Tuesday, November 24, 2026

Monthly Archives: September 2019

ਝੂਠਾ ਮਾਣ

ਝੂਠਾ ਮਾਣ ਸ਼ੀਸ਼ੇ ਅੱਗੇ ਨਿੱਤ ਖੜ, ਚਿਹਰਾ ਤੂੰ ਸੁਆਰਦਾ। ਸੱਜੇ ਖੱਬੇ ਵੇਖ, ਰਹੇਂ ਮੁੱਖ ਨੂੰ ਨਿਹਾਰਦਾ। ਝੂਠੀ ਦੇਹ ਦਾ ਕਰੇਂ ਮਾਣ, ਟੁਰੇਂ ਹਿੱਕ ਤਾਣ। ਤੇਰੀ ਰਾਖ ਤੋਂ, ਲੋਕਾਈ ਡਰਦੀ। ਤੇਰੇ ਨਾਲੋਂ ਪਸ਼ੂ ਚੰਗੇ,       ਗੋਹੇ ਦੀ ਵੀ ਰਾਖ,            `ਸੁਖਬੀਰ` ਭਾਂਡੇ ਸਾਫ ਕਰਦੀ।   ਸੁਖਬੀਰ ਸਿੰਘ ਖੁਰਮਣੀਆਂ ਅੰਮ੍ਰਿਤਸਰ,   ਮੋ – 98555 12677   

Read More »

ਹੋਟਲ ਮਾਲਕਾਂ ਵਲੋਂ ਸੰਸਦ ਮੈਂਬਰ ਔਜਲਾ ਦਾ ਸਨਮਾਨ

ਅੰਮ੍ਰਿਤਸਰ `ਚ ਸੈਰ ਸਪਾਟੇ ਨੂੰ ਪ੍ਰਫੁਲਿਤ ਕਰਨ ਲਈ ਲਗਾਤਾਰ ਜਾਰੀ ਰਹਿਣਗੇ ਯਤਨ -ਔਜਲਾ ਅੰਮ੍ਰਿਤਸਰ, 30 ਸਤੰਬਰ (ਪੰਜਾਬ ਪੋਸਟ -ਸੁਖਬੀਰ ਸਿੰਘ) – ਸਥਾਨਕ ਸ੍ਰੀ ਗੁਰੂ ਰਾਮ ਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਵਿਸਥਾਰ ਅਤੇ ਇਥੋਂ ਨਵੀਆਂ ਉਡਾਨਾਂ ਸ਼ੁਰੂ ਕਰਨ ਲਈ ਲਗਾਤਾਰ ਯਤਨ ਕਰ ਰਹੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੂੰ ਅੰਮ੍ਰਿਤਸਰ ਸ਼ਹਿਰ ਦੇ ਹੋਟਲ ਮਾਲਕਾਂ ਵੱਲੋਂ ਵਿਸ਼ੇਸ਼ ਸਮਾਗਮ ਕਰਕੇ ਸਨਮਾਨਿਤ ਕੀਤਾ …

Read More »

ਕੈਬਨਿਟ ਮੰਤਰੀ ਸੋਨੀ ਵਲੋਂ 1033ਵਾਂ ਮੁਫ਼ਤ ਮੈਡੀਕਲ ਕੈਂਪ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 30 ਸਤੰਬਰ (ਪੰਜਾਬ ਪੋਸਟ -ਸੁਖਬੀਰ ਸਿੰਘ) – ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਵਲੋਂ  ਪੀਪਲ ਫਾਰ ਸੁਸਾਇਟੀ ਸੰਸਥਾ ਵਲੋਂ ਲਗਾਏ ਗਏ ਕੱਟੜਾ ਮੋਤੀ ਰਾਮ ਵਿਖੇ ਕੰਵਰ ਹਸਪਤਾਲ ਵਿਖੇ ਲਗਾਏ ਗਏ 1033ਵੇਂ ਮੁਫ਼ਤ ਮੈਡੀਕਲ ਕੈਂਪ ਦਾ ਉਦਘਾਟਨ ਕੀਤਾ ਗਿਆ।ਇਸ ਮੈਡੀਕਲ ਕੈਂਪ ਵਿੱਚ 300 ਵਿਅਕਤੀਆਂ ਨੂੰ ਮੁਫ਼ਤ ਐਨਕਾਂ ਦਵਾਈਆਂ ਵੰਡੀਆਂ ਗਈਆਂ ਅਤੇ 50 ਲੋਕਾਂ ਦੇ ਬਲੱਡ ਸ਼ੁਗਰ ਦੀ ਜਾਂਚ …

