ਗੁਗਲ ਪਲੇਅ ਸਟੋਰ ਤੋਂ ਆਸਾਨੀ ਨਾਲ ਡਾਊਨਲੋਡ ਕੀਤੀ ਜਾ ਸਕੇਗੀ ਕਪੂਰਥਲਾ, 15 ਜਨਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਵਿਧਾਨ ਸਭਾ ਚੋਣਾਂ 2022 ਦੀ ਪ੍ਰਕਿਰਿਆ ਨੂੰ ਹੋਰ ਪਾਰਦਰਸ਼ੀ ਤਰੀਕੇ ਨਾਲ ਕਰਵਾਉਣ ਲਈ ਭਾਰਤੀ ਚੋਣ ਕਮਿਸ਼ਨ ਵਲੋਂ ਨਿਵੇਕਲੀ ਕਿਸਮ ਦੀ ਸੀ-ਵਿਜ਼ਲ ਐਪ ਜਾਰੀ ਕੀਤੀ ਗਈ ਹੈ। ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ …
Read More »Daily Archives: January 15, 2022
ਕਰਮਜੀਤ ਸਿੰਘ ਕੇ.ਪੀ ਨਗਰ ਨਿਗਮ ਜਲ ਸਪਲਾਈ ਟੈਕਨੀਕਲ ਯੂਨੀਅਨ ਅੰਮ੍ਰਿਤਸਰ ਦੇ ਮੁੜ ਪ੍ਰਧਾਨ ਚੁਣੇ ਗਏ
ਅੰਮ੍ਰਿਤਸਰ, 15 ਜਨਵਰੀ (ਸੁਖਬੀਰ ਸਿੰਘ) – ਨਗਰ ਨਿਗਮ ਜਲ ਸਪਲਾਈ ਟੈਕਨੀਕਲ ਯੂਨੀਅਨ ਅੰਮ੍ਰਿਤਸਰ ਦੀ ਚੋਣ ਯੂਨੀਅਨ ਦਫਤਰ ਰਣਜੀਤ ਐਵੀਨਿਊ ਵਿਖੇ ਸਰਸੰਮਤੀ ਨਾਲ ਹੋਈ।ਜਿਸ ਦੌਰਾਨ ਕਰਮਜੀਤ ਸਿੰਘ ਕੇ.ਪੀ ਦੀਆਂ ਮੁਲਾਜ਼ਮਾਂ ਲਈ ਪੰਜਾਬ ਪੱਧਰ ‘ਤੇ ਚੱਲਦੇ ਸੰਘਰਸ਼ਾਂ ਵਿੱਚ ਯੋਗਦਾਨ ਪਾਉਣ ਦੇ ਸਨਮਾਨ ਵਜੋਂ ਉਨਾਂ ਨੂੰ ਮੁੜ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ।ਉਨਾਂ ਨਾਲ ਵਰਿੰਦਰ ਸਿੰਘ ਚੇਅਰਮੈਨ, ਲਖਵਿੰਦਰ ਸਿੰਘ ਨਾਗ ਜਨਰਲ ਸਕੱਤਰ, ਚਰਨਜੀਤ ਸਿੰਘ …
Read More »10 ਮਾਰਚ ਨੂੰ ਕਾਂਗਰਸ ਤੇ ਆਪ ਦੇ ਝੂਠ ਦੀਆਂ ਪਰਤਾਂ ਖੁੱਲਣ ਨਾਲ ਦੂਰ ਹੋਣਗੇ ਸਭ ਭਰਮ ਭੁਲੇਖੇ – ਬਿਕਰਮ ਮਜੀਠੀਆ
ਮੌਜ਼ੂਦਾ ਕਾਂਗਰਸੀ ਕੌਂਸਲਰ ਨਿਜ਼ਾਮਪੁਰਾ ਪਰਿਵਾਰ ਤੇ ਸਾਥੀਆਂ ਸਮੇਤ ਅਕਾਲੀ ਦਲ ‘ਚ ਹੋਏ ਸ਼ਾਮਲ ਅੰਮ੍ਰਿਤਸਰ, 15 ਜਨਵਰੀ (ਸੁਖਬੀਰ ਸਿੰਘ) – ਪੰਜਾਬ ਵਿਚਲੀ ਮੌਜ਼ੂਦਾ ਕਾਂਗਰਸ ਸਰਕਾਰ ਅਤੇ ਆਪ ਦੇ ਸਭ ਭਰਮ ਭੁਲੇਖੇ ਦੂਰ ਹੋ ਜਾਣਗੇ, ਜਦੋਂ 10 ਮਾਰਚ ਨੂੰ ਕਾਂਗਰਸ ਤੇ ਆਪ ਦੇ ਝੂਠ ਦੀਆਂ ਪਰਤਾਂ ਖੋਲ੍ਹ ਕੇ ਲੋਕ ਗਠਜੋੜ ਨੂੰ ਵੱਡੀ ਲੀਡ ਨਾਲ ਜਿਤਾਉਣਗੇ। …
