Tuesday, November 24, 2026

Monthly Archives: March 2019

ਬੁੱਢੇ ਪੈਨਸ਼ਨਰਾਂ ਦਾ ਬੁਢਾਪਾ ਨਾ ਰੋਲੇ ਪੰਜਾਬ ਸਰਕਾਰ – ਪ੍ਰੇਮ ਸਾਗਰ ਸ਼ਰਮਾ

ਮੰਗਾਂ ਨਾ ਮੰਨੀਆਂ ਤਾਂ ਪਾਰਲੀਮਾਨੀ ਚੋਣਾਂ `ਚ ਹੋਵੇਗਾ ਵਿਰੋਧ ਸਮਰਾਲਾ, 22 ਮਾਰਚ (ਪੰਜਾਬ ਪੋਸਟ – ਇੰਦਰਜੀਤ ਕੰਗ) – ਪੰਜਾਬ ਰਾਜ ਪੈਨਸ਼ਨਰਜ਼ ਮਹਾਂ ਸੰਘ ਜੋ ਕਿ ਸੂਬਾ ਪੱਧਰੀ ਜੱਥੇਬੰਦੀ ਹੈ, ਦੀ ਇੱਕ ਮੀਟਿੰਗ ਸੂਬਾ ਪ੍ਰਧਾਨ ਪ੍ਰੇਮ ਸਾਗਰ ਸ਼ਰਮਾ ਦੀ ਪ੍ਰਧਾਨਗੀ ਹੇਠ ਪੈਨਸ਼ਨਰਜ਼ ਭਵਨ ਲੁਧਿਆਣਾ ਵਿਖੇ ਹੋਈ। ਜਿਸ ਵਿੱਚ ਸਬੰਧਿਤ ਜੱਥੇਬੰਦੀ ਦੇ ਯੂਨਿਟ ਪ੍ਰਧਾਨਾਂ ਅਤੇ ਜਰਨਲ ਸਕੱਤਰਾਂ ਨੇ ਸ਼ਮੂਲੀਅਤ ਕੀਤੀ। ਸਭ ਤੋਂ …

Read More »

ਗੁ. ਨਾਨਕ ਝੀਰਾ ਸਾਹਿਬ ਬਿਦਰ ਵਿਖੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ

ਸਮਾਜ ਨੂੰ ਸੁਖਾਵਾਂ ਬਣਾਉਣ ਲਈ ਅਹਿਮ ਹੈ ਗੁਰਮਤਿ ਵਿਚਾਰਧਾਰਾ- ਗਿ. ਹਰਪ੍ਰੀਤ ਸਿੰਘ ਅੰਮ੍ਰਿਤਸਰ, 22 ਮਾਰਚ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਗੁਰਦੁਆਰਾ ਨਾਨਕ ਝੀਰਾ ਸਾਹਿਬ ਬਿਦਰ (ਕਰਨਾਟਕ) ਵਿਖੇ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਗਿਆ।ਜਿਸ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ।ਇਹ ਸਮਾਗਮ ਸ੍ਰੀ ਗੁਰੂ …

Read More »

ਸਥਾਨਕ ਆਗੂ ਨੂੰ ਜਿਤਾਉਣ ਦੇ ਰੌਂਅ `ਚ ਹਨ ਅੰਮ੍ਰਿਤਸਰ ਵਾਸੀ ?

    19 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਆਮ ਚੋਣਾਂ ਲਈ ਸਰਗਰਮੀਆਂ ਸ਼ੁਰੂ ਹੋ ਗਈਆਂ ਹਨ।ਜਿਥੇ ਸਿਆਸੀ ਆਗੂ ਦਾਅਵੇਦਾਰੀਆਂ ਜਤਾ ਰਹੇ ਹਨ, ਉਥੇ ਜਿਲੇ ਦੇ ਵੋਟਰਾਂ ਵਲੋਂ ਵੀ ਉਮੀਦਵਾਰਾਂ ਸਬੰਧੀ ਚਰਚਾਵਾਂ ਦਾ ਦੌਰ ਜਾਰੀ ਹੈ। ਆਮ ਗੱਲਬਾਤ ਤੋਂ ਇਹ ਗੱਲ ਉਭਰ ਕੇ ਸਾਹਮਣੇ ਆ ਰਹੀ ਹੈ ਕਿ ਇਸ ਵਾਰ ਜਨਤਾ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਸਥਾਨਕ ਉਮੀਦਵਾਰ ਨੂੰ ਜਿਤਾਉਣ ਦੇ …

