Tuesday, November 24, 2026

Daily Archives: December 26, 2018

ਚਾਰ ਸ਼ਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਦੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ

ਬਠਿੰਡਾ, 26 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸ਼ਹਿਰ ਦੀ ਨਿਸ਼ਕਾਮ ਧਾਰਮਿਕ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਚਾਰ ਸ਼ਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ ਗੁਰਦੁਆਰਾ ਭਾਈ ਜਗਤਾ ਜੀ ਵਿਖੇ ਕਰਵਾਇਆ ਗਿਆ।ਸਮਾਗਮ ਵਿਚ ਭਾਈ ਦਵਿੰਦਰ ਸਿੰਘ ਬਟਾਲਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਹਜ਼ੁਰੀ ਰਾਗੀ ਭਾਈ ਜਗਤਾ ਜੀ ਗੁਰਦੁਆਰਾ ਸਾਹਿਬ ਭਾਈ ਸ਼ਿਵਦੇਵ ਸਿੰਘ ਅਤੇ …

Read More »

ਜਸਟਿਸ ਜ਼ੋਰਾ ਸਿੰਘ ਤੇ ਜੈ ਸਿੰਘ ਰੋੜੀ ਦੇ ‘ਆਪ’ ‘ਚ ਆਉਣ ਦਾ ਜੀਦਾ ਨੇ ਕੀਤਾ ਸਵਾਗਤ

  ਬਠਿੰਡਾ, 26 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਆਮ ਆਦਮੀ ਪਾਰਟੀ ਬਠਿੰਡਾ ਦੇ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਜੀਦਾ ਤੇ ਬੁਲਾਰੇ ਨੀਲ ਗਰਗ ਨੇ ਜਸਟਿਸ ਜ਼ੋਰਾ ਸਿੰਘ ਦਾ ‘ਆਪ’ ਪਾਰਟੀ ਵਿੱਚ ਆਉਣ ਤੇ ਜੈ ਕਿਸ਼ਨ ਸਿੰਘ ਰੋੜੀ ਦੀ ਘਰ ਵਾਪਸੀ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਜਸਟਿਸ ਜੋਰਾ ਸਿੰਘ ਇੱਕ ਇਮਾਨਦਾਰ ਅਤੇ ਨਿਧੜਕ ਵਿਅਕਤੀ ਹਨ।ਗੜ੍ਹਸ਼ੰਕਰ ਤੋਂ ਵਿਧਾਇਕ ਜੈ ਸਿੰਘ ਰੋੜੀ …

Read More »

ਅਕਾਲ ਪੁਰਖ ਕੀ ਫੌਜ਼ ਵਲੋਂ “ਗਲਵਕੜੀ ਚਾਰ ਸਾਹਿਬਜ਼ਾਦੇ ਸਾਡਾ ਵਿਰਸਾ ਸਾਡਾ ਪਰਿਵਾਰ” ਸਮਾਗਮ ਆਯੋਜਿਤ

ਦੁਮਾਲਾ, ਦਸਤਾਰ, ਕਵਿਤਾ, ਸਲੋਗਨ ਤੇ ਭੁਝੰਗੀ ਖਾਲਸਾ ਮੁਕਾਬਲੇ ਕਰਵਾਏ ਅੰਮ੍ਰਿਤਸਰ, 25 ਦਸੰਬਰ (ਪੰਜਾਬ ਪੋਸਟ  ਬਿਊਰੋ) – ਉਘੀ ਧਾਰਮਿਕ ਸੰਸਥਾ ਅਕਾਲ ਪੁਰਖ ਕੀ ਫੌਜ਼ ਵਲੋਂ “ਗਲਵਕੜੀ ਚਾਰ ਸਾਹਿਬਜ਼ਾਦੇ ਸਾਡਾ ਵਿਰਸਾ ਸਾਡਾ ਪਰਿਵਾਰ” ਪ੍ਰੋਗਰਾਮ ਸੰਤ ਸਿੰਘ ਸੁੱਖਾ ਸਿੰਘ ਸੀਨੀਅਰ ਸੈਕੰਡਰੀ ਸਕੂਲ ਵਿਖੇ ਆਯੋਜਿਤ ਕੀਤਾ ਗਿਆ।ਜਿਸ ਵਿਚ ਦੁਮਾਲਾ ਮੁਕਾਬਲਾ, ਦਸਤਾਰ ਮੁਕਾਬਲਾ, ਕਵਿਤਾ ਮੁਕਾਬਲਾ, ਸਲੋਗਨ ਮੁਕਾਬਲਾ, ਭੁਝੰਗੀ ਖਾਲਸਾ ਮੁਕਾਬਲਾ ਕਰਵਾਇਆ ਗਿਆ।ਅੰਮ੍ਰਿਤਸਰ ਸ਼ਹਿਰ ਦੇ 60 …

Read More »

ਕਰਾਈਸਟ ਚਰਚ ਕੈਥੇਡਰਲ ਵਿਖੇ ਸ਼ਰਧਾ ਸਹਿਤ ਮਨਾਇਆ ਕ੍ਰਿਸਮਸ ਦਾ ਤਿਓਹਾਰ

ਅੰਮ੍ਰਿਤਸਰ, 25 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਰਾਮ ਬਾਗ ਸਥਿਤ ਕਰਾਈਸਟ ਚਰਚ ਕੈਥੇਡਰਲ ਵਿਖੇ ਰੈਵਰ ਵਿਜੇ ਕੁਮਾਰ ਦੀ ਅਗਵਾਈ `ਚ ਕ੍ਰਿਸਮਸ ਦਾ ਤਿਓਹਾਰ ਸ਼ਰਧਾ ਸਹਿਤ ਮਨਾਇਆ ਗਿਆ।ਇਸ ਮੌਕੇ ਪੁੱਜੀਆਂ ਅਹਿਮ ਸ਼ਖਸ਼ੀਅਤਾਂ ਵਿੱਚ ਡਾਇਸਸ ਆਫ ਅੰਮ੍ਰਿਤਸਰ ਬਿਸ਼ਪ ਪੀ.ਕੇ ਸਾਮੰਤਾ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਸ਼ਾਮਲ ਸਨ।ਪਾਸਟਰ ਸਮਿਥ ਅਤੇ ਮੈਡਮ ਕਵਿਤਾ ਵੀ ਚਰਚ …

