Book of World Records holder. He has made the country proud on bagging the title of ‘Charlie Chaplin 2’will ignite the screens with his first Hindi feature film ‘Namaste Bihar’ with U/A censor certificate; which hits the screens …
Read More »ਸਵ. ਗੁਰਦੀਪ ਪਹਿਲਵਾਨ ਦੀ ਲੜਕੀ ਨੂੰ ਸਿੱਧੂ, ਸੋਨੀ ਤੇ ਮੇਅਰ ਨੇ ਸਾਂਝੇ ਤੌਰ `ਤੇ ਦਿੱਤਾ ਨਿਯੁੱਕਤੀ ਪੱਤਰ
ਰੇਲ ਹਾਦਸੇ ਦੇ 5 ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪ੍ਰਤੀ ਮਹੀਨਾ 40000 ਦੇਣਗੇ ਸਿੱਧੂ ਤੇ ਗੁਰਦੀਪ ਪਹਿਲਵਾਨ ਦੇ ਪਰਿਵਾਰ ਨੂੰ 20000 ਦੇਣਗੇ ਸੋਨੀ ਅੰਮ੍ਰਿਤਸਰ, 2 ਨਵੰਬਰ (ਪੰਜਾਬ ਪੋਸਟ – ਪ੍ਰੀਤਮ ਸਿੰਘ) – ਗੋਲਬਾਗ ਵਿਖੇ 2 ਜੂਨ 2018 ਨੂੰ ਕੌਂਸਲਰ ਗੁਰਦੀਪ ਪਹਿਲਵਾਨ ਹੱਤਿਆ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਸਵਰਗੀ ਗੁਰਦੀਪ ਪਹਿਲਵਾਨ ਦੇ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ …
Read More »Navjot Sidhu, O.P Soni & Mayor hands over appointment letter to daughter of late Gurdeep pehalwan
Amritsar, Nov. 2 (Punjab Post Bureau) – The Cabinet Ministers Mr. Navjot Singh Sidhu and Om Prakash Soni along with Karamjit Singh Rintu visited the residence of deceased councilor Gurdeep Pehalwan and handed over the appointment letter to his daughter Harsimrat Kaur. It was in keeping with a promise made by the Punjab Government to give job to a family …
Read More »ਡਿਪਟੀ ਕਮਿਸ਼ਨਰ ਵਲੋਂ ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਯੂਰੋ ਦਾ ਟਰਾਇਲ-ਰਨ
ਅੰਮਿ੍ਤਸਰ, 2 ਨਵੰਬਰ (ਪੰਜਾਬ ਪੋਸਟ – ਪ੍ਰੀਤਮ ਸਿੰਘ) – ਪੰਜਾਬ ਸਰਕਾਰ ਦੀ ਪਹਿਲੀ ਪ੍ਰਾਥਮਿਕਤਾ ਰਾਜ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜਗਾਰ ਦੇ ਮੌਕੇ ਮੁਹੱਈਆ ਕਰਵਾਉਣਾ ਹੈ।ਇਨ੍ਹਾਂ ਉਪਰਾਲਿਆਂ ਦੇ ਚਲਦੇ ਸਮੇਂ-ਸਮੇਂ `ਤੇ ਘਰ-ਘਰ ਰੋਜਗਾਰ ਮਿਸ਼ਨ ਤਹਿਤ ਜਿਲਾ ਪੱਧਰ `ਤੇ ਪਲੇਸਮੈਂਟ ਕੈਂਪ, ਰੋਜਗਾਰ ਦਫਤਰ ਅਤੇ ਪੰਜਾਬ ਸਕਿਲ ਡਿਵੈਂਲਪਮੈਂਟ ਮਿਸ਼ਨ ਦੇ ਉਪਰਾਲਿਆਂ ਨਾਲ ਲਗਾਤਾਰ ਲਗਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ …
Read More »ਪਾਣੀ ਦੀ ਸੰਭਾਲ ਤੇ ਦਰਿਆਵਾਂ ਦੀ ਸਫਾਈ ਬਾਰੇ ਸਰਕਾਰੀਆ ਵਲੋਂ ਪੁਰਤਗਾਲ ਦੇ ਜਲ ਸਰੋਤ ਸੈਕਟਰੀ ਨਾਲ ਮੁਲਾਕਾਤ
ਲਿਸਬਨ/ ਅੰਮ੍ਰਿਤਸਰ, 2 ਨਵੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਮਾਲ, ਜਲ ਸਰੋਤ ਅਤੇ ਖਣਨ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਵਲੋਂ ਪੁਰਤਗਾਲ ਸਰਕਾਰ ਦੇ ਜਲ ਸਰੋਤਾਂ ਬਾਰੇ ਸੈਕਟਰੀ ਆਫ ਸਟੇਟ ਡਾ. ਕਾਰਲੌਸ ਮਾਰਟਿਨਜ਼ ਨਾਲ ਮੁਲਾਕਾਤ ਦੌਰਾਨ ਜਲ ਪ੍ਰਬੰਧਨ, ਦਰਿਆਵਾਂ ਦੀ ਸਫਾਈ ਅਤੇ ਜਲ ਸੰਭਾਲ ਸਬੰਧੀ ਵਿਸਥਾਰਿਤ ਵਿਚਾਰ-ਚਰਚਾ ਕੀਤੀ ਗਈ।ਉਹ ਭਾਰਤ ਦੀ ਅੰਬੈਸੀ ਵਲੋਂ ਦਿੱਤੇ ਗਏ ਸੱਦੇ `ਤੇ ਦੋ ਦਿਨਾਂ ਪੁਰਤਗਾਲ ਦੌਰੇ …
Read More »Sukhbinder Sarkaria meets Secretary of State for Water Resources Government of Portugal
Lisbon/Amritsar, Nov. 2 (Punjab Post Bureau) – Mr. Sukhbinder Singh Sarkaria, Minister for Revenue, Mining & Water Resources, Punjab today met Dr. Carlos Martins Secretary of State for Water Resources Government of Portugal and had wide-ranging discussions on issues of water management, cleaning of rivers and water conservation. Mr. Sarkaria is on a two-day visit to Portugal on the …
Read More »8th Annual Art and Craft Exhibition ‘Saviour’ held at DAV College
Amritsar, Nov. 2 (Punjab Post – Saggu) – PG Department of Computer Science and Information Technology of DAV College organized 8th Annual Art and Craft exhibition ‘Saviour’ at Arsh Auditorium. The event was inaugurated by Sudershan Kapoor, Chairman Local Managing Committee and Principal Dr. Rajesh Kumar. This exhibition is an annual feature of Department of Computer Science and Information Technology in which students of Bachelor …
Read More »
Punjab Post Daily Online Newspaper & Print Media