Tuesday, November 24, 2026

Monthly Archives: December 2018

ਆਪਣੀਆਂ ਕਮਜੋਰੀਆਂ ਨੂੰ ਲੁਕਾਉਣ ਲਈ ਵਾਵਰੇਲਾ ਖੜਾ ਕਰਨਾ ਦਿਆਨਤਦਾਰੀ ਨਹੀਂ – ਮਜੀਠਾ, ਅਣਖੀ

ਅੰਮ੍ਰਿਤਸਰ, 30 ਨਵੰਬਰ (ਪੰਜਾਬ ਪੋਸਟ ਬਿਊਰੋ) – ਚੀਫ ਖਾਲਸਾ ਦੀਵਾਨ ਦੇ ਸਾਬਕਾ ਆਨਰੇਰੀ ਸਕੱਤਰ ਭਾਗ ਸਿੰਘ ਅਣਖੀ ਅਤੇ ਸੀਨੀਅਰ ਮੈਬਰ ਰਾਜਮਹਿੰਦਰ ਸਿੰਘ ਮਜੀਠਾ ਨੇ ਵੋਟਰ ਸੂਚੀਆਂ ਨੂੰ ਲੈ ਕੇ ਬਿਨਾ ਵਜ੍ਹਾ ਵਾਵਰੋਲਾ ਖੜਾ ਕਰਨ ਵਾਲਿਆਂ ਨੂੰ ਆੜੇ ਹੱਥੀਂ ਲਂਦਿਆਂ ਕਿਹਾ ਹੈ ਕਿ ਜੋ ਲੋਕ ਅੱਜ ਵੋਟਰ ਸੂਚੀਆਂ ਪ੍ਰਤੀ ਇਤਰਾਜ਼ ਜਤਾ ਰਹੇ ਹਨ ਉਹ ਉਸ ਵਕਤ ਕਿਥੇ ਸਨ, ਜਦ ਦੀਵਾਨ ’ਚ …

Read More »

ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਦਾ ਨਿਰਮਲ ਸਿੰਘ ਧੜੇ ਵਲੋਂ ਸਵਾਗਤ

ਅੰਮ੍ਰਿਤਸਰ, 30 ਨਵੰਬਰ (ਪੰਜਾਬ ਪੋਸਟ ਬਿਊਰੋ) – ਮਜੀਠਾ- ਅਣਖੀ ਧੜੇ ਦੇ ਉਮੀਦਵਾਰਾਂ ਨਿਰਮਲ ਸਿੰਘ, ਸੁਰਿੰਦਰ ਸਿੰਘ ਰੁਮਾਲਿਆਂ ਵਾਲਾ, ਇੰਦਰਬੀਰ ਸਿੰਘ ਨਿੱਜਰ, ਸਵਿੰਦਰ ਸਿੰਘ ਕੱਥੂਨੰਗਲ, ਸੁਖਦੇਵ ਸਿੰਘ ਮਤੇਵਾਲ ਅਤੇ ਅਮਰਜੀਤ ਸਿੰਘ ਵਿਕਰਾਂਤ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਦਾ ਸਵਾਗਤ ਕੀਤਾ ਹੈ, ਜਿਸ ਵਿਚ ਉਹਨਾਂ ਦੀਵਾਨ ਦੇ ਵਿਧਾਨ ਅਨੁਸਾਰ ਮੌਜੂਦਾ ਚੋਣਾਂ ਨੇਪਰੇ …

Read More »

2 ਦਸੰਬਰ ਦੀ ਚੋਣ `ਚ ਮੈਂਬਰ ਦੀਵਾਨ ਦੇ ਵਿਧਾਨ ਮੁਤਾਬਿਕ ਪਾ ਸਕਣਗੇ ਵੋਟ

ਅੰਮ੍ਰਿਤਸਰ, 30 ਨਵੰਬਰ (ਪੰਜਾਬ ਪੋਸਟ ਬਿਊਰੋ) – ਚੀਫ ਖਾਲਸਾ ਦੀਵਾਨ ਦੀਆਂ 2 ਦਸੰਬਰ ਨੂੰ ਹੋ ਰਹੀਆਂ ਜਨਰਲ ਚੋਣਾਂ ’ਚ ਦੀਵਾਨ ਦੇ ਮੈਂਬਰ ਦੀਵਾਨ ਦੇ ਸੰਵਿਧਾਨ ਮੁਤਾਬਕ ਵੋਟ ਅਧਿਕਾਰ ਦੀ ਵਰਤੋ ਕਰ ਸਕਣਗੇ।ਪ੍ਰਧਾਨਗੀ ਲਈ ਉਮੀਦਵਾਰ ਨਿਰਮਲ ਸਿੰਘ ਠੇਕੇਦਾਰ ਨੇ ਕਿਹਾ ਕਿ ਦੀਵਾਨ ਦੇ ਚੋਣ ਅਬਜਰਵਰ ਇਕਬਾਲ ਸਿੰਘ ਲਾਲਪੁਰਾ ਅਤੇ ਡਾ: ਜਸਵਿੰਦਰ ਸਿੰਘ ਢਿਲੋਂ ਨੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਕਿਸੇ …

