Tuesday, November 24, 2026

Daily Archives: February 26, 2020

ਲਾਲਾ ਰਾਜ ਕੁਮਾਰ ਜ਼ਿੰਦਲ ਦੀ ਯਾਦਗਾਰ ‘ਚ ਗਣਿਤ ਪਾਰਕ ਦਾ ਉਦਘਾਟਨ

ਭੀਖੀ, 25 ਫਰਵਰੀ (ਪੰਜਾਬ ਪੋਸਟ – ਕਮਲ ਜ਼ਿੰਦਲ) – ਸਥਾਨਕ ਕਸਬੇ ਦੇ ਵਸਨੀਕ ਸਵ: ਲਾਲਾ ਰਾਜ ਕੁਮਾਰ ਜ਼ਿੰਦਲ ਦੇ ਸਮੂਹ ਪਰਿਵਾਰ ਵਲੋਂ ਇਕ ਨਵੀਂ ਪਹਿਲ ਕਰਦਿਆਂ ਆਪਣੇ ਪਿਤਾ ਦੀ ਬਰਸੀ ‘ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਭੀਖੀ ਵਿਖੇ ਇਕ ਗਣਿਤ ਪਾਰਕ ਬਣਵਾਇਆ ਗਿਆ।ਜਿਸ ਨਾਲ ਸਰਕਾਰੀ ਸਕੂਲ ਵਿੱਚ ਪੜ ਰਹੇ ਬੱਚਿਆਂ ਨੂੰ ਕੁੱਝ ਨਵਾਂ ਸਿੱਖਣ ਦਾ ਮੌਕਾ ਮਿਲੇਗਾ।ਪਾਰਕ ਦਾ ਉਦਘਾਟਨ ਸ੍ਰੀਮਤੀ …

Read More »

ਬੈਂਕ ਮੂਹਰੇ ਖੜ੍ਹੇ ਵਾਹਨਾਂ ਤੋਂ ਤੰਗ ਤੇ ਪ੍ਰੇਸ਼ਾਨ ਹਨ ਸ਼ਹਿਰ ਵਾਸੀ

ਭੀਖੀ, 25 ਫਰਵਰੀ (ਪੰਜਾਬ ਪੋਸਟ – ਕਮਲ ਜ਼ਿੰਦਲ)- ਸਥਾਨਕ ਸ਼ਹਿਰ ਦੀ ਬੈਂਕ ਵਾਲੀ ਗਲੀ ਵਿੱਚ ਟਰੈਫਿਕ ਜਿਆਦਾ ਹੋਣ ਕਾਰਨ ਸ਼ਹਿਰ ਵਾਸੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਸ਼ਹਿਰ ਦੇ ਬੱਸ ਸਟੈਂਡ ਨੇੜੇ ਤਕਰੀਬਨ ਤਿੰਨ ਬੈਂਕ ਇਕੱਠੇ ਹੋਣ ਕਾਰਨ ਲੋਕਾਂ ਦਾ ਜਿਆਦਾ ਆਉਣਾ ਜਾਣਾ ਹੋਣ ਕਾਰਣ ਇਸ ਗਲੀ ਵਿੱਚ ਟਰੈਫਿਕ ਜਾਮ ਰੋਜ਼ ਦੀ ਗੱਲ ਹੋ ਗਈ ਹੈ।ਬੈਂਕਾਂ ਵਿੱਚ ਆਉਣ …

Read More »

ਸਰਬਸੰਮਤੀ ਨਾਲ ਹੋਈ ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ (ਰਜਿ.) ਦੀ ਦੋ ਸਾਲਾਂ ਲਈ ਚੋਣ

ਅੰਮ੍ਰਿਤਸਰ, 25 ਫਰਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਬੇਸਹਾਰਾ, ਗਰੀਬ ਤੇ ਲੋੜਵੰਦਾਂ ਦੀ ਸੇਵਾ ਨੂੰ ਸਮਰਪਿਤ ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ (ਰਜਿ.) ਦੀ ਦੋ ਸਾਲਾਂ ਲਈ ਚੋਣ ਸਰਬਸੰਮਤੀ ਨਾਲ ਸਥਾਨਕ ਰੈਸਟੋਰੈਂਟ ਵਿਖੇ ਹੋਈ।ਜਿਸ ਵਿੱਚ ਸੁਸਾਇਟੀ ਦੇ ਲਗਭਗ 40 ਮੈਬਰਾਂ ਨੇ ਹਿੱਸਾ ਲਿਆ।ਸੰਸਥਾ ਦੇ ਚੇਅਰਮੈਨ ਭਾਈ ਮਨਜੀਤ ਸਿੰਘ ਨੇ ਚੋਣ ਇਜਲਾਸ ਦੌਰਾਨ ਜਸਬੀਰ ਸਿੰਘ ਸੇਠੀ ਦਾ ਨਾਮ ਪ੍ਰਧਾਨ, ਪਿਆਰਾ ਸਿੰਘ …

Read More »