Tuesday, November 24, 2026

Daily Archives: December 20, 2018

ਗੋਲਡਨ ਜੁਬਲੀ ਬਸੰਤ ਬਹਾਰ ਫਲਾਵਰ ਸ਼ੋਅ ਕੌਮੀ ਪੱਧਰ `ਤੇ ਮਨਾਏਗੀ ਯੂਨੀਵਰਸਿਟੀ

ਫੁੱਲਾਂ ਦੀ ਖੇਤੀ ਵਿਚ ਇਨਕਲਾਬ ਲਿਆ ਰਹੇ ਹਨ ਪੰਜਾਬ ਦੇ ਕਿਸਾਨ – ਵੀ.ਸੀ ਅੰਮ੍ਰਿਤਸਰ, 19 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ)  – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਨੇ ਕਿਹਾ ਹੈ ਕਿ ਪੰਜਾਬ ਦੇ ਲੋਕ ਜਾਗ੍ਰਿਤ ਹੋ ਰਹੇ ਹਨ ਅਤੇ ਉਨ੍ਹਾਂ ਦਾ ਪ੍ਰਕਿਰਤੀ ਨਾਲ ਲਗਾਅ ਵੱਧ ਰਿਹਾ ਜਦੋਂ ਕਿ ਪੰਜਾਬ ਦੇ ਕਿਸਾਨ ਹਰੇ, …

Read More »

ਵਰਦਾਨ ਬਣੀ ਸਾਂਝੀ ਰਸੋਈ – 10 ਰੁਪਏ ਦੀ ਥਾਲੀ `ਚ ਮਿਲਦਾ ਹੈ ਪੇਟ ਭਰ ਖਾਣਾ

ਅੰਮ੍ਰਿਤਸਰ, 19 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਜਿਲ੍ਹੇ `ਚ ਚੱਲ ਰਿਹਾ ‘ਸਾਂਝੀ ਰਸੋਈ‘ ਦਾ ਨਿਵੇਕਲਾ ਪ੍ਰੋਜੈਕਟ ਲੋੜਵੰਦ ਲੋਕਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ।ਘੱਟ ਕੀਮਤ ’ਤੇ ਚੰਗਾ ਅਤੇ ਪੇਟ ਭਰ ਖਾਣਾ ਮੁਹੱਈਆ ਕਰਵਾਉਣ ਵਾਲੀ `ਸਾਂਝੀ ਰਸੋਈ` ਗੁਰੂ ਨਾਨਕ ਦੇਵ ਹਸਪਤਾਲ, ਸਿਵਲ ਹਸਪਤਾਲ ਅਤੇ ਕੋਰਟ ਕੰਪਲੈਕਸ ਵਿਖੇ ਸਫ਼ਲਤਾ ਪੂਰਵਕ ਚੱਲ ਰਹੀ ਹੈ ਅਤੇ ਇਸ ਸਾਂਝੀ ਰਸੋਈ ’ਚ ਐਤਵਾਰ …

Read More »

ਟੈਟਨਿਸ ਵੈਕਸੀਨ ਦੀ ਥਾਂ ਅਡਲਟ ਦਾਇਪਥੀਰੀਆ ਵੈਕਸੀਨ ਆਮ ਟੀਕਾਕਕਰਨ ਸ਼ਡਿਊਲ ਵਿੱਚ ਸ਼ਾਮਲ

ਅੰਮ੍ਰਿਤਸਰ, 19 ਦਸੰਬਰ (ਪੰਜਾਬ ਪੋਸਟ – ਪ੍ਰੀਤਮ ਸਿੰਘ) – ਵਿਸ਼ਵ ਸਿਹਤ ਸੰਗਠਨ ਵਲੋ ਸਿਵਲ ਹਸਪਤਾਲ ਵਿਖੇ ਟੈਟਨਿਸ ਵੈਕਸੀਨ ਦੀ ਜਗਾ ਤੇ ਅਡਲਟ ਦਾਇਪਥੀਰੀਆ ਵੈਕਸੀਨ ਨੂੰ ਆਮ ਟੀਕਾਕਕਰਨ ਸ਼ਡਿਊਲ ਵਿਚ ਸ਼ਾਮਲ ਕਰਨ ਸਬੰਧੀ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਹੈ।ਇਸ ਵਰਕਸ਼ਾਪ ਦਾ ਸ਼ੁਭ ਆਰੰਭ ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਨੇ ਕੀਤਾ।ਇਸ ਵਰਕਸ਼ਾਪ ਵਿੱਚ ਵੱਖ-ਵੱਖ ਬਲਾਕਾਂ ਦੇ ਸੀਨੀਅਰ ਮੈਡੀਕਲ ਅਫਸਰ, ਸ਼ਹਿਰੀ …

Read More »

ਮੁੱਖ ਖੇਤੀਬਾੜੀ ਅਫਸਰ ਵਲੋਂ ਖਾਦ ਦੇ ਡੀਲਰਾਂ ਦੀ ਅਚਨਚੇਤ ਚੈਕਿੰਗ

ਅੰਮ੍ਰਿਤਸਰ, 19 ਦਸੰਬਰ (ਪੰਜਾਬ ਪੋਸਟ – ਪ੍ਰੀਤਮ ਸਿੰਘ) – ਮੁੱਖ ਖੇਤੀਬਾੜੀ ਅਫਸਰ ਦਲਬੀਰ ਸਿੰਘ ਛੀਨਾ ਨੇ ਇੰਨਫੋਰੋਮੈਂਟ ਟੀਮ ਬਲਵਿੰਦਰ ਸਿੰਘ ਏ.ਡੀ (ਪੀ.ਪੀ) ਅਤੇ ਸੁਖਮਿਦਰ ਸਿੰਘ ਏ.ਡੀ (ਇੰਨਫਰੋਸਮੈਂਟ) ਨੇ ਬਲਾਕ ਰਈਆ ਦੇ ਖਾਦ, ਬੀਜ ਅਤੇ ਦਵਾਈਆਂ ਦੇ ਡੀਲਰਾਂ ਦੀ ਅਚਨਚੇਤ ਚੈਕਿੰਗ ਕੀਤੀ।ਉਹਨਾਂ ਨੇ ਖਾਦ ਅਤੇ ਦਵਾਈਆਂ ਦੇ ਸੈਂਪਲ ਵੀ ਭਰਵਾਏ।ਦੁਕਾਨਾਂ ਤੋ ਖਾਦ ਅਤੇ ਨਾਸ਼ਕ ਦਵਾਈਆਂ ਲੈ ਕੇ ਜਾ ਰਹੇ ਕਿਸਾਨਾਂ ਦੇ …

Read More »