ਅੰਮ੍ਰਿਤਸਰ, 23 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਧਰਮ ਪ੍ਰਚਾਰ ਕਮੇਟੀ ਵੱਲੋਂ ਐਜੂਕੇਸ਼ਨ ਕਮੇਟੀ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਦਾ ਪਹਿਲੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਸਾਬਕਾ ਅਤੇ ਪ੍ਰਫੈਸਰ ਤੇ ਮੁੱਖੀ ਗੁਰੂ ਨਾਨਕ ਸਿੱਖ ਸਟਡੀਜ ਡਾ. ਬਲਵੰਤ ਸਿੰਘ ਢਿੱਲੋ ਵੱਲੋ ਸ੍ਰੀ ਗੁਰੂ …
Read More »Monthly Archives: March 2019
ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ `ਤੇ `ਸ਼ਨੀਵਾਰ ਸ਼੍ਰਮਦਾਨ ਮਿਸ਼ਨ` ਸ਼ੁਰੂਆਤ
ਜ਼ਿਲ੍ਹਾ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਸ਼ਹਿਰ ਦੀ ਕੀਤੀ ਸਫ਼ਾਈ ਭੀਖੀ/ਮਾਨਸਾ, 23 ਮਾਰਚ (ਪੰਜਾਬ ਪੋਸਟ – ਕਮਲ ਜ਼ਿੰਦਲ) – ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ ਦੀ ਸ਼ਹਾਦਤ ਨੂੰ ਸ਼ਮਰਪਿਤ ਸ਼ਨੀਵਾਰ ਸ਼੍ਰਮਦਾਨ ਮਿਸ਼ਨ ਦੀ ਸ਼ੁਰੂਆਤ ਸ਼ਹੀਦ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕੀਤੀ ਗਈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਮਾਨਸਾ ਮਿਸ ਅਪਨੀਤ ਰਿਆਤ ਨੇ ਵੱਖ-ਵੱਖ …
Read More »Veterans Outreach Program held at Hamirpur
Jalandhar, March 23 (Punjab Post Bureau) – An outreach program for veterans was organised by Double Victory Brigade at Hamirpur today. A large number of Ex-Servicemen, Widows and Veer Naris participated in the event organised on behalf of the Vajra Corps. A team of Officers and Junior Commissioned Officers led by Colonel Veteran participated from the Army’s side and attended …
Read More »Vice Admiral Karambir Singh will take over as Next Chief of Naval Staff
