Tuesday, November 24, 2026

Monthly Archives: October 2019

550ਵਾਂ ਪ੍ਰਕਾਸ਼ ਪੁਰਬ ਸਾਂਝੇ ਤੌਰ ’ਤੇ ਮਨਾਉਣ ਦੀਆਂ ਕੋਸ਼ਿਸ਼ਾਂ ‘ਚ ਅੜਿੱਕੇ ਡਾਹ ਰਿਹਾ ਅਕਾਲੀ ਦਲ- ਕੈਪਟਨ

ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਵਫਦ ਨੂੰ ਇਜਾਜ਼ਤ ਨਾ ਦੇਣ ਦੀ ਕੀਤੀ ਸਖ਼ਤ ਆਲੋਚਨਾ ਡੇਰਾ ਬਾਬਾ ਨਾਨਕ/ ਸੁਲਤਾਨਪੁਰ ਲੋਧੀ, 31 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਦਾ ਸਿਆਸੀਕਰਨ ਲਈ ਸ਼੍ਰੋਮਣੀ ਅਕਾਲੀ ਦਲ ’ਤੇ ਨਿਸ਼ਾਨਾ ਸਾਧਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਇਤਿਹਾਸਕ ਦਿਹਾੜੇ ਨੂੰ …

Read More »

Capt Amarinder flays denial of permission to Punjab delegates to visit Nankana Sahib

Says Akalis obstructing Joint Celebrations & Lying on Centre’s Role In 550th Prakash Purb Projects Dera Baba Nanak/ Sultanpur Lodhi, Oct 31 (Punjab Post Bureau) – Hitting out at SAD for politicizing the auspicious 550th Prakash Purb of Sri Guru Nanak Dev ji, Punjab Chief Minister Captain Amarinder Singh on Thursday accused them of obstructing joint celebration of the historic …

Read More »

ਅਰਦਾਸ ਉਪਰੰਤ ਅੰਮ੍ਰਿਤਸਰ-ਲੰਡਨ ਦੀ ਪਹਿਲੀ ਹਵਾਈ ਉਡਾਨ ਰਾਜਾਸਾਂਸੀ ਤੋਂ ਰਵਾਨਾ

ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਗੁਰਜੀਤ ਔਜਲਾ ਤੇ ਸ਼ਵੇਤ ਮਲਿਕ ਨੇ ਸਾਂਝੇ ਤੋਰ ‘ਤੇ ਕੀਤਾ ਉਦਘਾਟਨ ਅੰਮ੍ਰਿਤਸਰ, 31 ਅਕਤੂਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਕੇਂਦਰ ਸਰਕਾਰ ਵਲੋਂ ਅੰਮ੍ਰਿਤਸਰ-ਲੰਡਨ ਸਿੱਧੀ ਹਵਾਈ ਸੇਵਾ ਅੱਜ  ਤੜਕਸਾਰ ਪਹਿਲੀ ਹਵਾਈ ਉਡਾਨ ਨਾਲ ਸ਼ੁਰੂ ਹੋ ਗਈ।ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਉਪਰੰਤ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਏਅਰ ਇੰਡੀਆ ਦੇ ਜਹਾਜ …

Read More »

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬੁੱਢਾ ਦਲ ਨਿਹੰਗ ਸਿੰਘਾਂ ਵਲੋਂ ਕੀਰਤਨ ਦਰਬਾਰ ਤੇ ਗੁਰਮਤਿ ਸਮਾਗਮ ਅੱਜ

ਅੰਮ੍ਰਿਤਸਰ, 31 ਅਕਤੂਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਨਿਹੰਗ ਸਿੰਘਾਂ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96ਵੇਂ ਕਰੋੜੀ ਵਲੋਂ ਸ਼ੁਰੂ ਕੀਤੀ ਗਈ ਗੁਰਮਤਿ ਲਹਿਰ ਤਹਿਤ “ਖ਼ਾਲਸਾ ਪੰਥ ਬੁੱਢਾ ਦਲ” ਦੇ ਸਥਾਪਨਾ ਦਿਵਸ ‘ਤੇ ਵਿਸ਼ੇਸ਼ ਤੌਰ ਤੇ ਵਿਸ਼ਾਲ ਗੁਰਮਤਿ ਸਮਾਗਮ …

Read More »

ਅੱਧੀ ਸਦੀ ਬੀਤਣ `ਤੇ ਵੀ ਨਹੀਂ ਸੁਧਰੀ ਮਾਂ ਬੋਲੀ ਦੀ ਦਸ਼ਾ – ਕੇਂਦਰੀ ਲੇਖਕ ਸਭਾ

ਅਫਸਰਸ਼ਾਹੀ ਨਹੀਂ ਮੰਨਦੀ ਸਰਕਾਰੀ ਹੁਕਮ ਅੰਮ੍ਰਿਤਸਰ, 31 ਅਕਤੂਬਰ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਨਿਰੋਲ ਭਾਸ਼ਾ ਦੇ ਅਧਾਰ ਤੇ ਕਾਇਮ ਹੋਏ ਪੰਜਾਬੀ ਸੂਬੇ ਨੇ ਬੇਸ਼ਕ ਅੱਧੀ ਸਦੀ ਤੋਂ ਵੀ ਉਪਰ ਪੈਂਡਾ ਤੈਅ ਕਰ ਲਿਆ ਹੈ ਫਿਰ ਵੀ ਸਰਕਾਰੇ ਦਰਬਾਰੇ ਮਾਤ ਭਾਸ਼ਾ ਦੀ ਸਤਿਥੀ ਕੋਈ ਬਹੁਤੀ ਵਧੀਆ ਨਹੀਂ, ਅਫਸਰ ਸ਼ਾਹੀ ਸਰਕਾਰੀ ਹੁਕਮਾਂ ਨੂੰ ਟਿਚ ਜਾਣਦਿਆਂ ਦਫਤਰੀ ਕੰਮਕਾਜ ਪੰਜਾਬੀ `ਚ ਕਰਨ …