Read More »

ਇਬਾਦਤ ਸਕੂਲ ਦੇ ਸਪੈਸ਼ਲ ਨਾਲ ਅਨੇਜਾ ਪ੍ਰੋਡਕਸ਼ਨ ਨੇ ਮਨਾਈ ਕ੍ਰਿਸਮਸ

ਅੰਮ੍ਰਿਤਸਰ, 25 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਅਨੇਜਾ ਪ੍ਰੋਡਕਸ਼ਨ ਵਲੋਂ ਕ੍ਰਿਸਮਸ ਦਾ ਤਿਉਹਾਰ ਬੱਚਿਆਂ ਨਾਲ ਸਥਾਨਕ ਹੋਟਲ ਵਿਚ ਮਨਾਇਆ ਗਿਆ। ਇਸ ਮੌਕੇ ਇਬਾਦਤ ਸਕੂਲ ਦੇ ਸਪੈਸ਼ਲ ਬੱੱਚੇ ਵੀ ਪ੍ਰਬੰਧਕ ਸ਼ਿਲਪਾ ਗਾਂਗੁਲੀ ਦੀ ਅਗਵਾਈ ਹੇਠ ਵਿਸ਼ੇਸ਼ ਤੌਰ `ਤੇ ਪਹੁੰਚੇ।ਮੁੱਖ ਮਹਿਮਾਨ ਵਜੋਂ ਉਰਦੂ ਲੇਖਕ ਤੇ ਸ਼ਾਇਰ ਮਕਸੂਦ ਚੌਧਰੀ (ਲਾਹੋਰ), ਡਾ. ਬਰਿੰਦਰ ਕੌਰ, ਦੂਰਦਰਸ਼ਨ ਦੇ ਨਿਊਜ ਰੀਡਰ ਅਤੇ ਅਦਾਕਾਰ ਅਰਵਿੰਦਰ ਭੱਟੀ …

Read More »

ਅੰਮ੍ਰਿਤਸਰ `ਚ ਸ਼ਰਧਾ ਭਾਵਨਾ ਨਾਲ ਮਨਾਇਆ ਕ੍ਰਿਸ਼ਮਸ ਦਾ ਤਿਓਹਾਰ

ਡਾ. ਰਾਜ ਕੁਮਾਰ ਵੇਰਕਾ ਨੇ ਸੇਂਟ ਪਾਲ ਗਿਰਜਾ ਘਰ `ਚ ਕੀਤੀ ਸਭ ਦੇ ਭਲੇ ਲਈ ਅਰਦਾਸ ਅੰਮ੍ਰਿਤਸਰ, 25 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਕ੍ਰਿਸਮਿਸ ਡੇਅ ਮੌਕੇ ਗੁਰੂ ਨਗਰੀ ਦੇ ਵੱਖ-ਵੱਖ ਗਿਰਜ਼ਾ ਘਰਾਂ ਨੂੰ ਬਹੁਤ ਹੀ ਖੂਬਸੂਰਤ ਢੰਗ ਅਤੇ ਰੰਗ ਬਰੰਗੀਆਂ ਰੋਸ਼ਨੀਆਂ ਨਾਲ ਸਜਾਇਆ ਗਿਆ।ਇਸ ਸਮੇਂ ਵਿਸ਼ੇਸ਼ ਪ੍ਰਾਰਥਨਾ ਸਭਾਵਾਂ ਦਾ ਆਯੋਜਨ ਕੀਤਾ ਗਿਆ, ਜਿੰਨਾਂ ਵਿੱਚ ਵੱਡੀ ਗਿਣਤੀ `ਚ ਪੁੱਜੇ …

Read More »

PM dedicates Bogibeel bridge to the nation- flags off first passenger train

Delhi, Dec. 25 (Punjab Post Bureau) – The Prime Minister Shri Narendra Modi, today dedicated the Bogibeel bridge in Assam, to the nation. The bridge, which spans the River Brahmaputra between Dibrugarh and Dhemaji districts of Assam, is of immense economic and strategic significance for the nation. At a massive public meeting in Kareng Chapori, on the northern bank of …

Read More »

ਜਨਮ ਦਿਨ ਮੁਬਾਰਕ – ਸ਼ਰਲੀਨ ਖੋਸਲਾ

ਅੰਮ੍ਰਿਤਸਰ, 25 ਦਸੰਬਰ (ਪੰਜਾਬ ਪਸੋਟ – ਅਮਨ) – ਸ਼ਰਲੀਨ ਖੋਸਲਾ ਦੇ ਜਨਮ ਦਿਨ `ਤੇ ਉਸ ਦੇ ਮਾਤਾ ਜਸਬੀਰ ਪਿਤਾ ਤੇ ਹੋਰ ਪਰਿਵਾਰਕ ਮੈਂਬਰਾਂ ਵਲੋਂ ਬਹੁਤ-ਬਹੁਤ ਮੁਬਾਰਕਾਂ।

Read More »