Tuesday, November 24, 2026

Daily Archives: January 7, 2022

ਆਰੀਆ ਸਮਾਜ ਲੋਹਗੜ ‘ਚ ਸਵਾਮੀ ਦਯਾਨੰਦ ਬਲਿਦਾਨ ਦਿਵਸ ‘ਤੇ ਵਿਸ਼ੇਸ਼ ਪ੍ਰੋਗਰਾਮ

ਅੰਮ੍ਰਿਤਸਰ, 7 ਜਨਵਰੀ (ਜਗਦੀਪ ਸਿੰਘ) – ਆਰਿਆ ਸਮਾਜ ਰਤਨ ਡਾ. ਪੂਨਮ ਸੂਰੀ ਪਦਮਸ਼੍ਰੀ ਐਵਾਰਡੀ ਪ੍ਰਧਾਨ ਆਰੀਆ ਪ੍ਰਾਦੇਸ਼ਿਕ ਪ੍ਰਤੀਨਿਧੀ ਸਭਾ ਤੇ ਡੀ.ਏ.ਵੀ ਕਾਲਜ ਪ੍ਰਬੰਧਕੀ ਕਮੇਟੀ ਨਵੀਂ ਦਿੱਲੀ ਕੇ ਆਸ਼ੀਰਵਾਦ ਨਾਲ ਆਰੀਆ ਸਮਾਜ ਲੋਹਗੜ ਅੰਮ੍ਰਿਤਸਰ ਵਲੋਂ ਆਰੀਆ ਪ੍ਰਾਦੇਸ਼ਿਕ ਪ੍ਰਤੀਨਿਧੀ ਉਪ ਸਭਾ ਪੰਜਾਬ ਦੇ ਪ੍ਰਬੰਧ ਹੇਠ ਸਵਾਮੀ ਦਯਾਨੰਦ ਜੀ ਦੇ ਬਲਿਦਾਨ ਦਿਵਸ ‘ਤੇ ਵਿਸ਼ੇਸ਼ ਹਵਨ ਯੱਗ ਅਤੇ ਆਰੀਆ ਸਤਸੰਗ ਦਾ ਆਯੋਜਨ 23 ਦਸੰਬਰ …

Read More »

ਮਾਘੀ ਦੇ ਪਵਿੱਤਰ ਦਿਹਾੜੇ ਲੱਗੇਗਾ ‘ਗੰਨੇ ਦੇ ਰਸ ਦੀ ਖੀਰ’ ਤੇ ‘ਦਹੀ’ ਦਾ ਖੁੱਲ੍ਹਾ ਲੰਗਰ

ਅੰਮ੍ਰਿਤਸਰ, 7 ਜਨਵਰੀ (ਸੁਖਬੀਰ ਸਿੰਘ) – ਆਪਣਾ ਪਰਿਵਾਰ ਸੇਵਾ ਸੁਸਾਇਟੀ ਅਕਾਲੀ ਕਲੌਨੀ ਗੁਰਨਾਮ ਨਗਰ ਸੁਲਤਾਨਵਿੰਡ ਰੋਡ ਵਲੋਂ ਮਾਘੀ ਦੇ ਪਵਿੱਤਰ ਦਿਹਾੜੇ ‘ਗੰਨੇ ਦੇ ਰਸ ਦੀ ਖੀਰ’ ਅਤੇ ‘ਦਹੀ’ ਦਾ ਖੁੱਲਾ ਲੰਗਰ ਲਗਾਇਆ ਜਾਵੇਗਾ।ਸੁਸਾਇਟੀ ਦੇ ਪ੍ਰਧਾਨ ਮਨਜੀਤ ਸਿੰਘ ਕਾਲੇਕੇ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਟੀਮ ਅਤੇ ਕਲੋਨੀ ਵਾਸੀਆਂ ਦੇ ਸਹਿਯੋਗ ਨਾਲ ਖਾਲ ਵਾਲੇ ਬਜ਼ਾਰ ਵਿੱਚ ਇਹ ਵਰਤਾਇਆ ਜਾਵੇਗਾ।ਇਸ …

Read More »

ਜਨਮ ਦਿਨ ਮੁਬਾਰਕ – ਜਸਲੀਨ ਕੌਰ

ਅੰਮ੍ਰਿਤਸਰ, 7 ਜਨਵਰੀ (ਸੁਖਬੀਰ ਸਿੰਘ) – ਸਥਾਨਕ ਅੰਮ੍ਰਿਤਸਰ ਵਾਸੀ ਹਰਵਿੰਦਰ ਸਿੰਘ ਪਿਤਾ ਅਤੇ ਮਾਤਾ ਰਜਿੰਦਰ ਕੌਰ ਨੇ ਹੋਣਹਾਰ ਬੇਟੀ ਜਸਲੀਨ ਕੌਰ ਦਾ ਜਨਮ ਦਿਨ ਮਨਾਇਆ।

Read More »