Read More »

ਭਾਈ ਵੀਰ ਸਿੰਘ ਖੋਜ ਕੇਂਦਰ, ਖਾਲਸਾ ਟ੍ਰੈਕਟ ਸੁਸਾਇਟੀ ਤੇ ਐਜੂਕੇਸ਼ਨਲ ਕਮੇਟੀ ਦੇ ਸਾਂਝੇ ਦਫਤਰ ਦਾ ਉਦਘਾਟਨ

ਅੰਮ੍ਰਿਤਸਰ, 30 ਨਵੰਬਰ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਦਫਤਰ ਨਾਲ ਲੱਗਦੇ ਹਾਲ ਵਿੱਚ ਭਾਈ ਵੀਰ ਸਿੰਘ ਖੋਜ ਕੇਂਦਰ, ਖਾਲਸਾ ਟ੍ਰੈਕਟ ਸੁਸਾਇਟੀ ਅਤੇ ਐਜੂਕੇਸ਼ਨਲ ਕਮੇਟੀ ਦੇ ਤਿਆਰ ਕੀਤੇ ਗਏ ਸਾਂਝੇ ਦਫਤਰ ਦਾ ਉਦਘਾਟਨ ਕਰਦੇ ਹੋਏ ਕਾਰਜਕਾਰੀ ਪ੍ਰਧਾਨ ਧੰਨਰਾਜ ਸਿੰਘ, ਜਨਰਲ ਸਕੱਤਰ ਨਰਿੰਦਰ ਸਿੰਘ ਖੁਰਾਣਾ, ਸਰਬਜੀਤ ਸਿੰਘ, ਨਿਰਮਲ ਸਿੰਘ, ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਅਤੇ …

Read More »

ਮਾਨਸਾ ਦੇ ਮਸ਼ਹੂਰ ਕਬਾੜੀਏ ਦੀ ਦੁਕਾਨ `ਤੇ ਧਮਾਕਾ ਹੋਣ ਨਾਲ 1 ਬਜੁਰਗ ਦੀ ਮੌਤ

ਭੀਖੀ/ਮਾਨਸਾ, 30 ਨਵੰਬਰ (ਪੰਜਾਬ ਪੋਸਟ – ਕਮਲ ਜ਼ਿੰਦਲ) – ਸਥਾਨਕ ਸ਼ਹਿਰ ਤੋਂ 5 ਕਿਲੋਮੀਟਰ ਦੂਰ ਮਾਨਸਾ ਕੈਂਚੀਆਂ ੇ ਸਥਿਤ ਇਕ ਅਕਾਲੀ ਆਗੂ ਦੇ ਭਰਾ ਤੇ ਮਸ਼ਹੂਰ ਮਿੱਠੂ ਰਾਮ ਕਬਾੜੀਆ ਦੀ ਕਬਾੜ ਦੀ ਦੁਕਾਨ `ਤੇ ਧਮਾਕਾ ਹੋਣ ਨਾਲ 1 ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਹੈ।ਮਿਲੀ ਜਾਣਕਾਰੀ ਅਨੁਸਾਰ ਨੱਥਾ ਸਿੰਘ (72) ਵਾਸੀ ਵਾਰਡ ਨੰਬਰ-2 ਸ੍ਰੀ ਗੁਰੂ ਤੇਗ ਬਹਾਦਰ ਨਗਰ ਮਾਨਸਾ ਦਾ …

Read More »

ਕਿਸਾਨ ਮਜਦੂਰਾਂ ਦੀਆਂ ਖੁਦਕੁਸ਼ੀਆਂ ਰੋਕਣ ਤੇ ਸਮੁੱਚੇ ਕਰਜਾ ਮੁਆਫੀ ਲਈ ਸੰਘਰਸ਼ ਤਿੱਖਾ ਕਰਾਂਗੇ – ਦਲਜੀਤ ਮਾਨਸ਼ਾਹੀਆ

