Tuesday, November 24, 2026

Daily Archives: September 29, 2019

ਵੇ ਹੜ੍ਹਾ ਕਦੋਂ ਜਿਉਣਾ ਮੈਂ…

ਜਾਣਾ ਨਹੀਂ ਅੱਗੇ ਹੁਣ ਨਾ ਮੈਂ ਰੁਕ ਰੁਕ ਬਹਿਣਾ ਜਜ਼ਬਾਤ ਵੀ ਮੇਰੇ ਡੁੱਬ ਗਏ ਮੈਂ ਵੀ ਮਰ ਮਿਟ ਰਹਿਣਾ। ਮਿੱਟੀ ਵਿੱਚ ਆ ਗਿਆ ਸੀ ਤਾਂ ਕੱਚਾ ਘਰ ਸੀ ਉਮਰ ਲੰਘਾਉਣੀ ਸੀ ਜਿਥੇ ਹੁਣ ਲੱਗਣਾ ਉਹ ਫੜ ਹੀ। ਬੇ ਘਰ ਹੋਏ ਨੇ ਜਿੰਦਗੀ ਦੇ ਫਾਸਲੇ ਜਿੱਥੇ ਮਾਂ ਲਾਉਂਦੀ ਸੀ ਰੋਟੀਆਂ ਜੋੜਾਂ ਕਿਥੋਂ ਦਾਜ ਮੈਂ। ਮਰੇ ਹੋਏ ਪਸ਼ੂਆਂ ਨੂੰ ਰੂਹੇ ਮਿੱਟੀ ਵਿੱਚੋਂ …

Read More »

ਮਾਂ ਬੋਲੀ ਪੰਜਾਬੀ

ਮਾਂ ਬੋਲੀ ਪੰਜਾਬੀ ਸਾਡੀ , ਸ਼ੁਰੂ ਤੋਂ ਸਾਨੂੰ ਪਾਲ਼ਦੀ ਆਈ , ਗੁਰੂਆਂ ਦਿੱਤਾ ਅਨਮੋਲ ਖਜ਼ਾਨਾ,   ਜੀਹਨੇ ਜ਼ਿੰਦਗੀ ਦੀ ਸੇਧ ਸਿਖਾਈ। ਹਿੰਦੀ, ਅੰਗਰੇਜ਼ੀ ਬੋਲਣੀ,  ਨੌਜਵਾਨ ਫ਼ਖਰ ਮਹਿਸੂਸ ਨੇ ਕਰਦੇ,   ਅੰਕਲ ਆਂਟੀ ਸ਼ਬਦਾਂ ਨੇ, ਚਾਚੇ ਤਾਏ ਸਭ ਸੂਲੀ ਧਰਤੇ।   ਕਾਂ ਹੰਸ ਦੀ ਚਾਲ ਚੱਲਦਾ , ਇਧਰ ਉਧਰ ਰੁਲਿਆ, ਪੰਜਾਬ ਵਿੱਚ ਰਹਿ ਕੇ ਵੀ ਪੰਜਾਬੀ,   ਆਪਣਾ ਆਪ ਹੈ ਭੁੱਲਿਆ।   …

Read More »

ਕਿਰਤੀ ਸਿੱਖ ਭਾਈ ਲਾਲੋ ਜੀ

            ਵੇਈ ਪ੍ਰਵੇਸ਼ ਤੋਂ ਬਾਹਰ ਆ ਕੇ ਜਿਸ ਧਰਤ ਤੇ ਗੁਰੂ ਨਾਨਕ ਸਾਹਿਬ ਨੇ ੴਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥ਜਪੁ॥ ਮੂਲਮੰਤਰ ਉਚਾਰ ਕੇ ਸਮੁੱਚੀ ਦੁਨੀਆਂ ਲਈ ਪ੍ਰਮਾਤਮਾ ਦਾ ਇੱਕ ਸਰੂਪ ਦੱਸਿਆ ਇਕ ਅਧਿਆਤਮਕ ਪਲੇਟਫਾਰਮ ਤੇ ਇਕ ਸੁਰ ਹੋਣ ਦਾ ਸੱਦਾ ਦਿੱਤਾ ਉਸ ਸ਼ਹਿਰ ਦਾ ਇਤਿਹਾਸ ਵੀ ਬਹੁਤ ਦਿਲਚਸਪ ਹੈ।ਕਸਬਾ ਸੁਲਤਾਨਪੁਰ ਲੋਧੀ ਵਿਖੇ ਸਾਹਿਬ ਸ੍ਰੀ ਗੁਰੂ …

Read More »

ਸਲੀਕਾ (ਮਿੰਨੀ ਕਹਾਣੀ)

