ਬਲਾਚੌਰ, 14 ਜਨਵਰੀ (ਓਮੇਸ਼ ਜੋਸ਼ੀ) – ਅਗਾਮੀ ਵਿਧਾਨ ਸਭਾ ਚੋਣਾਂ ਤੇ ਗਣਤੰਤਰ ਦਿਵਸ ਦੇ ਮੱਦੇਨਜ਼ਰ ਇਲਾਕੇ ਅੰਦਰ ਅਮਨ ਤੇ ਸ਼ਾਂਤੀ ਬਰਕਰਾਰ ਰੱਖਣ ਅਤੇ ਕਿਸੇ ਵੀ ਤਰ੍ਹਾਂ ਦੀ ਗੜਬੜੀ, ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਠੱਲ ਪਾਉਣ ਲਈ ਅੱਜ ਬਲਾਚੌਰ ‘ਚ ਡੀ.ਐਸ.ਪੀ ਤਰਲੋਚਨ ਸਿੰਘ ਅਗਵਾਈ ਹੇਠ ਫਲੈਗ ਮਾਰਚ ਕੱਢਿਆ ਗਿਆ।ਜੋ ਵੱਖ-ਵੱਖ ਸਥਾਨਾਂ ਦਾ ਚੱਕਰ ਲਗਾ ਕੇ ਵਾਪਸ ਮੇਨ ਚੌਕ ਬਲਾਚੌਰ ਪੱਜਾ।ਡੀ.ਐਸ.ਪੀ ਬਲਾਚੌਰ …
Read More »Daily Archives: January 14, 2022
ਮੁੱਢਲਾ ਸਿਹਤ ਕੇਂਦਰ ਬਲਾਚੌਰ `ਚ ਨਵ-ਜਨਮੀਆਂ ਲੜਕੀਆਂ ਦਿੱਤੀ ਲੋਹੜੀ
ਧੀਆ ਪੁੱਤਰ ਇੱਕ ਸਮਾਨ ਹਨ – ਡਾ. ਕੁਲਵਿੰਦਰ ਮਾਨ ਬਲਾਚੌਰ, 14 ਜਨਵਰੀ (ਓਮੇਸ਼ ਜੋਸ਼ੀ) – ਸਥਾਨਕ ਨਗਰ ਕੌਂਸਲ ਬਲਾਚੌਰ ਦੇ ਪਿੰਡ ਸਿਆਣਾ ਦੇ ਮੁੱਢਲਾ ਸਿਹਤ ਕੇਂਦਰ ਵਿਖੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਕੁਲਵਿੰਦਰ ਮਾਨ ਦੀ ਅਗਵਾਈ ‘ਚ ਹਸਪਤਾਲ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ।ਇਸ ਸਮੇਂ ਹਸਪਤਾਲ ਵਿੱਚ ਨਵ-ਜਨਮੀਆਂ ਲੜਕੀਆਂ ਅਤੇ ਲੜਕਿਆਂ ਨੂੰ ਲੋਹੜੀ ਦਿੱਤੀ ਗਈ।ਡਾ. ਕੁਲਵਿੰਦਰ ਮਾਨ ਨੇ ਕਿਹਾ ਕਿ ਲੜਕੀਆ …
Read More »‘ਆਪ’ ਆਗੂਆਂ ਨੂੰ ਤੋੜਨ ਲਈ ਸੰਯੁਕਤ ਸਮਾਜ ਮੋਰਚਾ ਚੋਣ ਖਰਚ ਕਰਨ ਦਾ ਦੇ ਰਿਹਾ ਲਾਲਚ- ਮੀਤ ਹੇਅਰ
