Tuesday, November 24, 2026

Daily Archives: December 10, 2021

ਸ੍ਰੀ ਗੁਰੂ ਤੇਗ ਬਹਾਦਰ ਕਾਲਜ ਵੂਮੈਨ ਵਿਖੇ ‘ਸਮਾਜ ’ਚ ਔਰਤਾਂ ਦੀ ਭੂਮਿਕਾ’ ’ਤੇ ਸੈਮੀਨਾਰ

ਹਰੇਕ ਮੁਸ਼ਕਿਲ ਨੂੰ ਇਕ ਚੁਣੌਤੀ ਵਜੋਂ ਅਪਨਾਉਣ ਵਿਦਿਆਰਥੀ – ਜਸਵਿੰਦਰ ਸਿੰਘ ਅੰਮ੍ਰਿਤਸਰ, 10 ਦਸੰਬਰ (ਖੁਰਮਣੀਆਂ) – ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ ਵਿਖੇ ਸਿੱਖਿਆ, ਜਮਹੂਰੀ ਕਦਰਾਂ-ਕੀਮਤਾਂ, ਸਿਹਤ, ਨੈਤਿਕਤਾ ਅਤੇ ਸਮਾਜਦੇ ਉਥਾਨ ’ਚ ਔਰਤਾਂ ਦੀ ਭੂਮਿਕਾ ਸਬੰਧੀ ਸੈਮੀਨਾਰ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਸ: ਨਾਨਕ ਸਿੰਘ ਦੇ ਸਹਿਯੋਗ ਨਾਲ ਕਰਵਾਏ ਇਸ ਸੈਮੀਨਾਰ ਨੂੰ ਮਾਨਚੈਸਟਰ ਯੂ.ਕੇ ਤੋਂ ਸ: ਜਸਵਿੰਦਰ ਸਿੰਘ ਖਾਲਸਾ ਜੋ …

Read More »

ਖ਼ਾਲਸਾ ਕਾਲਜ ਵੂਮੈਨ ਵਿਖੇ ਸਾਈਬਰ ਕ੍ਰਾਈਮ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 10 ਦਸੰਬਰ (ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਐਨ.ਐਸ.ਐਸ ਵਿਭਾਗ ਵਲੋਂ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਞਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਦੇ ਸਹਿਯੋਗ ਨਾਲ ਇਹ ਸੈਮੀਨਾਰ ਸਾਈਬਰ ਜਾਗਰੂਕਤਾ ਦਿਵਸ ਨੂੰ ਸਮਰਪਿਤ ‘ਸਾਈਬਰ ਕ੍ਰਾਈਮ’ ਵਿਸ਼ੇ ’ਤੇ ਕਰਵਾਇਆ ਗਿਆ।ਸੈਮੀਨਾਰ ’ਚ ਜ਼ਿਲ੍ਹਾ ਸਾਂਝ ਕੇਂਦਰ ਦੇ ਇੰਸਪੈਕਟਰ ਪਰਮਜੀਤ ਸਿੰਘ ਅਤੇ ਏ.ਐਸ.ਆਈ, ਮੈਡਮ ਪੂਨਮ ਸ਼ਰਮਾ ਨੇ ਸ਼ਿਰਕਤ ਕੀਤੀ।           …

Read More »

ਰੋਟਰੀ ਕਲੱਬ ਵਲੋਂ ਹਾਰਟ ਚੈਕਅਪ ਕੈਂਪ 19 ਦਸੰਬਰ ਨੂੰ

ਸੀ.ਡੀ.ਐਸ ਚੀਫ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਟੀਮ ਦੀ ਅਚਾਨਕ ਹੋਈ ਮੌਤ ਤੇ ਕੀਤਾ ਅਫ਼ਸੋਸ ਪ੍ਰਗਟ  ਸੰਗਰੂਰ, 10 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਰੋਟਰੀ ਕੰਪਲੈਕਸ ਵਿਖੇ ਰੋਟਰੀ ਕਲੱਬ ਪ੍ਰਧਾਨ ਸਰਦਾਰ ਜਗਜੀਤ ਸਿੰਘ ਜੌੜ਼ਾ ਦੀ ਅਗਵਾਈ ‘ਚ ਕਈ ਪ੍ਰੋਗਰਾਮਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਜਗਜੀਤ ਸਿੰਘ ਜੌੜਾ ਨੇ ਦੱਸਿਆ ਕਿ ਰੋਟਰੀ ਕਲੱਬ ਵਲੋਂ 19 ਦਸੰਬਰ ਨੂੰ ਹਾਰਟ ਚੈਕਿੰਗ ਕੈਂਪ ਲਗਾਇਆ ਜਾ …

Read More »

ਇਲੈਕਟ੍ਰੋ ਹੋਮਿਓਪੈਥੀ ਸਬੰਧੀ ਆਲ ਇੰਡੀਆ ਪੱਧਰ ਦਾ ਸੈਮੀਨਾਰ 12 ਨੂੰ

ਸੰਗਰੂਰ, 10 ਦਸੰਬਰ (ਜਗਸੀਰ ਲੌਂਗੋਵਾਲ) – ਇਲੈਕਟ੍ਰੋ ਹੋਮਿਓਪੈਥੀ ਡਿਵੈਲਪਮੈਂਟ ਆਰਗੇਨਾਈਜੇਸ਼ਨ ਦੇ ਕੌਮੀ ਪ੍ਰਧਾਨ ਡਾ. ਡੀ.ਕੇ ਪਾਲ ਜੋ ਭਾਰਤ ਵਿਚ ਮੈਡੀਕਲ ਪ੍ਰਣਾਲੀ ਨੂੰ ਉੱਚਾ ਚੁੱਕਣ ਵਿੱਚ ਲੱਗੇ ਹੋਏ ਹਨ ਦਾ ਕਹਿਣਾ ਹੈ ਕਿ ਸਰੀਰ ਦੇ ਹਰ ਸੈਲ ਦੇ ਅੰਦਰ ਊਰਜਾ ਹੁੰਦੀ ਹੈ ਅਤੇ ਸਾਨੂੰ ਇਹ ਊਰਜਾ ਪੌਦਿਆਂ ਤੋਂ ਕੁਦਰਤੀ ਤੌਰ ‘ਤੇ ਮਿਲਦੀ ਹੈ।ਪੌਦਿਆਂ ਵਿੱਚ ਊਰਜਾ ਜਾਂ ਤੱਤਾਂ ਦੀਆਂ ਨਕਾਰਤਮਕ ਅਤੇ ਸਾਕਾਰਤਮਕ …

Read More »