New Delhi, March 23 (Punjab Post Bureau) – The Government have appointed Vice Admiral Karambir Singh, presently Flag Officer Commander-in-Chief (FOC-in-C) Eastern Naval Command as next Chief of the Naval Staff with effect from afternoon of May 31, 2019. The present Chief of Naval Staff Admiral Sunil Lanba retires on the same day. Born on November 03, 1959, Vice Admiral …
Read More »Rear Admiral Sanjay Jasjit Singh takes over as Western Fleet Commander
New Delhi, March 23 (Punjab Post Bureau) – At an impressive ceremonial parade held on 22 Mar 19 at Naval dockyard, Mumbai, Rear Admiral Sanjay Jasjit Singh, NM took over charge of Western Fleet, the ‘Sword Arm’ of the Indian Navy, from Rear Admiral MA Hampiholi, AVSM, NM. Rear Admiral Sanjay Jasjit Singh was commissioned into the Indian navy in …
Read More »ਡੀ.ਸੀ.ਪੀ ਭੁਪਿੰਦਰ ਸਿੰਘ ਵਲੋਂ ਗੰਨ ਹਾਊਸ ਮਾਲਕਾਂ ਨਾਲ ਮੀਟਿੰਗ
ਅੰਮ੍ਰਿਤਸਰ, 23 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਡੀ.ਸੀ.ਪੀ (ਲਾਅ ਐਂਡ ਆਰਡਰ) ਅੰਮ੍ਰਿਤਸਰ ਭੁਪਿੰਦਰ ਸਿੰਘ ਨੇ ਸ਼ਹਿਰੀ ਖੇਤਰ ਦੇ ਗੰਨ ਹਾਊਸ ਮਾਲਕਾਂ ਨਾਲ ਮੀਟਿੰਗ ਕਰਕੇ ਉਨਾਂ ਨੂੰ ਅਸਲਾਧਾਰਕਾਂ ਦੇ ਜਮਾਂ ਕੀਤੇ ਗਏ ਹਥਿਆਰਾਂ ਸਬੰਧੀ ਜਰੂਰੀ ਹਦਾਇਤ ਦਿੱਤੀਆਂ।ਉਨਾਂ ਕਿਹਾ ਕਿ ਜਮਾਂ ਕੀਤੇ ਹਥਿਆਰਾਂ ਬਦਲੇ ਉਹ ਸਰਕਾਰ ਵਲੋਂ ਨਿਰਧਾਰਤ ਕੀਤੇ ਰੇਟਾਂ ਮੁਤਾਬਿਕ ਹੀ ਫੀਸ ਵਸੂਲਣ।ਗੰਨ ਹਾਊਸਾਂ ਦੇ …
Read More »ਸੁਰਜੀਤ ਹਾਕੀ ਅਕੈਡਮੀ ਜਲੰਧਰ 14ਵੇਂ ਓ.ਐਨ.ਜੀ.ਸੀ ਮਹਾਰਾਜਾ ਰਣਜੀਤ ਸਿੰਘ ਹਾਕੀ ਗੋਲਡ ਕੱਪ `ਤੇ ਕਾਬਜ਼
ਜਿੱਤਆ ਸਵ. ਡਾ. ਸ਼ਿਵਇੰਦਰ ਸਿੰਘ ਸੰਧੂ-ਮਨਵੀਨ ਸੰਧੂ ਯਾਦਗਾਰੀ ਕੱਪ ਤੇ 51000 ਦਾ ਨਕਦ ਇਨਾਮ ਅੰਮ੍ਰਿਤਸਰ, 23 ਮਾਰਚ (ਪੰਜਾਬ ਪੋਸਟ – ਸੰਧੂ) – ਮਹਾਰਾਜਾ ਰਣਜੀਤ ਸਿੰਘ ਹਾਕੀ ਅਕੈਡਮੀ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਹਰਗੋਬਿੰਦ ਸਾਹਿਬ ਹਾਕੀ ਸਟੇਡੀਅਮ ਵਿਖੇ 14ਵਾਂ ਓ.ਐਨ.ਜੀ.ਸੀ ਮਹਾਰਾਜਾ ਰਣਜੀਤ ਸਿੰਘ ਗੋਲਡ ਕੱਪ ਹਾਕੀ ਟੂਰਨਾਮੈਂਟ ਦਾ ਫਾਈਨਲ ਮੈਚ (ਲੜਕੇ) ਸੁਰਜੀਤ ਅਕੈਡਮੀ ਜਲੰਧਰ ਅਤੇ ਪੰਜਾਬ ਸਿੰਧ ਬੈਂਕ ਅਕੈਡਮੀ …