Read More »SGPC takes strict notice of Rajasthan man for distorting Gurbani
Complaint lodged to Police commissioner for taking action against accused person- Dhami Amritsar, January 15 (Punjab Post Bureau) – Shiromani Gurdwara Parbandhak Committee (SGPC) has strongly condemned and demanded action against Rajasthan-based man who distorted holy Gurbani by adding his name to a verse and posted it on his social media page. The deplorable act has come to light on a …
Read More »ਆਜ਼ਾਦ ਭਗਤ ਸਿੰਘ ਵਿਰਾਸਤ ਮੰਚ ਵਲੋਂ “ਲੋਹੜੀ ਧੀਆਂ ਦੀ” ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 15 ਜਨਵਰੀ (ਜਗਦੀਪ ਸਿੰਘ) – ਆਜ਼ਾਦ ਭਗਤ ਸਿੰਘ ਵਿਰਾਸਤ ਮੰਚ ਵਲੋਂ “ਲੋਹੜੀ ਧੀਆਂ ਦੀ” ਪ੍ਰੋਗਰਾਮ ਸਾਡਾ ਨਾਟ ਘਰ ਪੇਸ਼ ਕੀਤਾ ਗਿਆ।ਇਸ ਦੀ ਸ਼ੁਰੂਆਤ ਸੋਨਾ ਅਕੈਡਮੀ ਵਿੱਚ ਗਾਇਕੀ ਦੀ ਸਿੱਖਿਆ ਲੈ ਰਹੇ ਬੱਚਿਆਂ ਅਲੀਸ਼ਾ ਤੇ ਹਰਕੀਰਤ ਸਿੰਘ ਵਲੋਂ ਗੀਤ ਗਾ ਕੇ ਕੀਤੀ ਗਈ।ਇਸ ਤੋਂ ਬਾਅਦ ਨਿੱਕੇ ਨਿੱਕੇ ਬੱਚੇ ਐਮਰੋਜ਼, ਸੀਰਤ, ਯੁਵਰਾਜ ਸਿੰਘ ਨੇ ਭੰਗੜਾ ਪੇਸ਼ ਕੀਤਾ।ਹਰਪ੍ਰੀਤ ਕੌਰ, ਜਸਲੀਨ ਕੌਰ ਬਾਵਾ, …
Read More »ਪੰਜਾਬ ਵਿਚ ਟੈਕਸ ਮੁਕਤ ਹੋਵੇ ਵਿਦਿਆ – ਹਰਪਾਲ ਸਿੰਘ ਯੂ.ਕੇ
