ਬਚਾਓ ਵਿੱਚ ਬਚਾਓ ਦੋਸਤੋ, ਗੱਲ ਨਾ ਦਿਲੋਂ ਭੁਲਾਓ ਦੋਸਤੋ। ਆਪਣਾ ਬਚਾਅ ਆਪੇ ਕਰਕੇ, ਨਵੇਂ ਪੂਰਨੇ ਪਾਓ ਦੋਸਤੋ। ਪ੍ਰਸ਼ਾਸ਼ਨ ਦਾ ਵੀ ਸਾਥ ਹੈ ਦੇਣਾ, ਦੂਜਿਆਂ ਨੂੰ ਸਮਝਾਓ ਦੋਸਤੋ। ਟਿਕ ਕੇ ਬਹਿਣ ਦਾ ਘਰ ਹੈ ਫਾਇਦਾ, ਬਾਹਰ ਨਾ ਕਿਧਰੇ ਜਾਓ ਦੋਸਤੋ। ਨਜਿੱਠੀਏ ਕੋਰੋਨਾ ਦੇ ਨਾਲ ਮਿਲ ਕੇ, ਏਕਾ ਕਰ ਦਿਖਾਓ ਦੋਸਤੋ। ਲੁਕਾਈ ਤੇ ਦੇਸ਼ ਦੇ ਹਿੱਤ ਵਿੱਚ, ਚੰਗੇ ਕਰਮ ਕਮਾਓ ਦੋਸਤੋ। ਦੂਰੀ …
Read More »Daily Archives: March 27, 2020
ਘਰਾਂ ਵਿਚ ਜ਼ਰੂਰੀ ਵਸਤਾਂ ਦੀ ‘ਹੋਮ ਡਿਲਵਰੀ’ ਸ਼ੁਰੂ – ਡੀ.ਸੀ
ਵੱਧ ਰੇਟ ਵਸੂਲਣ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦੀਆਂ ਹਦਾਇਤਾਂ ਅੰਮ੍ਰਿਤਸਰ, 26 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਕਰਫਿਊ ਦੌਰਾਨ ਲੋਕਾਂ ਦੀਆਂ ਰੋਜ਼ਮਰਾ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਪ੍ਰਸ਼ਾਸ਼ਨ ਨੇ ਅੱਜ ਤੋਂ ਇੰਨਾਂ ਵਸਤਾਂ ਦੀ ਹੋਮ ਡਿਲਵਰੀ ਸ਼ੁਰੂ ਕਰ ਦਿੱਤੀ ਹੈ।ਵੱਖ-ਵੱਖ ਐਸੋਸੀਏਸ਼ਨਾਂ ਦਾ ਸਹਿਯੋਗ ਜਿਲ੍ਹਾ ਪ੍ਰਸ਼ਾਸਨ ਵੱਲੋਂ ਲਿਆ ਜਾ ਰਿਹਾ ਹੈ।ਕਈ ਥਾਵਾਂ ਤੋਂ ਆਮ ਨਾਲੋਂ ਵੱਧ ਰੇਟ ਵਸੂਲਣ ਦੀਆਂ …
Read More »ਕੋਰੋਨਾ ਵਾਇਰਸ – ਗੁਰਜੀਤ ਔਜਲਾ ਨੇ ਮੈਡੀਕਲ ਕਾਲਜ ਨੂੰ ਇਕ ਕਰੋੜ ਗ੍ਰਾਂਟ ਦੇਣ ਦਾ ਐਲਾਣ