             “ਤੇਰੀ ਕੋਈ ਔਕਾਤ ਨਈਂ ਹੈਗੀ ਕਿ ਤੂੰ ਮੇਰੇ ਵਾਂਗ ਆਪਣੇ ਬੱਚੇ ਮਹਿੰਗੇ ਅੰਗਰੇਜ਼ੀ ਸਕੂਲ ‘ਚ ਪਾ ਸਕੇਂ?…ਜਾਤ ਦੀ ਕੋੜ੍ਹ ਕਿਰਲੀ ‘ਤੇ ਸ਼ਤੀਰਾਂ ਨੂੰ ਜੱਫ਼ੇ।” ਦੋਨਾਂ ਦੀ ਬਹਿਸ ਵਿੱਚ ਜੇਠਾਣੀ ਕਿਰਨ ਨੇ ਆਪਣੀ ਦਰਾਣੀ ਸੁਮਨ ਨੂੰ ਅਮੀਰੀ ਦੇ ਹੰਕਾਰ ਵਿੱਚ ਕਿਹਾ।ਦਰਅਸਲ ਕਿਰਨ ਨਿਰੋਲ ਸ਼ਹਿਰੀ ‘ਤੇ ਅਮੀਰ ਘਰਾਣੇ ਦੀ ਜੰਮੀਂ-ਪਲ਼ੀ ਤ੍ਰੀਮਤ ਆ।ਵਿਆਹੀ ਭਾਵੇਂ ਉਹ ਪਿੰਡ ‘ਚ ਈ ਗਈ, ਪਰ ਸ਼ਹਿਰੀ ਤਬਕੇ …

Read More »

ਮਾਤਾ ਬਨਾਮ ਦਾਦੀ ਮਾਤਾ (ਮਿੰਨੀ ਕਹਾਣੀ)

   ਕੁਲਦੀਪ ਨਵੇਂ ਕੱਪੜੇ ਤੇ ਬੂਟ ਪਾ, ਹੱਥ ਵਿੱਚ ਕੱਪੜਿਆਂ ਵਾਲਾ ਬੈਗ ਫੜ ਕੇ ਜਦੋਂ ਆਪਣੇ ਕਮਰੇ ’ਚੋਂ ਨਿਕਲ ਕੇ ਬਾਹਰ ਜਾਣ  ਲੱਗਾ ਤਾਂ ਦਰਾਂ ਵਿੱਚ ਟੁੱਟਾ ਜਿਹਾ ਮੰਜ਼ਾ ਡਾਹ ਕੇ ਬੈਠੀ ਉਸ ਦੀ ਬਿਰਧ ਦਾਦੀ ਮਾਤਾ ਨੇ ਕੁਲਦੀਪ ਨੂੰ ਕਿਹਾ, “ਵੇ ਪੁੱਤ, ਮੈਨੂੰ ਚੱਕਰ ਜਹੇ ਆਈ ਜਾਂਦੇ ਨੇ, ਸ਼ਹਿਰੋਂ ਦਵਾਈ ਹੀ ਦਵਾ ਲਿਆ।”     “ਮੈਥੌਂ ਨ੍ਹੀ ਜਾ ਹੋਣਾ, ਮਾਤਾ …

Read More »

ਪਲਸਾਟਿਕ ਦੀ ਬੇਤਹਾਸ਼ਾ ਵਰਤੋਂ ਖਤਰਨਾਕ

        ਇਹਨਾਂ ਚੀਜ਼ਾਂ ਦੀ ਜਦੋਂ ਵਰਤੋਂ ਸ਼ੁਰੂ ਹੋਈ ਸੀ, ਉਸ ਵਕਤ ਕਿਸੇ ਨੇ ਅੰਦਾਜਾ ਵੀ ਨਹੀਂ ਲਗਾਇਆ ਹੋਣਾ ਕਿ ਇਹ ਸਾਡੀ ਜਿੰਦਗੀ ਲਈ ਐਨੇ ਨੁਕਸਾਨ ਦਾਇਕ ਸਿੱਧ ਹੋਣਗੇ।ਅਸੀਂ ਆਪਣੀਆਂ ਘਰੇਲੂ ਲੋੜਾਂ ਲਈ ਇਹਨਾਂ ਦੀ ਅੰਧਾ-ਧੰੁਦ ਵਰਤੋਂ ਸ਼ੁਰੂ ਕਰ ਲਈ।ਆਓ ਥੋੜ੍ਹਾ-ਥੋੜ੍ਹਾ ਪਹਿਲੀਆਂ ਚੀਜ਼ਾਂ ਦੀ ਮੁੜ ਵਰਤੋਂ ਸ਼ੁਰੂ ਕਰੀਏ।ਇਹਨਾਂ ਤੇ ਨਿਰਭਰਤਾ ਘਟਾਈਏ।      ਅਸੀਂ ਸਿਰ ਨਹਾਉਣ ਲਈ ਪਹਿਲਾਂ ਖੱਟੀ ਲੱਸੀ, ਹਰੜ, ਬਹੇੜੇ, …

Read More »

