Due to failure of government machinery in sacrilege cases, Sangat forced to take its own decision – Dhami Amritsar, December 20 (Punjab Post Bureau) – With regards to the highly despicable incident of sacrilege that took place at Sri Harmandar Sahib on Saturday, the Shiromani Gurdwara Parbandhak Committee (SGPC) today convened an assembly with the representatives of various Sikh organizations, …
Read More »Daily Archives: December 20, 2021
Committee will be constituted regarding incident of Sri Harmandar Sahib – Dhami
Amritsar, December 20 (Punjab Post Bureau) – SGPC President Harjinder Singh Dhami addressing the press conference after the Panthic assembly, said that as per the opinion of the leaders of the jathebandis, a committee will be constituted by the SGPC in connection with the incident that took place at Sri Harmandar Sahib, which will closely investigate this case. …
Read More »ਹਲਕਾ ਦੱਖਣੀ ’ਚ ਅਕਾਲੀ ਉਮੀਦਵਾਰ ਤਲਬੀਰ ਗਿੱਲ ਨੇ ਵਿਸ਼ਾਲ ਰੋਡ ਕੱਢਿਆ ਰੋਡ ਸ਼ੋਅ
ਅੰਮ੍ਰਿਤਸਰ, 20 ਦਸੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਦੱਖਣੀ ਤੋਂ ਅਕਾਲੀ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਤਲਬੀਰ ਸਿੰਘ ਗਿੱਲ ਵਲੋਂ ਅੱਜ ਖਜ਼ਾਨਾ ਗੇਟ ਤੋਂ ਛੱਤੀ ਖੂਹੀ ਚੋਂਕ ਤੱਕ ਵਿਸ਼ਾਲ ਰੋਡ ਸ਼ੋਅ ਕੱਢਿਆ ਗਿਆ।ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ’ਚ ਅਕਾਲੀ ਬਸਪਾ ਆਗੂਆਂ, ਵਰਕਰਾਂ ਤੇ ਹਲਕਾ ਵਾਸੀਆਂ ਨੇ ਸ਼ਮੂਲੀਅਤ ਕੀਤੀ।ਰੋਡ ਸ਼ੋਅ ਦਾ ਇਲਾਕਾ ਨਿਵਾਸੀਆ ਨੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ …
