ਅੰਮ੍ਰਿਤਸਰ, 22 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੁ) – ਭਾਰਤੀ ਜਨਤਾ ਪਾਰਟੀ ਜਿਲਾ ਅਮ੍ਰਿਤਸਰ ਦੀ ਇੱਕ ਮੀਟਿੰਗ ਜਿਲਾ ਪ੍ਰਧਾਨ ਆਨੰਦ ਸ਼ਰਮਾ ਦੀ ਪ੍ਰਧਾਨਗੀ `ਚ ਸਥਾਨਕ ਖੰਨਾ ਸਮਾਰਕ ਸਥਿਤ ਭਾਜਪਾ ਦਫਤਰ `ਚ ਹੋਈ।ਜਿਸ ਵਿੱਚ ਬੀਤੇੇ ਦਿਨੀ ਚਲਾਣਾ ਕਰ ਗਏ ਆਰ.ਐਸ.ਐਸ ਆਗੂ ਤੇ ਗੋਆ ਦੇ ਮੁੱਖ ਮੰਤਰੀ ਤੇ ਸਾਬਕਾ ਰੱਖਿਆ ਮੰਤਰੀ ਮਨੋਹਰ ਪਾਰੀਕਰ ਨੂੰ ਦੋ ਮਿੰਟ ਦਾ ਮੋਨ ਧਾਰਨ ਕਰ ਕੇ ਕਰ …
Read More »Daily Archives: March 23, 2019
24 ਤੋਂ 27 ਮਾਰਚ ਤੱਕ ਹੋਣ ਵਾਲੀਆਂ ਪੰਜਾਬ ਰਾਜ ਖੇਡਾਂ ਅੰਡਰ-25 (ਲੜਕੀਆਂ) ਦੇ ਪ੍ਰਬੰਧ ਮੁਕੰਮਲ- ਡੀ.ਸੀ
2400 ਖਿਡਾਰਨਾਂ 12 ਵੱਖ-ਵੱਖ ਖੇਡਾਂ ਵਿੱਚ ਲੈਣਗੀਆਂ ਹਿੱਸਾ ਭੀਖੀ/ਮਾਨਸਾ, 22 ਮਾਰਚ (ਪੰਜਾਬ ਪੋਸਟ- ਕਮਲ ਜ਼ਿੰਦਲ) – 24 ਤੋਂ 27 ਮਾਰਚ ਤੱਕ ਹੋਣ ਵਾਲੀਆਂ ਪੰਜਾਬ ਰਾਜ ਖੇਡਾਂ ਅੰਡਰ-25 ਲੜਕੀਆਂ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਜਿਸ ਦਾ ਉਦਘਾਟਨੀ ਸਮਾਰੋਹ ਬਹੁਮੰਤਵੀ ਖੇਡ ਸਟੇਡੀਅਮ, ਨਹਿਰੂ ਮੈਮੋਰੀਅਲ ਕਾਲਜ ਵਿਖੇ ਹੋਣ ਜਾ ਰਿਹਾ ਹੈ।ਇਨ੍ਹਾਂ ਖੇਡਾਂ ਵਿਚ 22 ਜ਼ਿਲ੍ਹਿਆਂ ਦੀਆਂ 2400 ਖਿਡਾਰਨਾਂ ਅਤੇ 400 …
Read More »ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਵਿਖੇ ਖੂਨਦਾਨ ਕੈਂਪ
