Tuesday, November 24, 2026

Daily Archives: August 21, 2019

Punjab & Chandigarh Journalists Union thanks Capt Amarinder for Insurance Cover

Chandigarh, August 21 (Punjab Post Bureau) – A delegation of the Punjab and Chandigarh Journalists Union on Wednesday met Chief Minister Captain Amarinder Singh to thank him for extending the ‘Sarbat Sehat Bima Yojana’ to Accredited and Yellow Card holding journalists of the state.           The delegation, led by union president Balwinder Singh Jammu, said the scheme would benefit nearly …

Read More »

Tuberculosis Eradication: Health Minister Flags off 81 Scooters for TB Supervisors

Mother and child ward to be established in Kharar hospital – Balbir Singh Sidhu Chandigarh, August 21 (Punjab Post Bureau) – In order to provide quality health services at the doorsteps of Tuberculosis patients in the state, Health and family welfare Minister Mr. Balbir Singh Sidhu flagged off the 81 scooters at the Sub-divisional hospital (SDH) in Kharar on Wednesday.           …

Read More »

Punjab Govt. Signs Moa with Undp for Sustainable Development Goals Implementation

Cm Asks Employment Generation Dept to Collaborate With Undp To Explore New Avenues Chandigarh, August 21 (Punjab Post Bureau) – The Punjab Government on Wednesday inked a Memorandum of Agreement (MoA) with United Nations Development Programme (UNDP) for the implementation of the Sustainable Development Goals (SDGs). The MoA was signed, in the presence of Chief Minister Captain Amarinder Singh and Finance …

Read More »

ਵਿਨੀ ਮਹਾਜਨ ਵਲੋਂ ਸਰਕਾਰੀ ਵਿਭਾਗਾਂ ਦੀ ਸੰਚਾਰ ਸਮਰਥਾ ਵਧਾਉਣ `ਤੇ ਜ਼ੋਰ

ਆਲਮੀ ਬੈਂਕ ਦੇ ਨੁਮਾਇੰਦਿਆਂ ਨਾਲ ਗੋਲ-ਮੇਜ਼ ਕਾਨਫਰੰਸ ਸਮੇਂ ਕਮਿਊਨੀਕੇਸ਼ਨ ਸੰਚਾਰ ਸੈਲ ਦਾ ਦਿੱਤਾ ਸੁਝਾਅ ਚੰਡੀਗੜ, 21 ਅਗਸਤ (ਪੰਜਾਬ ਪੋਸਟ ਬਿਊਰੋ) – ਆਲਮੀ ਬੈਂਕ ਦੀ ਸੰਚਾਰ ਟੀਮ ਨਾਲ ਅੱਜ ਇਥੇ ਪੰਜਾਬ ਭਵਨ ਵਿੱਚ `ਡਿਵੈਲਪਮੈਂਟ ਕਮਿਊਨੀਕੇਸ਼ਨ` ਉਤੇ ਗੋਲ-ਮੇਜ਼ ਕਾਨਫਰੰਸ ਦੌਰਾਨ ਇੰਡਸਟਰੀਜ਼ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਨੇ ਸਰਕਾਰੀ ਵਿਭਾਗਾਂ ਦੀ ਸੰਚਾਰ ਸਮਰਥਾ ਵਿੱਚ ਵਾਧਾ ਕਰਨ ਦੀ ਲੋੜ `ਤੇ ਜ਼ੋਰ ਦਿੱਤਾ। …

Read More »

ਹਿਮਾਲੀਅਨ ਰਿਸਰਚ ਇੰਸਟੀਚਿਊਟ ਸ਼ਿਮਲਾ ਵਲੋਂ ਪੰਜਾਬ ਦੀਆਂ ਮੁੱਖ ਨਦੀਆਂ ਨੂੰ ਬਚਾਉਣ ਬਾਰੇ ਵਰਕਸ਼ਾਪ

ਨਦੀਆਂ ਤੇ ਵਾਤਾਵਰਣ ਬਚਾਉਣ ਲਈ ਰੁੱਖ ਅਤਿਅੰਤ ਜ਼ਰੂਰੀ – ਸਾਧੂ ਸਿੰਘ ਧਰਮਸੋਤ ਚੰਡੀਗੜ, 21 ਅਗਸਤ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਅਜੋਕੇ ਸਮੇਂ ਵਿੱਚ ਨਦੀਆਂ ਅਤੇ ਵਾਤਾਵਰਣ ਬਚਾਉਣ ਲਈ ਰੁੱਖਾਂ ਦੀ ਜ਼ਰੂਰਤ ਅਤਿਅੰਤ ਜ਼ਰੂਰੀ ਹੋ ਗਈ ਹੈ।ਉਨਾਂ ਇਹ ਪ੍ਰਗਟਾਵਾ ਅੱਜ ਇਥੇ ਹਿਮਾਲੀਅਨ ਰਿਸਰਚ ਇੰਸਟੀਚਿਊਟ, ਸ਼ਿਮਲਾ ਵਲੋਂ ਪੰਜਾਬ ਦੀਆਂ ਮੁੱਖ ਨਦੀਆਂ ਸਤਲੁਜ, …