ਰਾਜੇਵਾਲ ਦੇ ਸੰਯੁਕਤ ਸਮਾਜ ਮੋਰਚੇ ’ਤੇ ‘ਆਪ’ ਨੇ ਲਾਏ ਗੰਭੀਰ ਦੋਸ਼ ਅੰਮ੍ਰਿਤਸਰ, 14 ਜਨਵਰੀ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ (ਆਪ) ਨੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੇ ਸੰਯੁਕਤ ਸਮਾਜ ਮੋਰਚੇ ’ਤੇ ‘ਆਪ’ ਆਗੂਆਂ ਨੂੰ ਤੋੜਨ ਦਾ ਦੋਸ਼ ਲਾਇਆ ਹੈ।ਅੱਜ ਪ੍ਰੈਸ ਕਾਨਫਰੰਸ ਦੌਰਾਨ ਮੀਡੀਆ ਨੂੰ ਸੰਬੋਧਨ ਕਰਦਿਆਂ ‘ਆਪ’ ਵਿਧਾਇਕ ਗੁਰਮੀਤ ਸਿੰੰਘ ਮੀਤ ਹੇਅਰ ਨੇ ਦਾਅਵਾ ਕੀਤਾ ਕਿ ਸੰਯੁਕਤ ਸਮਾਜ ਮੋਰਚਾ …
Read More »ਸ੍ਰੀਮਤੀ ਦੇਵਕੀ ਦੇਵੀ ਨਮਿਤ ਅੰਤਿਮ ਅਰਦਾਸ 18 ਜਨਵਰੀ ਨੂੰ
ਸੰਗਰੂਰ, 14 ਜਨਵਰੀ (ਜਗਸੀਰ ਲੌਂਗੋਵਾਲ) – ਐਲ.ਆਈ.ਸੀ ਦੇ ਚੀਫ਼ ਅਡਵਾਈਜ਼ਰ ਈਸ਼ਵਰ ਚੰਦ ਵਿੱਕੀ ਅਤੇ ਕੋ-ਆਪ੍ਰੇਟਿਵ ਸੁਸਾਇਟੀ ਉਭਾਵਾਲ ਦੇ ਮੁਲਾਜ਼ਮ ਨਰੇਸ਼ ਕੁਮਾਰ ਗਰਗ ਦੇ ਦਾਦੀ ਸ੍ਰੀਮਤੀ ਦੇਵਕੀ ਦੇਵੀ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ।ਉਨ੍ਹਾਂ ਦੇ ਨਮਿਤ ਰੱਖੇ ਗਏ ਸ੍ਰੀ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ 18 ਜਨਵਰੀ ਦਿਨ ਐਤਵਾਰ ਨੂੰ ਗੁਰਦੁਆਰਾ ਸਿੱਧਸਰ ਸਾਹਿਬ ਪਿੰਡ ਉਭਾਵਾਲ ਵਿਖੇ ਹੋਵੇਗੀ। …
Read More »“ਦਸਮ ਪਿਤਾ” ਧਾਰਮਿਕ ਗੀਤ ਨੂੰ ਜੀਤ ਜੋਗੀ ਨੇ ਦਿੱਤੀ ਆਵਾਜ਼
ਪ੍ਰੋਡਿਊਸਰ ਕਾਲਾ ਸ਼ਰਮਾ ਨੂੰ ਸਰੋਤਿਆਂ ਤੋਂ ਭਰਵੇਂ ਹੁੰਗਾਰੇ ਦੀ ਆਸ ਸੰਗਰੂਰ, 14 ਜਨਵਰੀ (ਜਗਸੀਰ ਲੌਂਗੋਵਾਲ) – ਸਵੈਗ ਫਿਲਮ ਪ੍ਰੋਡਕਸ਼ਨ ਕੰਪਨੀ ਵਲੋਂ ਆਪਣਾ ਪਹਿਲਾ ਪ੍ਰੋਜੈਕਟ ਧਾਰਮਿਕ ਗੀਤ “ਦਸਮ ਪਿਤਾ” ਨਾਲ ਸ਼ੁਰੂ ਕੀਤਾ ਗਿਆ ਹੈ।ਜਿਸ ਦਾ ਗਾਇਕ ਉਚ ਕੋਟੀ ਤੇ ਸੁਰੀਲਾ ਗਾਇਕ ਜੀਤ ਜੋਗੀ ਹੈ ਤੇ ਲਿਖਿਆ ਹੈ ਅਜੀਮ ਸ਼ੇਖਰ ਨੇ, ਸੰਗੀਤ ਦਿੱਤਾ ਏ.ਬੀ ਨੇ ਅਤੇ ਇਸ ਨੂੰ ਪੇਸ਼ ਕੀਤਾ ਹੈ ਸਵੈਗ …
Read More »ਮਾਲਵਾ ਇਤਿਹਾਸ ਖੋਜ਼ ਕੇਂਦਰ ਵਲੋਂ ਕਿਸਾਨੀ ਘੋਲ ਦੇ ਸ਼ਹੀਦਾਂ ਬਾਰੇ ਕਿਤਾਬਚਾ ਛਾਪਣ ਦਾ ਫ਼ੈਸਲਾ
