Tuesday, November 24, 2026

Daily Archives: July 19, 2023

ਸਿੱਖਿਆ ਸੁਧਾਰ ਲਈ ਡਾ. ਅਜੇ ਗੁਪਤਾ ਵੱਲੋਂ ਸਕੂਲ ਮੁੱਖੀਆਂ ਨਾਲ ਮੀਟਿੰਗ

ਅੰਮਿਤਸਰ, 19 ਜੁਲਾਈ (ਸੁਖਬੀਰ ਸਿੰਘ) – ਡਾ. ਅਜੇ ਗੁਪਤਾ ਵਿਧਾਇਕ ਵਲੋਂ ਆਪਣੇ ਹਲਕੇ ਅੰਮ੍ਰਿ੍ਰਤਸਰ ਉਤਰੀ ਦੇ ਸੀਨੀਅਰ ਸੈਕੰਡਰੀ ਅਤੇ ਹਾਈ ਸਕੂਲਾਂ ਦੇ ਮੁਖੀਆਂ ਨਾਲ ਮੀਟਿੰਗ ਕੀਤੀ ਗਈ।ਜਿਸ ਦੌਰਾਨ ਉਨਾਂ ਨੇ ਸਕੂਲ ਦੇ ਫਰਨੀਚਰ/ਸਕੂਲ ਨੂੰ ਵਿਭਾਗ ਵਲੋਂ ਜਾਰੀ ਫੰਡਾਂ/ਐਸ.ਐਸ.ਸੀ ਕਮੇਟੀਆਂ/ਇਨਫਰਾਸਟਰਚਰ ਆਦਿ ਬਾਰੇ ਵਿਚਾਰ ਚਰਚਾ ਕੀਤੀ।ਵਿਧਾਇਕ ਡਾ. ਅਜੇ ਗੁਪਤਾ ਨੇ ਸਕੂਲਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਮੌਕੇ ‘ਤੇ ਹੀ ਨਿਪਟਾਰਾ ਕੀਤਾ।ਬਲਰਾਜ …

Read More »

ਅਧਿਆਪਕ ਚੇਤਨਾ ਮੰਚ ਵਲੋਂ ਮੈਰਿਟ ‘ਚ ਆਈਆਂ 7 ਵਿਦਿਆਰਥਣਾਂ ਦਾ ਵਿਸ਼ੇਸ਼ ਸਨਮਾਨ

ਵਿਦਿਆਰਥਣਾਂ ‘ਮੈਡਮ ਬਿਮਲਾ ਸ਼ਰਮਾ’ ਐਵਾਰਡ ਨਾਲ ਸਨਮਾਨਿਤ ਸਮਰਾਲਾ, 19 ਜੁਲਾਈ (ਇੰਦਰਜੀਤ ਸਿੰਘ ਕੰਗ) – ਅਧਿਆਪਕ ਚੇਤਨਾ ਮੰਚ ਸਮਰਾਲਾ ਵਲੋਂ ਮੰਚ ਦੀ 25ਵੀਂ ਵਰ੍ਹੇਗੰਢ ਮੌਕੇ ਸਮਰਾਲਾ ਤਹਿਸੀਲ ਵਿਚੋਂ 10ਵੀਂ ਅਤੇ 10+2 ਜਮਾਤ ‘ਚੋਂ ਮੈਰਿਟ ਵਿੱਚ ਆਈਆਂ ਵਿਦਿਆਰਥਣਾਂ ਦਾ ਸਥਾਨਕ ਸਰਕਾਰੀ ਕੰਨਿਆ ਸੀਨੀ: ਸੈਕੰ: ਸਕੂਲ ਸਮਰਾਲਾ ਵਿਖੇ ਪ੍ਰਿੰਸੀਪਲ ਰਾਜਿੰਦਰ ਸਿੰਘ ਅਤੇ ਪ੍ਰਧਾਨ ਵਿਜੈ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਕਰਵਾਏ ਸਮਾਗਮ ਦੌਰਾਨ ਵਿਸ਼ੇਸ਼ …

Read More »

ਸਾਂਝ ਕੇਂਦਰ ਅੰਮ੍ਰਿਤਸਰ ਵਲੋਂ ਸੈਮੀਨਾਰ

ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) – ਸਬ ਇੰਸਪੈਕਟਰ ਗੁਰਮੀਤ ਸਿੰਘ ਇੰਚਾਰਜ਼ ਸਾਂਝ ਕੇਂਦਰ ਕੇਂਦਰੀ ਅੰਮ੍ਰਿਤਸਰ ਸਮੇਤ ਏ.ਐਸ.ਆਈ ਦਿਲਬਾਗ ਸਿੰਘ, ਏ.ਐਸ.ਆਈ ਜਤਿੰਦਰ ਸਿੰਘ, ਮੁੱਖ ਸਿਪਾਹੀ ਗੁਰਚਰਨ ਸਿੰਘ, ਮੁੱਖ ਸਿਪਾਹੀ ਬਚਿੱਤਰ ਸਿੰਘ ਵਲੋਂ ਥਾਣਾ ਸਾਂਝ ਇਸਲਾਮਾਬਾਦ ਦੇ ਖੇਤਰ ਦੇ ਸਰਕਾਰੀ ਹਾਈ ਸਮਾਰਟ ਸਕੂਲ ਫਤਾਹਪੁਰ ਅੰਮ੍ਰਿਤਸਰ ਵਿੱਚ ਸੈਮੀਨਾਰ ਕੀਤਾ ਗਿਆ।ਜਿਸ ਵਿੱਚ ਸਾਂਝ ਕੇਂਦਰਾਂ ਵਿੱਚ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ, ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ …

Read More »