ਸੰਗਰੂਰ, 25 ਜੁਲਾਈ (ਜਗਸੀਰ ਲੌਂਗੋਵਾਲ) – ਸਰਕਾਰੀ ਮਿਡਲ ਸਕੂਲ ਦੇਹਕਲਾਂ ਵਿਖੇ ਸਵਰਗੀ ਹਰਸ਼ਰਨ ਸਿੰਘ ਗਰੇਵਾਲ ਦੀ ਯਾਦ ਵਿੱਚ ਸਮੂਹ ਗਰੇਵਾਲ ਪਰਿਵਾਰ ਹਰਦੀਪ ਸਿੰਘ ਯੂ.ਕੇ, ਰਵਿੰਦਰ ਸਿੰਘ, ਮਨਵੀਰ ਸਿੰਘ ਯੂ.ਕੇ ਵਲੋਂ ਸ਼ਮਸ਼ ਦੇਹਕਲਾਂ ਦੇ ਸਾਰੇ ਵਿਦਿਆਰਥੀਆਂ ਨੂੰ ਕਾਪੀਆਂ, ਪੈਨ, ਪੈਨਸਲਾਂ ਆਦਿ ਵੰਡੀਆਂ ਗਈਆਂ।ਸ਼ੈਸ਼ਨ 2022-23 ਦੌਰਾਨ ਸਲਾਨਾ ਪ੍ਰੀਖਿਆ ਵਿਚੋਂ ਪਹਿਲੇ, ਦੂਜੇ ਤੇ ਤੀਜੇ ਸਥਾਨ ‘ਤੇ ਰਹੇ ਵਿਦਿਆਰਥੀਆਂ ਨੂੰ ਵਿਸ਼ੇਸ਼ ਇਨਾਮ ਦਿੱਤੇ ਗਏ।ਉੱਘੇ …
Read More »Daily Archives: July 25, 2023
ਟਾਟਾ ਸਟਾਰਬਕਸ ਪ੍ਰਾ. ਲਿਮ. ਵਿਖੇ ਸੁਪਰਵਾਈਜਰ ਤੇ ਬਰੀਸਤਾ ਦੀ ਭਰਤੀ ਲਈ 25 ਪ੍ਰਾਰਥੀ ਹੋਏ ਸ਼ਾਰਟਲਿਸਟ
ਪਠਾਨਕੋਟ, 25 ਜੁਲਾਈ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਰੋਜ਼ਗਾਰ ਦਫਤਰ ਪਠਾਨਕੋਟ ਵਲੋਂ ਡੀ.ਬੀ.ਈ.ਈ ਪਠਾਨਕੋਟ ਵਿਖੇ ਪਲੇਸਮੈਂਟ ਕੈਂਪ ਲਗਾਇਆ ਗਿਆ।ਜਿਲ੍ਹਾ ਰੋਜਗਾਰ ਅਫਸਰ ਰਮਨ ਨੇ ਦੱਸਿਆ ਕਿ ਟਾਟਾ ਸਟਾਰਬਕਸ ਪ੍ਰਾ. ਲਿਮ. ਕੰਪਨੀ ਵਲੋਂ ਸੁਪਰਵਾਈਜਰ ਅਤੇ ਬਰੀਸਤਾ ਦੀਆਂ ਅਸਾਮੀਆਂ ਲਈ ਇੰਟਰਵਿਊ ਕੀਤੀ ਗਈ।ਜਿਸ ਵਿੱਚ 57 ਪ੍ਰਾਰਥੀਆਂ ਨੇ ਭਾਗ ਲਿਆ ਅਤੇ ਇੰਟਰਵਿਊ ਉਪਰੰਤ 25 ਪ੍ਰਾਰਥੀਆਂ ਨੂੰ ਸ਼ਾਰਟਲਿਸਟ ਕੀਤਾ ਗਿਆ।ਉਹਨਾਂ ਕਿਹਾ ਕਿ ਇਸ ਅਸਾਮੀ ਲਈ …
Read More »ਬਾਹਰਲੇ ਕਸਬਿਆਂ ਦਾ ਅਡਰੈਸ ਦੇ ਕੇ ਰਜਿਸਟਰਡ ਡੀਜ਼ਲ ਆਟੋ ਚਲਾਉਣ ਵਾਲੇ 1.40 ਲੱਖ ਸਬਸਿਡੀ ਦਾ ਲਾਭ ਉਠਾਉਣ -ਰਿਸ਼ੀ
ਅੰਮ੍ਰਿਤਸਰ, 25, ਜੁਲਾਈ (ਸੁਖਬੀਰ ਸਿੰਘ) – ਸੀ.ਈ.ਓ ਸਮਾਰਟ ਸਿਟੀ ਤੇ ਕਮਿਸ਼ਨਰ ਸੰਦੀਪ ਰਿਸ਼ੀ ਨੇ ਉਚੇਚੇ ਤੌਰ ‘ਤੇ ਐਲਾਨ ਕੀਤਾ ਹੈ ਕਿ 2013 ਤੋਂ ਬਾਅਦ ਅੰਮ੍ਰਿਤਸਰ ਤੋਂ ਬਾਹਰਲੇ ਕਸਬਿਆਂ ਦੇ ਅਡਰੈਸ ‘ਤੇੇ ਰਜਿਸਟਰਡ ਕਰਵਾ ਕੇ ਨਜਾਇਜ਼ ਤੌਰ ‘ਤੇ ਡੀਜ਼ਲ ਆਟੋ ਚਲਾ ਰਹੇ ਚਾਲਕਾਂ ਲਈ ਈ-ਆਟੋ ਹਾਸਲ ਕਰਨ ਦਾ ਸੁਨਿਹਰੀ ਮੌਕਾ ਹੈ।“ਰਾਹੀ ਈ-ਆਟੋ ਸਕੀਮ” ਤਹਿਤ ਇਹ ਆਟੋ ਚਾਲਕ 1.40 ਲੱਖ ਸਬਸਿਡੀ ਦੇ …
Read More »
Punjab Post Daily Online Newspaper & Print Media