ਜੰਡਿਆਲਾ ਗੁਰੂ, 18 ਅਪ੍ਰੈਲ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਸ਼੍ਰੀ ਸਾਂਈ ਗਰੁੱਪ ਆਫ ਇੰਸਟੀਚਿਉਟ ਦੇ ਮਾਨਾਂਵਾਲਾ ਕੈਂਪਸ ਵਿਖੇ ਚੇਅਰਮੈਨ ਇੰਜ. ਐਸ.ਕੇ ਪੁੰਜ ਅਤੇ ਐਮ.ਡੀ ਸ਼੍ਰੀਮਤੀ ਤ੍ਰਿਪਤਾ ਪੁੰਜ ਦੀ ਅਗਵਾਈ ਹੇਠ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ `ਵਿਸਾਖੀ ਮੇਲਾ-2019` ਬੜੀ ਧੂਮਧਾਮ ਨਾਲ ਮਨਾਇਆ ਗਿਆ।ਪ੍ਰਿੰਸੀਪਲ ਡਾਇਰੈਕਟਰ ਡਾ. ਦਿਨੇਸ਼ ਕੁਮਾਰ ਨੇ ਜੋਤੀ ਜਗਾ ਕੇ ਕੀਤਾ।ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਿੱਧੇ ਤੇ ਭੰਗੜੇ …
Read More »Daily Archives: April 19, 2019
ਵੋਟਰਾਂ ਨੂੰ ਜਾਗਰੂਕ ਕਰਨ ਲਈ ਰੇਲਵੇ ਟਰੈਕ `ਤੇ ਪਹੁੰਚਿਆ ਜਿਲ੍ਹਾ ਪ੍ਰਸਾਸ਼ਨ
ਅੰਮ੍ਰਿਤਸਰ, 18 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਮੁੱਖ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰਾਂ ਨੂੰ ਜਾਗਰੂਕ ਕਰਨ ਲਈ ਚਲਾਈ ਗਈ ਸਵੀਪ ਮੁਹਿੰਮ ਤਹਿਤ ਅੱਜ ਜਿਲ੍ਹਾ ਪ੍ਰਸਾਸਨ ਵੱਲੋਂ ਰੇਲਵੇ ਸਟੇਸ਼ਨ `ਤੇ ਪਹੁੰਚ ਕੀਤੀ ਗਈ।ਜਿਸ ਤਹਿਤ ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲੀ ਸ਼ਤਾਬਦੀ ਐਕਸਪ੍ਰੈਸ ਤੇ ਬੈਨਰ ਤੇ ਸਟਿੱਕਰ ਲਗਾਏ ਗਏ। ਵਧੀਕ ਜਿਲ੍ਹਾ ਚੋਣ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਜਨਰਲ ਹਿਮਾਂਸ਼ੂ ਅਗਰਵਾਲ ਨੇ …
Read More »ਬਾਇਓ ਮੈਡੀਕਲ ਵੇਸਟ ਸਾਂਭਣ ਵਾਲੇ ਕਰਮਚਾਰੀਆਂ ਨੂੰ ਦਿੱਤੀ ਜਾਵੇ ਸਿਖਲਾਈ – ਡੀ.ਸੀ
ਅੰਮ੍ਰਿਤਸਰ, 18 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਜਿਲ੍ਹੇ ਦੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਤੋਂ ਪੈਦਾ ਹੁੰਦੀ ਮੈਡੀਕਲ ਵੇਸਟ ਦੀ ਸਾਂਭ-ਸੰਭਾਲ ਵਿਚ ਕੁਤਾਹੀ ਨਾ ਹੋਵੇ, ਲਈ ਜ਼ਰੂਰੀ ਹੈ ਕਿ ਇਸ ਕੰਮ ਵਿਚ ਲੱਗੇ ਕਰਮਚਾਰੀ, ਚਾਹੇ ਉਹ ਹਸਪਤਾਲ ਦਾ ਸਟਾਫ ਹੋਵੇ ਜਾਂ ਮੈਡੀਕਲ ਵੇਸਟ ਸੰਭਾਲਣ ਵਾਲੀ ਕੰਪਨੀ ਦਾ ਨੁੰਮਾਇਦਾ, ਨੂੰ ਜਰੂਰੀ ਸਿਖਲਾਈ ਦਿੱਤੀ ਜਾਵੇ।ਉਕਤ ਸਬਦਾਂ ਦਾ ਪ੍ਰਗਟਾਵਾ ਬਾਇਓ ਮੈਡੀਕਲ ਵੇਸਟ …
