Chandigarh, Sept 4 (Punjab Post Bureu) – The Education Minister Punjab Mr. Vijay Inder Singla has approved the names of teachers for the State Awards. Disclosing this here today a spokesperson of the state government said that the education minister has signed the file in this regard on this evening. These state awards will be given to 55 teachers …
Read More »Daily Archives: September 4, 2019
ਖ਼ਾਲਸਾ ਕਾਲਜ ਵਿਖੇ ਖੁੰਬਾਂ ਦੀ ਕਾਸ਼ਤ ਸਬੰਧੀ ਸਿਖਲਾਈ ਕੋਰਸ 4 ਸਤੰਬਰ ਤੋਂ ਸ਼ੁਰੂ
ਅੰਮ੍ਰਿਤਸਰ, 4 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਕਿਸਾਨ ਸਿਖਲਾਈ ਕੇਂਦਰ, ਖ਼ਾਲਸਾ ਕਾਲਜ ਵਿਖੇ ਖੁੰਬਾਂ ਦਾ ਸਿਖਲਾਈ ਕੋਰਸ 4 ਤੋਂ 11 ਸਤੰਬਰ ਤੱਕ ਕਰਵਾਇਆ ਜਾ ਰਿਹਾ ਹੈ।ਇਸ ਸਬੰਧ ’ਚ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੁੰਬਾਂ ਦੀ ਪੈਦਾਵਾਰ ਤੋਂ ਲੈ ਕੇ ਮੰਡੀਕਰਨ ਤੱਕ ਵਿਸਥਾਰਪੂਰਵਕ ਟ੍ਰੇਨਿੰਗ ਦਿੱਤੀ ਜਾਵੇਗੀ।ਡਾ. ਕੁਲਵੰਤ ਸਿੰਘ ਜ਼ਿਲ੍ਹਾ ਸਿਖਲਾਈ ਅਫ਼ਸਰ, ਕਿਸਾਨ ਸਿਖਲਾਈ …
Read More »ਖਾਲਸਾ ਕਾਲਜ ਵਿਖੇ ‘ਉਤਰਬਸਤੀਵਾਦੀ ਪੰਜਾਬ ’ਚ ਸ਼ੈਕਸਪੀਅਰ’ ਵਿਸ਼ੇ ’ਤੇ ਸੈਮੀਨਾਰ ਆਯੋਜਿਤ
ਅੰਮ੍ਰਿਤਸਰ, 4 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਪੋਸਟ ਗ੍ਰੈਜੂਏਟ ਪੰਜਾਬੀ ਅਧਿਐਨ ਵਿਭਾਗ ਵਲੋਂ ‘ਉਤਰਬਸਤੀਵਾਦੀ ਪੰਜਾਬ ’ਚ ਸ਼ੈਕਸਪੀਅਰ’ ਵਿਸ਼ੇ ’ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਕਰਵਾਏ ਸੈਮੀਨਾਰ ’ਚ ਨਾਰਦ ਈਸਟਰਨ ਯੂਨੀਵਰਸਿਟੀ ਬੌਸਟਨ ਯੂ.ਐਸ.ਏ ਦੇ ਅੰਗਰੇਜ਼ੀ ਵਿਭਾਗ ਦੀ ਰਿਸਰਚ ਸਕਾਲਰ ਵਿਜੇਤਾ ਸੈਣੀ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।ਉਨ੍ਹਾਂ ਨੇ …
Read More »LIC is celebrating 64 years of its incorporation
Amritsar, Sept 4 (Punab Post Bureau) – LIC is celebrating 63 years of its existence and enters into 64th year of its incorporation. It was on this day on Ist September 1956 when LIC of India was established by an act of Parliament. After nationalization, LIC has contributed in a big way for the economic development of the Country. …
Read More »ਜਾਗੋ ਕੱਢ ਕੇ ਲੋਕਾਂ ਨੂੰ ਪੋਸ਼ਣ ਪ੍ਰਤੀ ਕੀਤਾ ਜਾਗਰੂਕ
ਫਿਰੋਜ਼ਪੁਰ, 4 ਸਤੰਬਰ (ਪੰਜਾਬ ਪੋਸਟ ਬਿਊਰੋ) – ਫਿਰੋਜ਼ਪੁਰ ਜਿਲੇ ਦੇ ਪਿੰਡਾਂ ਵਿੱਚ `ਪੋਸ਼ਣ ਮਾਹ` ਦੇ ਤਹਿਤ ਪੋਸ਼ਣ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਪੰਜਾਬੀ ਸਭਿਆਚਾਰ ਅਤੇ ਵਿਰਾਸਤੀ ਜਾਗੋ ਰਾਹੀਂ `ਜਾਗੋ ਲੋਕੋ ਵੇ, ਅਸੀਂ ਜਾਗੋ ਲੈ ਕੇ ਆਈਆਂ, ਦਾ ਹੋਕਾ ਦਿੰਦੀਆਂ ਹੋਈਆਂ ਔਰਤਾਂ।
Read More »Captain Amarinder Singh calls on the Union Home Minister Amit Shah
New Delhi, Sept 4 (Punjab Post Bureau) – The Chief Minister of Punjab Captain Amarinder Singh called on the Union Home Minister Shri Amit Shah in New Delhi to discuss the National & State security issue. He also urged to take up issue of forcible conversion of sikh girl with Pakistan Government.
Read More »ਗੁਰਪ੍ਰੀਤ ਸਿੰਘ ਬਿੰਦਰਾ ਅਤੇ ਗਰੂਸ਼ਾ ਕੌਰ ਬਿੰਦਰਾ ਨੂੰ ਵਿਆਹ ਦੀ ਵਰੇਗੰਢ ਮੁਬਾਰਕ
ਅੰਮ੍ਰਿਤਸਰ, 4 ਸਤੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸਥਾਨਕ ਤਰਨ ਤਾਰਨ ਰੋਡ ਵਾਸੀ ਗੁਰਪ੍ਰੀਤ ਸਿੰਘ ਬਿੰਦਰਾ ਅਤੇ ਗਰੂਸ਼ਾ ਕੌਰ ਬਿੰਦਰਾ ਨੇ ਆਪਣੇ ਵਿਆਹ ਦੀ ਦੂਸਰੀ ਵਰ੍ਹੇਗੰਢ ਮਨਾਈ।
Read More »ਜਨਮ ਦਿਨ ਮੁਬਾਰਕ – ਵਾਹਿਨੂਰ ਸਿੰਘ ਬਿੰਦਰਾ
ਅੰਮ੍ਰਿਤਸਰ, 4 ਸਤੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸਥਾਨਕ ਤਰਨ ਤਾਰਨ ਰੋਡ ਵਾਸੀ ਗੁਰਪ੍ਰੀਤ ਸਿੰਘ ਬਿੰਦਰਾ ਤੇ ਗਰੂਸ਼ਾ ਕੌਰ ਬਿੰਦਰਾ ਨੂੰ ਹੋਣਹਾਰ ਬੇਟੇ ਵਾਹਿਨੂਰ ਸਿੰਘ ਬਿੰਦਰਾ ਦ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।
Read More »
Punjab Post Daily Online Newspaper & Print Media