ਅੰਮ੍ਰਿਤਸਰ, 26 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਸੰਸਦ ਮੈਂਬਰ ਗੁਰਜੀਤ ਔਜਲਾ ਨੇ ਆਪਣੇ ਐਮ.ਪੀ. ਲੈੱਡ ਫੰਡ ਵਿਚੋਂ 1 ਕਰੋੜ ਰੁਪਏ ਮੈਡੀਕਲ ਸੇਵਾਵਾਂ ਲਈ ਮੈਡੀਕਲ ਕਾਲਜ ਨੂੰ ਦੇਣ ਦਾ ਐਲਾਣ ਕੀਤਾ। ਉਨਾਂ ਕਿਹਾ ਕਿ ਇਸ ਗ੍ਰਾਂਟ ਦੀ ਵਰਤੋਂ ਸਿਵਲ ਸਰਜਨ ਦੀ ਸਲਾਹ ਨਾਲ ਆਮ ਜਨਤਾ ਦੀ ਭਲਾਈ ਲਈ ਕੀਤੀ ਜਾਵੇਗੀ।ਇਸ ਤੋਂ ਇਲਾਵਾ ਵੀ ਜੇਕਰ ਕਿਸੇ ਮੈਡੀਕਲ ਸਹੁਲਤ ਲਈ ਗ੍ਰਾਂਟ …
Read More »ਰੈਡ ਕਰਾਸ ਸੁਸਾਇਟੀ ਕੋਵਿਡ-19 ਰਲੀਫ ਫੰਡ ਲਈ ਖੁੱਲੇਗਾ ਬੈਂਕ ਖਾਤਾ – ਔਜਲਾ
ਅੰਮ੍ਰਿਤਸਰ, 26 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਪੂਰੀ ਦੁਨੀਆਂ ‘ਚ ਤਬਾਹੀ ਮਚਾ ਰਹੇ ਕੋਰੋਨਾ ਵਾਇਰਸ ਤੋਂ ਪੀੜਤਾਂ ਦੀ ਜ਼ਿਲ੍ਹਾ ਪੱਧਰ ‘ਤੇ ਸਹਾਇਤਾ ਲਈ ਰੈਡ ਕਰਾਸ ਸੁਸਾਇਟੀ ਕੋਵਿਡ-19 ਰਿਲੀਫ ਫੰਡ ਨਾਮ ‘ਤੇ ਬੈਂਕ ਖਾਤਾ ਖੁਲਵਾਉਣ ਦਾ ਫੈਸਲਾ ਕੀਤਾ ਹੈ।ਔਜਲਾ ਨੇ ਕਿਹਾ ਕਿ ਕਈ ਲੋਕਾਂ ਨੇ ਉਨਾਂ ਨੂੰ ਤੇ ਡਿਪਟੀ ਕਮਿਸ਼ਨਰ …
Read More »ਗਰੀਬਾਂ ਲਈ ਕਣਕ ਦੇ ਭੰਡਾਰ ਖੋਹਲੇ ਕੇਂਦਰ ਅਤੇ ਸੂਬਾ ਸਰਕਾਰ – ਬੀਬੀ ਖਾਲਸਾ
ਅੰਮ੍ਰਿਤਸਰ, 26 ਮਾਰਚ (ਪੰਜਾਬ ਪੋਸਟ- ਸੰਧੂ) – ਕੋਰੋਨਾ ਵਾਇਰਸ ਦੀ ਆੜ ਵਿਚ ਦੁਕਾਨਾਂ ‘ਤੇ ਮਹਿੰਗੇ ਭਾਅ ਦਾ ਆਟਾ ਵਿੱਕ ਰਿਹਾ ਹੈ।14 ਐਪ੍ਰਲ ਤੱਕ ‘ਲਾਕ ਡਾਊਨ’ ਦੇ ਆਦੇਸ਼ ਹੋਣ ਕਾਰਨ ਸਰਮਾਏਦਾਰਾਂ ਨੇ ਆਟਾ ਆਪਣੇ ਘਰ ਵਿਚ ਸਟੋਰ ਕਰ ਲਿਆ ਹੈ ਅਤੇ ਮਜ਼ਦੂਰ ਵਰਗ ਅਤੇ ਆਮ ਲੋਕ ਰੋਟੀ ਤੋਂ ਮੋਹਤਾਜ਼ ਹਨ।ਇਹ ਵਿਚਾਰ ਪ੍ਰਗਟ ਕਰਦਿਆਂ ਉਘੀ ਸਮਾਜ ਸੇਵਿਕਾ ਬੀਬੀ ਗੁਰਜੀਤ ਕੌਰ ਖਾਲਸਾ ਨੇ …
Read More »ਲ਼ੋਕ ਘਰਾਂ ‘ਚ ਰਹਿਣ ਅਤੇ ਬੇਕਾਰ ਬਾਹਰ ਨਾ ਘੁੰਮਣ – ਡਿਪਟੀ ਕਮਿਸ਼ਨਰ