ਭੀਖੀ/ਮਾਨਸਾ, 29 ਨਵੰਬਰ (ਪੰਜਾਬ ਪੋਸਟ – ਕਮਲ ਜ਼ਿੰਦਲ) – ਦੇਸ਼ ਦੀਆਂ 207 ਕਿਸਾਨ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਸੱਦੇ `ਤੇ 30 ਨਵੰਬਰ ਨੂੰ ਕੀਤੇ ਗਏ ਕਿਸਾਨ ਮੁਕਤੀ ਸੰਘਰਸ਼ ਲਈ ਪੂਰੇ ਦੇਸ਼ ਭਰ ਵਿਚੋਂ ਲੱਖਾਂ ਕਿਸਾਨ ਮਜਦੂਰ ਮੋਦੀ ਸਰਕਾਰ ਖਿਲਾਫ ਤਿੱਖੇ ਅੰਦੋਲਨ ਲਈ ਪਹੁੰਚੇ ਅਤੇ ਕਿਸਾਨਾਂ ਮਜਦੂਰਾਂ ਦੀਆਂ ਲਗਾਤਾਰ ਹੋ ਹਰੀਆਂ ਖੁਦਕੁਸ਼ੀਆਂ ਨੂੰ ਰੋਕਣ ਅਤੇ ਕਿਸਾਨਾਂ ਮਜਦੂਰਾਂ ਦੇ ਸਮੁਚੇ ਕਰਜਾ ਮੁਆਫੀ ਲਈ ਅੰਦੋਲਨ …

Read More »

ਬੈਂਕਾਂ ਦੇ ਕਬਾੜ ਠੇਕੇਦਾਰ ਦੀ ਪਤਨੀ ਨੂੰ ਪਾਰਸਲ ਬੰਬ ਦੇ ਨਾਲ 20 ਲੱਖ ਦਾ ਫਿਰੌਤੀ ਪੱਤਰ ਫੜਾ ਕੇ ਦੋ ਫਰਾਰ

ਗੰਭੀਰਤਾ ਨਾਲ ਕੀਤੀ ਜਾ ਰਹੀ ਜਾਂਚ ਪੜਤਾਲ – ਅੇਸ.ਐਸ.ਪੀ ਬੁਢਲਾਡਾ /ਮਾਨਸਾ, 29 ਨਵੰਬਰ (ਪੰਜਾਬ ਪੋਸਟ – ਕਮਲ ਜ਼ਿੰਦਲ) – ਜ਼ਿਲ੍ਹਾ ਮਾਨਸਾ ਦੇ ਸ਼ਹਿਰ ਬੁਢਲਾਡਾ ਦੀ ਸੰਘਣੀ ਆਬਾਦੀ ਵਾਲੇ ਇਲਾਕੇ ਵਿਚ ਇਕ ਠੇਕੇਦਾਰ ਦੇ ਘਰ ਉਸ ਦੀ ਪਤਨੀ ਨੂੰ ਦੋ ਨੌਜਵਾਨ ਪਾਰਸਲ  ਬੰਬ  ਦੇ ਨਾਲ 20 ਲੱਖ ਦੀ ਫਿਰੌਤੀ ਵਾਲਾ ਇਕ ਪੱਤਰ ਫੜਾਉਣ ਤੋਂ ਬਾਅਦ ਭਾਵੇਂ ਪੁਲੀਸ ਹਰਕਤ ਵਿਚ ਆ ਗਈ …

Read More »

ਕਮਲਜੀਤ ਖੇਡਾਂ ਮੌਕੇ ਏਸ਼ਿਆਈ ਖੇਡਾਂ ਦੇ ਤਮਗਾ ਜੇਤੂਆਂ ਦਾ ਨਕਦ ਪੁਰਸਕਾਰਾਂ ਨਾਲ ਹੋਵੇਗਾ ਸਨਮਾਨ – ਪ੍ਰੋ. ਗੁਰਭਜਨ ਗਿੱਲ

ਕਿਹਾ ਓਲੰਪਿਕ ਚਾਰਟਰ ਦੀਆਂ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਸੁਰਜੀਤ ਸਪੋਰਟਸ ਐਸੋਸੀਏਸ਼ਨ ਵਚਨਬੱਧ ਬਟਾਲਾ, 30 ਨਵੰਬਰ (ਪੰਜਾਬ ਪੋਸਟ – ਨਰਿੰਦਰ ਬਰਨਾਲ) – ਓਲੰਪਿਕ ਚਾਰਟਰ ਦੀਆਂ ਖੇਡਾਂ ਦੇ ਕੁੰਭ ਵਜੋਂ ਜਾਣੀਆਂ ਜਾਂਦੀਆਂ ਕਮਲਜੀਤ ਖੇਡਾਂ-2018 ਦੌਰਾਨ ਇਸ ਵਾਰ ਜਕਾਰਤਾ ਏਸ਼ਿਆਈ ਖੇਡਾਂ `ਚ ਤਮਗਾ ਜਿੱਤਣ ਵਾਲੇ 7 ਪੰਜਾਬੀ ਖਿਡਾਰੀਆਂ ਨੂੰ ਖੇਡਾਂ ਦੌਰਾਨ ਨਗਦ ਪੁਰਸਕਾਰਾਂ ਨਾਲ ਸਨਮਾਨਿਆ ਜਾਵੇਗਾ।ਇਹ ਖੁਲਾਸਾ ਖੇਡਾਂ ਦੀ ਪ੍ਰਬੰਧਕ ਸੰਸਥਾ ਸੁਰਜੀਤ …

Read More »