Read More »ਬੇਸਹਾਰਿਆਂ ਨੂੰ ਕੜਾਕੇ ਦੀ ਠੰਢ ਤੋਂ ਬਚਾਉਣ ਲਈ ਰਾਤ ਦੇ ਰੈਣ ਬਸੇਰੇ ਦੀ ਸ਼ੁਰੂਆਤ
ਸ਼ਾਲਾਮਾਰ ਬਾਗ ‘ਚ 24 ਘੰਟੇ ਕੰਮ ਕਰਨ ਵਾਲਾ ਰੈਣ ਬਸੇਰਾ ਸ਼ੁਰੂ ਕਪੂਰਥਲਾ, 20 ਦਸੰਬਰ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਜਿਲ੍ਹੇ ਵਿਚ ਕੜਾਕੇ ਦੀ ਠੰਢ ਦੌਰਾਨ ਬੇਸਹਾਰਿਆਂ ਨੂੰ ਰਾਤ ਵੇਲੇ ਰਹਿਣ ਦੀ ਸੁਵਿਧਾ ਦੇਣ ਲਈ ਸ਼ਾਲਾਮਾਰ ਬਾਗ ਵਿਖੇ ਰੈਣ ਬਸੇਰੇ ਦੀ ਸ਼ੁਰੂਆਤ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉਪਲ ਨੇ ਦੱਸਿਆ ਕਿ ਸ਼ਾਲਾਮਾਰ …
Read More »ਖ਼ਾਲਸਾ ਕਾਲਜ ਲਾਅ ਵਿਖੇ ਮਨਾਇਆ ਗਿਆ ਅਰਦਾਸ ਦਿਵਸ
ਅੰਮ੍ਰਿਤਸਰ, 20 ਦਸੰਬਰ (ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਲਾਅ ਵਿਖੇ ਅਕਾਦਮਿਕ ਸੈਸ਼ਨ 2021-22 ਦੀ ਸਫ਼ਲ ਸ਼ੁਰਆਤ ਲਈ ਅਤੇ ਵਿਦਿਆਰਥੀਆਂ ਦੀ ਸਮੈਸਟਰ ਪ੍ਰੀਖਿਆਵਾਂ ’ਚ ਕਾਮਯਾਬੀ ਵਾਸਤੇ ਵਾਹਿਗੁਰੂ ਦਾ ਓਟ ਆਸਰਾ ਲੈਣ ਲਈ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਕੀਰਤਨ ਨਾਲ ਆਰੰਭਿਕ ਅਰਦਾਸ ਦਿਵਸ ਮਨਾਇਆ ਗਿਆ।ਜਿਸ ’ਚ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਜੁਆਇੰਟ ਸਕੱਤਰ ਅਜ਼ਮੇਰ ਸਿੰਘ ਹੇਰ ਦੇ ਉਚੇਚੇ ਤੌਰ ’ਤੇ ਗੁਰੂ …
Read More »ਪਿੰਡ ਸੇਰੋਂ ਵਿਖੇ ਪਹਿਲਾ 20-20 ਕ੍ਰਿਕਟ ਟੂਰਨਾਮੈਂਟ ਸੰਪਨ
ਸੰਗਰੂਰ, 20 ਦਸੰਬਰ (ਜਗਸੀਰ ਲੌਂਗੋਵਾਲ) – ਸੰਤ ਬਾਬਾ ਅਤਰ ਸਿੰਘ ਵੈਲਫੇਅਰ ਸਪੋਰਟਸ ਕਲੱਬ ਸੇਰੋਂ ਵਲੋਂ ਗਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦਾਣਾ ਮੰਡੀ ਸੇਰੋਂ ਵਿਖੇ ਕਰਵਾਇਆ ਗਿਆ।ਪਹਿਲਾ 20-20 ਕ੍ਰਿਕਟ ਟੂਰਨਾਮੈਂਟ ਧੂਮ ਧੜੱਕੇ ਨਾਲ ਸਮਾਪਤ ਹੋ ਗਿਆ।ਟੂਰਨਾਮੈਂਟ ਦੇ ਆਖ਼ਰੀ ਦਿਨ ਵਿਧਾਇਕ ਅਮਨ ਅਰੋੜਾ, ਕਾਂਗਰਸ ਦੇ ਹਲਕਾ ਇੰਚਾਰਜ਼ ਮੈਡਮ ਦਾਮਨ ਥਿੰਦ ਬਾਜਵਾ ਦੇ ਮਾਤਾ ਜੀ, ਨਗਰ ਕੌਂਸਲ ਸੁਨਾਮ ਦੇ …
Read More »ਸਲਾਈਟ ਸੰਸਥਾ ਵਿਖੇ ਸ਼ਾਰਟ ਟਰਮ ਕੋਰਸ ਦਾ ਉਦਘਾਟਨ