Read More »ਜਿਲ੍ਹੇ ਨੂੰ ਡੇਂਗੂ ਤੋਂ ਬਚਾਉਣ ਲਈ ਸਾਰੇ ਵਿਭਾਗ ਟੀਮ ਵਜੋਂ ਕੰਮ ਕਰਨ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 18 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ‘ਗਰਮੀ ਅਤੇ ਬਰਸਾਤ ਦਾ ਮੌਸਮ ਸ਼ੁਰੂ ਹੋਣ ਕਾਰਨ ਮੱਛਰ ਪੈਦਾ ਹੋਣ ਦੀ ਹਾਲਤ ਵਿੱਚ ਮਲੇਰੀਆ ਅਤੇ ਡੇਂਗੂ ਵਰਗੀਆਂ ਬਿਮਾਰੀਆਂ ਤੋਂ ਜਿਲ੍ਹਾ ਵਾਸੀਆਂ ਨੂੰ ਬਚਾਉਣ ਲਈ ਜ਼ਰੂਰੀ ਹੈ ਕਿ ਸਿਹਤ ਵਿਭਾਗ ਦੇ ਨਾਲ-ਨਾਲ ਸਾਰੇ ਵਿਭਾਗ ਇਕ ਟੀਮ ਵਜੋਂ ਕੰਮ ਕਰਨ।’ ਉਕਤ ਪ੍ਰਗਟਾਵਾ ਜਿਲ੍ਹਾ ਡੇਂਗੂ ਟਾਸਕ ਫੋਰਸ ਦੀ ਮੀਟਿੰਗ ਦੌਰਾਨ ਕਰਦੇ ਡਿਪਟੀ ਕਮਿਸ਼ਨਰ …
Read More »ਨਾਮਲੂਮ ਵਿਅਕਤੀ ਦੀ ਲਾਸ਼ ਮਿਲੀ
ਅੰਮ੍ਰਿਤਸਰ, 18 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਚੌਕੀ ਗਲਿਆਰਾ ਏ.ਐਸ.ਆਈ ਸਵਿੰਦਰ ਸਿੰਘ ਨੇ ਜਾਰੀ ਪਿਆਨ ਵਿੱਚ ਦੱਸਿਆ ਹੈ ਕਿ 17 ਅਪ੍ਰੈਲ 2019 ਨੂੰ ਇੱਕ ਨਾਮਲੂਮ ਵਿਅਕਤੀ ਦੀ ਲਾਸ਼ ਗਲਿਆਰਾ ਪਾਰਕ ਵਿਚੋਂ ਮਿਲੀ ਸੀ।ਜਿਸ ਦੀ ਉਮਰ ਤਕਰੀਬਨ 45 ਸਾਲ ਕੱਦ ਕਰੀਬ 5 ਫੁੱਟ 6/7 ਰੰਗ ਕਣਕਭਿੰਨਾ ਸਿਰ ਤੋ ਮੋਨਾ, ਦਾੜੀ ਕਤਰਾਵੀਂ, ਜਿਸ ਨੇ ਗਰੀਨ ਟੀ-ਸਰਟ ਪਾਈ ਹੋਈ ਹੈ।ਉਸ ਦੀ …
Read More »ਡੀ.ਏ.ਵੀ ਪਬਲਿਕ ਸਕੂਲ `ਚ ਵਿਰਾਸਤ ਸੰਭਾਲ ਦਿਵਸ ਮਨਾਇਆ
ਅੰਮ੍ਰਿਤਸਰ, 18 ਅਪ੍ਰੈਲ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸਥਾਨਕ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ ਅੰਤਰਸ਼ਰਾਸ਼ਟਰੀ ਵਿਰਾਸਤ ਸੰਭਾਲ ਦਿਵਸ ਮਨਾਇਆ ਗਿਆ।ਅੰਤਰਸ਼ਰਾਸ਼ਟਰੀ ਵਿਰਾਸਤ ਸੰਭਾਲ ਕੌਂਸਲ ਫਾਰ ਮੋਨੂਮੈਂਟ ਅਤੇ ਸਾਈਟਸ ਵਲੋਂ 18 ਅਪ੍ਰੈਲ 1982 ਨੂੰ ਇਹ ਦਿਨ ਮਨਾਉਣਾ ਨਿਸ਼ਚਿਤ ਕੀਤਾ ਗਿਆ ਹੈ।1983 ਵਿੱਚ ਇਸ ਸੁਝਾਅ ਨੂੰ ਯੂਨੈਸਕੋ ਵੱਲੋਂ ਵੀ ਮਾਨਤਾ ਪ੍ਰਾਪਤ ਹੋਈ। ਵਿਦਆਰਥੀਆਂ ਨੇ ਸਵੇਰ ਦੀ ਪ੍ਰਾਰਥਨਾ ਸਭਾ ਵਿੱਚ ਆਪਣੇ …
Read More »ਭੀਖੀ `ਚ 21 ਅਪ਼੍ਰੈਲ ਨੂੰ ਲਗਾਇਆ ਜਾਵੇਗਾ ਖੂਨਦਾਨ ਕੈਂਪ