Read More »ਹਵਾਲਦਾਰ ਤੋਂ ਏ.ਐਸ.ਆਈ ਬਣੇ ਪਰਵਿੰਦਰ ਸਿੰਘ ਸੰਧੂ ਤੇ ਭੁਪਿੰਦਰ ਸਿੰਘ ਨੂੰ ਲਾਏ ਸਟਾਰ
ਅੰਮ੍ਰਿਤਸਰ, 23 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਹਵਾਲਦਾਰ ਤੋਂ ਤਰੱਕੀ ਉਪਰੰਤ ਏ.ਐਸ.ਆਈ ਬਣੇ ਪਰਵਿੰਦਰ ਸਿੰਘ ਸੰਧੂ ਤੇ ਭੁਪਿੰਦਰ ਸਿੰਘ ਨੂੰ ਸਟਾਰ ਲਗਾਉਣ ਤੋਂ ਬਾਅਦ ਡੀ.ਐਸ.ਪੀ ਨਰਿੰਦਰ ਸਿੰਘ ਤੇ ਇੰਚਾਰਜ ਸਾਂਝ ਕੇਂਦਰ ਸੈਂਟਰਲ ਐਸ.ਆਈ ਰਜਿੰਦਰ ਸਿੰਘ, ਐਸ.ਆਈ ਚਰਨਜੀਤ ਸਿੰਘ, ਏ.ਐਸ.ਆਈ ਰੇਸ਼ਮ ਸਿੰਘ ਤੇ ਰੀਡਰ ਨਿਰਮਲ ਸਿੰਘ ਆਦਿ।
Read More »ਏ.ਐਨ.ਐਮ ਨੂੰ ਆਪਣਾ ਕੰਮ ਆਨਲਾਈਨ ਕਰਨ ਲਈ ਟੈਬਲਟ ਵੰਡੇ ਗਏ
ਪਠਾਨਕੋਟ, 23 ਮਾਰਚ (ਪੰਜਾਬ ਪੋਸਟ ਬਿਊਰੋ) – ਸਥਾਨਕ ਸਿਵਲ ਹਸਪਤਾਲ ਦੀ ਅਨੈਕਸੀ ਵਿਖੇ ਏ.ਐਨ.ਐਮ ਨੂੰ ਐਨ.ਸੀ.ਡੀ ਪ੍ਰੋਗਰਾਮ ਅਧੀਨ ਸਿਵਲ ਸਰਜਨ ਡਾ. ਨੈਨਾ ਸਲਾਥੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਨ.ਸੀ.ਡੀ ਦੇ ਨੋਡਲ ਅਫਸਰ ਡਿਪਟੀ ਮੈਡੀਕਲ ਕਮਿਸ਼ਨਰ ਡਾ. ਅਰੁਨ ਸੋਹਲ ਦੀ ਪ੍ਰਧਾਨਗੀ ਹੇਠ ਟੈਬਲਟ ਵੰਡੇ ਗਏ।ਇਹ ਟੈਬਲਟ ਏ.ਐਨ.ਐਮ ਨੂੰ ਆਪਣਾ ਕੰਮ ਆਨਲਾਈਨ ਕਰਨ ਲਈ ਵੰਡੇ ਗਏ।ਟੈਬਲਟ ਚਲਾਉਣ ਦੀ ਟ੍ਰੇਨਿੰਗ ਵੀ ਦਿੱਤੀ ਗਈ।ਐਨ.ਸੀ.ਡੀ ਪ੍ਰੋਗਰਾਮ …
Read More »ਖੇਤੀ ਲਾਗਤ ਖਰਚੇ ਘਟਾ ਕੇ ਮੁਨਾਫਾ ਵਧਾੳਣ ਦੀ ਜ਼ਰੂਰਤ – ਡਾ. ਹਰਤਰਨਪਾਲ ਸਿੰਘ
ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਸਾਂਭਣ ਬਾਰੇ ਕਿਸਾਨ-ਸਾਇੰਸਦਾਨ ਵਿਚਾਰ ਗੋਸ਼ਟੀ ਕਰਵਾਈ ਪਠਾਨਕੋਟ, 23 ਮਾਰਚ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਰਾਮਵੀਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਸਾਂਭਣ ਬਾਰੇ ਸਕੀਮ ਤਹਿਤ ਕਿਸਾਨ-ਸਾਇੰਸਦਾਨ ਵਿਚਾਰ ਗੋਸ਼ਟੀ ਸਥਾਨਿਕ ਖੇਤੀਬਾੜੀ ਦਫਤਰ ਇੰਦਰਾ ਕਾਲੋਨੀ ਵਿਖੇ ਕਰਵਾਈ ਗਈ ਜਿਸ ਦੀ ਪ੍ਰਧਾਨਗੀ ਡਾ. ਹਰਤਰਨਪਾਲ ਸਿੰਘ ਮੁੱਖ …
Read More »
Punjab Post Daily Online Newspaper & Print Media