ਸੰਗਰੂਰ, 11 ਸਤੰਬਰ (ਜਗਸੀਰ ਲੌਗੋਵਾਲ) – ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਦੇ ਸੀਨੀਅਰ ਆਗੂ ਜਥੇਦਾਰ ਰਜਿੰਦਰ ਸਿੰਘ ਕਾਂਝਲਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲਾਪਤਾ ਹੋਣ ਦੇ ਮਾਮਲੇ ‘ਚ 13 ਸਤੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਗੋਂਵਾਲ ਦੀ ਰਿਹਾਇਸ਼ ਦਾ ਘਿਰਾਓ ਕਰਨ ਦਾ ਸੱਦਾ ਦਿੱਤਾ ਸੀ।ਉਹ ਹੁਣ …
Read More »Daily Archives: September 11, 2020
ਯੂਨੀਵਰਸਿਟੀ ਦੇ ਮਨੁੱਖੀ ਸਰੋਤ ਤੇ ਵਿਕਾਸ ਕੇਂਦਰ ਵੱਲੋਂ ਆਨਲਾਈਨ ਫੈਕਲਟੀ ਇੰਡਕਸ਼ਨ ਪ੍ਰੋਗਰਾਮ ਸ਼ੁਰੂ
ਭਾਰਤੀ ਉਚੇਰੀ ਸਿਖਿਆ ਨੂੰ ਵਿਸ਼ਵ ਪੱਧਰ `ਤੇ ਪੁਚਾਉਣ ਲਈ ਆਪਸੀ ਰਿਸ਼ਤਿਆਂ ‘ਚ ਮਜਬੂਤੀ ਜਰੂਰੀ – ਪਦਮਸ਼ੀ੍ ਪ੍ਰੋ. ਯਾਦਵ ਅੰਮ੍ਰਿਤਸਰ, 11 ਸਤੰਬਰ (ਖੁਰਮਣੀਆਂ) – ਇੰਸਟੀਚਿਉਟ ਆਫ ਕੈਮੀਕਲ ਟੈਕਨਾਲੌਜੀ, ਮੁੰਬਈ ਤੋਂ ਪਦਮਸ਼੍ਰੀ ਪ੍ਰੋ. ਜੀ.ਡੀ ਯਾਦਵ ਨੇ ਕਿਹਾ ਹੈ ਕਿ ਭਾਰਤੀ ਉਚੇਰੀ ਸਿਖਿਆ ਨੂੰ ਵਿਸ਼ਵ ਪੱਧਰ `ਤੇ ਪੁਚਾਉਣ ਲਈ ਜਰੂਰੀ ਹੈ ਕਿ ਅਧਿਆਪਕਾਂ, ਖੋਜ ਕਰਤਾਵਾਂ ਦੇ ਨਾਲ ਨਾਲ ਨੀਤੀ ਘਾੜਿਆਂ, ਉਦਯੋਗ ਤੇ ਅਕਾਦਮਿਕ …
Read More »ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੂੰ ਈ.ਟੀ.ਯੂ ਨੇ ਦਿੱਤਾ ਰੋਸ ਪੱਤਰ
ਅੰਮ੍ਰਿਤਸਰ, 11 ਸਤੰਬਰ (ਸੁਖਬੀਰ ਸਿੰਘ) – ਲੜੀਵਾਰ ਭੁੱਖ ਹੜਤਾਲ ਦੇ ਨਾਲ-ਨਾਲ ਜਿਲ੍ਹਾ ਸਿੱਖਿਆ ਦਫਤਰ ਐਲੀਮੈਂਟਰੀ ਦੀ ਅੱਤ ਢਿੱਲੀ ਕਾਰਗੁਜ਼ਾਰੀ ਨੂੰ ਸਰਕਾਰ ਦੇ ਧਿਆਨ `ਚ ਲਿਆਉਣ ਲਈ ਹਲਕਾ ਵਿਧਾਇਕਾਂ ਨੂੰ ਰੋਸ ਪੱਤਰ ਦੇਣ ਦੇ ਫੈਸਲੇ ਤਹਿਤ ਅੱਜ ਸਰਹੱਦੀ ਹਲਕਾ ਅਜਨਾਲਾ ਦੇ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੂੰ ਇੱਕ ਰੋਸ ਪੱਤਰ ਦਿੱਤਾ ਗਿਆ।ਇਸ ਦੌਰਾਨ ਈ.ਟੀ.ਯੂ.ਆਗੂ ਹਰਜਿੰਦਰਪਾਲ ਸਿੰਘ ਪੰਨੂੰ, ਸਤਬੀਰ ਸਿੰਘ ਬੋਪਾਰਾਏ, ਗੁਰਿੰਦਰ ਸਿੰਘ …
Read More »ਅਧਿਆਪਕਾਂ ਨੂੰ ਜਿਲ੍ਹਾ ਸਿੱਖਿਆ ਅਫ਼ਸਰ ਮਰਨ ਵਰਤ ਰੱਖਣ ਲਈ ਕਰ ਰਿਹਾ ਏ ਮਜਬੂਰ – ਈ.ਟੀ.ਯੂ
ਮਹਿਲਾ ਅਧਿਆਪਕਾਂ ਵੀ ਡੱਟੀਆਂ ਭੁੱਖ ਹੜਤਾਲ ‘ਤੇ ਅੰਮ੍ਰਿਤਸਰ, 11 ਸਤੰਬਰ (ਸੁਖਬੀਰ ਸਿੰਘ) – ਹੈਡ ਟੀਚਰ /ਸੈਂਟਰ ਹੈਡ ਟੀਚਰ ਪ੍ਰਮੋਸ਼ਨਾਂ ਨਾ ਕਰਨ ਦੇ ਰੋਸ ਵਜੋਂ ਚੱਲ ਰਹੀ ਲੜੀਵਾਰ ਭੁੱਖ ਹੜਤਾਲ ਦੇ 16ਵੇਂ ਦਿਨ ਹੜਤਾਲ ‘ਤੇ ਬੈਠੇ ਬਲਾਕ ਵੇਰਕਾ ਤੋਂ ਗੁਰਪ੍ਰੀਤ ਸਿੰਘ ਵੇਰਕਾ, ਰਜੀਵ ਕੁਮਾਰ ਵੇਰਕਾ, ਸੁਖਜੀਤ ਸਿੰਘ ਭਕਨਾ, ਸਰਬਜੀਤ ਕੌਰ, ਮਨਦੀਪ ਕੌਰ, ਪਰਮਬੀਰ ਸਿੰਘ, ਸੁਖਰਾਜ ਸਿੰਘ, ਰਜੇਸ਼ ਕੁਮਾਰ, ਅਸ਼ਵਨੀ, ਗੁਰਪ੍ਰੀਤ ਸਿੰਘ, …
Read More »
Punjab Post Daily Online Newspaper & Print Media