ਅੰਮ੍ਰਿਤਸਰ, 22 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਐਨ.ਸੀ.ਸੀ ਗਰੁੱਪ ਹੈਡਕੁਆਰਟਰ ਅੰਮ੍ਰਿਤਸਰ ਨੇ 21 ਜੂਨ 2026 ਨੂੰ ਅੰਮ੍ਰਿਤਸਰ ਵਿਖੇ ਉਤਸ਼ਾਹ ਨਾਲ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ।ਮੁੱਖ ਸਮਾਗਮ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਲਾਅਨ ਵਿੱਚ “ਸਿਹਤਮੰਦ ਉਮਰ ਲਈ ਯੋਗ” ਥੀਮ ਅਧੀਨ ਆਯੋਜਿਤ ਕੀਤਾ ਗਿਆ ਸੀ।2 ਅਧਿਕਾਰੀ, 10 ਏ.ਐਨ.ਓ /ਸੀ.ਟੀ.ਓ, 20 ਪੀ.ਆਈ ਸਟਾਫ ਅਤੇ 600 ਤੋਂ ਵੱਧ ਐਨ.ਸੀ.ਸੀ ਸੀ.ਡੀ.ਟੀ ਨੇ ਯੋਗਾ ਸੈਸ਼ਨ ਵਿੱਚ ਹਿੱਸਾ …
Read More »Daily Archives: June 22, 2026
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੋਜਾਰਥੀ ਨੇ ਚੀਨ ਵਿੱਚ 26ਵੇਂ ਟੈਟਰਾਹੀਡ੍ਰਨ ਸਿਮਪੋਜ਼ਿਅਮ ‘ਚ ਕੀਤੀ ਭਾਰਤ ਦੀ ਨੁਮਾਇੰਦਗੀ
ਅੰਮ੍ਰਿਤਸਰ, 22 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫਾਰਮਾਸਿਊਟੀਕਲ ਸਾਇੰਸਿਜ਼ ਵਿਭਾਗ ਦੇ ਖੋਜਾਰਥੀ ਕਰਨਵੀਰ ਸਿੰਘ ਨੇ ਚੀਨ ਦੇ ਸ਼ੇਨਜ਼ੇਨ ਵਿੱਚ ਆਯੋਜਿਤ 26ਵੇਂ ਟੈਟਰਾਹੀਡ੍ਰਨ ਸਿਮਪੋਜ਼ਿਅਮ ਵਿੱਚ ਭਾਰਤ ਦੀ ਸ਼ਾਨਦਾਰ ਨੁਮਾਇੰਦਗੀ ਕਰਕੇ ਯੂਨੀਵਰਸਿਟੀ ਦਾ ਮਾਣ ਵਧਾਇਆ।ਇਹ ਅੰਤਰਰਾਸ਼ਟਰੀ ਸਿਮਪੋਜ਼ਿਅਮ ਵਿਸ਼ਵ ਭਰ ਦੇ ਪ੍ਰਸਿੱਧ ਵਿਗਿਆਨੀਆਂ, ਖੋਜਕਰਤਾਵਾਂ ਅਤੇ ਅਕਾਦਮਿਕ ਵਿਦਵਾਨਾਂ ਨੂੰ ਇਕ ਮੰਚ ’ਤੇ ਇਕੱਠਾ ਕਰਦਾ ਹੈ, ਜਿਥੇ ਦਵਾਈ ਸਬੰਧੀ ਰਸਾਇਣ …
Read More »ਨਗਰ ਨਿਗਮ ਨੇ ਬੱਸ ਸਟੈਂਡ ਇਲਾਕੇ ‘ਚ ਗੰਦਗੀ ਫੈਲਾਉਣ ਵਾਲਿਆਂ ਦੇ ਕੱਟੇ ਚਲਾਨ