ਸੰਗਰੂਰ, 14 ਜਨਵਰੀ (ਜਗਸੀਰ ਲੌਂਗੋਵਾਲ) – ਕੇਂਦਰ ਸਰਕਾਰ ਵਲੋਂ ਲਿਆਂਦੇ ਤਿੰਨ ਲੋਕ ਵਿਰੋਧੀ ਖੇਤੀ ਕਾਨੂੰਨਾਂ ਖਿਲਾਫ਼ ਲੜੇ ਗਏ ਇਤਿਹਾਸਕ ਕਿਸਾਨੀ ਅੰਦੋਲਨ ਵਿੱਚ ਲਗਭਗ ਪੰਜਾਬ ਦੇ 750 ਤੋਂ ਵੱਧ ਲੋਕਾਂ ਨੇ ਸ਼ਹਾਦਤ ਦਿੱਤੀ ਹੈ।ਇਹ ਬਹੁਤ ਹੀ ਸ਼ਾਨਦਾਰ ਸਾਂਤਮਈ ਅਤੇ ਜਮਹੂਰੀ ਤਰੀਕੇ ਨਾਲ ਲੜਿਆ ਦੁਨੀਆਂ ਦਾ ਪਹਿਲਾ ਸੰਘਰਸ਼ ਹੈ। ਇਹਨਾਂ ਸ਼ਹੀਦਾਂ ਵਿਚੋਂ ਸੰਗਰੂਰ ਜਿਲ੍ਹੇ ਦੇ ਸ਼ਹੀਦਾਂ ਦੇ ਜੀਵਨ ਵੇਰਵੇ ਸੰਭਾਲਣ ਲਈ ਮਾਲਵਾ …
Read More »ਮਾਘੀ ਦੇ ਦਿਹਾੜੇ 40 ਮੁਕਤਿਆਂ ਨੂੰ ਕੀਤਾ ਸਿਜ਼ਦਾ
ਸੰਗਰੂਰ, 14 ਜਨਵਰੀ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਹਰਿਗੋਬਿੰਦ ਪੁਰਾ ਵਿਖੇ ਮਾਘੀ ਦੇ ਦਿਹਾੜੇ ਤੇ ਵਿਸ਼ੇਸ਼ ਦੀਵਾਨ ਸਜ਼ਾਇਆ ਗਿਆ ਇਸ ਸਮੇਂ ਹਜ਼ੂਰੀ ਰਾਗੀ ਭਾਈ ਹਰਫੂਲ ਸਿੰਘ ਦੇ ਜਥੇ ਨੇ ਮਨੋਹਰ ਕੀਰਤਨ ਕੀਤਾ ਤੇ ਭਾਈ ਭੋਲਾ ਸਿੰਘ ਹੈਡ ਗ੍ਰੰਥੀ ਨੇ ਮਾਘ ਮਹੀਨੇ ਦੀ ਕਥਾ ਵਿਚਾਰ ਕੀਤੀ।ਸੁਰਿੰਦਰ ਪਾਲ ਸਿੰਘ ਸਿਦਕੀ ਨੇ ਮਾਘੀ ਦਿਹਾੜੇ ਦੀ ਵਧਾਈ ਦਿੰਦੇ ਹੋਏ ਮੁਕਤਸਰ ਵਿਖੇ ਸ਼ਹੀਦ 40 …
Read More »Veteran Film Director N Chandra will get ‘Lifetime Achievement Award’
Jaipur, January 14 (Punjab Post Bureau) – The 8th edition of the Rajasthan International Film Festival (RIFF) will be organized by RIFF Film Club from 25-30th March 2022 and will also celebrate Rajasthan Diwas. Somendra Harsh, Founder & Festival Director of the Rajasthan International Film Festival (RIFF) stated that this year the Life Time Achievement Award will be given to …