ਕਰੋਨਾ ਵਾਇਰਸ ਸਬੰਧੀ ਕੀਤੀ ਰੀਵਿਓ ਮੀਟਿੰਗ ਪਠਾਨਕੋਟ, 26 ਮਾਰਚ (ਪੰਜਾਬ ਪੋਸਟ ਬਿਊਰੋ) – ਕਰੋਨਾ ਦੇ ਵਾਇਰਸ ਦੇ ਵਿਸਥਾਰ ਨੂੰ ਰੋਕਣ ਲਈ ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਲਗਾਏ ਕਰਫਿਓ ਦੋਰਾਨ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸਾਨੀ ਨਾ ਹੋਵੇ ਇਸ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ।ਅੱਜ ਲੋਕਾਂ ਦੀ ਸੁਵਿਧਾ ਲਈ ਕੂਝ ਸਮੇਂ ਲਈ 40 ਆੜਤੀਆਂ ਦੀਆਂ ਦੁਕਾਨਾਂ ਖੋਲੀਆਂ ਗਈਆਂ ਹਨ।ਜਗ੍ਹਾ …
Read More »ਕਰੋਨਾ ਵਾਇਰਸ ਦੇ ਕਹਿਰ ਤੋਂ ਬਚਾਉਣ ਲਈ ਸ਼ਹਿਰ ਨੂੰ ਕੀਤਾ ਸੈਨੇਟਾਇਜ਼
ਅੰਮ੍ਰਿਤਸਰ, 26 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ) – ਗੁਰੂ ਦੀ ਨਗਰੀ ਦੇ ਵਾਸੀਆਂ ਨੂੰ ਕਰੋਨਾ ਵਾਇਰਸ ਦੇ ਕਹਿਰ ਤੋਂ ਬਚਾਉਣ ਲਈ ਅਤੇ ਸ਼ਹਿਰ ਨੂੰ ਸੈਨੇਟਾਇਜ਼ ਕੀਤਾ ਜਾ ਰਿਹਾ ਹੈ।ਮੇਅਰ ਕਰਮਜੀਤ ਸਿੰਘ ਵੱਲੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਨਾਲ ਮਿਲ ਕੇ ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਰਾਹੀਂ ਸੋਡੀਅਮ ਹਾਈਪੋਕਲੋਰਾਈਡ ਦਵਾਈ ਦਾ ਛਿੜਕਾਓ ਸ਼ਹਿਰ ਦੇ ਸਾਰੇ ਵਿਧਾਨ ਸਭਾ ਹਲਕਿਆਂ ਦੀਆਂ …
Read More »ਸਰਕਾਰੀ (ਕੰ) ਸੀਨੀ. ਸੈਕੰ. ਸਕੂਲ ਮੰਡੀ ਹਰਜੀ ਰਾਮ ਨੇ ਨਤੀਜੇ ਐਲਾਨੇ
ਮਲੋਟ, 26 ਮਾਰਚ (ਪੰਜਾਬ ਪੋਸਟ – ਗਰਗ) – ਸਿੱਖਿਆ ਸਕੱਤਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਵਲੋਂ ਛੇਵੀਂ, ਸਤਵੀਂ, ਨੌਵੀਂ ਅਤੇ ਗਿਆਰਵੀਂ ਕਲਾਸ ਦਾ ਨਤੀਜਾ ਸਕੂਲ ਦੀ ਵੈਬਸਾਈਟ ਅਤੇ ਵਿਦਿਆਰਥੀਆਂ ਦੇ ਵਟਸਐਪ ਗਰੁੱਪਾਂ ‘ਤੇ ਜਾਰੀ ਕਰ ਦਿੱਤਾ ਗਿਆ ਹੈ।ਸਕੂਲ ਦੇ ਪ੍ਰਿੰਸੀਪਲ ਵਿਜੈ ਗਰਗ ਨੇ ਦੱਸਿਆ ਕਿ ਕੋਰੋਨਾ ਵਾਇਰਸ ਕਰਕੇ ਬੇਸ਼ੱਕ ਸਕੂਲ ਬੰਦ ਕਰ …
