ਨਵੀਂ ਦਿੱਲੀ, 21 ਜਨਵਰੀ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰੀ ਚੋਣਾਂ ਲਈ ਦਿੱਲੀ ਕਮੇਟੀ ਦੇ ਮੌਜੂਦਾ ਮੈਂਬਰ ਗੁਰਮੀਤ ਸਿੰਘ ਸ਼ੰਟੀ ਵੱਲੋਂ ਤੀਸ ਹਜ਼ਾਰੀ ਕੋਰਟ ਵਿੱਚ ਪਟੀਸ਼ਨ ਦਾਖਲ ਕੀਤੀ ਗਈ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਦਿੱਲੀ ਕਮੇਟੀ ਸਮੇਂ ਤੋਂ ਪਹਿਲਾਂ ਕਾਰਜਕਾਰਣੀ ਚੋਣਾਂ ਜੋ 19 ਫਰਵਰੀ ਨੂੰ ਹੋਣੀਆਂ ਹਨ, ਬਾਰੇ ਅਦਾਲਤ ਵੱਲੋਂ ਦਿੱਲੀ ਕਮੇਟੀ ਤੇ …
Read More »Daily Archives: January 22, 2019
‘ਕਰਮਾਂ ਵਾਲੀ ਮਾਂ’ ਫਿਲਮ ਦੀ ਸ਼ੂਟਿੰਗ ਸ਼ੁਰੂ
ਬਾਘਾ ਪੁਰਾਣਾ, 21 ਜਨਵਰੀ (ਪੰਜਾਬ ਪੋਸਟ – ਲੰਗੇਆਣਾ) – ਲੰਗੇਆਣਾ ਫਿਲਮ ਪ੍ਰੋਡਕਸ਼ਨ ਵੱਲੋਂ ਨਵੀਂ ਬਣਾਈ ਜਾ ਰਹੀ ਪੰਜਾਬੀ ਫੀਚਰ ਫਿਲਮ ‘ਕਰਮਾਂ ਵਾਲੀ ਮਾਂ’ ਜਿਸ ਦੇ ਲੇਖਕ ਸਾਧੂ ਰਾਮ ਲੰਗੇਆਣਾ ਅਤੇ ਇਸ ਦੇ ਡਾਇਰੈਕਟਰ ਅਤੇ ਨਿਰਦੇਸ਼ਕ ਪਵਨ.ਕੇ ਰਵੀ ਹਨ।ਫਿਲਮ ਦੀ ਸ਼ੂਟਿੰਗ ਦਾ ਸ਼ੁੱਭ ਮਹੂਰਤ ਪਿੰਡ ਲੰਗੇਆਣਾ ਪੁਰਾਣਾ ਵਿਖੇ ਹੋਇਆ। ਇਸ ਸਮੇਂ ਸਰਪੰਚ ਸੁਖਦੇਵ ਸਿੰਘ ਵੱਲੋਂ ਰਿਬਨ ਕੱਟਣ ਅਤੇ ਅਮਨ ਬਰਾੜ ਲੰਗੇਆਣਾ …
Read More »ਪਿੰਗਲਾਵਾੜਾ ਵਲੋਂ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁ. ਸ੍ਰੀ ਦਮਦਮਾ ਸਾਹਿਬ ਵਿਖੇ ਧਾਰਮਿਕ ਸਮਾਗਮ
ਅੰਮ੍ਰਿਤਸਰ, 21 ਜਨਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਉਹਨਾਂ ਦੇ ਉਪਦੇਸ਼ਾਂ ਨੂੰ ਸਮਾਜ ਦੇ ਹਰ ਵਰਗ ਕੋਲ ਪਹੁੰਚਾਉਣ ਹਿਤ ਅੱਜ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਨੇੜੇ ਵੱਲਾ ਮੰਡੀ ਵਿਖੇ ਇਕ ਸਮਾਗਮ ਕੀਤਾ ਗਿਆ।ਜਿਸ ਵਿਚ ਮਕਬੂਲਪੁਰਾ ਇਲਾਕੇ ਦੇ ਸਿਟੀਜ਼ਨ ਫੋਰਮ ਵਿਦਿਆ ਮੰਦਰ ਸਕੂਲ ਅਤੇ ਪੁਰਾਣੇ ਸਿਵਲ ਸਰਜਨ ਦਫਤਰ ਦੇ …
Read More »ਰੁਪਿੰਦਰ ਗਿੱਲ ਨੇ ਚੌਥੀ ਵਾਰੀ ਸੋਨਾ ਜਿੱਤ ਕੇ ਸਮਰਾਲੇ ਦਾ ਕੱਦ ਕੀਤਾ ਉਚਾ