Read More »80 ਸਾਲ ਜਾਂ ਜਿਆਦਾ ਉਮਰ ਦੇ ਸੀਨੀਅਰ ਸਿਟੀਜ਼ਨ, ਦਿਵਿਯਾਂਗ ਤੇ ਕੋਵਿਡ-19 ਦੇ ਸ਼ੱਕੀ ਜਾਂ ਪ੍ਰਭਾਵਿਤ ਹੁਣ ਘਰ ਬੈਠੇ ਹੀ ਪਾ ਸਕਣਗੇ ਵੋਟ
ਪਠਾਨਕੋਟ, 14 ਜਨਵਰੀ (ਪੰਜਾਬ ਪੋਸਟ ਬਿਊਰੋ) ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਪਠਾਨਕੋਟ ਸੰਯਮ ਅਗਰਵਾਲ ਆਈ.ਏ.ਐਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਦੀਆਂ ਆਮ ਚੋਣਾਂ-2022 ਦਾ ਐਲਾਨ ਮਿਤੀ 08.01.2022 ਨੂੰ ਹੋ ਚੁੱਕਾ ਹੈ।ਉਨ੍ਹਾਂ ਵਲੋਂ ਦੱਸਿਆ ਗਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਇਨ੍ਹਾਂ ਚੋਣਾਂ ਦੌਰਾਨ 80 ਸਾਲ ਜਾਂ ਇਸ ਤੋਂ ਉਪਰ ਦੇ ਸੀਨੀਅਰ ਸਿਟੀਜਨਾਂ, ਦਿਵਿਯਾਂਗ ਵੋਟਰਾਂ ਅਤੇ ਕੋਵਿਡ-19 ਦੇ ਸ਼ੱਕੀ …
Read More »ਬੇ-ਨੂਰ ਹੋਵਾਂਗੇ (ਗੀਤ)
ਸ਼ੀਸ਼ੇ ਵਾਂਗੂੰ ਟੁੱਟ ਕੇ ਚੂਰੋ-ਚੂਰ ਹੋਵਾਂਗੇ, ਨੀਂ! ਕਦੇ ਸੋਚਿਆ ਵੀ ਨਹੀਂ ਸੀ। ਆਪਾਂ ਜ਼ਿੰਦਗੀ ਤੋਂ ਐਨਾ ਦੂਰ ਹੋਵਾਂਗੇ, ਨੀਂ! ਕਦੇ ਸੋਚਿਆ ਵੀ ਨਹੀਂ ਸੀ। ਤੈਨੂੰ ਅੱਖਾਂ ਵਿੱਚ ਬਿਠਾ ਕੇ ਪੜਾਈਆਂ ਕੀਤੀਆਂ ਜੋ, ਅੱਖਾਂ ਮੁਹਰੇ ਆਉਂਦੀਆਂ ਸਭ ਕਹਾਣੀਆਂ ਬੀਤੀਆਂ ਉਹ, ਧੱਕੇ ਖਾਣ ਨੂੰ ਅੜੀਏ! ਹੁਣ ਮਜ਼ਬੂਤ ਹੋਵਾਂਗੇ। ਨੀ! ਕਦੇ ਸੋਚਿਆ ਵੀ ਨਹੀਂ ਸੀ… ਤੇਰੇ ਲਈ ਲਾਏ ਬਹਾਨੇ ਤੇ ਚੋਰੀਆਂ ਕੀਤੀਆਂ ਜੋ, …
Read More »
Punjab Post Daily Online Newspaper & Print Media