Read More »ਆਪ ਤਿਆਰ ਕੀਤੇ ਵਿਸ਼ੇਸ਼ ਸੈਨੀਟਾਈਜ਼ਰ ਨਾਲ ਸਪਰੇਅ ਕਰਨ ’ਚ ਜੁੱਟੇ ਸਮਾਜ ਸੇਵੀ ਨੌਜਵਾਨ
ਕਪੂਰਥਲਾ, 26 ਮਾਰਚ (ਪੰਜਾਬ ਪੋਸਟ ਬਿਊਰੋ) – ਕੋਰੋਨਾ ਵਾਇਰਸ ਤੋਂ ਬਚਾਅ ਲਈ ਜਿਥੇ ਜ਼ਿਲ੍ਹੇ ਦਾ ਸਮੁੱਚਾ ਪ੍ਰਸ਼ਾਸਨ ਦਿਨ-ਰਾਤ ਲੱਗਾ ਹੋਇਆ ਹੈ, ਉਥੇ ਜ਼ਿਲ੍ਹੇ ਦੀਆਂ ਸਮਾਜ ਸੇਵੀ ਸੰਸਥਾਵਾਂ ਵੀ ਪ੍ਰਸ਼ਾਸਨ ਦਾ ਪੂਰਾ ਸਾਥ ਦੇ ਰਹੀਆਂ ਹਨ। ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਵੱਲੋਂ ਇਸ ਔਖੀ ਘੜੀ ਵਿਚ ਵੱਖ-ਵੱਖ ਕੰਮਾਂ ਰਾਹੀਂ ਅਸਲ ਮਾਅਨਿਆਂ ਸਮਾਜ ਸੇਵਾ ਦਾ ਬੀੜਾ ਚੁੱਕਿਆ ਗਿਆ ਹੈ।ਸਥਾਨਕ ਮੁਹੱਲਾ ਜੱਟਪੁਰਾ ਦੀ …
Read More »ਲੋੜਵੰਦਾਂ ਦੀ ਮਦਦ ਲਈ ਰੈਡ ਕਰਾਸ ਸੁਸਾਇਟੀ ਪਾ ਰਹੀ ਹੈ ਅਹਿਮ ਯੋਗਦਾਨ- ਡੀ.ਸੀ
ਦਾਨੀ ਲੋਕਾਂ ਨੂੰ ਮਦਦ ਲਈ ਅੱਗੇ ਆਉਣ ਦੀ ਕੀਤੀ ਅਪੀਲ ਕਪੂਰਥਲਾ, 26 ਮਾਰਚ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉਪਲ ਨੇ ਕਿਹਾ ਹੈ ਕਿ ਜ਼ਿਲ੍ਹੇ ਵਿਚ ਨੋਵਲ ਕੋਰੋਨਾ ਵਾਇਰਸ (ਕੋਵਿਡ-19) ਤੋਂ ਬਚਾਅ ਲਈ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿੱਢੀ ਗਈ ਵੱਡੀ ਜੰਗ ਲੋਕਾਂ ਦੇ ਸਾਥ ਦੇਣ ਨਾਲ ਹੀ ਜਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਮੁਸ਼ਕਲ ਦੀ ਇਸ …
Read More »
Punjab Post Daily Online Newspaper & Print Media