ਅੰਮ੍ਰਿਤਸਰ, 22 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸਥਾਨਕ ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਖੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ।ਕਾਲਜ ਦੇ ਯੂਥ ਰੈਡਕਰਾਸ ਸੋਸਾਇਟੀ, ਐਨ.ਐਸ.ਐਸ ਯੂਨਿਟ, ਐਨ.ਸੀ.ਸੀ ਅਤੇ ਸਪੋਰਟਸ ਵਿਭਾਗ ਵੱਲੋਂ ਇਹ ਕੈਂਪ ਗੁਰੂ ਨਾਨਕ ਦੇਵ ਹਸਪਤਾਲ ਦੇ ਡਾਕਟਰਾਂ ਦੀ ਦੇਖ-ਰੇਖ ਹੇਠ ਲਗਾਇਆ ਗਿਆ।ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਡਾ. ਮਨੋਜ ਕੁਮਾਰ ਕੰਟਰੋਲਰ ਪ੍ਰਿਖਿਆਵਾਂ, ਸੁਦਰਸ਼ਨ ਕਪੂਰ ਚੇਅਰਮੈਨ ਸਥਾਨਕ ਪ੍ਰਬੰਧਕ …
Read More »ਐਸ.ਡੀ.ਐਮ ਧੂਰੀ ਨੇ ਪਟਵਾਰੀਆਂ ਵੱਲੋਂ ਰੱਖੇ ਪ੍ਰਾਈਵੇਟ ਕਾਕਿਆਂ ਨੂੰ ਕੀਤੀ ਤਾੜਣਾ
ਸਰਕਾਰੀ ਰਿਕਾਰਡ ਪ੍ਰਾਈਵੇਟ ਕਾਕਿਆਂ ਦੇ ਹਵਾਲੇ ਹੋਣ ਨਾਲ ਲੋਕਾਂ ਦੀਆਂ ਮੁਸ਼ਕਿਲ਼ਾਂ ਵਧੀਆਂ ਧੂਰੀ, 22 ਮਾਰਚ (ਪੰਜਾਬ ਪੋਸਟ – ਪ੍ਰਵੀਨ ਗਰਗ) – ਤਹਿਸੀਲ ਕੰਪਲੈਕਸ ਧੂਰੀ ਵਿਖੇ ਮਾਲ ਵਿਭਾਗ ਨਾਲ ਸਬੰਧਤ ਪਟਵਾਰੀਆਂ ਵੱਲੋਂ ਰੱਖੇ ਗਏ ਨਿੱਜੀ ਮੁਲਾਜ਼ਮਾਂ ਖਿਲਾਫ ਐਸ.ਡੀ.ਐਮ ਧੂਰੀ ਸਤਵੰਤ ਸਿੰਘ ਨੇ ਸਿਕੰਜ਼ਾ ਕੱਸਣਾ ਸ਼ੁਰੂ ਕਰ ਦਿੱਤਾ ਹੈ।ਬੀਤੇ ਦਿਨੀਂ ਤਹਿਸੀਲ ਕੰਪਲੈਕਸ ਧੂਰੀ ਵਿਖੇ ਬਣੇ ਫਰਦ ਕੇਂਦਰ ਵਿੱਚ ਕੰਮ ਕਰਵਾ ਰਹੇ ਪਟਵਾਰੀਆਂ …
Read More »ਕਾਮਿਆਂ ਨੇ ਢਾਹ ਲੈਣਾ… (ਗੀਤ)