ਸੰਗਰੂਰ, 20 ਦਸੰਬਰ (ਜਗਸੀਰ ਲੌਂਗੋਵਾਲ) – ਸਲਾਈਟ ਡੀਂਮਡ ਯੂਨੀਵਰਸਿਟੀ ਟੂ.ਬੀ ਲੌਂਗੋਵਾਲ ਦੇ ਮਕੈਨੀਕਲ ਵਿਭਾਗ ਵਲੋਂ ਸਮਾਰਟ ਮੈਨਫ਼ੈਕਚਰਿੰਗ ਟੈਕਨੋਲਜੀ ਐਂਡ ਐਪਲੀਕੇਸ਼ਨ ਵਿਸ਼ੇ ’ਤੇ ਆਨਲਾਈਨ ਸ਼ਾਰਟ ਟਰਮ ਕੋਰਸ ਦਾ ਆਰੰਭ ਕਰਵਾਇਆ ਗਿਆ ਹੈ।ਮਕੈਨੀਕਲ ਵਿਭਾਗ ਦੇ ਪ੍ਰਮੁੱਖ ਡਾ. ਸ਼ੰਕਰ ਸਿੰਘ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਇਸ ਕੋਰਸ ਦੇ ਉਦਘਾਟਨੀ ਸਮਾਗਮ ਦੀ ਪ੍ਰਧਾਨਗੀ ਸਲਾਈਟ ਦੇ ਡਾਇਰੈਕਟਰ ਪ੍ਰੋ. ਸ਼ੈਲੇਂਦਰ ਜੈਨ ਵਲੋਂ ਕੀਤੀ ਗਈ।ਉਨਾਂ ਉਦਘਾਟਨੀ …
Read More »ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਮੈਗਾ ਮੈਡੀਕਲ ਮਲਟੀਸਪੈਸ਼ਲਿਟੀ ਕੈਂਪ ਆਯੋਜਿਤ
ਸੰਗਰੂਰ, 20 ਦਸੰਬਰ (ਜਗਸੀਰ ਲੌਂਗੋਵਾਲ ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਵਰਗੀ ਚਰਨਜੀਤ ਸਿੰਘ ਸੇਖੋਂ ਸੇਵਾ ਮੁਕਤ ਜਿਲ੍ਹਾ ਅਟਾਰਨੀ ਦੀ ਯਾਦ ਵਿੱਚ “ਮੈਗਾ ਮੈਡੀਕਲ ਮਲਟੀਸਪੈਸ਼ਲਿਟੀ ਕੈਂਪ” ਗੁਰਦੁਆਰਾ ਸਾਹਿਬ ਮਹਿਲ ਮੁਬਾਰਕ ਧੂਰੀ ਰੋਡ ਸੰਗਰੂਰ ਵਿਖੇ ਲਾਇਨ ਇੰਜ:ਵੀ.ਕੇ ਦੀਵਾਨ ਦੀ ਪ੍ਰਧਾਨਗੀ ਵਿੱਚ ਲਗਵਾਇਆ ਗਿਆ।ਜਿਸ ਵਿੱਚ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਮਹਿਲ ਮੁਬਾਰਕ ਅਤੇ ਜਸਬੀਰ ਮੈਡੀਕੋਜ਼ ਅਤੇ ਸਵਰਗੀ ਚਰਨਜੀਤ ਸਿੰਘ ਸੇਖੋਂ ਚੈਰੀਟੇਬਲ ਟਰੱਸਟ …
Read More »ਅਰੂਸ ਗੋਇਲ ਨੂੰ ਦਿੱਤੀਆਂ ਜਨਮ ਦਿਨ ਦੀਆਂ ਵਧਾਈਆਂ
ਸੰਗਰੂਰ, 20 ਅਗਸਤ (ਜਗਸੀਰ ਲੌਂਗੋਵਾਲ) – ਇਲਾਕੇ ਦੇ ਪ੍ਰਸਿੱਧ ਸਮਾਜ ਸੇਵੀ ਅਤੇ ਦਰਵੇਸ਼ ਸਿਆਸਤਦਾਨ ਐਡਵੋਕੇਟ ਬਰਿੰਦਰ ਗੋਇਲ ਦੇ ਲਾਡਲੇ ਪੋਤਰੇ ਅਤੇ ਐਡਵੋਕੇਟ ਗੋਰਵ ਗੋਇਲ ਅਤੇ ਸ੍ਰੀਮਤੀ ਸਾਰੂ ਗੋਇਲ ਦੇ ਇਕਲੌਤੇ ਬੇਟੇ ਅਰੂਸ ਗੋਇਲ ਦਾ ਅੱਜ ਜਨਮ ਦਿਨ ਮਨਾਇਆ ਗਿਆ।ਇਸ ਮੌਕੇ ਗੋਇਲ ਪਰਿਵਾਰ ਤੋਂ ਸ੍ਰੀਮਤੀ ਸੀਮਾ ਗੋਇਲ, ਕਾਂਤਾ ਗੋਇਲ, ਨਰਿੰਦਰ ਗੋਇਲ, ਲੱਕੀ ਗੋਇਲ, ਨਿਤਿਨ ਗੋਇਲ, ਮੇਘ ਰਾਜ ਬਾਂਸਲ, ਨੰਦ ਲਾਲ ਨੰਦੂ, …
Read More »ਜਨਮ ਦਿਨ ਮੁਬਾਰਕ – ਬਲਨੂਰ ਕੌਰ
ਸੰਗਰੂਰ, 20 ਦਸੰਬਰ (ਜਗਸੀਰ ਲੌਂਗੋਵਾਲ) – ਪਿਤਾ ਗਗਨਦੀਪ ਸਿੰਘ ਅਤੇ ਮਾਤਾ ਜਗਦੀਪ ਕੌਰ ਵਾਸੀ ਸ਼ੇਰੋਂ (ਸੰਗਰੂਰ) ਵਲੋਂ ਹੋਣਹਾਰ ਬੇਟੀ ਬਲਨੂਰ ਕੌਰ ਨੂੰ ਜਨਮ ਦਿਨ ਦੀਆਂ ਮੁਬਾਰਕਾਂ।
Read More »
Punjab Post Daily Online Newspaper & Print Media