Read More »

ਕੈਪਟਨ ਅਭਿਮਨਿਊ ਤੇ ਸ਼ਵੇਤ ਮਲਿਕ 26 ਮਾਰਚ ਨੂੰ ਹੋਣਗੇ ਭਾਜਪਾ ਵਰਕਰਾਂ ਦੇ ਰੂ-ਬ-ਰੂ

ਅੰਮ੍ਰਿਤਸਰ, 22 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੁ) – ਭਾਰਤੀ ਜਨਤਾ ਪਾਰਟੀ ਜਿਲਾ ਅਮ੍ਰਿਤਸਰ ਦੀ ਇੱਕ ਮੀਟਿੰਗ ਜਿਲਾ ਪ੍ਰਧਾਨ ਆਨੰਦ ਸ਼ਰਮਾ ਦੀ ਪ੍ਰਧਾਨਗੀ `ਚ ਸਥਾਨਕ ਖੰਨਾ ਸਮਾਰਕ ਸਥਿਤ ਭਾਜਪਾ ਦਫਤਰ `ਚ ਹੋਈ।ਜਿਸ ਵਿੱਚ ਬੀਤੇੇ ਦਿਨੀ ਚਲਾਣਾ ਕਰ ਗਏ ਆਰ.ਐਸ.ਐਸ ਆਗੂ ਤੇ ਗੋਆ ਦੇ ਮੁੱਖ ਮੰਤਰੀ ਤੇ ਸਾਬਕਾ ਰੱਖਿਆ ਮੰਤਰੀ ਮਨੋਹਰ ਪਾਰੀਕਰ ਨੂੰ ਦੋ ਮਿੰਟ ਦਾ ਮੋਨ ਧਾਰਨ ਕਰ ਕੇ ਕਰ …

Read More »

24 ਤੋਂ 27 ਮਾਰਚ ਤੱਕ ਹੋਣ ਵਾਲੀਆਂ ਪੰਜਾਬ ਰਾਜ ਖੇਡਾਂ ਅੰਡਰ-25 (ਲੜਕੀਆਂ) ਦੇ ਪ੍ਰਬੰਧ ਮੁਕੰਮਲ- ਡੀ.ਸੀ

2400 ਖਿਡਾਰਨਾਂ 12 ਵੱਖ-ਵੱਖ ਖੇਡਾਂ ਵਿੱਚ ਲੈਣਗੀਆਂ ਹਿੱਸਾ ਭੀਖੀ/ਮਾਨਸਾ, 22 ਮਾਰਚ (ਪੰਜਾਬ ਪੋਸਟ- ਕਮਲ ਜ਼ਿੰਦਲ) – 24 ਤੋਂ 27 ਮਾਰਚ ਤੱਕ ਹੋਣ ਵਾਲੀਆਂ ਪੰਜਾਬ ਰਾਜ ਖੇਡਾਂ ਅੰਡਰ-25 ਲੜਕੀਆਂ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਜਿਸ ਦਾ ਉਦਘਾਟਨੀ ਸਮਾਰੋਹ ਬਹੁਮੰਤਵੀ ਖੇਡ ਸਟੇਡੀਅਮ, ਨਹਿਰੂ ਮੈਮੋਰੀਅਲ ਕਾਲਜ ਵਿਖੇ ਹੋਣ ਜਾ ਰਿਹਾ ਹੈ।ਇਨ੍ਹਾਂ ਖੇਡਾਂ ਵਿਚ 22 ਜ਼ਿਲ੍ਹਿਆਂ ਦੀਆਂ 2400 ਖਿਡਾਰਨਾਂ ਅਤੇ 400 …

Read More »

ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਵਿਖੇ ਖੂਨਦਾਨ ਕੈਂਪ

ਅੰਮ੍ਰਿਤਸਰ, 22 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸਥਾਨਕ ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਖੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ।ਕਾਲਜ ਦੇ ਯੂਥ ਰੈਡਕਰਾਸ ਸੋਸਾਇਟੀ, ਐਨ.ਐਸ.ਐਸ ਯੂਨਿਟ, ਐਨ.ਸੀ.ਸੀ ਅਤੇ ਸਪੋਰਟਸ ਵਿਭਾਗ ਵੱਲੋਂ ਇਹ ਕੈਂਪ ਗੁਰੂ ਨਾਨਕ ਦੇਵ ਹਸਪਤਾਲ ਦੇ ਡਾਕਟਰਾਂ ਦੀ ਦੇਖ-ਰੇਖ ਹੇਠ ਲਗਾਇਆ ਗਿਆ।ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਡਾ. ਮਨੋਜ ਕੁਮਾਰ ਕੰਟਰੋਲਰ ਪ੍ਰਿਖਿਆਵਾਂ, ਸੁਦਰਸ਼ਨ ਕਪੂਰ ਚੇਅਰਮੈਨ ਸਥਾਨਕ ਪ੍ਰਬੰਧਕ …

Read More »

ਐਸ.ਡੀ.ਐਮ ਧੂਰੀ ਨੇ ਪਟਵਾਰੀਆਂ ਵੱਲੋਂ ਰੱਖੇ ਪ੍ਰਾਈਵੇਟ ਕਾਕਿਆਂ ਨੂੰ ਕੀਤੀ ਤਾੜਣਾ

ਸਰਕਾਰੀ ਰਿਕਾਰਡ ਪ੍ਰਾਈਵੇਟ ਕਾਕਿਆਂ ਦੇ ਹਵਾਲੇ ਹੋਣ ਨਾਲ ਲੋਕਾਂ ਦੀਆਂ ਮੁਸ਼ਕਿਲ਼ਾਂ ਵਧੀਆਂ ਧੂਰੀ, 22 ਮਾਰਚ (ਪੰਜਾਬ ਪੋਸਟ – ਪ੍ਰਵੀਨ ਗਰਗ) – ਤਹਿਸੀਲ ਕੰਪਲੈਕਸ ਧੂਰੀ ਵਿਖੇ ਮਾਲ ਵਿਭਾਗ ਨਾਲ ਸਬੰਧਤ ਪਟਵਾਰੀਆਂ ਵੱਲੋਂ ਰੱਖੇ ਗਏ ਨਿੱਜੀ ਮੁਲਾਜ਼ਮਾਂ ਖਿਲਾਫ ਐਸ.ਡੀ.ਐਮ ਧੂਰੀ ਸਤਵੰਤ ਸਿੰਘ ਨੇ ਸਿਕੰਜ਼ਾ ਕੱਸਣਾ ਸ਼ੁਰੂ ਕਰ ਦਿੱਤਾ ਹੈ।ਬੀਤੇ ਦਿਨੀਂ ਤਹਿਸੀਲ ਕੰਪਲੈਕਸ ਧੂਰੀ ਵਿਖੇ ਬਣੇ ਫਰਦ ਕੇਂਦਰ ਵਿੱਚ ਕੰਮ ਕਰਵਾ ਰਹੇ ਪਟਵਾਰੀਆਂ …

Read More »

ਕਾਮਿਆਂ ਨੇ ਢਾਹ ਲੈਣਾ… (ਗੀਤ)