ਪਾਟੀਆਂ ਬਿਆਈਆਂ ਨਾਲ ਲਹੂ-ਭਿੱਜੇ ਪੈਰਾਂ ਨਾਲ, ਕਾਮਿਆਂ ਨੇ ਢਾਹ ਲੈਣਾ ਤਾਨਾਸ਼ਾਹ ਨੂੰ ਹਰ ਹਾਲ। ਆਏ ਦਿਨ ਲੋਕਾਂ ਦਿਆਂ ਹੱਕਾਂ ਉਤੇ ਡਾਕੇ ਮਾਰੇ, ਮਹਿਲਾਂ ਵਿੱਚ ਵਾਧੇ ਕਰੇ ਢਾਹੀ ਜਾਏ ਕੱਚੇ ਢਾਰੇ। ਲੋਕ ਮਾਰੂ ਨੀਤੀਆਂ ਨੇ ਕਰ ਦਿੱਤਾ ਹੈ ਕੰਗਾਲ, ਕਾਮਿਆਂ ਨੇ ਢਾਹ ਲੈਣਾ ਤਾਨਾਸ਼ਾਹ ਨੂੰ ਹਰ ਹਾਲ। ਕੁੱਲ੍ਹੀ, ਗੁੱਲ੍ਹੀ, ਜੁੱਲ੍ਹੀ ਲਈ ਹੀ ਲੱਗ ਜਾਂਦੀ ਪੂਰੀ ਵਾਹ ਹੈ, ਜਵਾਨੀ ਤੇ ਕਿਸਾਨੀ ਪਈ …
Read More »ਐਮੀ ਵਿਰਕ ਨਿਭਾਏਗਾ ਅਜੇ ਦੇਵਗਨ ਦੀ ਫਿਲਮ `ਚ ਵੱਡਾ ਕਿਰਦਾਰ
ਸੋਨਾਕਸ਼ੀ ਸਿਨਹਾ, ਸੰਜੇ ਦੱਤ ਤੇ ਪਰਿਣੀਤੀ ਚੋਪੜਾ ਵੀ ਹੋਣਗੇ ਫਿਲਮ ਦਾ ਹਿੱਸਾ ਪੰਜਾਬੀ ਗਾਇਕ ਤੇ ਪਾਲੀਵੁੱਡ ਇੰਡਸਟਰੀ ਦੇ ਉੱਘੇ ਅਦਾਕਾਰ ਐਮੀ ਵਿਰਕ ਦੇ ਹੁਣ ਬਾਲੀਵੁੱਡ `ਚ ਵੀ ਚਰਚੇ ਹੋਣੇ ਸ਼ੁਰੂ ਹੋ ਗਏ ਹਨ।ਐਮੀ ਵਿਰਕ ਦੇ ਫੈਨਜ਼ ਅਤੇ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ ਐਮੀ ਵਿਰਕ ਹੁਣ ਜਲਦ ਹੀ ਦੋ ਬਾਲੀਵੁੱਡ ਫਿਲਮਾਂ ‘ਚ ਵੀ ਨਜ਼ਰ ਆਉਣਗੇ।ਪਹਿਲੀ …
Read More »ਸ਼ਹੀਦੇ ਆਜ਼ਮ ਭਗਤ ਸਿੰਘ
ਸੰਨ ਉਨੀ ਸੌ ਸੱਤ ਸੀ, ਨੌਵੇਂ ਮਾਹ ਦੀ ਮਿਤੀ ਅਠਾਈ, ਜੱਗ `ਤੇ ਆਇਆ ਭਗਤ ਸਿੰਘ, ਜਿਸ ਆਜਾਦੀ ਦੀ ਅਲਖ ਜਗਾਈ। ਵਿੱਦਿਆਵਤੀ ਤੇ ਕਿਸ਼ਨ ਸਿੰਘ ਦਾ, ਪੁੱਤ ਸੀ ਭਾਗਾਂ ਵਾਲਾ ਦੇਸ਼-ਪ੍ਰੇਮ ਦੇ ਜਜ਼ਬੇ ਵਿੱਚ ਉਹ, ਬਣ ਬੈਠਾ ਮਤਵਾਲਾ। ਗਾਂਧੀ ਜੀ ਨਾ ਮਿਲਵਰਤਣ ਦੀ, ਐਸੀ ਲਹਿਰ ਚਲਾਈ ਭਗਤ ਸਿੰਘ ਪ੍ਰਭਾਵਿਤ ਹੋ, ਅੱਧ-ਵਿੱਚੋਂ ਛੱਡੀ ਪੜ੍ਹਾਈ। ਇਨਕਲਾਬ ਤੇ ਜ਼ਿੰਦਾਬਾਦ ਦੇ, ਨਾਅਰੇ …
Read More »
Punjab Post Daily Online Newspaper & Print Media