ਅੰਮ੍ਰਿਤਸਰ, 15 ਜਨਵਰੀ (ਸੁਖਬੀਰ ਸਿੰਘ) – ਰਾਸਾ ਯੂ.ਕੇ (ਰਜਿ: ਪੰਜਾਬ), ਰਾਸਾ ਪੰਜਾਬ ਮਾਨ (ਰਜਿ:), ਪੀ.ਪੀ.ਐਸ.ਓ (ਰਜਿ: ਰਾਜਪੁਰਾ), ਈ.ਸੀ.ਐਸ (ਰਜਿ:) ਆਦਿ ਜਥੇਬੰਦੀਆਂ ਦੇ ਮੁੱਖੀਆਂ ਨੇ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਹੈ ਕਿ ਸਾਰੀਆਂ ਰਾਜਨੀਤਕ ਪਾਰਟੀਆਂ ਕੋਲ ਪਹੁੰਚ ਕਰਕੇ ਆਪਣੀਆਂ ਹੱਕੀ ਮੰਗਾਂ ਨੂੰ ਚੋਣ ਮੈਨੀਫੈਸਟੋ ਵਿੱਚ ਸ਼ਾਮਲ ਕਰਵਾਇਆ ਜਾਵੇ।ਰਾਸਾ ਯੂ.ਕੇ ਦੇ ਚੇਅਰਮੈਨ ਹਰਪਾਲ ਸਿੰਘ ਨੇ ਦੱਸਿਆ ਹੈ ਕਿ ਵਿਦਿਆਰਥੀਆਂ ਦੇ ਮਾਪਿਆਂ, ਸਕੂਲ …
Read More »ਗਿਆਨੀ ਪ੍ਰਤਾਪ ਸਿੰਘ ਦੇ ਸਪੁੱਤਰ ਦੇ ਅਕਾਲ ਚਲਾਣੇ ’ਤੇ ਦੁੱਖ ਪ੍ਰਗਟ
ਅੰਮ੍ਰਿਤਸਰ, 15 ਜਨਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਤਖ਼ਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਦੇ ਨੌਜਵਾਨ ਸਪੁੱਤਰ ਬਿਕਰਮਜੀਤ ਸਿੰਘ ਦੇ ਅਕਾਲ ਚਲਾਣਾ ਕਰ ਜਾਣ ’ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ।ਐਡਵੋਕੇਟ ਧਾਮੀ ਨੇ ਕਿਹਾ ਕਿ ਨੌਜਵਾਨ ਪੁੱਤਰ ਦਾ ਸੰਸਾਰ ਤੋਂ ਚਲੇ ਜਾਣਾ ਮਾਪਿਆਂ ਲਈ …
Read More »ਝੂਠਾਂ ਦਾ ਮੁਕਾਬਲਾ (ਕਹਾਣੀ)
ਸ਼ਿੰਦਿਆ ਕੀ ਸਾਰਾ ਦਿਨ ਆਹ ਖਿਡੌਣਾ ਜਿਹਾ ਫੜ੍ਹ ਕੇ ਬੈਠਾ ਰਹਿਨਾ ਏ।ਕੋਈ ਗੱਲਬਾਤ ਵੀ ਕਰ ਲਿਆ ਕਰ ਸਾਡੇ ਬੁੱਢਿਆਂ ਦੇ ਨਾਲ।ਸਾਨੂੰ ਵੀ ਕੁੱਝ ਦੱਸ ਦਿਆ ਕਰ ਤੂੰ ਕੀ ਪੜ੍ਹਦਾ ਸੁਣਦਾ ਐ। ਬਾਪੂ ਜੀ ਤੁਹਾਨੂੰ ਇਸ ਗੱਲ ਦੀ ਸਮਝ ਨਹੀਂ ਆਉਣੀ।ਤੁਹਾਡੇ ਵਾਲੇ ਸਮੇਂ ਲੰਘ ਗਏ ਨੇ ਜਦੋ ਸਾਰਾ ਕਬੀਲਾ ਇਕ ਸੂਈ ਦੇ ਵਿਚੋਂ …
Read More »
Punjab Post Daily Online Newspaper & Print Media