Read More »

ਟਿਕਾਊ ਵਿਕਾਸ ਦੇ ਟੀਚਿਆਂ ਨੂੰ ਅਮਲ `ਚ ਲਿਆਉਣ ਲਈ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਨਾਲ ਸਮਝੌਤਾ ਸਹੀਬੰਦ

ਮੁੱਖ ਮੰਤਰੀ ਨੇ ਰੋਜ਼ਗਾਰ ਵਿਭਾਗ ਨੂੰ ਨਵੇਂ ਮੌਕੇ ਤਲਾਸ਼ਣ ਲਈ ਯੂ.ਐਨ.ਡੀ.ਪੀ ਨਾਲ ਭਾਈਵਾਲੀ ਲਈ ਕਿਹਾ ਚੰਡੀਗੜ, 21 ਅਗਸਤ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਨੇ ਸਥਿਰ ਵਿਕਾਸ ਦੇ ਟੀਚਿਆਂ (ਐਸ.ਡੀ.ਜੀ) ਨੂੰ ਅਮਲ ਵਿਚ ਲਿਆਉਣ ਲਈ ਅੱਜ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂ.ਐਨ.ਡੀ.ਪੀ) ਨਾਲ ਸਮਝੌਤਾ ਸਹੀਬੰਦ ਕੀਤਾ।                ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਮੌਜੂਦਗੀ ਵਿੱਚ …

Read More »

ਸਿਹਤ ਮੰਤਰੀ ਵਲੋਂ ਟੀ.ਬੀ ਸੁਪਰਵਾਇਜ਼ਰਾਂ ਨੂੰ 81 ਸਕੂਟਰ ਤਕਸੀਮ

ਖਰੜ ਦੇ ਸਰਕਾਰੀ ਹਸਪਤਾਲ ਵਿਚ ਬਣੇਗਾ ਵੱਖਰਾ ਜੱਚਾ-ਬੱਚਾ ਵਾਰਡ – ਬਲਬੀਰ ਸਿੰਘ ਸਿੱਧੂ ਚੰਡੀਗੜ/ਮੋਹਾਲੀ, 21 ਅਗਸਤ (ਪੰਜਾਬ ਪੋਸਟ ਬਿਊਰੋ) – ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸੂਬੇ ਵਿਚ ਟੀ.ਬੀ ਦੇ ਮਰੀਜ਼ਾਂ ਤੱਕ ਸੁਖਾਲੀ ਅਤੇ ਵਿਆਪਕ ਪਹੁੰਚ ਬਣਾਉਣ ਦੇ ਮੰਤਵ ਨਾਲ ਟੀ.ਬੀ ਸੁਪਰਵਾਇਜ਼ਰਾਂ ਨੂੰ ਸਕੂਟਰ ਤਕਸੀਮ ਕਰਨ ਮਗਰੋਂ ਉਨਾਂ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ।ਖਰੜ ਦੇ ਸਬ-ਡਵੀਜ਼ਨਲ …

Read More »

ਭਾਕਿਯੂ ਵਲੋਂ ਕਿਸਾਨ ਵਿਰੋਧੀ ਨੀਤੀਆਂ ਖਿਲਾਫ਼ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਧਰਨਾ ਅੱਜ

ਜਿਲ੍ਹਾ ਪ੍ਰਧਾਨ ਹੇਰ ਡਿਪਟੀ ਕਮਿਸ਼ਨਰ ਨੂੰ ਸੌਂਪਣਗੇ ਮੰਗ ਪੱਤਰ ਅੰਮ੍ਰਿਤਸਰ, 20 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਗ ਖੁਰਮਣੀਆਂ) – ਭਾਰਤੀ ਯੂਨੀਅਨ ਕਿਸਾਨ ਪੰਜਾਬ (ਰਜ਼ਿ) ਜਿਲ੍ਹਾ ਅੰਮ੍ਰਿਤਸਰ ਦੀ ਇਕ ਹੰਗਾਮੀ ਮੀਟਿੰਗ ਅੱਜ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਹੇਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਸੈਕਟਰੀ ਕੁਲਬੀਰ ਸਿੰਘ ਦੇ ਸਹਿਯੋਗ ਨਾਲ ਰਾਣੀ ਕਾ ਬਾਗ ਵਿਖੇ ਆਯੋਜਿਤ ਕੀਤੀ ਗਈ।ਮੀਟਿੰਗ ’ਚ ਡਿਪਟੀ ਕਮਿਸ਼ਨਰ ਦੇ ਦਫ਼ਤਰ ਮੂਹਰੇ 21 ਅਗਸਤ …

Read More »

Chandrayaan-2 precisely inserted in defined lunar orbit – ISRO Chairman

ISRO aims for Chandrayaan-2 landing at 1.55 AM on September 7 – Dr. K. Sivan New Delhi, August 20 (Punjab Post Bureau) – The second moon mission of India, the Chandrayaan-2 has been precisely inserted in defined orbit. It reached in defined lunar orbit at 09.02 am today. This was stated by the Chairman, Indian Space Research Organisation (ISRO), Dr …

Read More »