Read More »

ਜਨਮ ਦਿਨ ਮੁਬਾਰਕ – ਵਿਵਾਨ ਸ਼ਰਮਾ

ਅੰਮ੍ਰਿਤਸਰ, 31 ਅਕਤੂਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਵਿਵਾਨ ਸ਼ਰਮਾ ਨੂੰ ਕ੍ਰਿਸ਼ਨਾ ਸਕੇਅਰ ਬਟਾਲਾ ਰੋਡ ਅੰਮ੍ਰਿਤਸਰ ਵਾਸੀ ਪਿਤਾ ਪੰਕਜ਼ ਸ਼ਰਮਾ ਤੇ ਮਾਤਾ ਅਕਸ਼ਿਤਾ ਸ਼ਰਮਾ ਵਲੋਂ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਜਨਮ ਦਿਨ ਮੁਬਾਰਕ – ਬਲਰਾਜਪ੍ਰੀਤ ਸਿੰਘ

ਅੰਮ੍ਰਿਤਸਰ, 31 ਅਕਤੂਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਬਲਰਾਜਪ੍ਰੀਤ ਸਿੰਘ ਨੂੰ ਪਿੰਡ ਰੂੜੇਵਾਲਾ ਰਮਦਾਸ ਵਾਸੀ ਪਿਤਾ ਗੁਰਪ੍ਰੀਤ ਸਿੰਘ ਅਤੇ ਮਾਤਾ ਪਿੰਦਰਜੀਤ ਕੌਰ ਵਲੋਂ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।  

Read More »

ਸਿੱਖ ਸਦਭਾਵਨਾ ਦਲ ਵੱਲੋਂ 11-12 ਨਵੰਬਰ ਨੂੰ ‘ਗੁਰਦੁਆਰੇ ਬਹਾਲੀ ਮਾਰਚ` ਦਾ ਐਲਾਨ

ਡੇਰਾ ਬਾਬਾ ਨਾਨਕ ਤੋਂ ਸ਼ੁਰੂ ਹੋ ਕੇ ਸੁਲਤਾਨਪੁਰ ਲੋਧੀ ਪੁੱਜੇਗਾ ਮਾਰਚ – ਭਾਈ ਵਡਾਲਾ ਅੰਮ੍ਰਿਤਸਰ, 31 ਅਕਤੂਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਸਿੱਖ ਸਦਭਾਵਨਾ ਦਲ ਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਵੱਖਰੇ ਢੰਗ ਨਾਲ ਮਨਾਉਣ ਦਾ ਐਲਾਨ ਕਰਦਿਆਂ 11-12 ਨਵੰਬਰ ਨੂੰ ਡੇਰਾ ਬਾਬਾ ਨਾਨਕ ਤੋਂ ਸੁਲਤਾਨਪੁਰ ਲੋਧੀ ਤੱਕ `ਗੁਰਦੁਆਰੇ ਬਹਾਲੀ ਮਾਰਚ` ਕੱਢਣ ਦਾ ਐਲਾਨ …

Read More »

ਫਰੀਦਕੋਟ ਤੋਂ ਡਰੋਲੀ ਭਾਈ ਲਈ ਰਵਾਨਾ ਹੋਇਆ ਅੰਤਰਰਾਸ਼ਟਰੀ ਨਗਰ ਕੀਰਤਨ

ਅੰਮ੍ਰਿਤਸਰ, 31 ਅਕਤੂਬਰ (ਪੰਜਾਬ ਪੋਸਟ -ਗੁਰਪ੍ਰੀਤ ਸਿੰਘ) – ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਹੋਇਆ ਅੰਤਰਰਾਸ਼ਟਰੀ ਨਗਰ ਕੀਰਤਨ ਫਰੀਦਕੋਟ ਵਿਖੇ ਰਾਤ ਦੇ ਵਿਸ਼ਰਾਮ ਮਗਰੋਂ ਅੱਜ ਅਗਲੇ ਪੜਾਅ ਡਰੋਲੀ ਭਾਈ ਲਈ ਰਵਾਨਾ ਹੋਇਆ।ਅਗਲੇ ਪੜਾਅ ਲਈ ਰਵਾਨਗੀ ਤੋਂ ਪਹਿਲਾਂ ਗੁਰਦੁਆਰਾ ਖਾਲਸਾ ਦੀਵਾਨ ਫਰੀਦਕੋਟ ਵਿਖੇ ਧਾਰਮਿਕ ਦੀਵਾਨ ਸਜਾਏ ਗਏ।ਰਾਗੀ ਜਥਿਆਂ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ।ਇਸ ਦੌਰਾਨ ਕਥਾਵਾਚਕ ਭਾਈ …

Read More »