ਡਾ. ਆਤਮਾ ਸਿੰਘ ਗਿੱਲ ਨੇ ਮੁੱਖ ਮਹਿਮਾਨ ਵਜੋਂ ਕੀਤੀ ਸਿਰਕਤ – ਚੇਅਰਮੈਨ ਸਲੇਮਪੁਰੀ ਛੇਹਰਟਾ/ ਅੰਮ੍ਰਿਤਸਰ, 29 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਚੇਅਰਮੈਨ `ਮਾਣ ਪੰਜਾਬੀਆਂ ਤੇ ਅੰਤਰ-ਰਾਸ਼ਟਰੀ ਸਾਹਿਤਕ ਮੰਚ ਦੀ ਰਹਿਨੁਮਾਈ ਹੇਠ ਇਸ ਮਹੀਨੇ ਦੀ 2 ਤਰੀਕ ਨੂੰ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਵਿਸ਼ਾਲ ਕਾਵਿ ਗੋਸ਼ਟੀ ਦਾ ਆਯੋਜਨ ਕੀਤਾ ਗਿਆ।ਦੇਸ਼ ਵਿਦੇਸ਼ ਤੋਂ ਕਵੀਆਂ/ਕਵਿੱਤਰੀਆਂ ਨੇ ਇਸ ਕਾਵਿ ਗੋਸ਼ਟੀ …
Read More »Daily Archives: December 29, 2022
ਬੀ.ਬੀ.ਕੇ ਡੀ.ਏ.ਵੀ ਕਾਲਜੀਏਟ ਸਕੂਲ ਵਲੋਂ ਭਾਸ਼ਾ ਪ੍ਰਤੀਯੋਗਤਾ ਦਾ ਆਯੋਜਨ
ਅੰਮ੍ਰਿਤਸਰ, 29 ਦਸੰਬਰ (ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜੀਏਟ ਸਕੂਲ ਵਲੋਂ ਭਾਸ਼ਨ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਵਿਦਿਆਰਣਾਂ ਨੇ ਦਿੱਤੇ ਗਏ ਚਾਰ ਵਿਸ਼ਿਆਂ ਵਿਚੋਂ ਕਿਸੇ ਇੱਕ ਵਿਸ਼ੇ ‘ਤੇ ਪੰਜਾਬੀ, ਹਿੰਦੀ ਅਤੇ ਅੰਗ੍ਰੇਜ਼ੀ ਵਿਚ ਭਾਸ਼ਨ ਦਿੱਤਾ । ਪ੍ਰੋਗਰਾਮ ਵਿਚ ਹਿੰਦੀ ਵਿਭਾਗ ਤੋਂ ਡਾ. ਸ਼ੈਲੀ ਜੱਗੀ, ਪੰਜਾਬੀ ਵਿਭਾਗ ਤੋਂ ਡਾ. ਸੁਨੀਤਾ ਸ਼ਰਮਾ ਅਤੇ ਅੰਗ੍ਰੇਜ਼ੀ ਵਿਭਾਗ ਤੋਂ ਪ੍ਰੋ. ਜਜੀਨਾ ਗੁਪਤਾ ਨੇ …
Read More »ਪ੍ਰੀਖਿਆਵਾਂ ਦੇ ਸਮੇਂ ਧਿਆਨ ਰੱਖਣ ਯੋਗ ਗੱਲਾਂ
ਪਿਆਰੇ ਬੱਚਿਓ ਪ੍ਰੀਖਿਆਵਾਂ ਵਿੱਚ ਸਾਰੇ ਹੀ ਚਾਹੁੰਦੇ ਹਨ ਕਿ ਅਸੀਂ ਵੱਧ ਤੋਂ ਵੱਧ ਨੰਬਰ ਪ੍ਰਾਪਤ ਕਰੀਏ, ਪਰ ਸਫ਼ਲਤਾ ਪ੍ਰਾਪਤੀ ਲਈ ਅਨੁਸ਼ਾਸ਼ਨ ਬਹੁਤ ਜਰੂਰੀ ਹੈ।ਆਰਾਮ ਅਤੇ ਸਫ਼ਲਤਾ ਕਦੇ ਇਕੱਠੇ ਨਹੀਂ ਮਿਲਦੇ।ਸੰਸਕ੍ਰਿਤ ਭਾਸ਼ਾ ਵਿੱਚ ਸ਼ਲੋਕ ਹੈ :- ਕਾਗ ਚੇਸ਼ਟਾਮ, ਬਕੋ ਧਿਆਨਮ, ਅਲਪ ਆਹਾਰਮ, ਤਜੋ ਵਿਕਾਰਮ ਕਾਗ ਚੇਸ਼ਟਾਮ ਤੋਂ ਭਾਵ ਹੈ ਕਿ ਵਿਦਆਰਥੀ ਦੀ ਕੋਸ਼ਿਸ਼ ਕਾਂ ਵਾਂਗ ਹੋਣੀ ਚਾਹੀਦੀ ਹੈ, ਜਿਵੇਂ ਕਾਂ ਨਿਡਰਤਾ …
Read More »ਭਾਈ ਵੀਰ ਸਿੰਘ ਫੁੱਲਾਂ ਤੇ ਪੌਦਿਆਂ ਦਾ ਮੇਲਾ
ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ 2017 ਤੋਂ ਲਗਾਤਾਰ ਸਾਲ ਵਿੱਚ ਦੋ ਵਾਰ ਫੁੱਲਾਂ ਦੇ ਮੇਲੇ ਕਰਵਾਏ ਜਾਂਦੇ ਹਨ। ਇਹ ਮੇਲੇ ਮਹਿਜ਼ ਤੁਰਨ ਫਿਰਨ ਦੀ ਥਾਂ ਕੁਦਰਤ ਨਾਲ ਗੂੜ੍ਹਾ ਰਿਸ਼ਤਾ ਬਣਾਉਣ ਦਾ ਸਬੱਬ ਬਣ ਗਏ ਹਨ।ਮੇਲੇ ਤੋਂ ਪ੍ਰੇਰਨਾ ਲੈ ਕੇ ਇੱਕ ਤੋਂ ਬਾਅਦ ਇੱਕ ਕੀਤੇ ਗਏ ਕੰਮਾਂ ਦੇ ਕਾਰਨ ਯੂਨੀਵਰਸਿਟੀ ਵਿੱਚ ਕਈ ਕੰਮਾਂ ਦੇ ਮੀਲ ਪੱਥਰ ਖੜ੍ਹੇ ਕਰ ਦਿੱਤੇ ਜੋ ਲੰਮਾ …
Read More »ਮੋਬਾਈਲ ਨੇ ਵਿਗਾੜਿਆ ਪ੍ਰਾਹੁਣਚਾਰੀ ਦਾ ਮੁਹਾਂਦਰਾ
ਅੱਜ ਤੋਂ ਲਗਭਗ ਤਿੰਨ-ਚਾਰ ਦਹਾਕੇ ਪਹਿਲਾਂ ਜਦ ਕਿਤੇ ਕਿਸੇ ਦੇ ਘਰ ਪ੍ਰਾਹੁਣੇ ਆਉਂਦੇ ਤਾਂ ਘਰਵਾਲਿਆਂ ਨੂੰ ਅਥਾਹ ਚਾਅ ਚੜ੍ਹ ਜਾਂਦਾ।ਨਿੱਕੇ ਜੀਆ ਤੋਂ ਲੈ ਕੇ ਵੱਡੇ ਜੀਅ ਤੱਕ ਸਾਰਾ ਪਰਿਵਾਰ ਘਰ ਆਏ ਮਹਿਮਾਨਾਂ ਦੇ ਆਲੇ-ਦੁਆਲੇ ਬੈਠ ਜਾਂਦਾ ਤੇ ਸਭ ਦੀ ਸੁੱਖ ਸਾਂਦ ਪੁੱਛਦਾ।ਗੱਲਾਂ-ਬਾਤਾਂ ਦਾ ਸਿਲਸਿਲਾ ਚੱਲਦਿਆਂ ਪਤਾ ਹੀ ਨਾ ਚੱਲਦਾ ਕਿਹੜੇ ਵੇਲੇ ਦਿਨ ਢਲ ਜਾਂਦਾ।ਘਰ ਆਏ ਮਹਿਮਾਨਾਂ ਦੀ ਸੇਵਾ ਕਰਨੀ ਲੋਕ …
Read More »ਸੂੂਰਜ,ਚੰਦ,ਤਾਰੇ…….
ਸੂਰਜ,ਚੰਦ,ਤਾਰੇ, ਨੇਮ ਨਾਲ ਚੱਲਦੇ ਨੇ ਸਾਰੇ। ਅਸੀਂ ਜਾਂਦੇ ਹਾਂ, ਇਨਾਂ ਤੋਂ ਬਲਿਹਾਰੇ। ਇਹ ਰੋਸ਼ਨੀ ਕਰਦੇ ਨੇ ਸਾਰੇ, ਜੀਵਨ ਸਾਡਾ ਸਵਾਰੇ। ਸੂਰਜ, ਚੰਦ, ਤਾਰੇ, ਨੇਮ ਨਾਲ ਚੱਲਦੇ ਨੇ ਸਾਰੇ। ਇਹ ਅਵਾਜ਼ਾਂ ਸਾਨੂੰ ਮਾਰੇ, ਉਠੋ ਟਾਈਮ ਨਾਲ ਸਾਰੇ, ਕੰਮ ਕਰੋ ਨਿੱਕੇ-ਭਾਰੇ, ਸੂਰਜ, ਚੰਦ, ਤਾਰੇ, ਨੇਮ ਨਾਲ ਚੱਲਦੇ ਨੇ ਸਾਰੇ। ਲੌਹੁਕਾ ਇਹੀ ਪੁਕਾਰੇ, ਆਪਾਂ ਸੇਧ ਇਨਾਂ ਤੋਂ, ਲਈਏ ਸਾਰੇ। ਇਹ ਨੇਮ ਨਾਲ ਚੱਲਦੇ, …
Read More »ਏਥੇ ਹਰ ਕੋਈ ਚੋਰ ਹੈ ?
ਬੀਤੇ ਦਿਨੀਂ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਰਾਜਿੰਦਰਗੜ੍ਹ ਨੇੜੇ ਸੇਬਾਂ ਦਾ ਟਰੱਕ ਪਲਟਣ ਉਪਰੰਤ ਸੇਬਾਂ ਦੀਆਂ ਪੇਟੀਆਂ ਚੁੱਕ ਕੇ ਲੈ ਜਾਣ ਦੀ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਹਰ ਥਾਂ ਚਰਚਾ ਦਾ ਵਿਸ਼ਾ ਬਣੀ।ਹਰ ਕੋਈ ਸੇਬ ਚੁੱਕ ਕੇ ਲੈ ਜਾਣ ਵਾਲੇ ਰਾਹਗੀਰਾਂ ਨੂੰ ਲਾਹਨਤਾਂ ਪਾ ਰਿਹਾ ਹੈ।ਕਈ ਤਾਂ ਇਸ ਘਟਨਾ ਨੂੰ ਪੰਜਾਬੀਆਂ ਦੀ ਇਜ਼ਤ ਉਤੇ ਧੱਬਾ ਗ਼ਰਦਾਨ ਰਹੇ ਹਨ।ਹਾਲਾਂ ਕਿ …
Read More »