Read More »

ਅਮਰੀਕੀ ਪੁਲਿਸ ਅਫਸਰ ਸੰਦੀਪ ਸਿੰਘ `ਦੀ ਮੌਤ `ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 30 ਸਤੰਬਰ (ਪੰਜਾਬ ਪੋਸਟ ਬਿਊਰੋ) – ਅਮਰੀਕਾ ਦੇ ਟੈਕਸਾਸ ਸੂਬੇ ਦੇ ਹਿਊਸਟਨ ਸ਼ਹਿਰ ਵਿੱਚ ਪਹਿਲੇ ਦਸਤਾਰਧਾਰੀ ਸਿੱਖ ਪੁਲੀਸ ਅਫਸਰ ਸੰਦੀਪ ਸਿੰਘ ਧਾਲੀਵਾਲ ਨੂੰ ਡਿਊਟੀ ਦੋਰਾਨ ਹੀ ਇੱਕ ਗੋਰੇ ਵਲੋਂ ਅੰਨੇਵਾਹ ਗੋਲੀਆਂ ਚਲਾ ਕੇ ਮਾਰ ਦੇਣ ਦੀ ਅਫਸੋਸਨਾਕ ਘਟਨਾ `ਤੇ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ ਨੇ ਅਫਸੋਸ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਸ: ਸੰਦੀਪ ਸਿੰਘ ਧਾਲੀਵਾਲ ਨੇ …

Read More »

ਬਲਾਕ ਪੱਧਰੀ ਟੂਰਨਾਮੈਂਟ `ਚ ਸਿਲਵਰ ਵਾਟਿਕਾ ਪਬਲਿਕ ਸਕੂਲ ਦੇ ਖਿਡਾਰੀਆਂ ਦੀ ਝੰਡੀ

ਭੀਖੀ, 30 ਸਤੰਬਰ (ਪੰਜਾਬ ਪੋਸਟ – ਕਮਲ ਕਾਂਤ) – ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲਂੋ ਸਥਾਨਕ ਬੁਢਲਾਡਾ ਸਟੇਡੀਅਮ ਵਿਖੇ ਕਰਵਾਏ ਗਏ ਸਕੂਲਾਂ ਦੇ ਬਲਾਕ ਪੱਧਰੀ ਖੇਡ ਮੁਕਾਬਲਿਆਂ ਵਿੱਚ ਸਿਲਵਰ ਵਾਟਿਕਾ ਪਬਲਿਕ ਸਕੂਲ ਦੀ ਝੰਡੀ ਰਹੀ। ਸਕੂ ਦੇ ਖਿਡਾਰੀਆਂ ਨੇ ਕਬੱਡੀ (ਅੰਡਰ-11 ਸਾਲ ) ਮੁਕਾਬਲਿਆਂ ਵਿੱਚ ਪਹਿਲਾ ਸਥਾਨ, ਅਥਲੈਟਿਕਸ ਦੀ ਰੀਲੇਅ ਦੌੜ ਵਿਚੋਂ ਦੂਸਰਾ  ਲੰਬੀ ਛਾਲ (ਅੰਡਰ-11 ਸਾਲ) ਮੁਕਾਬਲਿਆਂ ਵਿੱਚ ਤੀਸਰੀ …

Read More »

Capacity Building Programme held at DAV Public School

Amritsar, Sept. 30 (Punjab Post Bureau) – Under the aegis of DAV CAE, DAV CMC New Delhi one day ‘Capacity Building Programme’ for teachers was held at DAV Public School Lawrence Road. The workshop was conducted for various subjects – Mathematics, Science, Fine Arts, Physical Education, Yoga, Music /Dance, Computers and EEDP (Early Education Development Programme). As many as 510 …

Read More »

DAV Public School observes Shaheed Bhagat Singh’s B’day with Zeal

Amritsar, Sept. 30 (Punjab Post Bureau) – The students of DAV Public School Lawrence Road observed Shaheed Bhagat Singh’s birthday with great zeal and reverence. Bhagat Singh one of the most influential revolutionaries of the Indian Nationalist Movement is a prominent name in the Indian freedom struggle. He is a youth icon. The students of Std – XII (Medical) remembered …

Read More »

ਦੀਪ ਦੇਵਿੰਦਰ ਸਿੰਘ ਤੇ ਡਾ. ਸਰਘੀ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਸਕੱਤਰੀ ਦੇ ਉਮੀਦਵਾਰ

