Tuesday, November 24, 2026

Daily Archives: August 12, 2019

1200 ਪਟਵਾਰੀਆਂ ਦੀਆਂ ਅਸਾਮੀਆਂ ਨੂੰ ਜਲਦੀ ਦਿੱਤੀ ਜਾਵੇਗੀ ਮਨਜ਼ੂਰੀ – ਕਾਂਗੜ

ਕਿਹਾ ਜੰਮੂ ਕਸ਼ਮੀਰ ਦੀ ਵੰਡ ਸਬੰਧੀ ਪਾਕਿਸਤਾਨ ਦਾ ਪੰਜਾਬ ਉੱਤੇ ਕੋਈ ਅਸਰ ਨਹੀਂ ਭੀਖੀ, 11 ਅਗਸਤ (ਪੰਜਾਬ ਪੋਸਟ – ਕਮਲ ਕਾਂਤ) – ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਮਾਨਸਾ ਦੀ ਬੁਲਾਈ ਗਈ ਬੈਠਕ ਦੀ ਪ੍ਰਧਾਨਗੀ ਕਰਦਿਆਂ ਮਾਲ, ਪੁਨਰਵਾਸ ਅਤੇ ਆਫਤ ਪ੍ਰਬੰਧਨ ਮੰਤਰੀ ਪੰਜਾਬ ਸ੍ਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਮੇਟੀ ਦੇ ਸਾਰੇ ਮੈਂਬਰਾਂ ਨਾਲ ਜ਼ਿਲ੍ਹੇ ਦੇ ਵੱਖ-ਵੱਖ ਵਿਕਾਸ ਕਾਰਜਾਂ ਅਤੇ ਸਮੱਸਿਆਵਾਂ ਸਬੰਧੀ ਵਿਚਾਰ …

Read More »

ਜਥੇਦਾਰ ਭੂਰਾ ਸਿੰਘ ਸਮਾਓਂ ਦੇ ਪਰਿਵਾਰ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ

ਭੀਖੀ, 11 ਅਗਸਤ (ਪੰਜਾਬ ਪੋਸਟ – ਕਮਲ ਕਾਂਤ) – ਪੰਥਕ ਆਗੂ ਜਥੇਦਾਰ ਭੂਰਾ ਸਿੰਘ ਸਮਾਓਂ ਦੀ ਹੋਈ ਬੇਬੱਖਤੀ ਮੌਤ ਤੇ ਦੁੱਖ਼ ਦਾਂ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਲ੍ਹਾ ਜਰਨਲ ਸਕੱਤਰ ਸੁਖਚੈਨ ਸਿੰਘ ਅਤਲਾ ਨੇ ਕਿਹਾ ਹੈ ਕਿ ਬਰਗਾੜੀ ਮੋਰਚੇ ਵਿੱਚ ਲਗਭਗ ਪੰਜ ਮਹੀਨੇ ਦਿਨ ਰਾਤ ਸੇਵਾ ਕਰਨ ਵਾਲੇ ਅਤੇ ਸ਼ਹੀਦਾਂ ਦੀ ਲਿਸਟ ਵਿੱਚ ਨਾਮ ਲਿਖਾਉਣ ਵਾਲੇ ਹਰ ਸੰਘਰਸ਼ …

Read More »

ਅਲੀਸ਼ੇਰ ਕਲਾਂ ਦੇ ਵੇਹੜੇ ਤੀਆਂ ਤੀਜ਼ ਦੀਆਂ ਨੇ ਪਾਈਆਂ ਧਮਾਲਾਂ

ਭੀਖੀ, 11 ਅਗਸਤ (ਪੰਜਾਬ ਪੋਸਟ – ਕਮਲ ਕਾਂਤ) – ਪਿੰਡ ਅਲੀਸ਼ੇਰ ਕਲਾਂ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਕਲੱਬ ਦੇ ਸੱਦੇ `ਤੇ ਪੰਜਾਬ ਕਲਾਂ ਮੰਚ ਵਲੋਂ ਨਹਿਰੂ ਯੁਵਾ ਕੇਂਦਰ ਦੇ ਸਹਿਯੋਗ ਨਾਲ `ਤੀਆਂ ਤੀਜ ਦੀਆਂ` ਅਤੇ `ਪਿੰਡ ਅਵਾਜਾਂ ਮਾਰਦਾ` ਮੇਲਾ ਕਰਵਾਇਆ ਗਿਆ।ਜਿਸ ਦਾ ਉਦਘਾਟਨ ਨਾਜਰ ਸਿੰਘ ਮਾਨਸ਼ਾਹੀਆ ਵਿਧਾਇਕ ਮਾਨਸਾ ਨੇ ਕਰਦਿਆਂ  ਕਿਹਾ ਕਿ ਸਭਿਆਚਾਰ ਅਤੇ ਵਿਰਸੇ ਨੂੰ ਸੰਭਾਲਣ ਵਾਲੇ ਅਜਿਹੇ ਪ੍ਰੋਗਰਾਮ …

Read More »