Tuesday, November 24, 2026

Daily Archives: September 6, 2020

ਡਾ. ਇਕਬਾਲ ਸਿੰਘ ਧੰਜੂ ਨੇ ਲਾਇਨਜ਼ ਆਈ ਹਸਪਤਾਲ ਨੂੰ ਕਨੇਡਾ ਤੋਂ ਭੇਜੀ ਇੱਕ ਲੱਖ ਦੀ ਸਹਾਇਤਾ

ਅੰਮ੍ਰਿਤਸਰ, 6 ਸਤੰਬਰ (ਜਗਦੀਪ ਸਿੰਘ) – ਫਤਿਹਪੁਰ ਰਾਜਪੂਤਾਂ ਦੇ ਡਾ. ਇਕਬਾਲ ਸਿੰਘ ਧੰਜੂ ਨੇ ਲਾਇਨਜ਼ ਕਲੱਬ ਗੋਲਡਨ ਟੈਂਪਲ ਅੰਮ੍ਰਿਤਸਰ ਵਲੋਂ ਚਲਾਏ ਜਾ ਰਹੇ ਲਾਇਨਜ਼ ਆਈ ਹਸਪਤਾਲ ਨੂੰ ਕਨੇਡਾ ਤੋਂ ਇੱਕ ਲੱਖ ਦੀ ਸਹਾਇਤਾ ਭੇਜੀ ਹੈ।ਇੱਕ ਲੱਖ ਦਾ ਇਹ ਚੈਕ ਉਨਾਂ ਦੀ ਵੱਡੀ ਭਾਬੀ ਸ੍ਰੀਮਤੀ ਹਰਦੀਸ਼ ਕੌਰ ਨੇ ਫਤਿਹਪੁਰ ਰਾਜਪੂਤਾਂ ਆਪਣੇ ਗ੍ਰਹਿ ਪੁੱਜੇ ਹਸਪਤਾਲ ਪ੍ਰਾਜੈਕਟ ਸੁਸਾਇਟੀ ਦੇ ਚੇਅਰਮੈਨ ਲਾਇਨ ਨਰਿੰਦਰ ਸਿੰਘ …

Read More »