ਭੀਖੀ, 18 ਅਪ੍ਰੈਲ (ਪੰਜਾਬ ਪੋਸਟ – ਕਮਲ ਜ਼ਿੰਦਲ) – ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਵਰਕਿੰਗ ਕਮੇਟੀ ਰਜਿ: ਭੀਖੀ ਵਲੋਂ ਇਲਾਕੇ ਦੀਆਂ ਸਮਾਜ ਸੇਵੀ ਸੰਸਥਾਵਾਂ ਤੇ ਨੌਜਵਾਨਾਂ ਦੇ ਸਹਿਯੋਗ ਸਦਕਾ ਵਿਸ਼ਾਲ ਖੂਨਦਾਨ ਕੈਂਪ ਸਥਾਨਕ ਸ਼੍ਰੀ ਗੁਰੂ ਰਵਿਦਾਸ ਮੰਦਿਰ ਵਾਰਡ ਨੰ: 5 ਵਿਖੇ 21 ਅਪ਼੍ਰੈਲ ਨੂੰ ਸਵੇਰੇ 10.00 ਵਜੇ …
Read More »ਸੁਖਪਾਲ ਸਿੰਘ ਖਹਿਰਾ ਨੇ ਭੀਖੀ `ਚ ਕੀਤਾ ਚੋਣ ਪ੍ਰਚਾਰ
ਭੀਖੀ, 18 ਅਪ੍ਰੈਲ (ਪੰਜਾਬ ਪੋਸਟ – ਕਮਲ ਜ਼ਿੰਦਲ) – ਕਸਬਾ ਭੀਖੀ ਦੇ ਵਾਰਡ ਨੰਬਰ 13 ਦੀ ਢਿਲੋਂ ਪੱਤੀ `ਚ ਸੁਖਪਾਲ ਸਿੰਘ ਖਹਿਰਾ ਵਲੋਂ ਚੋਣ ਪ੍ਰਚਾਰ ਕੀਤਾ ਗਿਆ।ਖਹਿਰਾ ਨੇ ਕਾਂਗਰਸ ਅਤੇ ਅਕਾਲੀ ਨੂੰ ਲੰਮੇ ਹੱਥੀਂ ਲੈਂਦਾ ਕਿਹਾ ਕਿ ਇਹਨਾਂ ਦੋਵਾਂ ਪਾਰਟੀਆਂ ਨੇ ਪੰਜਾਬ ਵਿੱਚ ਲੁੱਟ ਖਸੁੱਟ ਤੋਂ ਬਿਨਾਂ ਹੋਰ ਕੁੱਝ ਨਹੀਂ ਕੀਤਾ।ਇਹਨਾਂ ਦੋਵਾਂ ਪਾਰਟੀਆਂ ਨੇ ਪੰਜਾਬ ਦਾ ਬੇੜਾ ਗਰਕ ਕਰਕੇ ਰੱਖ …
Read More »ਸਰਕਾਰੀ ਪ੍ਰਾਇਮਰੀ ਸਕੂਲ ਭੀਖੀ ਵਿਖੇ ਸਕੂਲੀ ਬੱਚਿਆਂ ਨੂੰ ਸਕੂਲ ਬੈਗ ਵੰਡੇ
ਭੀਖੀ, 18 ਅਪ੍ਰੈਲ (ਪੰਜਾਬ ਪੋਸਟ – ਕਮਲ ਜ਼ਿੰਦਲ) – ਕਸਬਾ ਭੀਖੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਸਕੂਲੀ ਬੱਚਿਆਂ ਨੂੰ ਮਾਤਾ ਸੁਜਾਨ ਕੋਰ ਸਪੁੱਤਰੀ ਗੋਰਾ ਸਿੰਘ ਵੱਲੋਂ ਆਪਣੇ ਬੇਟੇ ਗੁਰਵਿੰਦਰਜੀਤ ਸਿੰਘ ਨਾਲ ਸਕੂਲ ਵਿੱਚ ਆ ਕੇ ਸਕੂਲੀ ਬੈਗ ਵੰਡੇ ਗਏ।ਅਧਿਆਪਕ ਰਵੀ ਕੁਮਾਰ ਨੇ ਭੂਆ ਸੁਜਾਨ ਕੋਰ ਅਤੇ ਮੈਡਮ ਸੁਖਵਿੰਦਰ ਕੌਰ ਜਿਨ੍ਹਾਂ ਦਾ ਇਸ ਕਾਰਜ ਵਿੱਚ ਵਿਸ਼ੇਸ਼ ਯੋਗਦਾਨ ਸੀ, ਉਹਨਾਂ ਸਾਰਿਆਂ ਦਾ …
Read More »MHA suspends the LoC trade between Jammu & Kashmir and PoJK
New Delhi, April 18 (Punjab Post Bureau) – MHA has issued orders to suspend the LoC trade in Jammu & Kashmir w.e.f 19-04-2019. This action has been taken as the Government of India has been receiving reports that the Cross LoC trade routes are being misused by the Pakistan based elements for funnelling illegal weapons, narcotics and fake currency etc. …
Read More »
Punjab Post Daily Online Newspaper & Print Media