ਅੰਮ੍ਰਿਤਸਰ, 22 ਜੂਨ (ਸੁਖਬੀਰ ਸਿੰਘ) – ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਮੈਡੀਕਲ ਅਫ਼ਸਰ ਹੈਲਥ (ਐਮ.ਓ.ਐਚ) ਡਾ. ਕਿਰਨ ਦੀ ਦੇਖ-ਰੇਖ ਹੇਠ ਨਗਰ ਨਿਗਮ ਅੰਮ੍ਰਿਤਸਰ (ਐਮ.ਸੀ.ਏ) ਵੱਲੋਂ ਸ਼ਹਿਰ ਦੇ ਬੱਸ ਸਟੈਂਡ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਗਈ।ਹੈਲਥ ਵਿੰਗ ਦੀਆਂ ਟੀਮਾਂ ਨੇ ਵਿਸ਼ੇਸ਼ ਸਫ਼ਾਈ ਅਭਿਆਨ ਚਲਾ ਕੇ ਕੂੜਾ-ਕਰਕਟ ਹਟਾਇਆ, ਜਨਤਕ ਥਾਵਾਂ ਦੀ …
Read More »ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ
ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵੱਲੋਂ ਮਜੀਠ ਮੰਡੀ ਵਿਖੇ ਵਪਾਰ ਮਿਲਣੀ ਦਾ ਆਯੋਜਨ ਕੀਤਾ ਗਿਆ।ਮੀਟਿੰਗ ਦਾ ਪ੍ਰਬੰਧ ਸਟੇਟ ਟਰੇਡਰਜ਼ ਕਮਿਸ਼ਨ ਦੇ ਵਾਈਸ ਚੇਅਰਮੈਨ ਜ਼ਿਲ੍ਹਾ ਅੰਮ੍ਰਿਤਸਰ ਅਭਿਸ਼ੇਕ ਬਾਂਸਲ ਨੇ ਕੀਤਾ।ਵਿਧਾਨ ਸਭਾ ਹਲਕਾ ਅੰਮ੍ਰਿਤਸਰ ਸੈਂਟਰਲ ਦੇ ਵਿਧਾਇਕ ਡਾ. ਅਜੈ ਗੁਪਤਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਕੌਂਸਲਰ ਵਿਕੀ ਦੱਤਾ, ਹਲਕਾ ਸੈਂਟਰਲ ਟਰੇਡ …
Read More »5 ਦਿਨਾ ਮਿਨੀਏਚਰ ਆਰਟ ਕੈਂਪ ਵਰਕਸ਼ਾਪ ਸੰਪਨ
ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਮਦਨ ਮੋਹਨ ਮਾਲਵੀਆ ਰੋਡ ਸਥਿਤ ਅਰਟ ਗੈਲਰੀ ਵਿੱਖੇ 13ਵੇਂ ਸਮਰ ਕੈਂਪ ਦੌਰਾਨ ਪ੍ਰਸਿੱਧ ਮਿਨੀਏਚਰ ਆਰਟਿਸਟ ਧਰਮਿੰਦਰ ਸ਼ਰਮਾ 5 ਦਿਨਾ ਪ੍ਰਦਰਸ਼ਨੀ ਲਗਾਈ ਗਈ।ਸੰਸਥਾ ਦੇ ਜਨ. ਸਕੱਤਰ ਡਾ. ਪੀ.ਐਸ ਗਰੋਵਰ ਨੇ ਦੱਸਿਆ ਕਿ 5 ਦਿਨਾ ਮਿਨੀਏਚਰ ਆਰਟ ਕੈਂਪ ਵਰਕਸ਼ਾਪ ਅੱਜ ਸਮਾਪਤ ਹੋ ਗਈ ਹੈ।ਮੁੱਖ ਮਹਿਮਾਨ ਅਤੇ ਆਰਟ ਗੈਲਰੀ ਦੇ ਪ੍ਰਧਾਨ ਰਜਿੰਦਰ ਮੋਹਨ ਸਿੰਘ ਛੀਨਾ ਨੇ ਆਰਟਸਿਟ …
Read More »
Punjab Post Daily Online Newspaper & Print Media