ਮੁੱਲ

ਦਾਜ ਦੇ ਭੁੱਖੇ ਲੋਭੀ ਫੁੱਲਾਂ ਵਰਗੀਆਂ ਕੋਮਲ ਧੀਆਂ ਰੋਜ਼ ਹੀ ਸਾੜੀ ਜਾਂਦੇ ਆ। ਗਰੀਬ ਭੁੱਖ ਨਾਲ ਮਰਦੇ ਨੇ ਧਰਮ ਸਥਾਨਾਂ `ਤੇ ਲੋਕ ਸੋਨਾ ਚਾੜੀ ਜਾਂਦੇ ਆ। ਬੰਦੇ ਦੀ ਸ਼ਰਧਾ ਏ, ਧਰਮ ਦੇ ਪੁਜਾਰੀ ਰੱਬ ਦੇ ਨਾਂ `ਤੇ ਹੱਥ ਅੱਡੀ ਜਾਂਦੇ ਆ। ਹਰ ਪਾਸੇ ਧਰਮ ਦਾ ਸ਼ੋਰ ਸ਼ਰਾਬਾ ਪੈਦਾ ਕਰਕੇ, ਸਾਧ ਬੂਬਨੇ ਬੁੱਲ੍ਹੇ ਵੱਢੀ ਜਾਂਦੇ ਆ। ਭਵਿੱਖ ਬਣਾਉਣ ਦੇ ਚੱਕਰਾਂ `ਚ …

Read More »

ਨੇਪਾਲ ਸਰਕਾਰ ਵੱਲੋਂ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਯਾਦਗਾਰੀ ਸਿੱਕੇ ਜਾਰੀ

ਕਾਠਮੰਡੂ ’ਚ ਸਿੱਖ ਵਿਰਾਸਤ ਸਬੰਧੀ ਪੁਸਤਕ ਵੀ ਕੀਤੀ ਲੋਕ ਅਰਪਿਤ ਅੰਮ੍ਰਿਤਸਰ, 29 ਸਤੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) –    ਸਿੱਖ ਧਰਮ ਦੇ ਬਾਨੀ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨੇਪਾਲ ਸਰਕਾਰ ਨੇ ਸਤਿਕਾਰ ਵਜੋਂ ਤਿੰਨ ਯਾਦਗਾਰੀ ਸਿੱਕੇ ਜਾਰੀ ਕੀਤੇ ਹਨ।ਇਹ ਸਿੱਕੇ 2500, 1000 ਤੇ 100 ਰੁਪਏ ਦੇ ਹਨ।ਇਸ ਤੋਂ ਇਲਾਵਾ ਕਾਠਮੰਡੂ (ਨੇਪਾਲ) ਸਥਿਤ …

Read More »

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਰਮਪਿਤ ਸ਼ਬਦ ਕੀਰਤਨ ਮੁਕਾਬਲੇ

ਅੰਮ੍ਰਿਤਸਰ, 29 ਸਤੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਰ ਸਾਲ ਦੀ ਤਰ੍ਹਾਂ ਸਕੂਲੀ ਬੱਚਿਆਂ ਦੇ ਸ਼ਬਦ-ਕੀਰਤਨ ਮੁਕਾਬਲੇ ਕਰਵਾਏ ਗਏ। ਇਸ ਦੌਰਾਨ 30 ਸਕੂਲਾਂ ਦੇ 200 ਬੱਚਿਆਂ ਨੇ ਭਾਗ ਲਿਆ।ਇਨ੍ਹਾਂ ਵਿਚ 2 ਨੇਤਰਹੀਣ ਵਿਦਿਆਲਿਆਂ ਦੇ ਬੱਚੇ ਵੀ ਸ਼ਾਮਲ ਸਨ।ਸ਼ਬਦ …

Read More »

ਗੁਰਦੁਆਰਾ ਸੱਚਖੰਡ ਦਰਬਾਰ ਤੋਂ ਅੰਤਰਰਾਸ਼ਟਰੀ ਨਗਰ ਕੀਰਤਨ ਕੋਟਾ ਲਈ ਰਵਾਨਾ

ਅੰਮ੍ਰਿਤਸਰ, 29 ਸਤੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) -ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਹੋਏ ਅੰਤਰਰਾਸ਼ਟਰੀ ਨਗਰ ਕੀਰਤਨ ਦੇ ਸਵਾਗਤ ਲਈ ਸੰਗਤਾਂ ਅੰਦਰ ਉਤਸ਼ਾਹ ਲਗਾਤਾਰ ਜਾਰੀ ਹੈ।ਇਸੇ ਤਹਿਤ ਬੀਤੀ ਰਾਤ ਰਾਜਿਸਥਾਨ ਦੇ ਉਦੇਪੁਰ ਵਿਖੇ ਪਹੁੰਚਣ ’ਤੇ ਵੀ ਵੱਡੀ ਗਿਣਤੀ `ਚ ਇਕੱਤਰ ਹੋਈਆਂ ਸੰਗਤਾਂ ਨੇ ਖ਼ਾਲਸਈ ਜੈਕਾਰਿਆਂ ਨਾਲ ਨਗਰ …

Read More »