ਅੰਮ੍ਰਿਤਸਰ, 30 ਸਤੰਬਰ (ਪੰਜਾਬ ਪੋਸਟ – ਦੀਪ ਦਵਿੰਦਰ) – ਵਿਸ਼ਵ ਭਰ ਦੇ ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਦੀ 6 ਅਕਤੂਬਰ 2019 ਨੂੰ ਹੋ ਰਹੀ ਚੋਣ ਵਿੱਚ ਸ਼ਾਇਰ ਦੇਵ ਦਰਦ, ਸਰਬਜੀਤ ਸੰਧੂ, ਅਰਤਿੰਦਰ ਸੰਧੂ, ਸ਼ੈਲਿੰਦਰਜੀਤ ਰਾਜਨ, ਹਰਜੀਤ ਸੰਧੂ ਅਤੇ ਮਨਮੋਹਨ ਢਿਲੋਂ ਨੇ ਦਸਿਆ ਕਿ ਸ੍ਰੋਮਣੀ ਸ਼ਾਇਰ ਦਰਸ਼ਨ ਬੁਟਰ, ਸ਼ੁਸ਼ੀਲ ਦੁਸਾਂਝ ਅਤੇ ਡਾ. ਜੋਗਾ ਸਿੰਘ ਦੀ ਅਗਵਾਈ ਹੇਠ …

Read More »

ਮਾਤਾ ਦਾ ਜਾਗਰਣ ਕਰਵਾਇਆ ਗਿਆ

ਧੂਰੀ, 30 ਸਤੰਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਸਰਬ ਸਾਂਝਾ ਯੂਥ ਕਲੱਬ ਧੂਰੀ ਵੱਲੋਂ ਮਾਤਾ ਦਾ ਜਾਗਰਣ ਸਥਾਨਕ ਧਰਮਪੁਰਾ ਮੁਹੱਲਾ ਵਿਖੇ ਬਾਬਾ ਜੀ ਦੀ ਸਮਾਧ `ਤੇ ਕਰਵਾਇਆ ਗਿਆ।ਕਲੱਬ ਦੇ ਪ੍ਰਧਾਨ ਰਾਜਨ ਗਰਗ ਅਤੇ ਵਾਈਸ ਪ੍ਰਧਾਨ ਪ੍ਰਵੀਨ ਗਰਗ ਨੇ ਦੱਸਿਆ ਕਿ ਜਾਗਰਣ ਦੌਰਾਨ ਮਾਤਾ ਦਾ ਗੁਣਗਾਣ ਅਤੇ ਸੁੰਦਰ ਝਾਕੀਆਂ ਮੋਹਿਤ ਐਂਡ ਪਾਰਟੀ ਨਾਭੇ ਵਾਲੇ ਪੇਸ਼ ਕੀਤੀਆਂ ਗਈਆਂ।ਉਪਰੰਤ ਲੰਗਰ ਅੱਤੁਟ ਵਰਤਾਇਆ …

Read More »

ਹੇਠਲੇ ਪੱਧਰ ਤੱਕ ਪਹੁੰਚਾਈਆਂ ਜਾਣਗੀਆਂ ਸਰਕਾਰੀ ਭਲਾਈ ਸਕੀਮਾਂ – ਵੇਰਕਾ

ਅਟਾਰੀ ਰੋਡ ਵਿਖੇ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਦਾ ਲਗਾਇਆ ਕੈਂਪ ਅੰਮ੍ਰਿਤਸਰ, 30 ਸਤੰਬਰ (ਪੰਜਾਬ ਪੋਸਟ -ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਗਰੀਬ ਲੋਕਾਂ ਦੀ ਭਲਾਈ ਲਈ ਅਨੇਕਾ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਪ੍ਰੰਤੂ ਉਨ੍ਹਾਂ ਦਾ ਲਾਭ ਹੇਠਲੇ ਪੱਧਰ ਦੇ ਲੋੜਵੰਦ ਲੋਕਾਂ ਤੱਕ ਨਹੀਂ ਪਹੁੰਚਦਾ, ਲੋੜਵੰਦਾਂ ਤੱਕ ਭਲਾਈ ਸਕੀਮਾਂ ਦਾ ਲਾਭ ਪਹੁੰਚਾਉਣ ਲਈ ਅੱਜ ਅਟਾਰੀ ਰੋਡ ਵਿਖੇ ਇਕ ਪੈਲੇਸ ਵਿੱਚ …

Read More »