ਮਾਸਟਰ ਗੇਮਜ਼ `ਚ ਸਮਰਾਲੇ ਦੇ ਗੱਭਰੂਆਂ ਦੀ ਚੜ੍ਹਤ ਬਰਕਰਾਰ ਸਮਰਾਲਾ, 21 ਜਨਵਰੀ (ਪੰਜਾਬ ਪੋਸਟ – ਇੰਦਰਜੀਤ ਕੰਗ) – ਪੰਜਾਬ ਸਟੇਟ ਮਾਸਟਰ ਗੇਮਜ਼ ਐਥਲੈਟਿਕ ਚੈਂਪੀਅਨਸ਼ਿਪ ਵੱਲੋਂ ਬੀਤੇ ਦਿਨੀਂ ਦੋ ਰੋਜ਼ਾ ਐਥਲੈਟਿਕਸ ਮੁਕਾਬਲੇ ਲਵਲੀ ਯੂਨੀਵਰਸਿਟੀ ਜਲੰਧਰ ਦੇ ਖੇਡ ਸਟੇਡੀਅਮ ਵਿਖੇ ਕਰਵਾਏ ਗਏ।ਜਿਸ ਵਿੱਚ ਭਰ ਤੋਂ ਹਜਾਰਾਂ ਨੌਜਵਾਨ ਖਿਡਾਰੀਆਂ ਨੇ ਭਾਗ ਲਿਆ।ਸਮਰਾਲਾ ਇਲਾਕੇ ਤੋਂ ਹਾਕੀ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਰੁਪਿੰਦਰ ਸਿੰਘ ਗਿੱਲ …
Read More »ਅਜਨਾਲਾ ਹਲਕੇ ਦੇ ਆਗੂਆਂ ਤੇ ਵਰਕਰਾਂ ਵਲੋਂ ਸੁਖਬੀਰ ਬਾਦਲ ਦਾ ਗਰਮਜ਼ੋਸ਼ੀ ਨਾਲ ਸਵਾਗਤ
ਸੁਖਬੀਰ ਨੇ ਮਜੀਠੀਆ ਤੇ ਜੋਧ ਸਿੰਘ ਸਮਰਾ ਨੂੰ ਸੌਪੀ ਹਲਕਾ ਅਜਨਾਲਾ ਦੀ ਜਿਮੇਵਾਰੀ ਅਜਨਾਲਾ, 21 ਜਨਵਰੀ (ਪੰਜਾਬ ਪੋਸਟ ਬਿਊਰੋ) – ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਲਕਾ ਅਜਨਾਲਾ ਨੇ ਹਮੇਸ਼ਾਂ ਹੀ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਨੂੰ ਨਿਵਾਜ਼ਿਆ ਹੈ, ਜਿਸ ਲਈ ਉਹ ਇਥੋਂ ਦੇ ਲੋਕਾਂ ਅਤੇ ਸਮੂਹ ਅਕਾਲੀ ਵਰਕਰਾਂ …
Read More »ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਜੀ.ਟੀ.ਰੋਡ ਦੇ ਵਿਦਿਆਰਥੀਆਂ ਦਾ ਜੇ.ਈ.ਈ ਪ੍ਰੀਖਿਆ `ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 21 ਜਨਵਰੀ (ਪੰਜਬ ਪੋਸਟ – ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀ. ਸਕੈ. ਸਕੂਲ ਦੇ 7 ਵਿਦਿਆਰਥੀਆਂ ਨੇ ਨੈਸ਼ਨਲ ਟੈਸਟਿੰਗ ਏਜੰਸੀ ਵਲੋਂ ਆਯੋਜਿਤ ਜੇ.ਈ.ਈ ਦੀ ਪ੍ਰੀਖਿਆ ਵਿੱਚ ਸ਼ਾਨਦਾਰ ਸਫਲਤਾ ਹਾਸਲ ਕੀਤੀ ਹੈ।ਪ੍ਰੀਖਿਆ ਵਿੱਚ ਭਾਗ ਲੈਣ ਵਾਲੇ +2 ਕਲਾ ਦੇ 35 ਵਿਦਿਆਰਥੀਆਂ ਵਿੱਚੋਂ 7 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਹਾਸਿਲ ਕੀਤੇ।ਜਿੰਨਾਂ ਵਿੱਚੋਂ ਜੈਦੀਪ ਸਿੰਘ ਸੀਕਰੀ ਨੇ 98.08%, ਸੋਰਭ …
Read More »7 students of Sri Guru Harkrishan Sr. Sec. Public School G. T. Road score
90% percentile and above marks in JEE Amritsar, Jan. 21 (Punjab Post Bureau) – Seven students of XII once again made the school proud by scoring high percentile in JEE Mains Exam conducted by NTA (National Testing Agency) from January 7 to January 12, 2019. 35 students appeared in this competition Exam out of which 7 students scored above 90% …
