ਜੰਡਿਆਲਾ ਗੁਰੂ, 26 ਮਾਰਚ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਕਰੋਨਾ ਵਾਇਰਸ ਦੇ ਚੱਲਦਿਆਂ ਪੁਰਾ ਪੰਜਾਬ ਬੰਦ ਹੈ।ਜਿਸ ਕਰਕੇ ਲੋਕਾਂ ਨੂੰ ਘਰਾਂ ਵਿੱਚ ਰਹਿਣਾ ਪੈ ਰਿਹਾ ਹੈ, ਪਰ ਚੋਰ ਕਰਫਿਊ ਦੌਰਾਨ ਵੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ।ਸਥਾਨਕ ਡੀ.ਪੀ ਇਲੈਕਟਰਾਨਿਕ ਦੁਕਾਨ ਮਾਲਕ ਪਵਨ ਕੁਮਾਰ ਨੇ ਦੱਸਿਆ ਬਾਜ਼ਾਰ ਕਸ਼ਮੀਰੀਆਂ ਵਿੱਚ ਉਸ ਦੇ ਗੁਦਾਮ ਦੀ ਛੱਤ ‘ਤੇ ਪਏ ਲੋਹੇ …
Read More »Daily Archives: March 27, 2020
ਕਣਕ ਦੀ ਵਾਢੀ ਲਈ ਹੁਣ ਤੋਂ ਹੀ ਵਿਉਂਤਬੰਦੀ ਦੀ ਲੋੜ
ਲੌਂਗੋਵਾਲ, 26 ਮਾਰਚ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਕਰਫਿਊ ਦੌਰਾਨ ਜਿਥੇ ਸਰਕਾਰ ਵਲੋਂ 14 ਅਪ੍ਰੈਲ ਤੱਕ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੇ ਹੁਕਮ ਦਿੱਤੇ ਗਏ ਹਨ।ਉਥੇ ਕਣਕ ਦੀ ਪੱਕੀ ਫਸਲ ਦੀ ਵਾਢੀ ਵੀ ਹਾਕਾਂ ਮਾਰ ਰਹੀ ਹੋਵੇਗੀ।ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਸਵਿੰਦਰ ਸੋਮਾ, ਰਣਜੀਤ ਸਿੰਘ, ਅਜਾਇਬ ਸਿੰਘ ਤੇ ਸੁਰਜੀਤ ਬਟੂਹਾ, …
Read More »ਕਰਫਿਊ ਦੌਰਾਨ ਸਮਾਜ ਸੇਵੀ ਜਖੇਪਲ ਦੀ ਅਗਵਾਈ ‘ਚ ਲੋੜਵੰਦਾਂ ਲਈ ਭੋਜਨ ਦਾ ਪ੍ਰਬੰਧ
ਲਹਿਰਾਗਾਗਾ, 26 ਮਾਰਚ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਉਘੇ ਸਮਾਜ ਸੇਵੀ ਤਰਸੇਮ ਜਖੇਪਲ ਠੇਕੇਦਾਰ ਦੀ ਟੀਮ ਵਲੋਂ ਇਲਾਕੇ ਦੀਆਂ ਵੱਖ-ਵੱਖ ਥਾਵਾਂ ‘ਤੇ ਜਾ ਕੇ ਪੰਜਾਬ ਪੁਲਿਸ ਅਤੇ ਸਫਾਈ ਕਰਮਚਾਰੀਆਂ ਨੂੰ ਚਾਹ ਅਤੇ ਰੋਟੀ ਦਾ ਦਿੱਤੀ ਜਾ ਰਹੀ ਹੈ।ਇਸ ਕਾਰਜ ‘ਚ ਸਹਿਯੋਗ ਦੇ ਰਹੇ ਉਨਾਂ ਦੇ ਸਾਥੀ ਸਮਾਜ ਸੇਵੀ ਕਾਲਾ ਵਿਰਕ ਠੇਕੇਦਾਰ ਜਖੇਪਲ ਨੇ ਕਿਹਾ ਕਿ ਸਮਾਜ ਸੇਵੀ ਤਰਸੇਮ ਜਖੇਪਲ …
Read More »ਲੋਕਾਂ ਨੂੰ ਜ਼ਰੂਰੀ ਸਮਾਨ ਪਹੁੰਚਾਉਣ ਲਈ ਕੈਬਨਿਟ ਮੰਤਰੀ ਸਿੰਗਲਾ ਮੈਦਾਨ ‘ਚ ਕੁੱਦੇ
ਸੰਗਰੂਰ ਜਿਲੇ ’ਚ ਸੈਨੇਟਾਇਜ਼ਰ, ਮਾਸਕ ਤੇ ਆਟਾ ਵੰਡ ਕੇ ਕੀਤੀ ਵਿਸ਼ੇਸ਼ ਸ਼ੁਰੂਆਤ ਸੰਗਰੂਰ/ ਲੌਂਗੋਵਾਲ, 26 ਮਾਰਚ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਅਤੇ ਇਸ ਤੋਂ ਬਚਣ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਸੰਗਰੂਰ ਜ਼ਿਲੇ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਅੱਜ ਆਪਣੀ ਟੀਮ ਸਮੇਤ ਖੁੱਦ …
Read More »
Punjab Post Daily Online Newspaper & Print Media