Tuesday, May 20, 2025

Daily Archives: February 11, 2024

ਪਹਿਲੀ ਮਹਿਲਾ ਡੀ.ਸੀ.ਪੀ ਬਣੀ ਅੰਮ੍ਰਿਤਸਰ ਸਿਟੀ ਦਾ ਚਾਰਜ਼ ਸੰਭਾਲਣ ਵਾਲੀ ਡਾ. ਪ੍ਰਗਿਆ ਜੈਨ

ਅੰਮ੍ਰਿਤਸਰ, 11 ਫਰਵਰੀ (ਸੁਖਬੀਰ ਸਿੰਘ) – ਏ.ਡੀ.ਸੀ.ਪੀ ਅੰਮ੍ਰਿਤਸਰ ਸਿਟੀ-3 ਡਾ. ਪ੍ਰਗਿਆ ਜੈਨ ਆਈ.ਪੀ.ਐਸ ਨੂੰ ਡੀ.ਸੀ.ਪੀ ਰੈਂਕ ਦੀ ਤਰੱਕੀ ਮਿਲਣ ਉਪਰੰਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਉਨਾਂ ਦੀ ਪਾਈਪਿੰਗ ਸੈਰੇਮਨੀ (Pipping Ceremony) ਕੀਤੀ ਗਈ।ਇਸ ਸਮੇਂ ਡੀ.ਸੀ.ਪੀ ਹਰਪ੍ਰੀਤ ਸਿੰਘ, ਡੀ.ਸੀ.ਪੀ ਆਲਮ ਵਿਜੇ ਸਿੰਘ, ਏ.ਡੀ.ਸੀ.ਪੀ ਸਿਟੀ-1 ਡਾ. ਦਰਪਣ ਆਹਲੂਵਾਲੀਆ, ਏ.ਡੀ.ਸੀ.ਪੀ-2 ਪ੍ਰਭਜੋਤ ਸਿੰਘ, ਏ.ਡੀ.ਸੀ.ਪੀ ਇਨਵੈਸਟੀਗੇਸ਼ਨ ਨਵਜੋਤ ਸਿੰਘ ਹਾਜ਼ਰ ਸਨ। ਦੱਸਣਯੋਗ ਹੈ ਕਿ …

Read More »