Read More »ਸ਼੍ਰੋਮਣੀ ਕਮੇਟੀ ਨੇ `84 ਦੇ ਗਵਾਹਾਂ ਤੇ ਵਕੀਲਾਂ ਦਾ ਸਨਮਾਨ 26 ਜਨਵਰੀ ਤੱਕ ਅੱਗੇ ਪਾਇਆ
ਅੰਮ੍ਰਿਤਸਰ, 21 ਜਨਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਲਈ ਗਵਾਹੀਆਂ ਦੇਣ ਵਾਲੇ ਗਵਾਹਾਂ ਅਤੇ ਕੇਸ ਲੜਨ ਵਾਲੇ ਵਕੀਲਾਂ ਦਾ ਸ਼੍ਰੋਮਣੀ ਕਮੇਟੀ ਵੱਲੋਂ ਕੀਤਾ ਜਾਣ ਵਾਲਾ ਸਨਮਾਨ ਹੁਣ 26 ਜਨਵਰੀ ਨੂੰ ਹੋਵੇਗਾ।ਇਹ ਜਾਣਕਾਰੀ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਨਿੱਜੀ ਸਕੱਤਰ ਇੰਜ. ਸੁਖਮਿੰਦਰ ਸਿੰਘ ਨੇ ਦਫਤਰ ਸ਼੍ਰੋਮਣੀ ਕਮੇਟੀ ਤੋਂ ਜਾਰੀ ਇੱਕ …
Read More »ਭਾਈ ਧਰਮ ਸਿੰਘ ਟਰੱਸਟ ਨੇ ਕਰਵਾਇਆ ਸ਼ਹੀਦ ਪਰਿਵਾਰ ਦੀ ਸਪੁੱਤਰੀ ਦਾ ਸ਼ੁਭ ਅਨੰਦ ਕਾਰਜ਼
ਅੰਮ੍ਰਿਤਸਰ, 20 ਜਨਵਰੀ (ਪੰਜਾਬ ਪੋਸਟ ਬਿਊਰੋ) – ਸ਼ਹੀਦ ਪਰਿਵਾਰਾਂ ਦੀਆਂ ਬੱਚੀਆਂ ਦੀ ਸੇਵਾ ਸੰਭਾਲ ਕਰ ਰਹੇ ਪਿੰਡ ਸੁਲਤਾਨਵਿੰਡ ਦੇ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ਦੀ ਚੇਅਰਪਰਸਨ ਬੀਬੀ ਸੰਦੀਪ ਕੌਰ ਖਾਲਸਾ ਤੇ ਭਾਈ ਬਲਜੀਤ ਸਿੰਘ ਦੇ ਯਤਨਾਂ ਸਦਕਾ ਅੱਜ ਇਥੇ ਪਲ ਕੇ ਜਵਾਨ ਹੋਈ ਸ਼ਹੀਦ ਭਾਈ ਬਲਵਿੰਦਰ ਸਿੰਘ ਕੋਹਾਲਾ ਦੀ ਸਪੁੱਤਰੀ ਬੀਬੀ ਰੁਪਿੰਦਰ ਕੌਰ ਦਾ ਅਨੰਦ ਕਾਰਜ ਕਾਕਾ ਮਨਪ੍ਰੀਤ ਸਿੰਘ …
Read More »ਕਿਸਾਨਾਂ ਦੇ ਆਲੂ ਸੜਕਾਂ ਤੇ ਨਹੀ ਰੁਲਣਗੇ ਤੇ ਨਾ ਹੀ ਅਸਮਾਨੀ ਚੜਣਗੇ ਪਿਆਜ ਦੇ ਭਾਅ….
ਅੰਮ੍ਰਿਤਸਰ, 21 ਜਨਵਰੀ (ਪੰਜਾਬ ਪੋਸਟ ਬਿਊਰੋ) – ਪਾਕਿਸਤਾਨ ਨਾਲ ਬਿਹਤਰ ਸਬੰਧਾਂ ਦੀ ਕਾਮਨਾ ਕਰਨ ਵਾਲੇ ਵਿਦਵਾਨਾਂ ਸਾਈ ਮੀਆਂ ਮੀਰ ਫਾਊਡੇਸ਼ਨ ਦੇ ਮੁਖੀ ਹਰਭਜਨ ਸਿੰਘ ਬਰਾੜ ਅਤੇ ਕਰਤਾਰਪੁਰ ਲਾਂਘੇ ਦੇ ਮੋਢੀ ਪ੍ਰਚਾਰਕ ਬੀ.ਐਸ ਗੁਰਾਇਆ ਨੇ ਸਾਂਝਾ ਬਿਆਨ ਜਾਰੀ ਕਰਕੇ ਦਾਅਵਾ ਕੀਤਾ ਹੈ ਕਿ ਜਦੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ ਗਿਆ ਤਾਂ ਕਿਸਾਨਾਂ ਦੇ ਆਲੂ ਸੜਕਾਂ ਤੇ ਨਹੀ ਰੁਲਿਆ ਕਰਨਗੇ ਅਤੇ ਪਿਆਜ …
Read More »
Punjab Post Daily Online Newspaper & Print Media