ਪਾਟੀਆਂ ਬਿਆਈਆਂ ਨਾਲ ਲਹੂ-ਭਿੱਜੇ ਪੈਰਾਂ ਨਾਲ, ਕਾਮਿਆਂ ਨੇ ਢਾਹ ਲੈਣਾ ਤਾਨਾਸ਼ਾਹ ਨੂੰ ਹਰ ਹਾਲ। ਆਏ ਦਿਨ ਲੋਕਾਂ ਦਿਆਂ ਹੱਕਾਂ ਉਤੇ ਡਾਕੇ ਮਾਰੇ, ਮਹਿਲਾਂ ਵਿੱਚ ਵਾਧੇ ਕਰੇ ਢਾਹੀ ਜਾਏ ਕੱਚੇ ਢਾਰੇ। ਲੋਕ ਮਾਰੂ ਨੀਤੀਆਂ ਨੇ ਕਰ ਦਿੱਤਾ ਹੈ ਕੰਗਾਲ, ਕਾਮਿਆਂ ਨੇ ਢਾਹ ਲੈਣਾ ਤਾਨਾਸ਼ਾਹ ਨੂੰ ਹਰ ਹਾਲ। ਕੁੱਲ੍ਹੀ, ਗੁੱਲ੍ਹੀ, ਜੁੱਲ੍ਹੀ ਲਈ ਹੀ ਲੱਗ ਜਾਂਦੀ ਪੂਰੀ ਵਾਹ ਹੈ, ਜਵਾਨੀ ਤੇ ਕਿਸਾਨੀ ਪਈ …

Read More »

ਐਮੀ ਵਿਰਕ ਨਿਭਾਏਗਾ ਅਜੇ ਦੇਵਗਨ ਦੀ ਫਿਲਮ `ਚ ਵੱਡਾ ਕਿਰਦਾਰ

ਸੋਨਾਕਸ਼ੀ ਸਿਨਹਾ, ਸੰਜੇ ਦੱਤ ਤੇ ਪਰਿਣੀਤੀ ਚੋਪੜਾ ਵੀ ਹੋਣਗੇ ਫਿਲਮ ਦਾ ਹਿੱਸਾ                   ਪੰਜਾਬੀ ਗਾਇਕ ਤੇ ਪਾਲੀਵੁੱਡ ਇੰਡਸਟਰੀ ਦੇ ਉੱਘੇ ਅਦਾਕਾਰ ਐਮੀ ਵਿਰਕ ਦੇ ਹੁਣ ਬਾਲੀਵੁੱਡ `ਚ ਵੀ ਚਰਚੇ ਹੋਣੇ ਸ਼ੁਰੂ ਹੋ ਗਏ ਹਨ।ਐਮੀ ਵਿਰਕ ਦੇ ਫੈਨਜ਼ ਅਤੇ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ ਐਮੀ ਵਿਰਕ ਹੁਣ ਜਲਦ ਹੀ ਦੋ ਬਾਲੀਵੁੱਡ ਫਿਲਮਾਂ ‘ਚ ਵੀ ਨਜ਼ਰ ਆਉਣਗੇ।ਪਹਿਲੀ …

Read More »

ਸ਼ਹੀਦੇ ਆਜ਼ਮ ਭਗਤ ਸਿੰਘ

ਸੰਨ ਉਨੀ ਸੌ ਸੱਤ ਸੀ, ਨੌਵੇਂ ਮਾਹ ਦੀ ਮਿਤੀ ਅਠਾਈ, ਜੱਗ `ਤੇ ਆਇਆ ਭਗਤ ਸਿੰਘ, ਜਿਸ ਆਜਾਦੀ ਦੀ ਅਲਖ ਜਗਾਈ।   ਵਿੱਦਿਆਵਤੀ ਤੇ ਕਿਸ਼ਨ ਸਿੰਘ ਦਾ, ਪੁੱਤ ਸੀ ਭਾਗਾਂ ਵਾਲਾ ਦੇਸ਼-ਪ੍ਰੇਮ ਦੇ ਜਜ਼ਬੇ ਵਿੱਚ ਉਹ, ਬਣ ਬੈਠਾ ਮਤਵਾਲਾ।   ਗਾਂਧੀ ਜੀ ਨਾ ਮਿਲਵਰਤਣ ਦੀ, ਐਸੀ ਲਹਿਰ ਚਲਾਈ ਭਗਤ ਸਿੰਘ ਪ੍ਰਭਾਵਿਤ ਹੋ, ਅੱਧ-ਵਿੱਚੋਂ ਛੱਡੀ ਪੜ੍ਹਾਈ।   ਇਨਕਲਾਬ ਤੇ ਜ਼ਿੰਦਾਬਾਦ ਦੇ, ਨਾਅਰੇ …

Read More »